ਪੜਚੋਲ ਕਰੋ
(Source: ECI/ABP News)
ਸ਼ਾਹਿਦ 'ਤੇ ਇਸ਼ਕ ਦਾ ਜਾਨੂੰਨ ਸਵਾਰ, ਪਿਆਰ 'ਚ ਸਾਰੀਆਂ ਹੱਦਾਂ ਪਾਰ
ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਇੱਕ ਵਾਰ ਫੇਰ ਆਪਣੇ ਜਾਨੂੰਨ ਤੇ ਦੀਵਾਨਗੀ ‘ਚ ਪਾਗਲ ਹੋਏ ਨਜ਼ਰ ਆ ਰਹੇ ਹਨ। ਇਸ ਵਾਰ ਸ਼ਾਹਿਦ ਨੂੰ ਔਡੀਅੰਸ ਪਿਆਰ ‘ਚ ਸਾਰੀਆਂ ਹੱਦਾਂ ਪਾਰ ਕਰਦੇ ਦੇਖਣਗੇ। ਅਜਿਹੀ ਹੀ ਫ਼ਿਲਮ ਕੁਝ ਸਾਲ ਪਹਿਲਾਂ ‘ਤੇਰੇ ਨਾਮ’ ਆਈ ਸੀ।
![ਸ਼ਾਹਿਦ 'ਤੇ ਇਸ਼ਕ ਦਾ ਜਾਨੂੰਨ ਸਵਾਰ, ਪਿਆਰ 'ਚ ਸਾਰੀਆਂ ਹੱਦਾਂ ਪਾਰ Shahid Kapoor as an alcoholic doctor and a rebel nails in Kabir Singh ਸ਼ਾਹਿਦ 'ਤੇ ਇਸ਼ਕ ਦਾ ਜਾਨੂੰਨ ਸਵਾਰ, ਪਿਆਰ 'ਚ ਸਾਰੀਆਂ ਹੱਦਾਂ ਪਾਰ](https://static.abplive.com/wp-content/uploads/sites/5/2019/05/13152043/kabir-singh.jpg?impolicy=abp_cdn&imwidth=1200&height=675)
ਮੁੰਬਈ: ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਇੱਕ ਵਾਰ ਫੇਰ ਆਪਣੇ ਜਾਨੂੰਨ ਤੇ ਦੀਵਾਨਗੀ ‘ਚ ਪਾਗਲ ਹੋਏ ਨਜ਼ਰ ਆ ਰਹੇ ਹਨ। ਇਸ ਵਾਰ ਸ਼ਾਹਿਦ ਨੂੰ ਔਡੀਅੰਸ ਪਿਆਰ ‘ਚ ਸਾਰੀਆਂ ਹੱਦਾਂ ਪਾਰ ਕਰਦੇ ਦੇਖਣਗੇ। ਅਜਿਹੀ ਹੀ ਫ਼ਿਲਮ ਕੁਝ ਸਾਲ ਪਹਿਲਾਂ ‘ਤੇਰੇ ਨਾਮ’ ਆਈ ਸੀ। ਇਸ ‘ਚ ਸਲਮਾਨ ਖ਼ਾਨ ਨੇ ਲੀਡ ਰੋਲ ਕੀਤਾ ਸੀ। ਹੁਣ ਇਸੇ ਤਰ੍ਹਾਂ ਦੀ ਇੱਕ ਹੋਰ ਫ਼ਿਲਮ ‘ਕਬੀਰ ਸਿੰਘ’ ਲੈ ਕੇ ਸ਼ਾਹਿਦ ਤੇ ਕਿਆਰਾ ਅਡਵਾਨੀ ਵੀ ਹਾਜ਼ਰ ਹਨ।
ਸਾਹਿਦ ਦੀ ਫ਼ਿਲਮ ‘ਕਬੀਰ ਸਿੰਘ’ ਦਾ ਟ੍ਰੇਲਰ ਕੁਝ ਸਮਾਂ ਪਹਿਲਾਂ ਹੀ ਲੌਂਚ ਕੀਤਾ ਗਿਆ ਹੈ। ਇਸ ‘ਚ ਸ਼ਾਹਿਦ ਨੇ ਅਜਿਹੇ ਪ੍ਰੇਮੀ ਦਾ ਰੋਲ ਕੀਤਾ ਹੈ ਜੋ ਆਪਣੀ ਪ੍ਰੇਮਿਕਾ ਅੱਗੇ ਕਿਸੇ ਦੀ ਨਹੀਂ ਸੁਣਦਾ। ਅੱਜ ਦੇ ਸਮੇਂ ‘ਚ ਅਜਿਹੇ ਆਸ਼ਿਕ ਲੱਭਣੇ ਮੁਸ਼ਕਲ ਹਨ। ਹੋ ਸਕਦਾ ਹੈ ਕਿ ਫ਼ਿਲਮ ਦੇਖਣ ਸਮੇਂ ਨੌਜਵਾਨ ਆਪਣੇ ਆਪ ਨੂੰ ਸ਼ਾਹਿਦ ‘ਚ ਦੇਖਣ। ਕਬੀਰ ਸਿੰਘ ‘ਚ ਸ਼ਾਹਿਦ ਨੇ ਐਂਗਰੀ ਲਵਰ ਬੁਆਏ ਦਾ ਰੋਲ ਕੀਤਾ ਹੈ ਜਿਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਸ ਫ਼ਿਲਮ ‘ਚ ਇੱਕ ਵਾਰ ਫੇਰ ਨੰਬਰ ਗੇਮ ‘ਚ ਵਾਪਸੀ ਕਰਨ ‘ਚ ਉਹ ਕਾਮਯਾਬ ਰਹਿਣਗੇ। ਲੰਬੇ ਸਮੇਂ ਤੋਂ ਸ਼ਾਹਿਦ ਦੀ ਕੋਈ ਸੋਲੋ ਹਿੱਟ ਫ਼ਿਲਮ ਨਹੀਂ ਆਈ ਜਿਸ ਦਾ ਸਿਲਸਿਲਾ ‘ਕਬੀਰ ਸਿੰਘ’ ਨਾਲ ਟੁੱਟ ਸਕਦਾ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)