ਪੜਚੋਲ ਕਰੋ

Richa Chadha: ਮਾਂ ਬਣਨ ਵਾਲੀ ਹੈ ਮਸ਼ਹੂਰ ਅਦਾਕਾਰਾ ਰਿਚਾ ਚੱਢਾ, ਜੋੜੇ ਨੇ ਅਨੋਖੇ ਅੰਦਾਜ਼ 'ਚ ਫੈਨਜ਼ ਨੂੰ ਦਿੱਤੀ ਖੁਸ਼ਖਬਰੀ, ਪੋਸਟ ਕੀਤੀ ਸ਼ੇਅਰ

Richa Chadha Pregnancy: ਰਿਚਾ ਚੱਢਾ ਅਤੇ ਅਲੀ ਫਜ਼ਲ ਮਾਤਾ-ਪਿਤਾ ਬਣਨ ਜਾ ਰਹੇ ਹਨ। ਜੋੜੇ ਨੇ ਸੋਸ਼ਲ ਮੀਡੀਆ 'ਤੇ ਪ੍ਰੈਗਨੈਂਸੀ ਦਾ ਐਲਾਨ ਕੀਤਾ ਹੈ।

Richa Chadha Pregnancy: ਬਾਲੀਵੁੱਡ ਦੇ ਕਈ ਮਸ਼ਹੂਰ ਜੋੜੇ ਸਾਲ 2024 ਵਿੱਚ ਵੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਯਾਮੀ ਗੌਤਮ ਤੋਂ ਬਾਅਦ ਹੁਣ ਰਿਚਾ ਚੱਢਾ ਅਤੇ ਅਲੀ ਫਜ਼ਲ ਨੇ ਵੀ ਐਲਾਨ ਕੀਤਾ ਹੈ ਕਿ ਖੁਸ਼ੀ ਉਨ੍ਹਾਂ ਦੇ ਦਰਵਾਜ਼ੇ 'ਤੇ ਦਸਤਕ ਦੇ ਚੁੱਕੀ ਹੈ। ਜੀ ਹਾਂ, ਇਸ ਜੋੜੇ ਦੇ ਘਰ ਵਿੱਚ ਖੁਸ਼ੀਆਂ ਆਉਣ ਵਾਲੀਆਂ ਹਨ। ਦਰਅਸਲ ਅਦਾਕਾਰਾ ਗਰਭਵਤੀ ਹੈ। ਅੱਜ ਅਲੀ ਫਜ਼ਲ ਅਤੇ ਰਿਚਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਪ੍ਰਸ਼ੰਸਕਾਂ ਨਾਲ ਅਨੋਖੇ ਤਰੀਕੇ ਫੈਨਜ਼ ਨਾਲ ਗੁਡ ਨਿਊਜ਼ ਸ਼ੇਅਰ ਕੀਤੀ ਹੈ।

ਇਹ ਵੀ ਪੜ੍ਹੋ: ਧਰਮਿੰਦਰ ਨੇ ਗੁਰਨਾਮ ਭੁੱਲਰ ਨੂੰ ਫਿਲਮ 'ਖਿਡਾਰੀ' ਲਈ ਦਿੱਤੀਆਂ ਸ਼ੁਭਕਾਮਨਾਵਾਂ, ਪੰਜਾਬੀ 'ਚ ਬੋਲੇ- 'ਬੱਲੇ ਬੱਲੇ ਕਰਵਾ ਦਈ ਗੁਰਨਾਮ'

ਰਿਚਾ ਅਤੇ ਅਲੀ ਨੇ ਸੋਸ਼ਲ ਮੀਡੀਆ 'ਤੇ ਗਰਭਵਤੀ ਹੋਣ ਦਾ ਕੀਤਾ ਐਲਾਨ
ਸ਼ੁੱਕਰਵਾਰ ਨੂੰ, ਰਿਚਾ ਅਤੇ ਉਸਦੇ ਪਤੀ ਅਲੀ ਫਜ਼ਲ ਨੇ ਆਪਣੇ-ਆਪਣੇ ਇੰਸਟਾਗ੍ਰਾਮ ਹੈਂਡਲ ਤੋਂ ਇੱਕ ਸਾਂਝੀ ਪੋਸਟ ਕਰਕੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਕਿ ਉਹ ਜਲਦੀ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਇਸ ਜੋੜੇ ਨੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਤਸਵੀਰ ਵਿੱਚ ਇੱਕ ਵਿਲੱਖਣ ਸਮੀਕਰਨ 1 + 1 = 3 ਲਿਖਿਆ ਗਿਆ ਹੈ। ਦੂਜੀ ਤਸਵੀਰ 'ਚ ਜੋੜਾ ਇਕ-ਦੂਜੇ ਦੀਆਂ ਅੱਖਾਂ 'ਚ ਗੁਆਚਿਆ ਨਜ਼ਰ ਆ ਰਿਹਾ ਹੈ।

ਫੋਟੋ ਵਿੱਚ, ਅਲੀ ਇੱਕ ਰੰਗ ਦੀ ਕਮੀਜ਼ ਅਤੇ ਚਿੱਟੇ ਓਵਰਕੋਟ ਵਿੱਚ ਨਜ਼ਰ ਆ ਰਿਹਾ ਹੈ, ਜਦੋਂ ਕਿ ਰਿਚਾ ਨੇ ਫ੍ਰੀਲਡ ਸਲੀਵਜ਼ ਦੇ ਨਾਲ ਕਾਲੇ ਰੰਗ ਦੀ ਡਰੈੱਸ ਪਾਈ ਹੋਈ ਹੈ। ਤਸਵੀਰ ਦੇ ਹੇਠਾਂ ਇੱਕ ਗਰਭਵਤੀ ਔਰਤ ਦਾ ਇਮੋਜੀ ਵੀ ਹੈ। ਇਸ ਪੋਸਟ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਹੈ, "ਇੱਕ ਛੋਟੀ ਜਿਹੀ ਧੜਕਣ ਸਾਡੀ ਦੁਨੀਆ ਵਿੱਚ ਸਭ ਤੋਂ ਉੱਚੀ ਆਵਾਜ਼ ਹੈ।"

View this post on Instagram
 
A post shared by ali fazal (@alifazal9)

ਸਾਰੇ ਸੈਲੇਬਸ ਅਤੇ ਪ੍ਰਸ਼ੰਸਕ ਦੇ ਰਹੇ ਵਧਾਈ
ਜਿਵੇਂ ਹੀ ਪ੍ਰੈਗਨੈਂਸੀ ਦਾ ਐਲਾਨ ਹੋਇਆ, ਸਾਰੇ ਪ੍ਰਸ਼ੰਸਕ ਅਤੇ ਸੈਲੇਬਸ ਰਿਚਾ ਚੱਢਾ ਅਤੇ ਅਲੀ ਫਜ਼ਲ ਨੂੰ ਵਧਾਈ ਦੇ ਰਹੇ ਹਨ। ਸ਼ਵੇਤਾ ਬਾਸੂ ਪ੍ਰਸਾਦ, ਸ਼੍ਰੀਆ ਪਿਲਗਾਂਵਕਰ, ਹਰਸ਼ਿਤਾ ਗੌੜ, ਕਰਿਸ਼ਮਾ ਤੰਨਾ ਅਤੇ ਸਯਾਮੀ ਖੇਰ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਆਪਣੀ ਪੋਸਟ ਦੇ ਟਿੱਪਣੀ ਭਾਗ ਵਿੱਚ ਜੋੜੇ ਨੂੰ ਵਧਾਈ ਦਿੱਤੀ ਹੈ। ਦੀਆ ਮਿਰਜ਼ਾ ਨੇ ਲਿਖਿਆ, "ਆਈ ਲਵ ਯੂ ਬੋਥ।"

ਰਿਚਾ ਅਤੇ ਅਲੀ ਨੇ ਸਾਲ 2022 ਵਿੱਚ ਆਪਣੇ ਵਿਆਹ ਦਾ ਮਨਾਇਆ ਸੀ ਜਸ਼ਨ
ਤੁਹਾਨੂੰ ਦੱਸ ਦੇਈਏ ਕਿ ਰਿਚਾ ਅਤੇ ਅਲੀ ਦਾ ਵਿਆਹ ਸਾਲ 2020 ਵਿੱਚ ਹੋਣਾ ਸੀ ਪਰ ਮਹਾਂਮਾਰੀ ਦੇ ਕਾਰਨ, ਵਿਆਹ ਨੂੰ ਮੁਲਤਵੀ ਕਰਨਾ ਪਿਆ ਸੀ। ਬਾਅਦ ਵਿੱਚ, ਜੋੜੇ ਨੇ ਆਪਣੇ ਦੋਸਤਾਂ ਅਤੇ ਪਰਿਵਾਰ ਦੀ ਮੌਜੂਦਗੀ ਵਿੱਚ ਸਾਲ 2022 ਵਿੱਚ ਇੱਕ ਸ਼ਾਨਦਾਰ ਵਿਆਹ ਕੀਤਾ ਸੀ। ਇਸ ਜੋੜੇ ਨੇ ਦਿੱਲੀ 'ਚ ਆਪਣੇ ਪ੍ਰੀ-ਵੈਡਿੰਗ ਫੰਕਸ਼ਨ ਦੀ ਮੇਜ਼ਬਾਨੀ ਕੀਤੀ। ਫਿਰ ਇਸ ਜੋੜੇ ਦਾ ਲਖਨਊ ਵਿੱਚ ਸ਼ਾਨਦਾਰ ਵਿਆਹ ਹੋਇਆ। ਬਾਅਦ ਵਿੱਚ ਰਿਚਾ ਅਤੇ ਅਲੀ ਨੇ ਮੁੰਬਈ ਵਿੱਚ ਇੱਕ ਰਿਸੈਪਸ਼ਨ ਪਾਰਟੀ ਵੀ ਰੱਖੀ। ਜੋੜੇ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। 

ਇਹ ਵੀ ਪੜ੍ਹੋ: ਰਜਨੀਕਾਂਤ ਫੈਨਜ਼ ਲਈ ਖੁਸ਼ਖਬਰੀ, ਰਿਲੀਜ਼ ਹੋਈ ਫਿਲਮ 'ਲਾਲ ਸਲਾਮ', ਫੈਨਜ਼ ਨੇ ਫਿਲਮ ਨੂੰ ਦੱਸਿਆ ਬਲਾਕਬਸਟਰ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਵੱਡੀ ਖ਼ਬਰ ! ਪਟਿਆਲਾ ਦੇ ਪੁਲਿਸ ਸਟੇਸ਼ਨ 'ਚ ਵੱਡਾ ਧਮਾਕਾ, ਥਾਣੇ ਦੀਆਂ ਟੁੱਟੀਆਂ ਖਿੜਕੀਆਂ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਵੱਡੀ ਖ਼ਬਰ ! ਪਟਿਆਲਾ ਦੇ ਪੁਲਿਸ ਸਟੇਸ਼ਨ 'ਚ ਵੱਡਾ ਧਮਾਕਾ, ਥਾਣੇ ਦੀਆਂ ਟੁੱਟੀਆਂ ਖਿੜਕੀਆਂ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
Punjab News: ਡਰੱਗ ਤਸਕਰੀ ਮਾਮਲੇ ਦੀ SIT ਦਾ ਮੁਖੀ  ਬਦਲਿਆ , ਮਜੀਠੀਆ ਨੇ ਕਿਹਾ-ਭਗਵੰਤ ਮਾਨ ਦੀ ਸਾਫ਼ ਨਜ਼ਰ ਆ ਰਹੀ ਬੌਖਲਾਹਟ, ਪਰ ਮੈਨੂੰ ਚੁੱਪ ਨਹੀਂ ਕਰਾ ਸਕਦੇ
Punjab News: ਡਰੱਗ ਤਸਕਰੀ ਮਾਮਲੇ ਦੀ SIT ਦਾ ਮੁਖੀ ਬਦਲਿਆ , ਮਜੀਠੀਆ ਨੇ ਕਿਹਾ-ਭਗਵੰਤ ਮਾਨ ਦੀ ਸਾਫ਼ ਨਜ਼ਰ ਆ ਰਹੀ ਬੌਖਲਾਹਟ, ਪਰ ਮੈਨੂੰ ਚੁੱਪ ਨਹੀਂ ਕਰਾ ਸਕਦੇ
Tariff on Agriculture Goods: ਭਾਰਤੀ ਕਿਸਾਨਾਂ ਨੂੰ ਲੱਗੇਗਾ ਝਟਕਾ! ਅਮਰੀਕਾ ਨੇ ਕਰ ਦਿੱਤਾ ਵੱਡਾ ਐਲਾਨ
Tariff on Agriculture Goods: ਭਾਰਤੀ ਕਿਸਾਨਾਂ ਨੂੰ ਲੱਗੇਗਾ ਝਟਕਾ! ਅਮਰੀਕਾ ਨੇ ਕਰ ਦਿੱਤਾ ਵੱਡਾ ਐਲਾਨ
ਟਰੰਪ ਦੇ ਟੈਰਿਫ ਦਾ ਖੌਫ, ਖੁੱਲਦੇ ਹੀ ਕ੍ਰੈਸ਼ ਹੋਈ ਸ਼ੇਅਰ ਮਾਰਕੀਟ, ਸੈਂਸੇਕਸ 500 ਅੰਕ ਡਿੱਗਿਆ, ਨਿਫਟੀ ਦਾ ਵੀ ਹਾਲ ਬੇਹਾਲ
ਟਰੰਪ ਦੇ ਟੈਰਿਫ ਦਾ ਖੌਫ, ਖੁੱਲਦੇ ਹੀ ਕ੍ਰੈਸ਼ ਹੋਈ ਸ਼ੇਅਰ ਮਾਰਕੀਟ, ਸੈਂਸੇਕਸ 500 ਅੰਕ ਡਿੱਗਿਆ, ਨਿਫਟੀ ਦਾ ਵੀ ਹਾਲ ਬੇਹਾਲ
Advertisement
ABP Premium

ਵੀਡੀਓਜ਼

Partap bajwa|ਪੁਲਿਸ ਅਫ਼ਸਰਾਂ 'ਤੇ ਹੋਏਗੀ ਕਾਰਵਾਈ, ਪ੍ਰਤਾਪ ਬਾਜਵਾ ਨੇ ਕੀਤਾ ਵੱਡਾ ਐਲਾਨ|Jagjit Singh Dhallewal|ਅੰਦੋਲਨ ਜਾਰੀ ਹੈ , ਜਾਰੀ ਸੀ , ਜਾਰੀ ਰਹੇਗਾ, ਪੰਧੇਰ ਨੇ ਕਰਤਾ ਵੱਡਾ ਐਲ਼ਾਨਪੁਲਿਸ ਦੇ ਐਨਕਾਉਂਟਰਾਂ ਤੇ ਮੰਤਰੀ ਲਾਲਜੀਤ ਭੁੱਲਰ ਦਾ ਖੁਲਾਸਾJatinder Singh Bhangu ਧਮਕੀ ਵਾਲੇ ਵੀਡੀਓ ਤੋਂ ਬਾਅਦ ਜਤਿੰਦਰ ਭੰਗੂ ਦਾ ਬਿਆਨ|Bikram Majithia|Akali Dal| Abp

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਖ਼ਬਰ ! ਪਟਿਆਲਾ ਦੇ ਪੁਲਿਸ ਸਟੇਸ਼ਨ 'ਚ ਵੱਡਾ ਧਮਾਕਾ, ਥਾਣੇ ਦੀਆਂ ਟੁੱਟੀਆਂ ਖਿੜਕੀਆਂ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਵੱਡੀ ਖ਼ਬਰ ! ਪਟਿਆਲਾ ਦੇ ਪੁਲਿਸ ਸਟੇਸ਼ਨ 'ਚ ਵੱਡਾ ਧਮਾਕਾ, ਥਾਣੇ ਦੀਆਂ ਟੁੱਟੀਆਂ ਖਿੜਕੀਆਂ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
Punjab News: ਡਰੱਗ ਤਸਕਰੀ ਮਾਮਲੇ ਦੀ SIT ਦਾ ਮੁਖੀ  ਬਦਲਿਆ , ਮਜੀਠੀਆ ਨੇ ਕਿਹਾ-ਭਗਵੰਤ ਮਾਨ ਦੀ ਸਾਫ਼ ਨਜ਼ਰ ਆ ਰਹੀ ਬੌਖਲਾਹਟ, ਪਰ ਮੈਨੂੰ ਚੁੱਪ ਨਹੀਂ ਕਰਾ ਸਕਦੇ
Punjab News: ਡਰੱਗ ਤਸਕਰੀ ਮਾਮਲੇ ਦੀ SIT ਦਾ ਮੁਖੀ ਬਦਲਿਆ , ਮਜੀਠੀਆ ਨੇ ਕਿਹਾ-ਭਗਵੰਤ ਮਾਨ ਦੀ ਸਾਫ਼ ਨਜ਼ਰ ਆ ਰਹੀ ਬੌਖਲਾਹਟ, ਪਰ ਮੈਨੂੰ ਚੁੱਪ ਨਹੀਂ ਕਰਾ ਸਕਦੇ
Tariff on Agriculture Goods: ਭਾਰਤੀ ਕਿਸਾਨਾਂ ਨੂੰ ਲੱਗੇਗਾ ਝਟਕਾ! ਅਮਰੀਕਾ ਨੇ ਕਰ ਦਿੱਤਾ ਵੱਡਾ ਐਲਾਨ
Tariff on Agriculture Goods: ਭਾਰਤੀ ਕਿਸਾਨਾਂ ਨੂੰ ਲੱਗੇਗਾ ਝਟਕਾ! ਅਮਰੀਕਾ ਨੇ ਕਰ ਦਿੱਤਾ ਵੱਡਾ ਐਲਾਨ
ਟਰੰਪ ਦੇ ਟੈਰਿਫ ਦਾ ਖੌਫ, ਖੁੱਲਦੇ ਹੀ ਕ੍ਰੈਸ਼ ਹੋਈ ਸ਼ੇਅਰ ਮਾਰਕੀਟ, ਸੈਂਸੇਕਸ 500 ਅੰਕ ਡਿੱਗਿਆ, ਨਿਫਟੀ ਦਾ ਵੀ ਹਾਲ ਬੇਹਾਲ
ਟਰੰਪ ਦੇ ਟੈਰਿਫ ਦਾ ਖੌਫ, ਖੁੱਲਦੇ ਹੀ ਕ੍ਰੈਸ਼ ਹੋਈ ਸ਼ੇਅਰ ਮਾਰਕੀਟ, ਸੈਂਸੇਕਸ 500 ਅੰਕ ਡਿੱਗਿਆ, ਨਿਫਟੀ ਦਾ ਵੀ ਹਾਲ ਬੇਹਾਲ
Punjab News: ਬਿਕਰਮ ਮਜੀਠੀਆ ਖਿਲਾਫ ਡਰੱਗ ਕੇਸ 'ਚ ਮੁੜ ਤੋਂ ਬਦਲੀ SIT, ਪੰਜਾਬ ਸਰਕਾਰ ਵੱਲੋਂ 5ਵੀਂ SIT ਦਾ ਗਠਨ
Punjab News: ਬਿਕਰਮ ਮਜੀਠੀਆ ਖਿਲਾਫ ਡਰੱਗ ਕੇਸ 'ਚ ਮੁੜ ਤੋਂ ਬਦਲੀ SIT, ਪੰਜਾਬ ਸਰਕਾਰ ਵੱਲੋਂ 5ਵੀਂ SIT ਦਾ ਗਠਨ
Punjab News: ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਵੱਡਾ ਝਟਕਾ, ਜਾਣੋ ਕੌਣ ਰਹਿ ਜਾਣਗੇ ਲਾਭ ਤੋਂ ਵਾਂਝੇ? ਕੀ ਟੁੱਟ ਜਾਣਗੀਆਂ ਉਮੀਦਾਂ...
ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਵੱਡਾ ਝਟਕਾ, ਜਾਣੋ ਕੌਣ ਰਹਿ ਜਾਣਗੇ ਲਾਭ ਤੋਂ ਵਾਂਝੇ? ਕੀ ਟੁੱਟ ਜਾਣਗੀਆਂ ਉਮੀਦਾਂ...
Punjab News: ਪੰਜਾਬ ਵਾਸੀ ਦਿਓ ਧਿਆਨ, 1 ਅਪ੍ਰੈਲ ਯਾਨੀਕਿ ਅੱਜ ਤੋਂ ਲੱਗੇਗਾ ਭਾਰੀ ਜੁਰਮਾਨਾ, ਪੜ੍ਹੋ ਇਹ ਖ਼ਬਰ...
Punjab News: ਪੰਜਾਬ ਵਾਸੀ ਦਿਓ ਧਿਆਨ, 1 ਅਪ੍ਰੈਲ ਯਾਨੀਕਿ ਅੱਜ ਤੋਂ ਲੱਗੇਗਾ ਭਾਰੀ ਜੁਰਮਾਨਾ, ਪੜ੍ਹੋ ਇਹ ਖ਼ਬਰ...
EPFO ਵੱਲੋਂ ਵੱਡੀ ਖੁਸ਼ਖਬਰੀ! ਆਟੋ ਸੈਟਲਮੈਂਟ ਐਡਵਾਂਸ ਕਲੇਮ ਨੂੰ ਲੈ ਕੇ ਵੱਡਾ ਅਪਡੇਟ, ਹੁਣ 1 ਲੱਖ ਤੋਂ ਵਧਾ ਕੇ ਕੀਤੇ ਇੰਨੇ ਲੱਖ
EPFO ਵੱਲੋਂ ਵੱਡੀ ਖੁਸ਼ਖਬਰੀ! ਆਟੋ ਸੈਟਲਮੈਂਟ ਐਡਵਾਂਸ ਕਲੇਮ ਨੂੰ ਲੈ ਕੇ ਵੱਡਾ ਅਪਡੇਟ, ਹੁਣ 1 ਲੱਖ ਤੋਂ ਵਧਾ ਕੇ ਕੀਤੇ ਇੰਨੇ ਲੱਖ
Embed widget