ਪੜਚੋਲ ਕਰੋ
(Source: ECI/ABP News)
SSR Case: ਸ਼ੌਵਿਕ ਤੇ ਸੈਮੂਅਲ ਦਾ ਵੱਡਾ ਖੁਲਾਸਾ, ਰੀਆ ਦਿੰਦੀ ਸੀ ਡਰੱਗਸ ਲਈ ਪੈਸੇ, ਸੁਸ਼ਾਂਤ ਦੇ ਅਕਾਊਂਟ 'ਚੋਂ ਕੱਢੀ ਜਾਂਦੀ ਸੀ ਰਕਮ
ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਆਏ ਨਸ਼ਿਆਂ ਦੇ ਮਾਮਲੇ 'ਚ ਐਨਸੀਬੀ ਦੇ ਰਿਮਾਂਡ 'ਤੇ ਚੱਲ ਰਹੇ ਸ਼ੌਵਿਕ ਚੱਕਰਵਰਤੀ ਤੇ ਸੈਮੂਅਲ ਮਿਰਾਂਡਾ ਨੇ ਵੱਡਾ ਖੁਲਾਸਾ ਕੀਤਾ ਹੈ। ਐਨਸੀਬੀ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ੌਵਿਕ ਨੇ ਦੱਸਿਆ ਕਿ ਰੀਆ ਉਸ ਕੋਲੋਂ ਨਸ਼ੇ ਲੈਣ ਲਈ ਪੈਸੇ ਅਦਾ ਕਰਦੀ ਸੀ।
![SSR Case: ਸ਼ੌਵਿਕ ਤੇ ਸੈਮੂਅਲ ਦਾ ਵੱਡਾ ਖੁਲਾਸਾ, ਰੀਆ ਦਿੰਦੀ ਸੀ ਡਰੱਗਸ ਲਈ ਪੈਸੇ, ਸੁਸ਼ਾਂਤ ਦੇ ਅਕਾਊਂਟ 'ਚੋਂ ਕੱਢੀ ਜਾਂਦੀ ਸੀ ਰਕਮ Sushant Singh Rajput Showik Chakraborty and Samuel Miranda Arrested Money for Drugs Taken out of Sushants Account SSR Case: ਸ਼ੌਵਿਕ ਤੇ ਸੈਮੂਅਲ ਦਾ ਵੱਡਾ ਖੁਲਾਸਾ, ਰੀਆ ਦਿੰਦੀ ਸੀ ਡਰੱਗਸ ਲਈ ਪੈਸੇ, ਸੁਸ਼ਾਂਤ ਦੇ ਅਕਾਊਂਟ 'ਚੋਂ ਕੱਢੀ ਜਾਂਦੀ ਸੀ ਰਕਮ](https://static.abplive.com/wp-content/uploads/sites/5/2020/09/05022138/Rhea-Brother.jpg?impolicy=abp_cdn&imwidth=1200&height=675)
ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਆਏ ਨਸ਼ਿਆਂ ਦੇ ਮਾਮਲੇ 'ਚ ਐਨਸੀਬੀ ਦੇ ਰਿਮਾਂਡ 'ਤੇ ਚੱਲ ਰਹੇ ਸ਼ੌਵਿਕ ਚੱਕਰਵਰਤੀ ਤੇ ਸੈਮੂਅਲ ਮਿਰਾਂਡਾ ਨੇ ਵੱਡਾ ਖੁਲਾਸਾ ਕੀਤਾ ਹੈ। ਐਨਸੀਬੀ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ੌਵਿਕ ਨੇ ਦੱਸਿਆ ਕਿ ਰੀਆ ਉਸ ਕੋਲੋਂ ਨਸ਼ੇ ਲੈਣ ਲਈ ਪੈਸੇ ਅਦਾ ਕਰਦੀ ਸੀ। ਇੰਨਾ ਹੀ ਨਹੀਂ ਸੁਸ਼ਾਂਤ ਦੇ ਖਾਤੇ 'ਚੋਂ ਨਸ਼ਿਆਂ ਲਈ ਪੈਸੇ ਕਢਵਾਏ ਗਏ ਸੀ। ਐਨਸੀਬੀ ਕੋਲ ਇਸ ਦਾ ਸਬੂਤ ਹੈ।
ਸੁਸ਼ਾਂਤ ਸਿੰਘ ਰਾਜਪੂਤ ਦੇ ਹਾਊਸ ਮੈਨੇਜਰ ਸੈਮੂਅਲ ਮਿਰਾਂਡਾ ਨੇ ਸ਼ੌਵਿਕ ਦੇ ਬਿਆਨ ਨਾਲ ਸਹਿਮਤ ਜਤਾਈ ਹੈ। ਸੈਮੂਅਲ ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਕਿ ਉਹ ਉਸ ਨੂੰ ਪੈਸੇ ਰੀਆ ਦਿੰਦੀ ਸੀ ਅਤੇ ਉਸ ਨੂੰ ਨਸ਼ਾ ਲਿਆਉਣ ਲਈ ਕਹਿੰਦੀ ਸੀ। ਸ਼ੌਵਿਕ ਅਤੇ ਸੈਮੂਅਲ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਨਸ਼ਾ ਵੇਚਣ ਵਾਲੇ ਬਾਰੇ ਜਾਣਕਾਰੀ ਲਈ ਜਾ ਰਹੀ ਹੈ ਜਿਸ ਤੋਂ ਸ਼ੌਵਿਕ ਨਸ਼ੇ ਲੈਂਦਾ ਸੀ।
ਬਰਮਿੰਘਮ 'ਚ ਕਈ ਲੋਕਾਂ 'ਤੇ ਚਾਕੂ ਨਾਲ ਹਮਲਾ
ਦੱਸ ਦਈਏ ਕਿ ਐਨਸੀਬੀ ਨੂੰ ਸ਼ਨੀਵਾਰ ਨੂੰ ਰੀਆ ਚੱਕਰਵਰਤੀ ਦੇ ਭਰਾ ਸ਼ੌਵਿਕ ਚੱਕਰਵਰਤੀ ਤੇ ਸੁਸ਼ਾਂਤ ਦੇ ਹਾਊਸ ਮੈਨੇਜਰ ਸੈਮੂਅਲ ਮਿਰਾਂਡਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਐਨਡੀਪੀਐਸ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਐਨਸੀਬੀ ਨੇ ਅਦਾਲਤ ਤੋਂ ਦੋਵਾਂ ਦਾ 7 ਦਿਨਾਂ ਦਾ ਰਿਮਾਂਡ ਮੰਗਿਆ ਸੀ, ਪਰ ਅਦਾਲਤ ਨੇ ਦੋਵਾਂ ਦਾ ਚਾਰ ਦਿਨਾਂ ਦਾ ਰਿਮਾਂਡ ਦਿੱਤਾ ਹੈ, ਯਾਨੀ ਦੋਵੇਂ 9 ਸਤੰਬਰ ਤੱਕ ਐਨਸੀਬੀ ਰਿਮਾਂਡ ‘ਤੇ ਰਹਿਣਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਖੇਤੀਬਾੜੀ ਖ਼ਬਰਾਂ
ਪੰਜਾਬ
ਜਨਰਲ ਨੌਲਜ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)