ਪੜਚੋਲ ਕਰੋ

Oscar 2023: ਅਮਰੀਕਾ 'ਚ ਰਾਮ ਚਰਨ ਨੂੰ ਬੁਲਾਇਆ ਗਿਆ ਇੰਡੀਆ ਦਾ ਬ੍ਰੈਡ ਪਿਟ, RRR ਐਕਟਰ ਦਾ ਰਿਐਕਸ਼ਨ ਵੀਡੀਓ ਵਾਇਰਲ

RRR Oscar 2023: ਸਾਊਥ ਸੁਪਰਸਟਾਰ ਰਾਮ ਚਰਨ ਇਨ੍ਹੀਂ ਦਿਨੀਂ ਆਪਣੀ ਫਿਲਮ 'RRR' ਦੇ ਪ੍ਰਮੋਸ਼ਨ ਲਈ ਅਮਰੀਕਾ 'ਚ ਮੌਜੂਦ ਹਨ। ਇਸ ਦੌਰਾਨ ਇੱਕ ਅਮਰੀਕੀ ਟਾਕ ਸ਼ੋਅ ਵਿੱਚ ਰਾਮ ਨੂੰ ਹਾਲੀਵੁੱਡ ਸਟਾਰ ਬ੍ਰੈਡ ਪਿਟ ਦੇ ਖਿਤਾਬ ਨਾਲ ਬੁਲਾਇਆ ਗਿਆ।

Ram Charan On Brad Pitt: ਸਾਊਥ ਸਿਨੇਮਾ ਦੇ ਸੁਪਰਸਟਾਰ ਰਾਮ ਚਰਨ ਨੂੰ ਕਿਸੇ ਵੱਖਰੀ ਪਛਾਣ ਦੀ ਲੋੜ ਨਹੀਂ ਹੈ। ਫਿਲਮ 'ਆਰਆਰਆਰ' ਦੀ ਅਥਾਹ ਸਫਲਤਾ ਨੇ ਰਾਮ ਚਰਨ ਦਾ ਨਾਂ ਨਵੀਆਂ ਬੁਲੰਦੀਆਂ 'ਤੇ ਪਹੁੰਚਾ ਦਿੱਤਾ ਹੈ। ਫਿਲਹਾਲ ਰਾਮ ਚਰਨ ਆਸਕਰ 2023 ਲਈ 'ਆਰ ਆਰ ਆਰ' ਦੀ ਪ੍ਰਮੋਸ਼ਨ ਲਈ ਅਮਰੀਕਾ 'ਚ ਮੌਜੂਦ ਹਨ। ਜਿੱਥੇ ਰਾਮ ਚਰਨ ਨੇ ਇੱਕ ਅਮਰੀਕੀ ਟਾਕ ਸ਼ੋਅ ਦੌਰਾਨ ਹਿੱਸਾ ਲਿਆ, ਉੱਥੇ ਰਾਮ ਨੂੰ ਹਾਲੀਵੁੱਡ ਦੇ ਸੁਪਰਸਟਾਰ ਬ੍ਰੈਡ ਪਿਟ ਦੇ ਨਾਮ ਨਾਲ ਸੱਦਿਆ ਗਿਆ। ਇਸ ਸਬੰਧੀ ਰਾਮ ਚਰਨ ਦਾ ਪ੍ਰਤੀਕਰਮ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਭਾਰਤ ਦੇ ਬ੍ਰੈਡ ਪਿਟ ਰਾਮ ਚਰਨ

ਸੋਸ਼ਲ ਮੀਡੀਆ 'ਤੇ ਇਸ ਅਮਰੀਕੀ ਟਾਕ ਸ਼ੋਅ KTLA ਐਂਟਰਟੇਨਮੈਂਟ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸ਼ੋਅ ਦੇ ਹੋਸਟ ਰਾਮ ਚਰਨ ਨੂੰ ਭਾਰਤ ਦੇ ਬ੍ਰੈਡ ਪਿਟ ਦੇ ਖਿਤਾਬ ਨਾਲ ਸੱਦਿਆ ਜਾ ਰਿਹਾ ਹੈ। ਇਸ ਤੋਂ ਬਾਅਦ ਰਾਮ ਚਰਨ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਉਂਦੀ ਹੈ। ਐਂਕਰ ਨੇ ਰਾਮ ਚਰਨ ਨੂੰ ਪੁੱਛਿਆ ਕਿ ਕੀ ਤੁਹਾਨੂੰ ਹਾਲੀਵੁੱਡ ਸੁਪਰਸਟਾਰ ਬ੍ਰੈਡ ਪਿਟ ਦਾ ਖਿਤਾਬ ਪਸੰਦ ਆਇਆ।

ਇਹ ਵੀ ਪੜ੍ਹੋ: Salman Khan: ਸਲਮਾਨ ਖਾਨ ਦੀ ਸੁਪਰਹਿੱਟ ਫਿਲਮ 'ਬੀਵੀ ਨੰਬਰ ਵੰਨ' ਪਹਿਲਾਂ ਗੋਵਿੰਦਾ ਨੇ ਕਰਨੀ ਸੀ, ਫਿਰ ਕਿਵੇਂ ਮਿਲੀ ਸਲਮਾਨ ਨੂੰ ਫਿਲਮ

ਜਿਸ 'ਤੇ ਰਾਮ ਚਰਨ ਆਪਣਾ ਜਵਾਬ ਦਿੰਦੇ ਹੋਏ ਕਹਿੰਦੇ ਹਨ ਕਿ- 'ਨਿਸ਼ਚਿਤ ਤੌਰ ‘ਤੇ ਬ੍ਰੈਡ ਪਿਟ ਕਾਫੀ ਜ਼ਿਆਦਾ ਪਸੰਦ ਹੈ।' ਅਜਿਹੇ 'ਚ ਰਾਮ ਚਰਨ ਦੀ ਬ੍ਰੈਡ ਪਿਟ ਨਾਲ ਤੁਲਨਾ ਦਾ ਇਹ ਵੀਡੀਓ ਇੰਟਰਨੈੱਟ 'ਤੇ ਅੱਗ ਵਾਂਗ ਫੈਲ ਰਿਹਾ ਹੈ। ਇਸ ਦੇ ਨਾਲ ਹੀ ਅਦਾਕਾਰ ਰਾਮ ਚਰਨ ਨੇ ਖੁਦ ਇਸ ਤੁਲਨਾ ਨੂੰ ਬਹੁਤ ਪਸੰਦ ਕੀਤਾ ਹੈ, ਜਿਸ ਦਾ ਅੰਦਾਜ਼ਾ ਤੁਸੀਂ ਇਸ ਵੀਡੀਓ ਰਾਹੀਂ ਆਸਾਨੀ ਨਾਲ ਲਗਾ ਸਕਦੇ ਹੋ। ਰਾਮ ਚਰਨ ਦੇ ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫੀ ਪਸੰਦ ਅਤੇ ਸ਼ੇਅਰ ਕਰ ਰਹੇ ਹਨ।

ਆਸਕਰ 'ਤੇ 'ਆਰ ਆਰ ਆਰ' ਦਾ 'ਨਾਟੂ-ਨਾਟੂ'

ਦਰਅਸਲ, ਆਉਣ ਵਾਲੇ ਅਕੈਡਮੀ ਅਵਾਰਡਸ 2023 ਯਾਨੀ ਆਸਕਰ 2023 ਵਿੱਚ, ਰਾਮ ਚਰਨ ਦੀ ਬਲਾਕਬਸਟਰ ਫਿਲਮ 'ਆਰਆਰਆਰ' (RRR) ਦੇ ਸੁਪਰਹਿੱਟ ਗੀਤ 'ਨਾਟੂ ਨਾਟੂ' ਨੂੰ ਸਰਵੋਤਮ ਮੂਲ ਗੀਤ ਸ਼੍ਰੇਣੀ ਦੇ ਨਾਮਜ਼ਦਗੀ ਵਿੱਚ ਜਗ੍ਹਾ ਮਿਲੀ ਹੈ। ਜਿਸ ਕਾਰਨ ਇਸ ਵਾਰ ਆਸਕਰ 'ਚ ਸਭ ਦੀਆਂ ਨਜ਼ਰਾਂ ਰਾਮ ਚਰਨ ਦੇ 'ਨਾਟੁ ਨਾਟੂ' ਗੀਤ 'ਤੇ ਹੋਣਗੀਆਂ। ਦੱਸਣਯੋਗ ਹੈ ਕਿ 13 ਮਾਰਚ ਨੂੰ ਅਮਰੀਕਾ ਦੇ ਕੈਲੀਫੋਰਨੀਆ ਦੇ ਲਾਸ ਏਂਜਲਸ 'ਚ 95ਵੇਂ ਆਸਕਰ ਐਵਾਰਡਸ ਦਾ ਆਯੋਜਨ ਕੀਤਾ ਜਾਣਾ ਹੈ।

ਇਹ ਵੀ ਪੜ੍ਹੋ: Kapil Sharma: ਕਪਿਲ ਸ਼ਰਮਾ ਦੀ ਫਿਲਮ 'ਜ਼ਵਿਗਾਟੋ' ਦਾ ਸ਼ਾਨਦਾਰ ਟਰੇਲਰ ਰਿਲੀਜ਼, ਡਿਲੀਵਰੀ ਬੁਆਏ ਬਣ ਸੰਘਰਸ਼ ਕਰਦੇ ਆਏ ਨਜ਼ਰ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਵੱਡੀ ਖ਼ਬਰ ! ਪਟਿਆਲਾ ਦੇ ਪੁਲਿਸ ਸਟੇਸ਼ਨ 'ਚ ਵੱਡਾ ਧਮਾਕਾ, ਥਾਣੇ ਦੀਆਂ ਟੁੱਟੀਆਂ ਖਿੜਕੀਆਂ, ਇਲਾਕੇ 'ਚ ਦਹਿਸ਼ਤ ਦਾ ਮਾਹੌਲ

Punjab News: ਡਰੱਗ ਤਸਕਰੀ ਮਾਮਲੇ ਦੀ SIT ਦਾ ਮੁਖੀ  ਬਦਲਿਆ , ਮਜੀਠੀਆ ਨੇ ਕਿਹਾ-ਭਗਵੰਤ ਮਾਨ ਦੀ ਸਾਫ਼ ਨਜ਼ਰ ਆ ਰਹੀ ਬੌਖਲਾਹਟ, ਪਰ ਮੈਨੂੰ ਚੁੱਪ ਨਹੀਂ ਕਰਾ ਸਕਦੇ

Tariff on Agriculture Goods: ਭਾਰਤੀ ਕਿਸਾਨਾਂ ਨੂੰ ਲੱਗੇਗਾ ਝਟਕਾ! ਅਮਰੀਕਾ ਨੇ ਕਰ ਦਿੱਤਾ ਵੱਡਾ ਐਲਾਨ

ਟਰੰਪ ਦੇ ਟੈਰਿਫ ਦਾ ਖੌਫ, ਖੁੱਲਦੇ ਹੀ ਕ੍ਰੈਸ਼ ਹੋਈ ਸ਼ੇਅਰ ਮਾਰਕੀਟ, ਸੈਂਸੇਕਸ 500 ਅੰਕ ਡਿੱਗਿਆ, ਨਿਫਟੀ ਦਾ ਵੀ ਹਾਲ ਬੇਹਾਲ

ABP Premium

ਵੀਡੀਓਜ਼

Partap bajwa|ਪੁਲਿਸ ਅਫ਼ਸਰਾਂ 'ਤੇ ਹੋਏਗੀ ਕਾਰਵਾਈ, ਪ੍ਰਤਾਪ ਬਾਜਵਾ ਨੇ ਕੀਤਾ ਵੱਡਾ ਐਲਾਨ|Jagjit Singh Dhallewal|ਅੰਦੋਲਨ ਜਾਰੀ ਹੈ , ਜਾਰੀ ਸੀ , ਜਾਰੀ ਰਹੇਗਾ, ਪੰਧੇਰ ਨੇ ਕਰਤਾ ਵੱਡਾ ਐਲ਼ਾਨਪੁਲਿਸ ਦੇ ਐਨਕਾਉਂਟਰਾਂ ਤੇ ਮੰਤਰੀ ਲਾਲਜੀਤ ਭੁੱਲਰ ਦਾ ਖੁਲਾਸਾJatinder Singh Bhangu ਧਮਕੀ ਵਾਲੇ ਵੀਡੀਓ ਤੋਂ ਬਾਅਦ ਜਤਿੰਦਰ ਭੰਗੂ ਦਾ ਬਿਆਨ|Bikram Majithia|Akali Dal| Abp

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਖ਼ਬਰ ! ਪਟਿਆਲਾ ਦੇ ਪੁਲਿਸ ਸਟੇਸ਼ਨ 'ਚ ਵੱਡਾ ਧਮਾਕਾ, ਥਾਣੇ ਦੀਆਂ ਟੁੱਟੀਆਂ ਖਿੜਕੀਆਂ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਵੱਡੀ ਖ਼ਬਰ ! ਪਟਿਆਲਾ ਦੇ ਪੁਲਿਸ ਸਟੇਸ਼ਨ 'ਚ ਵੱਡਾ ਧਮਾਕਾ, ਥਾਣੇ ਦੀਆਂ ਟੁੱਟੀਆਂ ਖਿੜਕੀਆਂ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
Punjab News: ਡਰੱਗ ਤਸਕਰੀ ਮਾਮਲੇ ਦੀ SIT ਦਾ ਮੁਖੀ  ਬਦਲਿਆ , ਮਜੀਠੀਆ ਨੇ ਕਿਹਾ-ਭਗਵੰਤ ਮਾਨ ਦੀ ਸਾਫ਼ ਨਜ਼ਰ ਆ ਰਹੀ ਬੌਖਲਾਹਟ, ਪਰ ਮੈਨੂੰ ਚੁੱਪ ਨਹੀਂ ਕਰਾ ਸਕਦੇ
Punjab News: ਡਰੱਗ ਤਸਕਰੀ ਮਾਮਲੇ ਦੀ SIT ਦਾ ਮੁਖੀ ਬਦਲਿਆ , ਮਜੀਠੀਆ ਨੇ ਕਿਹਾ-ਭਗਵੰਤ ਮਾਨ ਦੀ ਸਾਫ਼ ਨਜ਼ਰ ਆ ਰਹੀ ਬੌਖਲਾਹਟ, ਪਰ ਮੈਨੂੰ ਚੁੱਪ ਨਹੀਂ ਕਰਾ ਸਕਦੇ
Tariff on Agriculture Goods: ਭਾਰਤੀ ਕਿਸਾਨਾਂ ਨੂੰ ਲੱਗੇਗਾ ਝਟਕਾ! ਅਮਰੀਕਾ ਨੇ ਕਰ ਦਿੱਤਾ ਵੱਡਾ ਐਲਾਨ
Tariff on Agriculture Goods: ਭਾਰਤੀ ਕਿਸਾਨਾਂ ਨੂੰ ਲੱਗੇਗਾ ਝਟਕਾ! ਅਮਰੀਕਾ ਨੇ ਕਰ ਦਿੱਤਾ ਵੱਡਾ ਐਲਾਨ
ਟਰੰਪ ਦੇ ਟੈਰਿਫ ਦਾ ਖੌਫ, ਖੁੱਲਦੇ ਹੀ ਕ੍ਰੈਸ਼ ਹੋਈ ਸ਼ੇਅਰ ਮਾਰਕੀਟ, ਸੈਂਸੇਕਸ 500 ਅੰਕ ਡਿੱਗਿਆ, ਨਿਫਟੀ ਦਾ ਵੀ ਹਾਲ ਬੇਹਾਲ
ਟਰੰਪ ਦੇ ਟੈਰਿਫ ਦਾ ਖੌਫ, ਖੁੱਲਦੇ ਹੀ ਕ੍ਰੈਸ਼ ਹੋਈ ਸ਼ੇਅਰ ਮਾਰਕੀਟ, ਸੈਂਸੇਕਸ 500 ਅੰਕ ਡਿੱਗਿਆ, ਨਿਫਟੀ ਦਾ ਵੀ ਹਾਲ ਬੇਹਾਲ
Punjab News: ਬਿਕਰਮ ਮਜੀਠੀਆ ਖਿਲਾਫ ਡਰੱਗ ਕੇਸ 'ਚ ਮੁੜ ਤੋਂ ਬਦਲੀ SIT, ਪੰਜਾਬ ਸਰਕਾਰ ਵੱਲੋਂ 5ਵੀਂ SIT ਦਾ ਗਠਨ

Punjab News: ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਵੱਡਾ ਝਟਕਾ, ਜਾਣੋ ਕੌਣ ਰਹਿ ਜਾਣਗੇ ਲਾਭ ਤੋਂ ਵਾਂਝੇ? ਕੀ ਟੁੱਟ ਜਾਣਗੀਆਂ ਉਮੀਦਾਂ...
ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਵੱਡਾ ਝਟਕਾ, ਜਾਣੋ ਕੌਣ ਰਹਿ ਜਾਣਗੇ ਲਾਭ ਤੋਂ ਵਾਂਝੇ? ਕੀ ਟੁੱਟ ਜਾਣਗੀਆਂ ਉਮੀਦਾਂ...
Punjab News: ਪੰਜਾਬ ਵਾਸੀ ਦਿਓ ਧਿਆਨ, 1 ਅਪ੍ਰੈਲ ਯਾਨੀਕਿ ਅੱਜ ਤੋਂ ਲੱਗੇਗਾ ਭਾਰੀ ਜੁਰਮਾਨਾ, ਪੜ੍ਹੋ ਇਹ ਖ਼ਬਰ...

EPFO ਵੱਲੋਂ ਵੱਡੀ ਖੁਸ਼ਖਬਰੀ! ਆਟੋ ਸੈਟਲਮੈਂਟ ਐਡਵਾਂਸ ਕਲੇਮ ਨੂੰ ਲੈ ਕੇ ਵੱਡਾ ਅਪਡੇਟ, ਹੁਣ 1 ਲੱਖ ਤੋਂ ਵਧਾ ਕੇ ਕੀਤੇ ਇੰਨੇ ਲੱਖ

Embed widget