Shahrukh Khan B'day Special: ਸ਼ਾਹਰੁਖ ਖਾਨ ਦੀਆਂ ਇਹ ਗੱਲਾਂ ਤੁਹਾਨੂੰ ਜ਼ਿੰਦਗੀ `ਚ ਕੁੱਝ ਕਰਨ ਲਈ ਕਰਨਗੀਆਂ ਪ੍ਰੇਰਿਤ, ਦੇਖੋ ਵੀਡੀਓ
Shahrukh Khan Video: ਅਸੀਂ ਤੁਹਾਡੇ ਲਈ ਸ਼ਾਹਰੁਖ ਖਾਨ ਦੀਆਂ ਮੋਟੀਵੇਸ਼ਨਲ ਸਪੀਚਾਂ ਦੇ ਕੁੱਝ ਵੀਡੀਓਜ਼ ਲੈਕੇ ਆਏ ਹਾਂ, ਜਿਸ ਨੂੰ ਦੇਖ ਕੇ ਤੁਹਾਨੂੰ ਪ੍ਰੇਰਨਾ ਮਿਲੇਗੀ ਕਿ ਜ਼ਿੰਦਗੀ `ਚ ਅੱਗੇ ਕਿਵੇਂ ਵਧਣਾ ਹੈ ਤੇ ਸੰਘਰਸ਼ਾਂ `ਚ ਕਿਵੇਂ ਡਟੇ ਰਹਿਣਾ ਹੈ।
Shahrukh Khan Motivational Videos: ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਅੱਜ ਯਾਨਿ 2 ਨਵੰਬਰ ਨੂੰ ਆਪਣਾ 57ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਨੂੰ ਕਿੰਗ ਖਾਨ ਐਵੇਂ ਹੀ ਨਹੀਂ ਕਿਹਾ ਜਾਂਦਾ। ਉਨ੍ਹਾਂ ਨੇ ਇਹ ਮੁਕਾਮ ਹਾਸਲ ਕਰਨ ਲਈ ਕੜੀ ਮੇਹਨਤ ਕੀਤੀ ਹੈ। ਸ਼ਾਹਰੁਖ ਨਾ ਸਿਰਫ਼ ਸ਼ਾਨਦਾਰ ਐਕਟਰ ਹਨ, ਬਲਕਿ ਬੇਹਤਰੀਨ ਮੋਟੀਵੇਸ਼ਨਲ ਸਪੀਕਰ ਵੀ ਹਨ। ਅਸੀਂ ਤੁਹਾਡੇ ਲਈ ਸ਼ਾਹਰੁਖ ਖਾਨ ਦੀਆਂ ਮੋਟੀਵੇਸ਼ਨਲ ਸਪੀਚਾਂ ਦੇ ਕੁੱਝ ਵੀਡੀਓਜ਼ ਲੈਕੇ ਆਏ ਹਾਂ, ਜਿਸ ਨੂੰ ਦੇਖ ਕੇ ਤੁਹਾਨੂੰ ਪ੍ਰੇਰਨਾ ਮਿਲੇਗੀ ਕਿ ਜ਼ਿੰਦਗੀ `ਚ ਅੱਗੇ ਕਿਵੇਂ ਵਧਣਾ ਹੈ ਤੇ ਸੰਘਰਸ਼ਾਂ `ਚ ਕਿਵੇਂ ਡਟੇ ਰਹਿਣਾ ਹੈ।
ਇਸ ਵੀਡੀਓ `ਚ ਦੇਖੋ ਕਿਵੇਂ ਸ਼ਾਹਰੁਖ ਸ਼ਤਰੰਜ ਨੂੰ ਅਸਲ ਜ਼ਿੰਦਗੀ ਨਾਲ ਜੋੜ ਕੇ ਹਰ ਇਨਸਾਨ ਦੀ ਇੱਜ਼ਤ ਕਰਨਾ ਸਿਖਾ ਰਹੇ ਹਨ।
View this post on Instagram
ਇਸ ਵੀਡੀਓ `ਚ ਦੇਖੋ ਸ਼ਾਹਰੁਖ ਦੀ ਪ੍ਰੇਰਨਾਤਮਕ ਸ਼ਾਇਰੀ:
View this post on Instagram
ਇਸ ਵੀਡੀਓ `ਚ ਸ਼ਾਹਰੁਖ ਹਰ ਲੜਕੀ ਦੀ ਇੱਜ਼ਤ ਕਰਨ ਦਾ ਸੰਦੇਸ਼ ਦੇ ਰਹੇ ਹਨ।
View this post on Instagram
ਸ਼ਾਹਰੁਖ ਦਾ ਨੌਜਵਾਨਾਂ ਨੂੰ ਸੰਦੇਸ਼, ਵੱਡੇ ਸੁਪਨੇ ਦੇਖੋ, ਉਨ੍ਹਾਂ ਨੂੰ ਪੂਰਾ ਕਰਨ ਲਈ ਸਖਤ ਮੇਹਨਤ ਕਰੋ:
View this post on Instagram
ਫ਼ਿਲਮਾਂ ਵਾਂਗ ਅਸਲ ਜ਼ਿੰਦਗੀ `ਚ ਵੀ ਅਖੀਰ `ਚ ਸਭ ਠੀਕ ਹੋ ਜਾਂਦਾ ਹੈ: ਸ਼ਾਹਰੁਖ
View this post on Instagram
ਹਰ ਬੁਰੀ ਚੀਜ਼ `ਚੋਂ ਕੋਈ ਨਾ ਕੋਈ ਚੰਗਾਈ ਬਾਹਰ ਨਿਕਲਦੀ ਹੈ: ਸ਼ਾਹਰੁਖ
View this post on Instagram
ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੇ ਜਨਮਦਿਨ ਮੌਕੇ ਉਨ੍ਹਾਂ ਦੀ ਕਾਰ ਦਾ ਹੋਇਆ ਅਜਿਹਾ ਹਾਲ, ਵੀਡੀਓ ਹੋਇਆ ਵਾਇਰਲ