ਪੜਚੋਲ ਕਰੋ

Singer Death: ਲਾਈਵ ਕੰਸਰਟ ਦੌਰਾਨ ਮਸ਼ਹੂਰ ਗਾਇਕ ਦੀ ਦਰਦਨਾਕ ਮੌਤ, ਫੈਨਜ਼ ਕਾਰਨ ਵਾਪਰਿਆ ਭਿਆਨਕ ਹਾਦਸਾ

Ayres Sasaki Death: ਸੰਗੀਤ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ। ਦੱਸ ਦੇਈਏ ਕਿ ਮਸ਼ਹੂਰ ਗਾਇਕ ਨੇ ਛੋਟੀ ਉਮਰ ਵਿੱਚ ਹੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਦਰਅਸਲ, ਮਸ਼ਹੂਰ ਬ੍ਰਾਜ਼ੀਲੀਅਨ

Ayres Sasaki Death: ਸੰਗੀਤ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ। ਦੱਸ ਦੇਈਏ ਕਿ ਮਸ਼ਹੂਰ ਗਾਇਕ ਨੇ ਛੋਟੀ ਉਮਰ ਵਿੱਚ ਹੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਦਰਅਸਲ, ਮਸ਼ਹੂਰ ਬ੍ਰਾਜ਼ੀਲੀਅਨ ਗਾਇਕ ਆਇਰੇਸ ਸਾਸਾਕੀ  (Ayres Sasaki) ਇਸ ਦੁਨੀਆ ਤੋਂ ਹਮੇਸ਼ਾ ਲਈ ਰੁਖਸਤ ਹੋ ਗਏ ਹਨ। ਹਾਲ ਹੀ ਵਿੱਚ ਇੱਕ ਲਾਈਵ ਕੰਸਰਟ ਦੌਰਾਨ ਉਨ੍ਹਾਂ ਦੀ ਦਰਦਨਾਕ ਮੌਤ ਹੋ ਗਈ। 'ਦਿ ਮਿਰਰ' ਦੀ ਰਿਪੋਰਟ ਮੁਤਾਬਕ ਇਹ ਹਾਦਸਾ 13 ਜੁਲਾਈ ਨੂੰ ਹੋਇਆ ਸੀ।

ਆਇਰੇਸ ਸਾਸਾਕੀ ਨੇ ਅਕਸਰ ਲਾਈਵ ਕੰਸਰਟ ਨੂੰ ਲੈ ਸੁਰਖੀਆਂ ਵਿੱਚ ਰਹੇ। ਉਹ ਬ੍ਰਾਜ਼ੀਲ ਵਿੱਚ ਇੱਕ ਮਸ਼ਹੂਰ ਨਾਮ ਸੀ। ਪਰ ਉਹ 35 ਸਾਲ ਦੀ ਛੋਟੀ ਉਮਰ ਵਿੱਚ ਮਰ ਗਏ। ਲਾਈਵ ਕੰਸਰਟ ਦੌਰਾਨ ਹੀ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੀ ਮੌਤ ਦਾ ਕਾਰਨ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਅਸਲ ਵਿੱਚ ਉਹ ਆਪਣੇ ਇੱਕ ਪ੍ਰਸ਼ੰਸਕ ਨੂੰ ਗਲੇ ਲਗਾਉਣ ਜਾ ਰਹੇ ਸੀ ਕਿ ਕੁਝ ਅਜਿਹਾ ਹੋਇਆ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਆਓ ਜਾਣਦੇ ਹਾਂ ਕਿ ਕਿਵੇਂ ਆਈਰੇਸ ਸਾਸਾਕੀ ਦੀ ਮੌਤ ਹੋਈ।

ਆਇਰੇਸ ਸਾਸਾਕੀ ਦੀ ਬਿਜਲੀ ਦੇ ਝਟਕੇ ਕਾਰਨ ਮੌਤ ਹੋਈ

ਆਇਰੇਸ ਸਾਸਾਕੀ ਦੀ ਉਮਰ ਸਿਰਫ਼ 35 ਸਾਲ ਸੀ। ਉਨ੍ਹਾਂ ਦੇ ਵਿਆਹ ਨੂੰ ਇੱਕ ਸਾਲ ਵੀ ਨਹੀਂ ਹੋਇਆ ਸੀ। ਉਨ੍ਹਾਂ ਦੇ ਦੇਹਾਂਤ ਨਾਲ ਉਨ੍ਹਾਂ ਦੀ ਪਤਨੀ ਨੂੰ ਗਹਿਰਾ ਸਦਮਾ ਲੱਗਾ ਹੈ। ਉਹ ਬੁਰੀ ਹਾਲਤ ਵਿੱਚ ਹੈ। ਤੁਹਾਨੂੰ ਦੱਸ ਦੇਈਏ ਕਿ ਬ੍ਰਾਜ਼ੀਲ ਦੀ ਗਾਇਕਾ ਆਇਰੇਸ ਸੈਲੀਨੋਪੋਲਿਸ ਦੇ ਸੋਲਰ ਹੋਟਲ 'ਚ ਲਾਈਵ ਕੰਸਰਟ 'ਚ ਰੁੱਝੀ ਹੋਈ ਸੀ।

ਉਸ ਨੂੰ ਸੁਣਨ ਲਈ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਸਨ। ਉਦੋਂ ਹੀ ਪਾਣੀ ਵਿੱਚ ਭਿੱਜਿਆ ਇੱਕ ਫੈਨ ਉਨ੍ਹਾਂ ਨੂੰ ਮਿਲਣਾ ਚਾਹੁੰਦਾ ਸੀ। ਆਪਣੇ ਪ੍ਰਸ਼ੰਸਕ ਨੂੰ ਨਿਰਾਸ਼ ਕਰਨ ਦੀ ਇੱਛਾ ਨਾ ਰੱਖਦੇ ਹੋਏ, ਆਇਰੇਸ ਉਸ ਨੂੰ ਮਿਲਣ ਲਈ ਜਾਣ ਲੱਗਾ ਪਰ ਉਦੋਂ ਉਹ ਬਿਜਲੀ ਦੀ ਕੇਬਲ ਨਾਲ ਕਰੰਟ ਲੱਗ ਗਿਆ। ਜਿਸ ਕਾਰਨ ਸਟੇਜ 'ਤੇ ਹੀ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ 'ਚ ਜੁੱਟੀ ਹੈ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਫੈਨ ਪੂਰੀ ਤਰ੍ਹਾਂ ਪਾਣੀ 'ਚ ਭਿੱਜ ਕੇ ਸਮਾਰੋਹ 'ਚ ਕਿਉਂ ਪਹੁੰਚਿਆ ਸੀ।

Singer Death: ਲਾਈਵ ਕੰਸਰਟ ਦੌਰਾਨ ਮਸ਼ਹੂਰ ਗਾਇਕ ਦੀ ਦਰਦਨਾਕ ਮੌਤ, ਫੈਨਜ਼ ਕਾਰਨ ਵਾਪਰਿਆ ਭਿਆਨਕ ਹਾਦਸਾ

ਆਇਰਸ ਦੀ ਆਂਟੀ ਨੇ ਕਿਹਾ- ਸ਼ੋਅ ਨੂੰ ਤੈਅ ਸਮੇਂ ਤੋਂ ਅੱਗੇ ਵਧਾਇਆ ਗਿਆ ਸੀ

ਲਾਈਵ ਕੰਸਰਟ ਵਿੱਚ ਆਇਰੇਸ ਦੀ ਆਂਟੀ ਵੀ ਮੌਜੂਦ ਸੀ। ਉਨ੍ਹਾਂ ਨੇ ਕਿਹਾ, 'ਸਾਨੂੰ ਤਾਂ ਇਹ ਪਤਾ ਹੈ ਕਿ ਉਸ ਦਾ ਸ਼ੋਅ ਇਕ ਖਾਸ ਸਮੇਂ ਲਈ ਤੈਅ ਕੀਤਾ ਗਿਆ ਸੀ, ਪਰ ਅਸੀਂ ਉਨ੍ਹਾਂ ਲੋਕਾਂ ਨਾਲ ਸੰਪਰਕ ਕਰ ਰਹੇ ਹਾਂ ਜੋ ਉਸ ਸਮੇਂ ਉਸ ਦੇ ਨਾਲ ਸਨ ਕਿ ਇਹ ਸਭ ਕੁਝ ਕਿਵੇਂ ਹੋਇਆ। ਅਸੀਂ ਸਾਰੀ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਪ੍ਰੈਸ ਬਿਆਨ ਜਾਰੀ ਕਰਾਂਗੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਸਰਕਾਰ ਨੂੰ SC ਤੋਂ ਝਟਕਾ ! MBBS 'ਚ NRI ਕੋਟੇ ਰਾਹੀਂ ਦਾਖ਼ਲੇ ਦੀ ਪਟੀਸ਼ਨ ਖਾਰਜ, ਜਾਣੋ ਪੂਰਾ ਮਾਮਲਾ ?

Panchayat Election: ਪੰਚਾਇਤੀ ਚੋਣਾਂ ਬਾਰੇ ਸੀਐਮ ਮਾਨ ਦਾ ਵੱਡਾ ਐਲਾਨ....ਪੜ੍ਹੇ-ਲਿਖੇ ਨੌਜਵਾਨ ਖਿੱਚ ਲੈਣ ਤਿਆਰੀ

Punjab News: ਸੀਐਮ ਮਾਨ ਦਾ ਐਲਾਨ! ਰਜਿਸਟਰੀ ਲਈ NOC ਖ਼ਤਮ...ਅਫ਼ਸਰ ਮੰਗੇ ਪੈਸੇ ਤਾਂ ਤੁਰੰਤ ਲਵੋ ਇਹ ਐਕਸ਼ਨ

Punjab News: ਕੈਬਨਿਟ 'ਚ ਫੇਰਬਦਲ 'ਤੇ ਘਿਰੇ ਸੀਐਮ ਭਗਵੰਤ ਮਾਨ, ਵਿਰੋਧੀਆਂ ਨੇ ਉਠਾਏ ਗੰਭੀਰ ਸਵਾਲ
Punjab News: ਕੈਬਨਿਟ 'ਚ ਫੇਰਬਦਲ 'ਤੇ ਘਿਰੇ ਸੀਐਮ ਭਗਵੰਤ ਮਾਨ, ਵਿਰੋਧੀਆਂ ਨੇ ਉਠਾਏ ਗੰਭੀਰ ਸਵਾਲ
Advertisement
ABP Premium

ਵੀਡੀਓਜ਼

ਪਿਤਾ ਦੇ ਜਾਣ 'ਤੇ ਗੁਰਦਾਸ ਮਾਨ ਨੇ ਲਿਖਿਆ ਗੀਤ , ਤੁਹਾਨੂੰ ਵੀ ਕਰੇਗਾ ਭਾਵੁਕBigg Boss ਦਾ ਬਦਲਿਆ Game ਇਸ ਬਾਰ ਸ਼ੋਅ ਚ ਹੋਏਗਾ ਵੱਡਾ ਬਦਲਾਅ  .....ਸ਼ਹਿਨਾਜ਼ ਦੇ ਨਵੇਂ ਫੋਟੋਸ਼ੂਟ ਨੇ ਕਰਵਾਈ ਅੱਤ , ਤੁਸੀਂ ਵੀ ਵੇਖੋਆਹ ਕੌਣ !! ਦਿਲਜੀਤ ਦੇ ਸ਼ੋਅ ਚ ਵੜਿਆ ਅੰਗਰੇਜ਼ੀ ਗਾਇਕ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਰਕਾਰ ਨੂੰ SC ਤੋਂ ਝਟਕਾ ! MBBS 'ਚ NRI ਕੋਟੇ ਰਾਹੀਂ ਦਾਖ਼ਲੇ ਦੀ ਪਟੀਸ਼ਨ ਖਾਰਜ, ਜਾਣੋ ਪੂਰਾ ਮਾਮਲਾ ?
Punjab News: ਪੰਜਾਬ ਸਰਕਾਰ ਨੂੰ SC ਤੋਂ ਝਟਕਾ ! MBBS 'ਚ NRI ਕੋਟੇ ਰਾਹੀਂ ਦਾਖ਼ਲੇ ਦੀ ਪਟੀਸ਼ਨ ਖਾਰਜ, ਜਾਣੋ ਪੂਰਾ ਮਾਮਲਾ ?
Panchayat Election: ਪੰਚਾਇਤੀ ਚੋਣਾਂ ਬਾਰੇ ਸੀਐਮ ਮਾਨ ਦਾ ਵੱਡਾ ਐਲਾਨ....ਪੜ੍ਹੇ-ਲਿਖੇ ਨੌਜਵਾਨ ਖਿੱਚ ਲੈਣ ਤਿਆਰੀ
Panchayat Election: ਪੰਚਾਇਤੀ ਚੋਣਾਂ ਬਾਰੇ ਸੀਐਮ ਮਾਨ ਦਾ ਵੱਡਾ ਐਲਾਨ....ਪੜ੍ਹੇ-ਲਿਖੇ ਨੌਜਵਾਨ ਖਿੱਚ ਲੈਣ ਤਿਆਰੀ
Punjab News: ਸੀਐਮ ਮਾਨ ਦਾ ਐਲਾਨ! ਰਜਿਸਟਰੀ ਲਈ NOC ਖ਼ਤਮ...ਅਫ਼ਸਰ ਮੰਗੇ ਪੈਸੇ ਤਾਂ ਤੁਰੰਤ ਲਵੋ ਇਹ ਐਕਸ਼ਨ
Punjab News: ਸੀਐਮ ਮਾਨ ਦਾ ਐਲਾਨ! ਰਜਿਸਟਰੀ ਲਈ NOC ਖ਼ਤਮ...ਅਫ਼ਸਰ ਮੰਗੇ ਪੈਸੇ ਤਾਂ ਤੁਰੰਤ ਲਵੋ ਇਹ ਐਕਸ਼ਨ
Punjab News: ਕੈਬਨਿਟ 'ਚ ਫੇਰਬਦਲ 'ਤੇ ਘਿਰੇ ਸੀਐਮ ਭਗਵੰਤ ਮਾਨ, ਵਿਰੋਧੀਆਂ ਨੇ ਉਠਾਏ ਗੰਭੀਰ ਸਵਾਲ
Punjab News: ਕੈਬਨਿਟ 'ਚ ਫੇਰਬਦਲ 'ਤੇ ਘਿਰੇ ਸੀਐਮ ਭਗਵੰਤ ਮਾਨ, ਵਿਰੋਧੀਆਂ ਨੇ ਉਠਾਏ ਗੰਭੀਰ ਸਵਾਲ
CM Bhagwant Mann: ਸੀਐਮ ਭਗਵੰਤ ਮਾਨ ਵੱਲੋਂ ਨੌਕਰੀਆਂ ਦੇ ਗੱਫੇ...ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ

Punjab Breaking News Live 24 September 2024 : ਪੰਚਾਇਤੀ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, ਅਨਾਜ ਮੰਡੀ ਘੁਟਾਲੇ 'ਚ ਸਭ ਤੋਂ ਵੱਡਾ ਫਰਾਰ ਮੁਲਜ਼ਮ ਗ੍ਰਿਫ਼ਤਾਰ, ਨਗਰ ਨਿਗਮਾਂ ਤੇ ਕੌਂਸਲਾਂ ਚੋਣਾਂ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫੈਸਲਾ

WhatsApp: ਕੋਈ ਹੋਰ ਵਰਤ ਰਿਹਾ ਤੁਹਾਡਾ WhatsApp ਅਕਾਊਂਟ? ਤੁਰੰਤ ਇਸ ਟ੍ਰਿਕ ਨਾਲ ਕਰੋ ਚੈੱਕ

ਪੰਜਾਬ-ਚੰਡੀਗੜ੍ਹ 'ਚ ਅੱਜ ਸ਼ਾਮ ਤੋਂ ਬਦਲੇਗਾ ਮੌਸਮ, ਇੰਨੀ ਤਰੀਕ ਤੋਂ ਪਵੇਗਾ ਮੀਂਹ

Embed widget