ਕਪਿਲ ਸ਼ਰਮਾ ਸ਼ੋਅ ਦੀ ਪੂਰੀ ਟੀਮ ਹੋਈ Vaccinated
ਆਪਣੇ ਆਉਣ ਵਾਲੇ ਸੀਜ਼ਨ ਦੇ ਐਪੀਸੋਡਾਂ ਦੀ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ, ਦਿ ਕਪਿਲ ਸ਼ਰਮਾ ਸ਼ੋਅ ਦੀ ਸਟਾਰ ਕਾਸਟ ਨੇ ਇਹ ਕਲੀਅਰ ਕਰ ਦਿੱਤਾ ਹੈ ਕਿ ਉਨ੍ਹਾਂ ਸਾਰਿਆਂ ਨੇਵੈਕਸੀਨੇਸ਼ਨ ਨੂੰ ਟੂ-ਡੂ ਲਿਸਟ ਤੋਂ ਬਾਹਰ ਕਰ ਦਿੱਤਾ ਹੈ।
ਆਪਣੇ ਆਉਣ ਵਾਲੇ ਸੀਜ਼ਨ ਦੇ ਐਪੀਸੋਡਾਂ ਦੀ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ, ਦਿ ਕਪਿਲ ਸ਼ਰਮਾ ਸ਼ੋਅ ਦੀ ਸਟਾਰ ਕਾਸਟ ਨੇ ਇਹ ਕਲੀਅਰ ਕਰ ਦਿੱਤਾ ਹੈ ਕਿ ਉਨ੍ਹਾਂ ਸਾਰਿਆਂ ਨੇਵੈਕਸੀਨੇਸ਼ਨ ਨੂੰ ਟੂ-ਡੂ ਲਿਸਟ ਤੋਂ ਬਾਹਰ ਕਰ ਦਿੱਤਾ ਹੈ। ਕਪਿਲ ਸ਼ਰਮਾ, ਕ੍ਰਿਸ਼ਣਾ ਅਭਿਸ਼ੇਕ, ਸੁਦੇਸ਼ ਲਹਿਰੀ, ਭਾਰਤੀ ਸਿੰਘ, ਕਿਕੂ ਸ਼ਾਰਦਾ ਅਤੇ ਚੰਦਨ ਪ੍ਰਭਾਕਰ ਸਮੇਤ ਸ਼ੋਅ ਦੀ ਪੂਰੀ ਕਾਸਟ ਨੇ ਅੱਜ ਆਪਣਾ ਵੈਕਸੀਨੇਸ਼ਨ ਪੂਰਾ ਕਰਵਾਇਆ ਹੈ।
ਸ਼ੋਅ ਦੇ ਹੋਸਟ, ਕਪਿਲ ਸ਼ਰਮਾ ਨੇ ਆਪਣੀ ਗੈਂਗ ਦੇ ਨਾਲ ਇੱਕ ਸੈਲਫੀ ਸਾਂਝੀ ਕੀਤੀ ਹੈ, ਜਿਸ ਨਾਲ ਕਪਿਲ ਨੇ ਲਿਖਿਆ ਕਿ ਅਸੀਂ ਸਭ ਵੈਕਸਿਨੇਟਡ ਹਾਂ ਕਿ ਤੁਸੀਂ ਸਭ ਵੀ ਹੋ? ਕਪਿਲ ਨੇ ਆਪਣੇ ਫੈਨਜ਼ ਨੂੰ ਵੀ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਹੈ।
ਟੀਮ ਨਵੇਂ ਸੀਜ਼ਨ ਦੀ ਸ਼ੂਟਿੰਗ ਸ਼ੁਰੂ ਕਰਨ ਲਈ ਤਿਆਰ ਹੈ ਅਤੇ ਆਪਣੀ ਸ਼ੁਰੂ ਹੋ ਰਹੀ ਨਵੀਂ ਜਰਨੀ ਦੇ ਲਈ ਕਾਫੀ ਐਕਸਾਈਟੇਡ ਹੈ। ਇਸ ਤੋਂ ਪਹਿਲਾਂ, ਵੀ ਕਾਸਟ ਨੇ ਆਪਣੇ ਪਹਿਲੇ ਪ੍ਰੋਮੋ ਸ਼ੂਟ ਦੀਆਂ ਵੱਖੋ ਵੱਖਰੀਆਂ ਤਸਵੀਰਾਂ ਅਤੇ ਵੀਡਿਓ ਸਾਂਝੀਆਂ ਕੀਤੀਆਂ, ਜਿਸ ਵਿਚ ਉਨ੍ਹਾਂ ਨੇ ਸੀਜ਼ਨ ਦੀ ਸ਼ੁਰੂਆਤ ਦੀ ਅਨਾਊਸਮੈਂਟ ਕੀਤੀ ਅਤੇ ਆਪਣੀ ਖੁਸ਼ੀ ਵੀ ਜ਼ਾਹਰ ਕੀਤੀ।
ਇਹ ਵੀ ਪੜ੍ਹੋ: ਖੁਦ ਨੂੰ ਬ੍ਰਾਹਮਣ ਕਹਿ ਫਸ ਗਏ Suresh Raina, ਸੋਸ਼ਲ ਮੀਡੀਆ ਯੂਜ਼ਰਸ ਨੇ ਲਾਈ ਕਲਾਸ
ਇਹ ਵੀ ਪੜ੍ਹੋ: 'ਸਿਲਸਿਲਾ ਸਿਡਨਾਜ਼ ਕਾ' 'ਚ ਨਜ਼ਰ ਆਏਗੀ Shehnaaz-sidharth ਦੀ ਜੋੜੀ, ਇਸ ਦਿਨ ਰਿਲੀਜ਼ ਹੋਵੇਗੀ ਫਿਲਮ
ਇਹ ਵੀ ਪੜ੍ਹੋ: Captain vs Sidhu: ਕੈਪਟਨ ਚੁਫੇਰਿਆਂ ਘਿਰੇ, ਹੁਣ ਸਿੱਧੂ ਨੂੰ ਗਲੇ ਲਾਏ ਬਿਨਾ ਨਹੀਂ ਕੋਈ ਚਾਰਾ!
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904