ਪੜਚੋਲ ਕਰੋ
(Source: ECI/ABP News)
Shershaah Trailer: ਸ਼ੇਰਸ਼ਾਹ ਦੇ ਟ੍ਰੇਲਰ ਲੌਂਚ ਲਈ ਕਾਰਗਿਲ ਪਹੁੰਚੀ ਫ਼ਿਲਮ ਦੀ ਪੂਰੀ ਟੀਮ
ਬੌਲੀਵੁੱਡ ਫ਼ਿਲਮ 'ਸ਼ੇਰਸ਼ਾਹ' ਦੇ ਟ੍ਰੇਲਰ ਲੌਂਚ ਮੌਕੇ ਪੂਰੀ ਟੀਮ ਕਾਰਗਿਲ ਪਹੁੰਚੀ ਹੈ। ਟੀਜ਼ਰ ਰਿਲੀਜ਼ ਹੋ ਗਿਆ ਹੈ।
![Shershaah Trailer: ਸ਼ੇਰਸ਼ਾਹ ਦੇ ਟ੍ਰੇਲਰ ਲੌਂਚ ਲਈ ਕਾਰਗਿਲ ਪਹੁੰਚੀ ਫ਼ਿਲਮ ਦੀ ਪੂਰੀ ਟੀਮ Shershaah Trailer: Sidharth Malhotra, Kiara Advani, Karan Johar And Others Reach Kargil For The launch Shershaah Trailer: ਸ਼ੇਰਸ਼ਾਹ ਦੇ ਟ੍ਰੇਲਰ ਲੌਂਚ ਲਈ ਕਾਰਗਿਲ ਪਹੁੰਚੀ ਫ਼ਿਲਮ ਦੀ ਪੂਰੀ ਟੀਮ](https://feeds.abplive.com/onecms/images/uploaded-images/2021/07/25/de0509aaf71ec433d1a75b9150959068_original.jpeg?impolicy=abp_cdn&imwidth=1200&height=675)
shershaah-trailer-sidharth-malhotra
ਬੌਲੀਵੁੱਡ ਫ਼ਿਲਮ 'ਸ਼ੇਰਸ਼ਾਹ' ਦੇ ਟ੍ਰੇਲਰ ਲੌਂਚ ਮੌਕੇ ਪੂਰੀ ਟੀਮ ਕਾਰਗਿਲ ਪਹੁੰਚੀ ਹੈ। ਟੀਜ਼ਰ ਰਿਲੀਜ਼ ਹੋ ਗਿਆ ਹੈ। ਅਦਾਕਾਰ ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਦੀ ਇਹ ਫ਼ਿਲਮ 12 ਅਗਸਤ ਨੂੰ Independence Day ਮੌਕੇ ਰਿਲੀਜ਼ ਹੋਏਗੀ। ਇਹ ਵਾਰ ਡਰਾਮਾ ਫ਼ਿਲਮ ਕਾਰਗਿਲ ਯੁੱਧ ਦੇ ਕੈਪਟਨ ਵਿਕਰਮ ਬਤਰਾ 'ਤੇ ਅਧਾਰਿਤ ਹੈ। ਕਾਰਗਿਲ ਯੁੱਧ ਦੌਰਾਨ ਸ਼ੇਰਸ਼ਾਹ ਕੈਪਟਨ ਵਿਕਰਮ ਬਤਰਾ ਦਾ ਕੋਡਨੇਮ ਸੀ, ਜਿਸ 'ਤੇ ਫ਼ਿਲਮ ਦਾ ਨਾਮ ਰਖਿਆ ਗਿਆ ਹੈ।
ਫ਼ਿਲਮ ਦੀ ਸਾਰੀ ਕਹਾਣੀ ਕਾਰਗਿਲ ਯੁੱਧ 'ਤੇ ਫ਼ਿਲਮੀ ਗਈ ਹੈ। ਇਸ ਕਰਕੇ ਫ਼ਿਲਮ ਦੀ ਪੂਰੀ ਟੀਮ ਟ੍ਰੇਲਰ ਲੌਂਚ ਲਈ ਕਾਰਗਿਲ ਪਹੁੰਚੀ ਹੈ। ਸਿਧਾਰਥ ਮਲਹੋਤਰਾ, ਕਿਆਰਾ ਅਡਵਾਨੀ ਤੇ ਫ਼ਿਲਮ ਦੇ ਪ੍ਰੋਡਿਊਸਰ ਕਾਰਗਿਲ ਵਿਖੇ ਇੰਡੀਅਨ ਆਰਮੀ ਦੇ ਨਾਲ ਟ੍ਰੇਲਰ ਨੂੰ ਲੌਂਚ ਕਰਨਗੇ। ਫ਼ਿਲਮ ਡਿਜੀਟਲ ਪਲੇਟਫਾਰਮ ਐਮਾਜ਼ਾਨ ਪ੍ਰਾਈਮ 'ਤੇ ਰਿਲੀਜ਼ ਹੋਵੇਗੀ। ਇਸ ਤੋਂ ਅਗਲੇ ਹੀ ਦਿਨ ਅਜੇ ਦੇਵਗਨ ਦੀ 'ਭੁਜ -ਦਾ ਪ੍ਰਾਈਡ ਆਫ ਇੰਡੀਆ' ਰਿਲੀਜ਼ ਹੋਏਗੀ। ਇਹ ਦੋਵੇਂ ਫ਼ਿਲਮਾਂ ਦੀ ਟੱਕਰ ਦੇਖਣ ਲਾਇਕ ਹਵੇਗੀ।
ਪਰ ਇਹ ਟੱਕਰ ਸਿਨੇਮਾਘਰਾਂ 'ਚ ਨਹੀਂ ਹੋਏਗੀ ਬਲਕਿ ਡਿਜੀਟਲ ਪਲੇਟਫਾਰਮਸ 'ਤੇ ਇਹ ਦੋਵੇਂ ਫ਼ਿਲਮਾਂ ਰਿਲੀਜ਼ ਹੋਣਗੀਆਂ। ਫ਼ਿਲਮ 'ਭੁਜ' ਜਿਥੇ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਹੋ ਰਹੀ ਹੈ। ਓਥੇ ਹੀ ਸ਼ੇਰਸ਼ਾਹ ਦੇ ਡਿਜੀਟਲ ਰਾਈਟਸ ਐਮਾਜ਼ਾਨ ਪ੍ਰਾਈਮ ਨੇ ਖਰੀਦੇ ਹਨ। OTT 'ਤੇ ਮੇਕਰਸ ਨੂੰ ਨੁਕਸਾਨ ਦਾ ਕੋਈ ਡਰ ਨਹੀਂ ਹੁੰਦਾ। ਕੋਰੋਨਾ ਕਾਰਨ ਫ਼ਿਲਮਾਂ ਦੇ ਕਲੇਸ਼ ਦਾ ਮਜ਼ਾ ਵੀ ਖਤਮ ਹੋ ਗਿਆ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਵਿਸ਼ਵ
ਅੰਮ੍ਰਿਤਸਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)