ਪੜਚੋਲ ਕਰੋ
ਅਮਿਤਾਭ ਬੱਚਨ ਦੀ ਦੋਹਤੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਇਹ ਐਕਟਰ, ਰਿਲੇਸ਼ਨਸ਼ਿਪ ਬਾਰੇ ਕੀਤਾ ਖ਼ੁਲਾਸਾ
ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਦੇ ਪਰਿਵਾਰ ਦਾ ਹਰ ਮੈਂਬਰ ਹਮੇਸ਼ਾ ਖਬਰਾਂ 'ਚ ਰਹਿੰਦਾ ਹੈ। ਉਨ੍ਹਾਂ ਦੀ ਬੇਟੀ ਸ਼ਵੇਤਾ ਬੱਚਨ ਨੰਦਾ ਫਿਲਮੀ ਦੁਨੀਆ 'ਚ ਨਹੀਂ, ਪਰ ਬਾਲੀਵੁੱਡ ਗਲਿਆਰਿਆਂ 'ਚ ਵੀ ਉਸ ਦੀ ਕਾਫੀ ਚਰਚਾ ਰਹਿੰਦੀ ਹੈ। ਅਜਿਹੀ ਸਥਿਤੀ 'ਚ ਉਸ ਦੀ ਧੀ ਤੇ ਬਿੱਗ ਬੀ ਦੀ ਦੋਹਤੀ ਨਵਿਆ ਨਵੇਲੀ ਨੰਦਾ ਕਿੱਥੇ ਪਿੱਛੇ ਰਹਿਣ ਵਾਲੀ ਹੈ।
![ਅਮਿਤਾਭ ਬੱਚਨ ਦੀ ਦੋਹਤੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਇਹ ਐਕਟਰ, ਰਿਲੇਸ਼ਨਸ਼ਿਪ ਬਾਰੇ ਕੀਤਾ ਖ਼ੁਲਾਸਾ The actor, who wants to marry Amitabh Bachchan's granddaughter, has revealed about the relationship. ਅਮਿਤਾਭ ਬੱਚਨ ਦੀ ਦੋਹਤੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਇਹ ਐਕਟਰ, ਰਿਲੇਸ਼ਨਸ਼ਿਪ ਬਾਰੇ ਕੀਤਾ ਖ਼ੁਲਾਸਾ](https://static.abplive.com/wp-content/uploads/sites/5/2021/01/04212035/amitabh-bachchan-navya-nanda.jpg?impolicy=abp_cdn&imwidth=1200&height=675)
ਮੁੰਬਈ: ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਦੇ ਪਰਿਵਾਰ ਦਾ ਹਰ ਮੈਂਬਰ ਹਮੇਸ਼ਾ ਖਬਰਾਂ 'ਚ ਰਹਿੰਦਾ ਹੈ। ਉਨ੍ਹਾਂ ਦੀ ਬੇਟੀ ਸ਼ਵੇਤਾ ਬੱਚਨ ਨੰਦਾ ਫਿਲਮੀ ਦੁਨੀਆ 'ਚ ਨਹੀਂ, ਪਰ ਬਾਲੀਵੁੱਡ ਗਲਿਆਰਿਆਂ 'ਚ ਵੀ ਉਸ ਦੀ ਕਾਫੀ ਚਰਚਾ ਰਹਿੰਦੀ ਹੈ। ਅਜਿਹੀ ਸਥਿਤੀ 'ਚ ਉਸ ਦੀ ਧੀ ਤੇ ਬਿੱਗ ਬੀ ਦੀ ਦੋਹਤੀ ਨਵਿਆ ਨਵੇਲੀ ਨੰਦਾ ਕਿੱਥੇ ਪਿੱਛੇ ਰਹਿਣ ਵਾਲੀ ਹੈ।
ਕਿਸਾਨ ਅੰਦੋਲਨ ਬਾਰੇ ਆਏਗੀ ਫਿਲਮ 'ਕਿਸਾਨ'? ਲੀਡ ਰੋਲ 'ਚ ਦਿਖਣਗੇ ਸੋਨੂੰ ਸੂਦ
ਹੁਣ ਪਿਛਲੇ ਸਮੇਂ ਨਵਿਆ ਨੰਦਾ ਦਾ ਨਾਮ ਅਦਾਕਾਰ ਜਾਵੇਦ ਜਾਫਰੀ ਦੇ ਬੇਟੇ ਮਿਜਾਨ ਜਾਫਰੀ ਨਾਲ ਜੁੜਿਆ ਸੀ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਰਿਲੇਸ਼ਨਸ਼ਿਪ 'ਚ ਹਨ। ਨਵਿਆ ਨਾਲ ਰਿਲੇਸ਼ਨਸ਼ਿਪ ਦੀ ਚਰਚਾ ਦੇ ਵਿਚਕਾਰ, ਮਿਜਾਨ ਜੂਮ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਇਸ 'ਤੇ ਖੁੱਲ੍ਹ ਕੇ ਬੋਲਿਆ ਹੈ। ਇਸ ਇੰਟਰਵਿਊ 'ਚ ਮਿਜਾਨ ਨੂੰ ਪੁੱਛਿਆ ਗਿਆ ਸੀ ਕਿ ਤੁਸੀਂ ਸਾਰਾ ਅਲੀ ਖਾਨ, ਨਵਿਆ ਨਵੇਲੀ ਨੰਦਾ ਤੇ ਅਨਨਿਆ ਪਾਂਡੇ 'ਚੋਂ ਮਾਰਨ, ਹੁੱਕਅਪ ਤੇ ਵਿਆਹ ਕਰਨ ਲਈ ਕਿਸ ਨੂੰ ਚੁਣੋਗੇ, ਤੁਹਾਡਾ ਜਵਾਬ ਕੀ ਹੋਵੇਗਾ?
5 ਸਾਲ ਦਾ ਰਿਸ਼ਤਾ ਟੁੱਟਣ ਮਗਰੋਂ ਪਹਿਲੀ ਵਾਰ ਛਲਕਿਆ ਅਨੁਸ਼ਾ ਦਾ ਦਰਦ, ਪਿਆਰ 'ਚ ਧੋਖਾ ਤੇ ਝੂਠ ਹੀ ਮਿਲਿਆ
ਮਿਜਾਨ ਨੇ ਇਸ ਸਵਾਲ ਦੇ ਜਵਾਬ 'ਚ ਕਿਹਾ, "ਮੈਂ ਨਵਿਆ ਨਾਲ ਵਿਆਹ ਕਰਨਾ ਚਾਹੁੰਦਾ ਹਾਂ, ਸਾਰਾ ਅਲੀ ਖਾਨ ਨਾਲ ਹੁੱਕਅਪ ਤੇ ਅਨਨਿਆ ਪਾਂਡੇ ਨੂੰ ਮਾਰਨਾ ਚਾਹਾਂਗਾ।” ਇਸ ਦੇ ਨਾਲ ਹੀ ਉਸ ਨੇ ਨਵਿਆ ਨਾਲ ਨਾਮ ਜੋੜਨ 'ਤੇ ਆਪਣਾ ਪੱਖ ਵੀ ਰੱਖਿਆ। ਉਸ ਨੇ ਕਿਹਾ ਕਿ ਦੋਵਾਂ ਵਿਚਾਲੇ ਕੋਈ ਸਬੰਧ ਨਹੀਂ ਹੈ। ਵੈਸੇ ਸਿਰਫ ਬੁਆਏਫ੍ਰੈਂਡ-ਗਰਲਫ੍ਰੈਂਡ, ਡੇਟਿੰਗ ਹੀ ਰਿਲੇਸ਼ਨ ਨਹੀਂ ਹੁੰਦੇ, ਸਗੋਂ ਦੋਸਤੀ ਦਾ ਵੀ ਇੱਕ ਰਿਸ਼ਤਾ ਹੈ, ਜੇ ਦੋਵੇਂ ਇਕੱਠੇ ਮਿਲਦੇ ਹਨ, ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਦੋਵੇਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਅੰਮ੍ਰਿਤਸਰ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)