ਪੜਚੋਲ ਕਰੋ
Advertisement
ਦੀਪਿਕਾ ਪਾਦੁਕੋਣ ਦੇ ਕੱਪੜੇ ਪਾ ਨਿਕਲਿਆ ਰਣਵੀਰ! ਬਣ ਰਹੀਆਂ Memes
ਬਾਲੀਵੁੱਡ ਐਕਟਰ ਰਣਵੀਰ ਨੇ ਫੈਸ਼ਨ ਦੇ ਚੱਕਰ 'ਚ ਐਸੀ ਡ੍ਰੈੱਸ ਪਾ ਲਈ ਕਿ ਸਭ ਇਹ ਸਮਝ ਬੈਠੇ ਕਿ ਇਹ ਦੀਪਿਕਾ ਪਾਦੁਕੋਣ ਦੀ ਆਊਟਫਿੱਟ ਹੈ। ਰਣਵੀਰ ਸਿੰਘ ਨੇ ਆਪਣੀ ਇਸ ਨਵੀਂ ਲੁੱਕ ਦੇ ਨਾਲ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ।
ਚੰਡੀਗੜ੍ਹ: ਬਾਲੀਵੁੱਡ ਐਕਟਰ ਰਣਵੀਰ ਨੇ ਫੈਸ਼ਨ ਦੇ ਚੱਕਰ 'ਚ ਐਸੀ ਡ੍ਰੈੱਸ ਪਾ ਲਈ ਕਿ ਸਭ ਇਹ ਸਮਝ ਬੈਠੇ ਕਿ ਇਹ ਦੀਪਿਕਾ ਪਾਦੁਕੋਣ ਦੀ ਆਊਟਫਿੱਟ ਹੈ। ਰਣਵੀਰ ਸਿੰਘ ਨੇ ਆਪਣੀ ਇਸ ਨਵੀਂ ਲੁੱਕ ਦੇ ਨਾਲ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ।
View this post on Instagram
ਤਸਵੀਰਾਂ 'ਚ ਅਦਾਕਾਰ ਦੇ ਲੰਮੇ ਬਾਲ, ਗੋਲਡਨ ਜੇਵੇਲਰੀ ਤੇ ਨੀਲੇ ਰੰਗ ਦੀ ਚਮਕਦੀ ਡ੍ਰੈੱਸ ਪਾਈ। ਦਰਅਸਲ, ਅਦਾਕਾਰ ਰਣਵੀਰ ਸਿੰਘ ਨੇ Gucci ਬਰੈਂਡ ਲਈ ਇੱਕ ਫੋਟੋਸ਼ੂਟ ਕਰਵਾਇਆ ਸੀ। ਰਣਵੀਰ ਦੀ ਇਸ outfit 'ਤੇ ਸਿਤਾਰੇ ਵੀ ਰੀਏਅਕਟ ਕਰ ਰਹੇ ਹਨ। ਇਸ ਦੇ ਨਾਲ ਹੀ ਕੁਝ ਲੋਕ meme ਵੀ ਬਣਾ ਰਹੇ ਹਨ। ਰਣਵੀਰ ਦੀ ਇਹ ਲੁੱਕ ਕਾਫੀ ਅਲੱਗ ਹੈ।
ਅਦਾਕਾਰ ਰਣਵੀਰ ਸਿੰਘ ਇਸ ਤਰ੍ਹਾਂ ਦੇ ਫੋਟੋਸ਼ੂਟ ਕਰਾਉਣ ਲਈ ਜਾਣੇ-ਜਾਂਦੇ ਹਨ। ਇਸ ਤੋਂ ਪਹਿਲਾ ਵੀ ਉਨ੍ਹਾਂ ਨੇ ਅਲੱਗ-ਅਲੱਗ ਤੇ ਫੰਕੀ outfit ਦੇ ਨਾਲ ਫੋਟੋਸ਼ੂਟ ਕਰਵਾਏ ਹਨ ਪਰ ਰਣਵੀਰ ਦੀ ਇਹ ਨਵੀਂ ਲੁੱਕ ਕਾਫੀ ਵਾਇਰਲ ਹੋ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement