ਪੜਚੋਲ ਕਰੋ

Ranbir Kapoor: ਰਣਬੀਰ ਕਪੂਰ ਹੈ ਰੰਮ ਪੀਣ ਦਾ ਸ਼ੌਕੀਨ, ਇੱਕ ਵਾਰ 'ਚ ਪੀ ਗਏ ਸੀ 30 ਹਜ਼ਾਰ ਦੀ ਰੰਮ, ਬਾਲੀਵੁੱਡ ਐਕਟਰ ਦਾ ਖੁਲਾਸਾ

Saurabh Shukla On Ranbir Kapoor: ਸੌਰਭ ਸ਼ੁਕਲਾ ਅਤੇ ਰਣਬੀਰ ਕਪੂਰ ਕਈ ਫਿਲਮਾਂ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ, ਹੁਣ ਸੌਰਭ ਸ਼ੁਕਲਾ ਨੇ ਕਈ ਰਾਜ਼ ਖੋਲ੍ਹੇ ਹਨ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਰਣਬੀਰ ਕਪੂਰ ਨੂੰ ਰਮ ਬਹੁਤ ਪਸੰਦ ਹੈ।

Ranbir Kapoor Once Drank 30,000 Rupees Rum: ਸੌਰਭ ਸ਼ੁਕਲਾ ਅਤੇ ਰਣਬੀਰ ਕਪੂਰ ਕਈ ਫਿਲਮਾਂ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ, ਸੌਰਭ ਸ਼ੁਕਲਾ ਨੇ ਹਾਲ ਹੀ 'ਚ ਰਣਬੀਰ ਕਪੂਰ ਬਾਰੇ ਕਈ ਰਾਜ਼ ਖੋਲ੍ਹੇ ਹਨ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਰਣਬੀਰ ਕਪੂਰ ਨੂੰ ਰਮ ਬਹੁਤ ਪਸੰਦ ਹੈ। ਇਸ ਦੌਰਾਨ, ਸੌਰਭ ਸ਼ੁਕਲਾ ਨੇ ਰਣਬੀਰ ਕਪੂਰ ਨਾਲ ਆਪਣੇ ਸਮੇਂ ਬਾਰੇ ਇੱਕ ਮਜ਼ਾਕੀਆ ਕਿੱਸਾ ਸਾਂਝਾ ਕੀਤਾ ਹੈ, ਜਦੋਂ ਦੋਵਾਂ ਨੇ ਲੇਹ ਵਿੱਚ ਸ਼ੂਟਿੰਗ ਦੌਰਾਨ ਰਮ ਦੀ ਇੱਕ ਮਹਿੰਗੀ ਬੋਤਲ ਖਤਮ ਕੀਤੀ ਸੀ।

ਸ਼ੁਕਲਾ ਅਤੇ ਕਪੂਰ ਨੇ 'ਬਰਫੀ', 'ਜੱਗਾ ਜਾਸੂਸ' ਅਤੇ ਪਿਛਲੇ ਸਾਲ ਯਸ਼ਰਾਜ ਫਿਲਮਜ਼ ਦੀ ਐਕਸ਼ਨ 'ਸ਼ਮਸ਼ੇਰਾ' ਵਰਗੀਆਂ ਫਿਲਮਾਂ 'ਚ ਇਕੱਠੇ ਕੰਮ ਕੀਤਾ ਹੈ। ਅਨਫਿਲਟਰਡ ਬਾਈ ਸਮਦੀਸ਼ ਦੇ ਨਵੇਂ ਐਪੀਸੋਡ ਵਿੱਚ, ਸੌਰਭ ਸ਼ੁਕਲਾ ਆਪਣੇ ਪਸੰਦੀਦਾ ਡਰਿੰਕ ਬਾਰੇ ਗੱਲ ਕਰਦੇ ਹਨ ਅਤੇ ਕਹਿੰਦੇ ਹਨ ਕਿ ਉਹ ਆਮ ਤੌਰ 'ਤੇ ਓਲਡ ਮੌਂਕ ਅਤੇ ਕੋਕ ਪੀਂਦੇ ਹਨ। ਬਹੁਤ ਸਾਰੇ ਇਸਨੂੰ ਪਸੰਦ ਕਰਦੇ ਹਨ ਕਿਉਂਕਿ ਇਹ "ਆਸਾਨੀ ਨਾਲ ਉਪਲਬਧ ਅਤੇ ਸਸਤਾ" ਹੈ।

ਰਣਬੀਰ ਨੂੰ ਪਿਲਾਈ ਸੀ ਮਹਿੰਗੀ ਰੰਮ
ਸ਼ੁਕਲਾ ਨੇ ਫਿਰ ਖੁਲਾਸਾ ਕੀਤਾ ਕਿ ਉਸਨੇ ਲੇਹ ਵਿੱਚ ਰਣਬੀਰ ਕਪੂਰ ਨਾਲ ਇੱਕ ਮਹਿੰਗੀ ਰਮ ਵੀ ਪੀਤੀ ਸੀ, ਜਦੋਂ ਦੋਵੇਂ ਸ਼ਮਸ਼ੇਰਾ ਦੀ ਸ਼ੂਟਿੰਗ ਕਰ ਰਹੇ ਸਨ। ਉਸਨੇ ਕਿਹਾ, “ਮੇਰੇ ਕੋਲ ਇੱਕ ਰਮ ਹੈ, ਜਿਸਦੀ ਕੀਮਤ 30,000 ਰੁਪਏ ਪ੍ਰਤੀ ਬੋਤਲ ਹੈ। ਇਹ ਮੈਨੂੰ ਰਣਬੀਰ ਕਪੂਰ ਨੇ ਪਿਲਾਈ ਸੀ, ਤੇ ਅੱਗੋਂ ਰਣਬੀਰ ਨੂੰ ਨਾਗਾਰਜੁਨ ਨੇ ਪਿਲਾਈ ਸੀ। ਇਹ ਪੂਰੀ ਬੋਤਲ ਨਹੀਂ ਸੀ, ਜਦੋਂ ਰਣਬੀਰ ਨੇ ਇਸ ਨੂੰ ਖੋਲ੍ਹਿਆ ਤਾਂ ਬੋਤਲ ਦਾ ਚੌਥਾਈ ਹਿੱਸਾ ਗਾਇਬ ਸੀ। ਰਣਬੀਰ ਨੇ ਪਹਿਲਾਂ ਤੋਂ ਹੀ ਕਾਫੀ ਰੰਮ ਪੀ ਲਈ ਸੀ।

ਰਣਬੀਰ ਨੇ ਪੀਤੀ ਸੀ ਓਲਡ ਮੌਂਕ
ਸ਼ੁਕਲਾ ਨੇ ਕਿਹਾ, 'ਮੈਂ ਲੇਹ 'ਚ ਸੀ ਤਾਂ ਉਸ ਨੇ (ਰਣਬੀਰ) ਨੇ ਮੈਨੂੰ ਪੁੱਛਿਆ, 'ਸਰ ਕੀ ਤੁਸੀਂ ਪੀ ਰਹੇ ਹੋ?' ਮੈਂ ਅੱਗੋਂ ਕਿਹਾ, 'ਮੈਂ ਓਲਡ ਮੌਂਕ ਪੀ ਰਿਹਾ ਹਾਂ।' ਇਸ 'ਤੇ ਰਣਬੀਰ ਬੋਲਿਆ, 'ਮੈਂ ਤੁਹਾਨੂੰ ਇਹ ਰੰਮ ਪਿਲਾਵਾਂਗਾ।' ਦੋਵਾਂ ਨੇ ਖੂਬ ਸ਼ਰਾਬ ਪੀਤੀ, ਪਰ ਫਿਰ ਬੋਤਲ ਖਤਮ ਹੋ ਗਈ। ਤਾਂ ਰਣਬੀਰ ਨੇ ਅੱਗੋਂ ਕਿਹਾ, 'ਸਰ, ਥੋੜ੍ਹੀ ਘਟ ਗਈ॥' ਫਿਰ ਸੌਰਭ ਨੇ ਕਿਹਾ, 'ਮੈਂ ਉਨ੍ਹਾਂ ਤੋਂ ਪੁੱਛਿਆ ਕਿ ਕੀ ਤੁਸੀਂ ਓਲਡ ਮੌਂਕ ਪੀਓਗੇ?' ਅੱਗੋਂ ਰਣਬੀਰ ਨੇ ਕਿਹਾ ਕਿ 'ਹਾਂ' ਤੇ ਫਿਰ ਮੈਂ ਉਸ ਨੂੰ ਓਲਡ ਮੌਂਕ ਪਿਲਾਈ।

ਇਹ ਵੀ ਪੜ੍ਹੋ: ਤਰਸੇਮ ਜੱਸੜ ਨੇ ਕੀਤਾ 'ਰੱਬ ਦਾ ਰੇਡੀਓ 3' ਦਾ ਐਲਾਨ, ਚੈੱਕ ਕਰੋ ਰਿਲੀਜ਼ ਡੇਟ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਹੁਣ ਜਨਵਰੀ ਤੋਂ 10 ਲੱਖ ਦਾ ਮਿਲੇਗਾ ਮੁਫ਼ਤ ਇਲਾਜ, 3 ਕਰੋੜ ਪੰਜਾਬੀਆਂ ਲਈ CM ਮਾਨ ਦਾ ਵੱਡਾ ਐਲਾਨ

ਪੰਜਾਬ ਦੇ ਰਾਜਪਾਲ ਕਟਾਰੀਆ ਨੂੰ ਮਿਲੀ ਧਮਕੀ, ਲਿਖਿਆ- ਜਿੱਥੇ ਵੀ ਮਿਲੇ ਮਾਰੋ; ਜਾਣੋ ਪੂਰਾ ਮਾਮਲਾ

ਸ਼ਰਾਬ ਪੀਣ ਵਾਲਿਆਂ ਲਈ ਬੂੂਰੀ ਖ਼ਬਰ! ਇੱਕ ਪੈੱਗ ਨਾਲ ਹੋ ਸਕਦਾ ਮੂੰਹ ਦਾ ਕੈਂਸਰ, ਰਿਸਰਚ 'ਚ ਹੋਇਆ ਡਰਾਉਣਾ ਖੁਲਾਸਾ

ਪੰਜਾਬ 'ਚ ਵੱਡੀ ਵਾਰਦਾਤ, ਪਿਓ ਨੇ ਆਪਣੀ ਨਾਬਾਲਗ ਧੀ ਨੂੰ ਉਤਾਰਿਆ ਮੌਤ ਦੇ ਘਾਟ; ਮਾਮਲਾ ਸੁਣ ਕੇ ਉੱਡ ਜਾਣਗੇ ਹੋਸ਼

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹੁਣ ਜਨਵਰੀ ਤੋਂ 10 ਲੱਖ ਦਾ ਮਿਲੇਗਾ ਮੁਫ਼ਤ ਇਲਾਜ, 3 ਕਰੋੜ ਪੰਜਾਬੀਆਂ ਲਈ CM ਮਾਨ ਦਾ ਵੱਡਾ ਐਲਾਨ
ਹੁਣ ਜਨਵਰੀ ਤੋਂ 10 ਲੱਖ ਦਾ ਮਿਲੇਗਾ ਮੁਫ਼ਤ ਇਲਾਜ, 3 ਕਰੋੜ ਪੰਜਾਬੀਆਂ ਲਈ CM ਮਾਨ ਦਾ ਵੱਡਾ ਐਲਾਨ
ਪੰਜਾਬ ਦੇ ਰਾਜਪਾਲ ਕਟਾਰੀਆ ਨੂੰ ਮਿਲੀ ਧਮਕੀ, ਲਿਖਿਆ- ਜਿੱਥੇ ਵੀ ਮਿਲੇ ਮਾਰੋ; ਜਾਣੋ ਪੂਰਾ ਮਾਮਲਾ
ਪੰਜਾਬ ਦੇ ਰਾਜਪਾਲ ਕਟਾਰੀਆ ਨੂੰ ਮਿਲੀ ਧਮਕੀ, ਲਿਖਿਆ- ਜਿੱਥੇ ਵੀ ਮਿਲੇ ਮਾਰੋ; ਜਾਣੋ ਪੂਰਾ ਮਾਮਲਾ
ਸ਼ਰਾਬ ਪੀਣ ਵਾਲਿਆਂ ਲਈ ਬੂੂਰੀ ਖ਼ਬਰ! ਇੱਕ ਪੈੱਗ ਨਾਲ ਹੋ ਸਕਦਾ ਮੂੰਹ ਦਾ ਕੈਂਸਰ, ਰਿਸਰਚ 'ਚ ਹੋਇਆ ਡਰਾਉਣਾ ਖੁਲਾਸਾ
ਸ਼ਰਾਬ ਪੀਣ ਵਾਲਿਆਂ ਲਈ ਬੂੂਰੀ ਖ਼ਬਰ! ਇੱਕ ਪੈੱਗ ਨਾਲ ਹੋ ਸਕਦਾ ਮੂੰਹ ਦਾ ਕੈਂਸਰ, ਰਿਸਰਚ 'ਚ ਹੋਇਆ ਡਰਾਉਣਾ ਖੁਲਾਸਾ
ਪੰਜਾਬ 'ਚ ਵੱਡੀ ਵਾਰਦਾਤ, ਪਿਓ ਨੇ ਆਪਣੀ ਨਾਬਾਲਗ ਧੀ ਨੂੰ ਉਤਾਰਿਆ ਮੌਤ ਦੇ ਘਾਟ; ਮਾਮਲਾ ਸੁਣ ਕੇ ਉੱਡ ਜਾਣਗੇ ਹੋਸ਼
ਪੰਜਾਬ 'ਚ ਵੱਡੀ ਵਾਰਦਾਤ, ਪਿਓ ਨੇ ਆਪਣੀ ਨਾਬਾਲਗ ਧੀ ਨੂੰ ਉਤਾਰਿਆ ਮੌਤ ਦੇ ਘਾਟ; ਮਾਮਲਾ ਸੁਣ ਕੇ ਉੱਡ ਜਾਣਗੇ ਹੋਸ਼
Patiala ਪੁਲਿਸ ਦਾ ਲੱਕੀ ਪਟਿਆਲ ਗੈਂਗ ਖਿਲਾਫ ਵੱਡਾ ਐਕਸ਼ਨ! ਸ਼ੂਟਰ ਨਾਲ ਮੁਕਾਬਲਾ; ਇਸ ਮਾਮਲੇ 'ਚ ਕੀਤੀ ਵੱਡੀ ਕਾਰਵਾਈ

ਜਲੰਧਰ 'ਚ ਨਸ਼ੇ 'ਚ ਧੁੱਤ ASI ਦਾ ਵੀਡੀਓ ਵਾਇਰਲ, ਬੱਸ ਲੇਟ ਹੋਣ 'ਤੇ ਕੱਢੀਆਂ ਗਾਲਾਂ

ਸਾਲ 2026 'ਚ ਕਿੰਨੇ ਦਿਨ ਬੰਦ ਰਹੇਗੀ Stock Market? ਦੇਖੋ ਪੂਰੀ ਲਿਸਟ

Death: ਦੁਖਦ ਖਬਰ, ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਹਸਤੀ; ਸਾਲ ਦੇ ਆਖਰੀ ਹਫ਼ਤੇ ਸਿਨੇਮਾ ਜਗਤ ਨੂੰ ਵੱਡਾ ਘਾਟਾ...

Embed widget