ਪੜਚੋਲ ਕਰੋ

‘ਆਰ.ਐਕਸ-100’ ਨਾਲ ਧਮਾਕਾ ਕਰੇਗਾ ਸੁਨੀਲ ਸ਼ੈਟੀ ਦਾ ਮੁੰਡਾ ਅਹਾਨ

ਮੁੰਬਈ: ਬਾਲੀਵੁੱਡ ‘ਚ ਅਹਾਨ ਸ਼ੈਟੀ ਦੇ ਡੈਬਿਊ ਦਾ ਐਲਾਨ ਸੁਨੀਲ ਸ਼ੈਟੀ ਕਾਫੀ ਪਹਿਲਾਂ ਹੀ ਕਰ ਚੁੱਕਿਆ ਹੈ। ਸਾਜਿਦ ਨਾਡਿਆਡਵਾਲਾ ਖੁਦ ਇਸ ਗੱਲ ਦਾ ਐਲਾਨ ਕਰ ਚੁੱਕੇ ਹਨ ਕਿ ਅਹਾਨ ਉਨ੍ਹਾਂ ਦੇ ਬੈਨਰ ਨਾਲ ਇੰਡਸਟਰੀ ‘ਚ ਕਦਮ ਰੱਖੇਗਾ। ਅਜੇ ਤਕ ਇਹ ਨਹੀਂ ਪਤਾ ਸੀ ਕਿ ਅਹਾਨ ਦੀ ਪਹਿਲੀ ਫ਼ਿਲਮ ਕਿਹੜੀ ਹੋਵੇਗੀ। ਸਾਜਿਦ ਹੁਣ ਤਕ ਫੈਸਲਾ ਨਹੀਂ ਕਰ ਪਾ ਰਹੇ ਸੀ ਕਿ ਅਹਾਨ ਦਾ ਡੈਬਿਊ ਕਿਸੇ ਨਵੀਂ ਫ਼ਿਲਮ ਨਾਲ ਕਰਨਾ ਹੈ ਜਾਂ ਰੀਮੇਕ ਫ਼ਿਲਮ ਨਾਲ। ‘ਆਰ.ਐਕਸ-100’ ਨਾਲ ਧਮਾਕਾ ਕਰੇਗਾ ਸੁਨੀਲ ਸ਼ੈਟੀ ਦਾ ਮੁੰਡਾ ਅਹਾਨ ਹੁਣ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਸਾਜਿਦ ਨੇ ਅਹਾਨ ਦੇ ਡੈਬਿਊ ਦਾ ਫੈਸਲਾ ਲੈ ਲਿਆ ਹੈ। ਅਹਾਨ ਜਲਦੀ ਹੀ ਸਾਊਥ ਦੀ ਸੁਪਰਹਿੱਟ ਫ਼ਿਲਮ ‘ਆਰ.ਐਕਸ. 100’ ਦੇ ਹਿੰਦੀ ਰੀਮੇਕ ਨਾਲ ਬਾਲੀਵੁੱਡ ‘ਚ ਆਪਣੀ ਐਂਟਰੀ ਕਰੇਗਾ। ਸਾਜਿਦ ਨੇ ‘ਆਰ.ਐਕਸ. 100’ ਦੇ ਰਾਈਟਸ ਵੀ ਖਰੀਦ ਲਏ ਹਨ। ਇਸ ‘ਚ ਅਹਾਨ ਲੀਡ ਰੋਲ ਪਲੇਅ ਕਰੇਗਾ। ‘ਆਰ.ਐਕਸ-100’ ਨਾਲ ਧਮਾਕਾ ਕਰੇਗਾ ਸੁਨੀਲ ਸ਼ੈਟੀ ਦਾ ਮੁੰਡਾ ਅਹਾਨ ਸਾਜਿਦ ਨੇ ਕਿਹਾ, "ਜੀ ਹਾਂ, ਮੈਂ ਸਾਊਥ ਦੀ ਫ਼ਿਲਮ ‘ਆਰ.ਐਕਸ. 100’ ਦੇ ਹਿੰਦੀ ਰਾਈਟਸ ਖਰੀਦ ਲਏ ਹਨ ਜਿਸ ‘ਚ ਅਹਾਨ ਦਾ ਡੈਬਿਊ ਹੋਵੇਗਾ। ਇਹ ਫ਼ਿਲਮ ਸਾਲ 2019 ‘ਚ ਰਿਲੀਜ਼ ਹੋਵੇਗੀ। ਅਸੀਂ ਅਹਾਨ ਲਈ ਇਹ ਫ਼ਿਲਮ ਇਸ ਲਈ ਚੁਣੀ ਕਿਉਂਕਿ ਥੋੜ੍ਹੇ ਹੀ ਸਮੇਂ ‘ਚ ਇਸ ਫ਼ਿਲਮ ਨੇ ਨੌਜਵਾਨਾਂ ਦੇ ਦਿਲਾਂ ‘ਚ ਆਪਣਾ ਘਰ ਕੀਤਾ ਹੈ। ਮੈਂ ਕਈ ਨੌਜਵਾਨਾਂ ਨੂੰ ਜਾਣਦਾ ਹਾਂ ਜੋ ਇਸ ਫ਼ਿਲਮ ਨੂੰ 10 ਵਾਰ ਦੇਖ ਚੁੱਕੇ ਹਨ।" ‘ਆਰ.ਐਕਸ-100’ ਨਾਲ ਧਮਾਕਾ ਕਰੇਗਾ ਸੁਨੀਲ ਸ਼ੈਟੀ ਦਾ ਮੁੰਡਾ ਅਹਾਨ ਅਹਾਨ ਸ਼ੈਟੀ ਦਾ ਬਾਲੀੱਵੁਡ ਡੈਬਿਊ ਕਰਵਾਉਣ ਤੋਂ ਪਹਿਲਾਂ ਪ੍ਰੋਡਿਊਸਰ ਸਾਜਿਦ ਨਾਡੀਆਡਵਾਲਾ ਸੁਨੀਲ ਸ਼ੈਟੀ ਦੀ ਪਹਿਲੀ ਫ਼ਿਲਮ ਵੀ ਬਣਾ ਚੁੱਕੇ ਹਨ। ਇਸ ਬਾਰੇ ਸਾਜਿਦ ਨੇ ਕਿਹਾ, "ਇਹ ਕਾਫੀ ਹੈਰਾਨੀ ਵਾਲੀ ਗੱਲ ਹੈ ਕਿ ਮੈਂ ਸੁਨੀਲ ਸ਼ੈਟੀ ਦੀ ਪਹਿਲੀ ਫ਼ਿਲਮ ਬਣਾਈ ਤੇ ਹੁਣ ਉਸ ਦੇ ਬੇਟੇ ਦਾ ਡੈਬਿਊ ਕਰਵਾਉਣ ਜਾ ਰਿਹਾ ਹਾਂ।" ਸਾਜਿਦ ਨੇ ਆਪਣੇ ਬਿਆਨ ‘ਚ ਇਸ ਗੱਲ ਦੀ ਜਾਣਕਾਰੀ ਵੀ ਦਿੱਤੀ ਕਿ ਅਹਾਨ ਦੀ ਡੈਬਿਊ ਫ਼ਿਲਮ ਲਈ ਅਜੇ ਤਕ ਕਿਸੇ ਡਾਇਰੈਕਟਰ ਦੀ ਚੋਣ ਨਹੀਂ ਹੋਈ। ਇਸ ਗੱਲ ਦਾ ਫੈਸਲਾ ਵੀ ਜਲਦੀ ਹੀ ਲੈ ਲਿਆ ਜਾਵੇਗਾ ਕਿ ਅਹਾਨ ਨੂੰ ਕੌਣ ਡਾਇਰੈਕਟ ਕਰੇਗਾ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Panchayat Election: ਐਮੀ ਵਿਰਕ ਦੇ ਪਿਤਾ ਬਣੇ ਸਰਬਸੰਮਤੀ ਨਾਲ ਸਰਪੰਚ, ਐਮੀ ਨਹੀਂ ਸੀ ਖੁਸ਼!

ਅਸਾਮ 'ਚ ਰਚੀ ਜਾ ਰਹੀ ਸੀ ਵੱਡੀ ਸਾਜ਼ਿਸ਼! ਜੈਸ਼-ਏ-ਮੁਹੰਮਦ ਨੇ ਆਪਣੇ ਗੁਰਗੇ ਨੂੰ ਭੇਜੇ 14 ਕਰੋੜ ਰੁਪਏ, NIA ਦਾ ਖੁਲਾਸਾ

ਨਾਬਾਲਗ ਨਾਲ ਅਸ਼ਲੀਲ ਹਰਕਤ ਕਰਨ ਵਾਲਾ ਬਾਬਾ ਚੜ੍ਹਿਆ ਪੁਲਿਸ ਦੇ ਅੜਿੱਕੇ, ਪ੍ਰਸ਼ਾਦ ਦੇਣ ਦੇ ਬਹਾਨੇ ਲੈ ਗਿਆ ਕਮਰੇ 'ਚ, ਜਾਣੋ ਪੂਰਾ ਮਾਮਲਾ

ਚੋਣ ਨਤੀਜੇ ਆਉਂਦੇ ਹੀ ਅੱਤਵਾਦੀਆਂ ਨੇ ਫੌਜ ਦੇ ਦੋ ਜਵਾਨਾਂ ਨੂੰ ਕੀਤਾ ਅਗਵਾ, ਸਰਚ ਆਪਰੇਸ਼ਨ ਜਾਰੀ
ਚੋਣ ਨਤੀਜੇ ਆਉਂਦੇ ਹੀ ਅੱਤਵਾਦੀਆਂ ਨੇ ਫੌਜ ਦੇ ਦੋ ਜਵਾਨਾਂ ਨੂੰ ਕੀਤਾ ਅਗਵਾ, ਸਰਚ ਆਪਰੇਸ਼ਨ ਜਾਰੀ
Advertisement
ABP Premium

ਵੀਡੀਓਜ਼

ਕੈਬਨਿਟ ਮੀਟਿੰਗ ਦਾ ਵੱਡਾ ਫ਼ੈਸਲਾ, ਹੁਣ ਵਿਸ਼ਵ ਬੈਂਕ ਤੋਂ ਕਰਜ਼ਾ ਲਏਗੀ ਪੰਜਾਬ ਸਰਕਾਰHaryana Election Results: Haryana 'ਚ ਹਾਰਦੇ-ਹਾਰਦੇ ਕਿਵੇਂ BJP ਜਿੱਤ ਗਈ?Haryana Election Results: BJP ਦੀ ਹੈਟ੍ਰਿਕ 'ਤੇ ਮੁੱਖ ਮੰਤਰੀ Nayab Singh Saini ਦੀ ਭੈਣ ਨੇ ਕੀ ਕਿਹਾ?MC ਨੂੰ ਮਿਲੀ BJP ਦੀ ਟਿਕਟ ਤੇ ਹੁਣ ਜਿੱਤ ਕੇ ਲੋਕਾਂ ਦੇ ਮੁੰਹ ਕੀਤੇ ਬੰਦ...

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Panchayat Election: ਐਮੀ ਵਿਰਕ ਦੇ ਪਿਤਾ ਬਣੇ ਸਰਬਸੰਮਤੀ ਨਾਲ ਸਰਪੰਚ, ਐਮੀ ਨਹੀਂ ਸੀ ਖੁਸ਼!
Panchayat Election: ਐਮੀ ਵਿਰਕ ਦੇ ਪਿਤਾ ਬਣੇ ਸਰਬਸੰਮਤੀ ਨਾਲ ਸਰਪੰਚ, ਐਮੀ ਨਹੀਂ ਸੀ ਖੁਸ਼!
ਅਸਾਮ 'ਚ ਰਚੀ ਜਾ ਰਹੀ ਸੀ ਵੱਡੀ ਸਾਜ਼ਿਸ਼! ਜੈਸ਼-ਏ-ਮੁਹੰਮਦ ਨੇ ਆਪਣੇ ਗੁਰਗੇ ਨੂੰ ਭੇਜੇ 14 ਕਰੋੜ ਰੁਪਏ, NIA ਦਾ ਖੁਲਾਸਾ
ਅਸਾਮ 'ਚ ਰਚੀ ਜਾ ਰਹੀ ਸੀ ਵੱਡੀ ਸਾਜ਼ਿਸ਼! ਜੈਸ਼-ਏ-ਮੁਹੰਮਦ ਨੇ ਆਪਣੇ ਗੁਰਗੇ ਨੂੰ ਭੇਜੇ 14 ਕਰੋੜ ਰੁਪਏ, NIA ਦਾ ਖੁਲਾਸਾ
ਨਾਬਾਲਗ ਨਾਲ ਅਸ਼ਲੀਲ ਹਰਕਤ ਕਰਨ ਵਾਲਾ ਬਾਬਾ ਚੜ੍ਹਿਆ ਪੁਲਿਸ ਦੇ ਅੜਿੱਕੇ, ਪ੍ਰਸ਼ਾਦ ਦੇਣ ਦੇ ਬਹਾਨੇ ਲੈ ਗਿਆ ਕਮਰੇ 'ਚ, ਜਾਣੋ ਪੂਰਾ ਮਾਮਲਾ
ਨਾਬਾਲਗ ਨਾਲ ਅਸ਼ਲੀਲ ਹਰਕਤ ਕਰਨ ਵਾਲਾ ਬਾਬਾ ਚੜ੍ਹਿਆ ਪੁਲਿਸ ਦੇ ਅੜਿੱਕੇ, ਪ੍ਰਸ਼ਾਦ ਦੇਣ ਦੇ ਬਹਾਨੇ ਲੈ ਗਿਆ ਕਮਰੇ 'ਚ, ਜਾਣੋ ਪੂਰਾ ਮਾਮਲਾ
ਚੋਣ ਨਤੀਜੇ ਆਉਂਦੇ ਹੀ ਅੱਤਵਾਦੀਆਂ ਨੇ ਫੌਜ ਦੇ ਦੋ ਜਵਾਨਾਂ ਨੂੰ ਕੀਤਾ ਅਗਵਾ, ਸਰਚ ਆਪਰੇਸ਼ਨ ਜਾਰੀ
ਚੋਣ ਨਤੀਜੇ ਆਉਂਦੇ ਹੀ ਅੱਤਵਾਦੀਆਂ ਨੇ ਫੌਜ ਦੇ ਦੋ ਜਵਾਨਾਂ ਨੂੰ ਕੀਤਾ ਅਗਵਾ, ਸਰਚ ਆਪਰੇਸ਼ਨ ਜਾਰੀ
Jio ਦਾ ਕਮਾਲ ਦਾ ਪਲਾਨ ਸਿਰਫ਼ 12.50 ਰੁਪਏ ਵਿੱਚ 168GB ਡੇਟਾ ਅਤੇ ਫਰੀ Sony Liv, Zee5  ਅਤੇ ਹੋਰ ਬਹੁਤ ਕੁਝ, ਪੜ੍ਹੋ ਪੂਰੀ ਡਿਟੇਲ

Punjab News: ਅੱਜ ਪੰਜਾਬ ਪੁਲਿਸ ਚਲਾਏਗੀ ਆਪਰੇਸ਼ਨ CASO, ਅਪਰਾਧੀਆਂ 'ਤੇ ਕੱਸੇਗੀ ਸ਼ਿਕੰਜਾ

Stock Market Opening: RBI ਪਾਲਿਸੀ ਤੋਂ ਪਹਿਲਾਂ ਸ਼ੇਅਰ ਬਾਜ਼ਾਰ 'ਚ ਆਈ ਤੇਜ਼ੀ, ਨਿਫਟੀ 25 ਹਜ਼ਾਰ ਤੋਂ ਉੱਪਰ ਖੁੱਲ੍ਹਿਆ

Israel On J&K Map: ਇਜ਼ਰਾਈਲ ਨੇ ਕੀਤੀ ਵੱਡੀ ਗਲਤੀ, ਚੋਣਾਂ ਤੋਂ ਪਹਿਲਾਂ J&K ਨੂੰ ਪਾਕਿਸਤਾਨ 'ਚ ਦਿਖਾਇਆ ਅਤੇ ਫਿਰ...

Embed widget