ਪੜਚੋਲ ਕਰੋ

Salman Khan: ਦਿਵਾਲੀ ਪਾਰਟੀ 'ਚ ਸਲਮਾਨ ਖਾਨ ਨੇ ਐਸ਼ਵਰਿਆ ਰਾਏ ਨੂੰ ਲਗਾਇਆ ਗਲੇ? ਜਾਣੋ ਕੀ ਵਾਇਰਲ ਤਸਵੀਰ ਦੀ ਸੱਚਾਈ

Aishwarya Rai Bachchan: ਸਲਮਾਨ ਖਾਨ ਅਤੇ ਐਸ਼ਵਰਿਆ ਰਾਏ ਬੱਚਨ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਨੂੰ ਦੇਖ ਕੇ ਹਰ ਕੋਈ ਕਹਿ ਰਿਹਾ ਹੈ ਕਿ ਸਲਮਾਨ ਐਸ਼ਵਰਿਆ ਨੂੰ ਗਲੇ ਲਗਾ ਰਹੇ ਹਨ। ਜਾਣੋ ਕੀ ਹੈ ਇਸ ਫੋਟੋ ਦਾ ਸੱਚ।

Salman Khan Aishwarya Rai Viral Photo: ਬਾਲੀਵੁੱਡ 'ਚ ਇਸ ਸਮੇਂ ਦੀਵਾਲੀ ਪਾਰਟੀ ਜ਼ੋਰਾਂ 'ਤੇ ਹੈ। ਹਰ ਰੋਜ਼ ਕੋਈ ਨਾ ਕੋਈ ਸੈਲੇਬ ਦੀਵਾਲੀ ਪਾਰਟੀ ਹੋਸਟ ਕਰ ਰਿਹਾ ਹੈ। ਜਿਸ 'ਚ ਕਈ ਸੈਲੇਬਸ ਹਿੱਸਾ ਲੈ ਰਹੇ ਹਨ। ਸੈਲੇਬਸ ਦੀ ਦੀਵਾਲੀ ਪਾਰਟੀ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਸੈਲੇਬਸ ਦਾ ਲੁੱਕ ਦੇਖਣ ਲਈ ਹਰ ਕੋਈ ਇੰਤਜ਼ਾਰ ਕਰ ਰਿਹਾ ਹੈ। ਹਾਲ ਹੀ 'ਚ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਦੀਵਾਲੀ ਪਾਰਟੀ ਦਾ ਆਯੋਜਨ ਕੀਤਾ। ਜਿਸ 'ਚ ਸਲਮਾਨ ਖਾਨ ਅਤੇ ਐਸ਼ਵਰਿਆ ਰਾਏ ਵੀ ਪਹੁੰਚੇ। ਸਲਮਾਨ ਅਤੇ ਐਸ਼ਵਰਿਆ ਦੀ ਪਾਰਟੀ ਦੀ ਇੱਕ ਫੋਟੋ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ।

ਇਹ ਵੀ ਪੜ੍ਹੋ: ਵਾਇਰਲ ਡੀਪਫੇਕ ਵੀਡੀਓ ਤੋਂ ਰਸ਼ਮਿਕਾ ਮੰਦਾਨਾ ਪਹਿਲੀ ਵਾਰ ਪਬਲਿਕ ;ਚ ਆਈ ਨਜ਼ਰ, ਪੱਤਰਕਾਰਾਂ ਨੂੰ ਕੀਤਾ ਇਗਨੋਰ

ਸਲਮਾਨ ਅਤੇ ਐਸ਼ਵਰਿਆ ਦੀ ਇਕ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਸਲਮਾਨ ਅਭਿਨੇਤਰੀ ਨੂੰ ਜੱਫੀ ਪਾਉਂਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਦੇਖ ਕੇ ਪ੍ਰਸ਼ੰਸਕਾਂ ਨੂੰ ਆਪਣੀਆਂ ਅੱਖਾਂ 'ਤੇ ਯਕੀਨ ਨਹੀਂ ਹੋ ਰਿਹਾ।

Salman Khan: ਦਿਵਾਲੀ ਪਾਰਟੀ 'ਚ ਸਲਮਾਨ ਖਾਨ ਨੇ ਐਸ਼ਵਰਿਆ ਰਾਏ ਨੂੰ ਲਗਾਇਆ ਗਲੇ? ਜਾਣੋ ਕੀ ਵਾਇਰਲ ਤਸਵੀਰ ਦੀ ਸੱਚਾਈ

ਕੀ ਹੈ ਵਾਇਰਲ ਫੋਟੋ ਦਾ ਸੱਚ?
ਵਾਇਰਲ ਹੋ ਰਹੀ ਫੋਟੋ ਵਿੱਚ ਸਲਮਾਨ ਖਾਨ ਇੱਕ ਕੁੜੀ ਨੂੰ ਜੱਫੀ ਪਾਉਂਦੇ ਨਜ਼ਰ ਆ ਰਹੇ ਹਨ। ਫੋਟੋ 'ਚ ਸਲਮਾਨ ਖਾਨ ਦਾ ਚਿਹਰਾ ਸਾਫ ਦਿਖਾਈ ਦੇ ਰਿਹਾ ਹੈ, ਪਰ ਲੜਕੀ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ। ਉਸ ਨੇ ਐਸ਼ਵਰਿਆ ਦੇ ਪਹਿਰਾਵੇ ਦੇ ਰੰਗ ਵਰਗਾ ਹੀ ਆਊਟਫਿਟ ਪਾਇਆ ਹੋਇਆ ਹੈ। ਜਿਸ ਕਾਰਨ ਲੋਕਾਂ ਨੂੰ ਲੱਗਦਾ ਹੈ ਕਿ ਸਲਮਾਨ ਐਸ਼ਵਰਿਆ ਨੂੰ ਗਲੇ ਲਗਾ ਰਹੇ ਹਨ।

Salman Khan: ਦਿਵਾਲੀ ਪਾਰਟੀ 'ਚ ਸਲਮਾਨ ਖਾਨ ਨੇ ਐਸ਼ਵਰਿਆ ਰਾਏ ਨੂੰ ਲਗਾਇਆ ਗਲੇ? ਜਾਣੋ ਕੀ ਵਾਇਰਲ ਤਸਵੀਰ ਦੀ ਸੱਚਾਈ

ਦਰਅਸਲ, ਫੋਟੋ ਵਿੱਚ ਜਿਸ ਸ਼ਖਸ ਨੂੰ ਸਲਮਾਨ ਖਾਨ ਜੱਫੀ ਪਾ ਰਹੇ ਹਨ, ਉਹ ਕੋਈ ਹੋਰ ਨਹੀਂ ਬਲਕਿ ਸੂਰਜ ਪੰਚੋਲੀ ਦੀ ਭੈਣ ਸਨਾ ਪੰਚੋਲੀ ਹੈ। ਸਨਾ ਅਤੇ ਐਸ਼ਵਰਿਆ ਦੀ ਡਰੈੱਸ ਦਾ ਰੰਗ ਇਕੋ ਜਿਹਾ ਸੀ ਜਿਸ ਕਾਰਨ ਲੋਕਾਂ ਨੂੰ ਲੱਗਾ ਕਿ ਸਲਮਾਨ ਐਸ਼ਵਰਿਆ ਨੂੰ ਜੱਫੀ ਪਾ ਰਹੇ ਹਨ।

View this post on Instagram
 
A post shared by Instant Bollywood (@instantbollywood)

ਵਰਕ ਫਰੰਟ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਦੀ 'ਟਾਈਗਰ 3' ਜਲਦ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। ਦੀਵਾਲੀ ਦੇ ਮੌਕੇ 'ਤੇ ਸਲਮਾਨ ਖਾਨ ਦੀ 'ਟਾਈਗਰ 3' ਹਿੱਟ ਹੋਣ ਵਾਲੀ ਹੈ। 'ਟਾਈਗਰ 3' ਵਿੱਚ ਸਲਮਾਨ ਦੇ ਨਾਲ ਕੈਟਰੀਨਾ ਕੈਫ ਅਤੇ ਇਮਰਾਨ ਹਾਸ਼ਮੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣ ਵਾਲੇ ਹਨ। 'ਟਾਈਗਰ 3' ਦਾ ਨਿਰਦੇਸ਼ਨ ਮਨੀਸ਼ ਸ਼ਰਮਾ ਨੇ ਕੀਤਾ ਹੈ। 

ਇਹ ਵੀ ਪੜ੍ਹੋ: ਮਸ਼ਹੂਰ ਹਾਲੀਵੁੱਡ ਸਟਾਰ ਈਵਾਨ ਐਲਿੰਗਸਨ ਦਾ ਦੇਹਾਂਤ, ਨਸ਼ੇ ਦਾ ਸੀ ਆਦੀ, 35 ਦੀ ਉਮਰ 'ਚ ਲਏ ਆਖਰੀ ਸਾਹ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Anmol Gagan Wedding: ਸੋਹੀ ਪਰਿਵਾਰ ਦੀ ਨੂੰਹ ਬਣੇਗੀ ਸੈਰ-ਸਪਾਟਾ ਮੰਤਰੀ ਅਨਮੋਲ ਗਗਨ ਮਾਨ, ਜਾਣੋ ਐਡਵੋਕੇਟ ਸ਼ਾਹਬਾਜ਼ ਸੋਹੀ ਕੌਣ?

Shubman Gill: ਸ਼ੁਭਮਨ ਗਿੱਲ ਖਿਲਾਫ BCCI ਵੱਲੋਂ ਵੱਡਾ ਐਕਸ਼ਨ! ਜਾਣੋ ਹੁਣ ਕਿਉਂ ਨਹੀਂ ਪਹਿਨ ਸਕੇਗਾ ਟੀਮ ਇੰਡੀਆ ਦੀ ਜਰਸੀ ?
ਸ਼ੁਭਮਨ ਗਿੱਲ ਖਿਲਾਫ BCCI ਵੱਲੋਂ ਵੱਡਾ ਐਕਸ਼ਨ! ਜਾਣੋ ਹੁਣ ਕਿਉਂ ਨਹੀਂ ਪਹਿਨ ਸਕੇਗਾ ਟੀਮ ਇੰਡੀਆ ਦੀ ਜਰਸੀ ?
Gurdaspur News: ਹੁਣ ਆਪਣੇ ਘਰਾਂ ਅੰਦਰ ਵੀ ਸੁਰੱਖਿਅਤ ਨਹੀਂ ਲੋਕ! ਹੋਸ਼ ਉਡਾ ਦੇਵੇਗੀ ਸਾਬਕਾ ਏਐਸਆਈ ਦੇ ਘਰ ਵਾਪਰੀ ਘਟਨਾ

Business Idea: ਪਿੰਡਾਂ ਵਾਲਿਆਂ ਲਈ ਖੁਸ਼ਖ਼ਬਰੀ! ਸਿਰਫ 4 ਲੱਖ ਦੀ ਲਾਗਤ ਨਾਲ ਪਿੰਡ 'ਚ ਹੀ ਕਾਰੋਬਾਰ, ਹੋ ਜਾਓਗੇ ਮਾਲੋਮਾਲ

metaverse

ਵੀਡੀਓਜ਼

Jasmin Bajwa on Working with Diljit Dosanjh Watch ਹਾਏ ਅੱਜ ਦਿਲਜੀਤ ਦੋਸਾਂਝ ਨਾਲ ਕੰਮ ਕਰਨਾ : ਜੈਸਮੀਨ ਬਾਜਵਾLadowal Toll Plaza| ਕਿਸਾਨਾਂ ਦਾ ਲਾਡੋਵਾਲ ਟੌਲ ਪਲਾਜ਼ਾ 'ਤੇ ਧਰਨਾ, ਕਰਵਾਇਆ ਫ੍ਰੀI want my Kids to Speak Punjabi | Gippy Grewal ਮੇਰੇ ਬੱਚੇ ਪੰਜਾਬੀ ਬੋਲਦੇ ਰਹਿਣ ਮੇਰੀ ਹੀ ਕੋਸ਼ਿਸ਼ : ਗਿੱਪੀ ਗਰੇਵਾਲWhen Shinda Met Gurdas Mann | Watch ਜਦ ਗੁਰਦਾਸ ਮਾਨ ਨੂੰ ਮਿਲਿਆ ਸ਼ਿੰਦਾ , ਜਾਣੋ ਕੀ ਹੋਇਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Anmol Gagan Wedding: ਸੋਹੀ ਪਰਿਵਾਰ ਦੀ ਨੂੰਹ ਬਣੇਗੀ ਸੈਰ-ਸਪਾਟਾ ਮੰਤਰੀ ਅਨਮੋਲ ਗਗਨ ਮਾਨ, ਜਾਣੋ ਐਡਵੋਕੇਟ ਸ਼ਾਹਬਾਜ਼ ਸੋਹੀ ਕੌਣ?
Anmol Gagan Wedding: ਸੋਹੀ ਪਰਿਵਾਰ ਦੀ ਨੂੰਹ ਬਣੇਗੀ ਸੈਰ-ਸਪਾਟਾ ਮੰਤਰੀ ਅਨਮੋਲ ਗਗਨ ਮਾਨ, ਜਾਣੋ ਐਡਵੋਕੇਟ ਸ਼ਾਹਬਾਜ਼ ਸੋਹੀ ਕੌਣ?
Shubman Gill: ਸ਼ੁਭਮਨ ਗਿੱਲ ਖਿਲਾਫ BCCI ਵੱਲੋਂ ਵੱਡਾ ਐਕਸ਼ਨ! ਜਾਣੋ ਹੁਣ ਕਿਉਂ ਨਹੀਂ ਪਹਿਨ ਸਕੇਗਾ ਟੀਮ ਇੰਡੀਆ ਦੀ ਜਰਸੀ ?
ਸ਼ੁਭਮਨ ਗਿੱਲ ਖਿਲਾਫ BCCI ਵੱਲੋਂ ਵੱਡਾ ਐਕਸ਼ਨ! ਜਾਣੋ ਹੁਣ ਕਿਉਂ ਨਹੀਂ ਪਹਿਨ ਸਕੇਗਾ ਟੀਮ ਇੰਡੀਆ ਦੀ ਜਰਸੀ ?
Gurdaspur News: ਹੁਣ ਆਪਣੇ ਘਰਾਂ ਅੰਦਰ ਵੀ ਸੁਰੱਖਿਅਤ ਨਹੀਂ ਲੋਕ! ਹੋਸ਼ ਉਡਾ ਦੇਵੇਗੀ ਸਾਬਕਾ ਏਐਸਆਈ ਦੇ ਘਰ ਵਾਪਰੀ ਘਟਨਾ
Gurdaspur News: ਹੁਣ ਆਪਣੇ ਘਰਾਂ ਅੰਦਰ ਵੀ ਸੁਰੱਖਿਅਤ ਨਹੀਂ ਲੋਕ! ਹੋਸ਼ ਉਡਾ ਦੇਵੇਗੀ ਸਾਬਕਾ ਏਐਸਆਈ ਦੇ ਘਰ ਵਾਪਰੀ ਘਟਨਾ
Business Idea: ਪਿੰਡਾਂ ਵਾਲਿਆਂ ਲਈ ਖੁਸ਼ਖ਼ਬਰੀ! ਸਿਰਫ 4 ਲੱਖ ਦੀ ਲਾਗਤ ਨਾਲ ਪਿੰਡ 'ਚ ਹੀ ਕਾਰੋਬਾਰ, ਹੋ ਜਾਓਗੇ ਮਾਲੋਮਾਲ
Business Idea: ਪਿੰਡਾਂ ਵਾਲਿਆਂ ਲਈ ਖੁਸ਼ਖ਼ਬਰੀ! ਸਿਰਫ 4 ਲੱਖ ਦੀ ਲਾਗਤ ਨਾਲ ਪਿੰਡ 'ਚ ਹੀ ਕਾਰੋਬਾਰ, ਹੋ ਜਾਓਗੇ ਮਾਲੋਮਾਲ
Eid Special Dresses: ਈਦ 'ਤੇ ਇਨ੍ਹਾਂ ਖਾਸ ਪਹਿਰਾਵੇ ਨੂੰ ਜ਼ਰੂਰ ਟ੍ਰਾਈ ਕਰੋ, ਇਹ ਤੁਹਾਡੀ ਦਿੱਖ ਨੂੰ ਚਾਰ ਚੰਨ ਲਗਾ ਦੇਣਗੇ

Rapper Badshah: ਪੁਲਿਸ ਨੇ ਬਾਦਸ਼ਾਹ ਦੇ ਸ਼ੋਅ ਨੂੰ ਅੱਧ ਵਿਚਾਲੇ ਰੋਕਿਆ, ਰੈਪਰ ਨੇ ਪੋਸਟ ਸ਼ੇਅਰ ਕਰ ਮੰਗੀ ਮਾਫੀ

ਜੰਮੂ-ਕਸ਼ਮੀਰ 'ਚ ਮੱਚੇਗਾ ਕੋਹਰਾਮ! ਅਮਿਤ ਸ਼ਾਹ ਨੇ ਬੁਲਾ ਲਈ NSA ਡੋਭਾਲ ਤੇ RAW ਚੀਫ ਤੇ ਵੱਡੇ ਅਫਸਰਾਂ ਦੀ ਮੀਟਿੰਗ

Punjab News: ਅੱਜ ਕਾਂਗਰਸੀ ਪਰਿਵਾਰ ਦੀ ਨੂੰਹ ਬਣੇਗੀ 'ਆਪ' ਦੀ ਆਹ ਮੰਤਰੀ, ਜ਼ੀਰਕਪੁਰ 'ਚ ਹੋਵੋਗਾ ਵਿਆਹ

Embed widget