ਪੜਚੋਲ ਕਰੋ

Rupali Ganguly: ਪ੍ਰਧਾਨ ਮੰਤਰੀ ਮੋਦੀ ਨੇ ਸ਼ੇਅਰ ਕੀਤਾ 'ਅਨੁਪਮਾ' ਰੁਪਾਲੀ ਗਾਂਗੁਲੀ ਦਾ ਵੀਡੀਓ, ਖੁਸ਼ੀ ਨਾਲ ਪਾਗਲ ਹੋਈ ਅਭਿਨੇਤਰੀ, ਇੰਜ ਕੀਤਾ ਰਿਐਕਟ

Rupali Ganguly News: ਰੂਪਾਲੀ ਗਾਂਗੁਲੀ ਸ਼ੋਅ ਅਨੁਪਮਾ ਵਿੱਚ ਨਜ਼ਰ ਆ ਰਹੀ ਹੈ। ਇਸ ਸ਼ੋਅ 'ਚ ਉਹ ਮੁੱਖ ਭੂਮਿਕਾ 'ਚ ਹੈ। ਅਨੁਪਮਾ ਨੇ ਰੂਪਾਲੀ ਦੇ ਕਰੀਅਰ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਇਆ ਹੈ।

Rupali Ganguly News: ਅਭਿਨੇਤਰੀ ਰੂਪਾਲੀ ਗਾਂਗੁਲੀ ਇਨ੍ਹੀਂ ਦਿਨੀਂ ਟੀਵੀ ਦੀ ਸਭ ਤੋਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਨ੍ਹਾਂ ਦਾ ਸ਼ੋਅ ਅਨੁਪਮਾ ਹਰ ਪਾਸੇ ਛਾਇਆ ਹੋਇਆ ਹੈ। ਰੁਪਾਲੀ ਦਾ ਸ਼ੋਅ ਅਨੁਪਮਾ ਨੂੰ ਇੰਨਾ ਪਸੰਦ ਕੀਤਾ ਗਿਆ ਕਿ ਇਹ ਪੀਐਮ ਨਰਿੰਦਰ ਮੋਦੀ ਦੇ ਧਿਆਨ ਵਿੱਚ ਵੀ ਆ ਗਿਆ ਹੈ। ਰੂਪਾਲੀ ਗਾਂਗੁਲੀ ਨੂੰ ਪ੍ਰਧਾਨ ਮੰਤਰੀ ਦੇ ਸੋਸ਼ਲ ਮੀਡੀਆ ਪੇਜ 'ਤੇ ਦਿਖਾਇਆ ਗਿਆ ਸੀ। ਰੂਪਾਲੀ ਵੋਕਲ ਫਾਰ ਲੋਕਲ ਦਾ ਹਿੱਸਾ ਬਣ ਗਈ ਹੈ, ਜਿਸ ਦੀ ਵੀਡੀਓ ਪ੍ਰਧਾਨ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਹੁਣ ਰੁਪਾਲੀ ਨੇ ਇਸ ਬਾਰੇ ਗੱਲ ਕੀਤੀ ਹੈ।          

ਇਹ ਵੀ ਪੜ੍ਹੋ: ਬਿੱਗ ਬੌਸ ਦੇ ਘਰ 'ਚ ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕਰ ਫਿਰ ਨਮ ਹੋਈਆਂ ਅੰਕਿਤਾ ਲੋਖੰਡੇ ਦੀਆਂ ਅੱਖਾਂ, ਬੋਲੀ- 'ਉਹ ਟੁੱਟ ਗਿਆ ਸੀ...'

ਇੰਡੀਆ ਟੂਡੇ ਨਾਲ ਗੱਲਬਾਤ ਕਰਦੇ ਹੋਏ ਰੂਪਾਲੀ ਨੇ ਕਿਹਾ, 'ਪ੍ਰਧਾਨ ਮੰਤਰੀ ਮੇਰੇ ਲਈ ਸਟਾਰ ਹਨ। ਮੈਂ ਮਾਣ ਨਾਲ ਕਹਿ ਸਕਦੀ ਹਾਂ ਕਿ ਮੈਂ ਮੋਦੀ ਜੀ ਦੇ ਦੇਸ਼ ਤੋਂ ਹਾਂ। ਉਹ ਮੇਰੇ ਹੀਰੋ ਹਨ। ਜਦੋਂ ਮੈਨੂੰ ਵੋਕਲ ਫਾਰ ਲੋਕਲ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਤਾਂ ਮੈਂ ਬਹੁਤ ਖੁਸ਼ ਸੀ। ਜਦੋਂ ਪ੍ਰਧਾਨ ਮੰਤਰੀ ਨੇ ਆਪਣੇ ਪੇਜ 'ਤੇ ਇਸ ਨੂੰ ਸਾਂਝਾ ਕੀਤਾ, ਤਾਂ ਉਨ੍ਹਾਂ ਨੇ ਮੇਰਾ ਚਿਹਰਾ ਵੀ ਦੇਖਿਆ ਹੋਵੇਗਾ। ਇਹ ਮੇਰੇ ਲਈ ਵੱਡੀ ਗੱਲ ਹੈ। ਮੈਨੂੰ ਇਹ ਮੌਕਾ ਦੇਣ ਲਈ ਮੈਂ ਅਨੁਪਮਾ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਮੈਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਇਹ ਮੇਰੇ ਨਾਲ ਹੋਇਆ ਹੈ। ਮੈਂ ਉਸ ਵੀਡੀਓ ਨੂੰ ਦੇਖਣ ਲਈ ਉਨ੍ਹਾਂ ਦੇ ਪੇਜ 'ਤੇ ਕਈ ਵਾਰ ਵਿਜ਼ਿਟ ਕਰਦੀ ਹਾਂ। ਇਹ ਮੇਰੇ ਲਈ ਬਹੁਤ ਵੱਡਾ ਪਲ ਹੈ। ਮੈਂ ਕਈ ਵਾਰ ਸੋਚਦੀ ਹਾਂ ਕਿ ਕਾਸ਼ ਉਨ੍ਹਾਂ ਨੇ ਅਨੁਪਮਾ ਨੂੰ ਦੇਖਿਆ ਹੁੰਦਾ। ਇਹ ਮੇਰੇ ਲਈ ਵੱਡੀ ਪ੍ਰਾਪਤੀ ਹੋਵੇਗੀ।

View this post on Instagram
 
A post shared by Narendra Modi (@narendramodi)

'ਸ਼ੋਅ ਕਾਰਨ ਵਧੀ ਬ੍ਰਾਂਡ ਵੈਲਿਊ'
ਇਸ ਤੋਂ ਇਲਾਵਾ ਅਨੁਪਮਾ ਬਾਰੇ ਗੱਲ ਕਰਦੇ ਹੋਏ ਰੂਪਾਲੀ ਨੇ ਕਿਹਾ, 'ਇਸ ਸ਼ੋਅ ਨੂੰ ਸਾਰਿਆਂ ਨੇ ਪਸੰਦ ਕੀਤਾ। ਮੈਨੂੰ ਅਨੁਪਮਾ ਲਈ ਕਈ ਐਵਾਰਡ ਮਿਲ ਚੱੁਕੇ ਹਨ। ਜਦੋਂ ਮੈਂ ਲੋਕਾਂ ਨੂੰ ਮਿਲਦੀ ਹਾਂ, ਹਰ ਕੋਈ ਮੈਨੂੰ ਬਹੁਤ ਪਿਆਰ ਦਿੰਦਾ ਹੈ। 2023 ਮੇਰੇ ਲਈ ਬਹੁਤ ਵਧੀਆ ਸਾਲ ਰਿਹਾ ਹੈ। ਮੈਂ ਕਈ ਵੱਡੇ ਬ੍ਰਾਂਡਾਂ ਨਾਲ ਕੰਮ ਕੀਤਾ ਹੈ। ਇਸ ਲਈ ਜਦੋਂ ਵੀ ਸ਼ੋਅ ਚੰਗਾ ਪ੍ਰਦਰਸ਼ਨ ਕਰਦਾ ਹੈ, ਬ੍ਰਾਂਡ ਮੁੱਲ ਵਧਦਾ ਹੈ। ਸ਼ੋਅ ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸ ਦੇਈਏ ਕਿ ਅਨੁਪਮਾ ਇਸ ਸਮੇਂ ਅਮਰੀਕਾ 'ਚ ਹੈ ਅਤੇ ਆਪਣਾ ਨਵਾਂ ਸਫਰ ਬਤੀਤ ਕਰ ਰਹੀ ਹੈ।

ਇਹ ਵੀ ਪੜ੍ਹੋ: ਮਸ਼ਹੂਰ ਅਭਿਨੇਤਾ ਨਾਲ ਹੋਈ ਆਨਲਾਈਨ ਠੱਗੀ, ਧੋਖਾਧੜੀ ਕਰਨ ਵਾਲੇ ਨੇ ਖੁਦ ਨੂੰ ਫੌਜ ਦਾ ਜਵਾਨ ਦੱਸ ਐਕਟਰ ਤੋਂ ਠੱਗ ਲਏ ਇੰਨੇਂ ਪੈਸੇ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmer Protest: PM ਮੋਦੀ ਦੀ ਸੁਰੱਖਿਆ 'ਚ ਕੁਤਾਹੀ ਮਾਮਲੇ 'ਚ ਨਵਾਂ ਮੋੜ, ਜੋੜੀ ਗਈ ਇਰਾਦਾ ਕਤਲ ਦੀ ਧਾਰਾ, ਮੁੜ ਟਾਕਰੇ ਦੀ ਸਥਿਤੀ ?
Farmer Protest: PM ਮੋਦੀ ਦੀ ਸੁਰੱਖਿਆ 'ਚ ਕੁਤਾਹੀ ਮਾਮਲੇ 'ਚ ਨਵਾਂ ਮੋੜ, ਜੋੜੀ ਗਈ ਇਰਾਦਾ ਕਤਲ ਦੀ ਧਾਰਾ, ਮੁੜ ਟਾਕਰੇ ਦੀ ਸਥਿਤੀ ?
Toll Tax: ਹੁਣ ਨਹੀਂ ਦੇਣਾ ਪਵੇਗਾ ਵਾਰ-ਵਾਰ ਟੋਲ ਟੈਕਸ, ਨਿਤਿਨ ਗਡਕਰੀ ਨੇ ਕੀਤੀ ਵੱਡਾ ਐਲਾਨ
Toll Tax: ਹੁਣ ਨਹੀਂ ਦੇਣਾ ਪਵੇਗਾ ਵਾਰ-ਵਾਰ ਟੋਲ ਟੈਕਸ, ਨਿਤਿਨ ਗਡਕਰੀ ਨੇ ਕੀਤੀ ਵੱਡਾ ਐਲਾਨ
8th Pay Commission: ਮੋਦੀ ਸਰਕਾਰ ਦਾ ਮੁਲਾਜ਼ਮਾਂ ਨੂੰ ਤੋਹਫਾ! 8ਵੇਂ ਤਨਖਾਹ ਕਮਿਸ਼ਨ ਦੇ ਗਠਨ ਨੂੰ ਮਨਜ਼ੂਰੀ
8th Pay Commission: ਮੋਦੀ ਸਰਕਾਰ ਦਾ ਮੁਲਾਜ਼ਮਾਂ ਨੂੰ ਤੋਹਫਾ! 8ਵੇਂ ਤਨਖਾਹ ਕਮਿਸ਼ਨ ਦੇ ਗਠਨ ਨੂੰ ਮਨਜ਼ੂਰੀ
Saif Ali Khan Attack: ਸੈਫ ਅਲੀ ਖਾਨ ਹਮਲੇ ਮਾਮਲੇ 'ਚ ਮੁੰਬਈ ਪੁਲਿਸ ਦਾ ਵੱਡਾ ਦਾਅਵਾ, ਇਸ ਇਰਾਦੇ ਨਾਲ ਘਰ 'ਚ ਦਾਖਲ ਹੋਇਆ ਸ਼ਖਸ਼, ਹੋਈ ਪਛਾਣ
ਸੈਫ ਅਲੀ ਖਾਨ ਹਮਲੇ ਮਾਮਲੇ 'ਚ ਮੁੰਬਈ ਪੁਲਿਸ ਦਾ ਵੱਡਾ ਦਾਅਵਾ, ਇਸ ਇਰਾਦੇ ਨਾਲ ਘਰ 'ਚ ਦਾਖਲ ਹੋਇਆ ਸ਼ਖਸ਼, ਹੋਈ ਪਛਾਣ
Advertisement
ABP Premium

ਵੀਡੀਓਜ਼

111 ਕਿਸਾਨ ਮਰਨ ਵਰਤ ਦੌਰਾਨ ਵਾਹਿਗੁਰੂ ਦਾ ਜਾਪ ਕਰਦੇ ਹੋਏFarmer Protest| 25 ਕਿਸਾਨਾਂ ਦਾ Arrest Warrant ਜਾਰੀ, CM ਮਾਨ ਨੂੰ ਕਿਸਾਨਾਂ ਨੇ ਕਰਤਾ ਚੈਲੇਂਜKhanauri Border| ਮਰਨ ਵਰਤ 'ਤੇ ਬੈਠੇ ਕਿਸਾਨ ਨੂੰ ਪਿਆ ਦੌਰਾ, ਮੌਤ ਦੇ ਮੁੰਹ 'ਚ ਕਿਸਾਨ|Farmer Protest|Abp Sanjhaਜਦ ਮਾਹੀ ਸ਼ਰਮਾ ਨੇ ਬੋਲੀ ਚਾਹ ਵਾਲੀ ਸ਼ਾਇਰੀ , ਸਾਰੇ ਹੋ ਗਏ ਕਮਲੇ ਤੇ ਕਿਹਾ ਵਾਹ ਵਾਹ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: PM ਮੋਦੀ ਦੀ ਸੁਰੱਖਿਆ 'ਚ ਕੁਤਾਹੀ ਮਾਮਲੇ 'ਚ ਨਵਾਂ ਮੋੜ, ਜੋੜੀ ਗਈ ਇਰਾਦਾ ਕਤਲ ਦੀ ਧਾਰਾ, ਮੁੜ ਟਾਕਰੇ ਦੀ ਸਥਿਤੀ ?
Farmer Protest: PM ਮੋਦੀ ਦੀ ਸੁਰੱਖਿਆ 'ਚ ਕੁਤਾਹੀ ਮਾਮਲੇ 'ਚ ਨਵਾਂ ਮੋੜ, ਜੋੜੀ ਗਈ ਇਰਾਦਾ ਕਤਲ ਦੀ ਧਾਰਾ, ਮੁੜ ਟਾਕਰੇ ਦੀ ਸਥਿਤੀ ?
Toll Tax: ਹੁਣ ਨਹੀਂ ਦੇਣਾ ਪਵੇਗਾ ਵਾਰ-ਵਾਰ ਟੋਲ ਟੈਕਸ, ਨਿਤਿਨ ਗਡਕਰੀ ਨੇ ਕੀਤੀ ਵੱਡਾ ਐਲਾਨ
Toll Tax: ਹੁਣ ਨਹੀਂ ਦੇਣਾ ਪਵੇਗਾ ਵਾਰ-ਵਾਰ ਟੋਲ ਟੈਕਸ, ਨਿਤਿਨ ਗਡਕਰੀ ਨੇ ਕੀਤੀ ਵੱਡਾ ਐਲਾਨ
8th Pay Commission: ਮੋਦੀ ਸਰਕਾਰ ਦਾ ਮੁਲਾਜ਼ਮਾਂ ਨੂੰ ਤੋਹਫਾ! 8ਵੇਂ ਤਨਖਾਹ ਕਮਿਸ਼ਨ ਦੇ ਗਠਨ ਨੂੰ ਮਨਜ਼ੂਰੀ
8th Pay Commission: ਮੋਦੀ ਸਰਕਾਰ ਦਾ ਮੁਲਾਜ਼ਮਾਂ ਨੂੰ ਤੋਹਫਾ! 8ਵੇਂ ਤਨਖਾਹ ਕਮਿਸ਼ਨ ਦੇ ਗਠਨ ਨੂੰ ਮਨਜ਼ੂਰੀ
Saif Ali Khan Attack: ਸੈਫ ਅਲੀ ਖਾਨ ਹਮਲੇ ਮਾਮਲੇ 'ਚ ਮੁੰਬਈ ਪੁਲਿਸ ਦਾ ਵੱਡਾ ਦਾਅਵਾ, ਇਸ ਇਰਾਦੇ ਨਾਲ ਘਰ 'ਚ ਦਾਖਲ ਹੋਇਆ ਸ਼ਖਸ਼, ਹੋਈ ਪਛਾਣ
ਸੈਫ ਅਲੀ ਖਾਨ ਹਮਲੇ ਮਾਮਲੇ 'ਚ ਮੁੰਬਈ ਪੁਲਿਸ ਦਾ ਵੱਡਾ ਦਾਅਵਾ, ਇਸ ਇਰਾਦੇ ਨਾਲ ਘਰ 'ਚ ਦਾਖਲ ਹੋਇਆ ਸ਼ਖਸ਼, ਹੋਈ ਪਛਾਣ
Caller Name Display: ਹੁਣ ਫੋਨ 'ਤੇ ਨਹੀਂ ਰਹੇਗਾ ਕੋਈ ਪਰਦਾ! ਡਿਸਪਲੇਅ 'ਤੇ ਆਏਗੀ ਸਭ ਕੁਝ ਨਜ਼ਰ, ਸਰਕਾਰ ਨੇ ਟੈਲੀਕਾਮ ਕੰਪਨੀਆਂ ਨੂੰ ਦਿੱਤੇ ਹੁਕਮ
Caller Name Display: ਹੁਣ ਫੋਨ 'ਤੇ ਨਹੀਂ ਰਹੇਗਾ ਕੋਈ ਪਰਦਾ! ਡਿਸਪਲੇਅ 'ਤੇ ਆਏਗੀ ਸਭ ਕੁਝ ਨਜ਼ਰ, ਸਰਕਾਰ ਨੇ ਟੈਲੀਕਾਮ ਕੰਪਨੀਆਂ ਨੂੰ ਦਿੱਤੇ ਹੁਕਮ
Death: ਮਸ਼ਹੂਰ ਅਦਾਕਾਰ ਦਾ ਦੇਹਾਂਤ, ਛੋਟੀ ਉਮਰ 'ਚ ਆਇਆ ਹਾਰਟ ਅਟੈਕ; ਸਦਮੇ 'ਚ ਫੈਨਜ਼
Death: ਮਸ਼ਹੂਰ ਅਦਾਕਾਰ ਦਾ ਦੇਹਾਂਤ, ਛੋਟੀ ਉਮਰ 'ਚ ਆਇਆ ਹਾਰਟ ਅਟੈਕ; ਸਦਮੇ 'ਚ ਫੈਨਜ਼
Punjab News: ਪੰਜਾਬ 'ਚ ਸਖ਼ਤ ਹੁਕਮ ਜਾਰੀ, ਇਸ ਕੰਮ 'ਤੇ ਲੱਗੀ ਪੂਰਨ ਪਾਬੰਦੀ; ਲੋਕ ਰਹਿਣ ਸਾਵਧਾਨ...
Punjab News: ਪੰਜਾਬ 'ਚ ਸਖ਼ਤ ਹੁਕਮ ਜਾਰੀ, ਇਸ ਕੰਮ 'ਤੇ ਲੱਗੀ ਪੂਰਨ ਪਾਬੰਦੀ; ਲੋਕ ਰਹਿਣ ਸਾਵਧਾਨ...
HMPV ਨਾਲ ਪੀੜਤ ਔਰਤ ਦੀ ਹੋਈ ਮੌ*ਤ, ਲੋਕਾਂ 'ਚ ਖੌਫ ਦਾ ਮਾਹੌਲ
HMPV ਨਾਲ ਪੀੜਤ ਔਰਤ ਦੀ ਹੋਈ ਮੌ*ਤ, ਲੋਕਾਂ 'ਚ ਖੌਫ ਦਾ ਮਾਹੌਲ
Embed widget