ਪੜਚੋਲ ਕਰੋ
Advertisement
ਰਣਵੀਰ ਦੇ ਸਟ੍ਰੀਟ ਰੈਪਰ ਬਣਨ ਮਗਰੋਂ ਵਰੁਣ-ਆਲਿਆ ਬਣੇ ਸਟ੍ਰੀਟ ਡਾਂਸਰ
ਮੁੰਬਈ: ਵਰੁਣ ਧਵਨ ਤੇ ਸ਼੍ਰੱਧਾ ਕਪੂਰ ਦੀ ਡਾਂਸ ਫ਼ਿਲਮ ‘ਸਟ੍ਰੀਟ ਡਾਂਸਰ-3’ ਦੇ ਦੋ ਨਵੇਂ ਪੋਸਟਰ ਰਿਲੀਜ਼ ਹੋ ਗਏ ਹਨ। ਇੱਕ ਦਿਨ ਪਹਿਲਾਂ ਯਾਨੀ ਸੋਮਵਾਰ ਨੂੰ ਇਸ ਫ਼ਿਲਮ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਫ਼ਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਹੋ ਗਿਆ ਹੈ।
ਫ਼ਿਲਮ ਦੇ ਟਾਈਟਲ ਨਾਲ ਮੇਕਰਸ ਨੇ ਇਸ ਦੀ ਰਿਲੀਜ਼ ਡੇਟ ਦਾ ਐਲਾਨ ਇੱਕ ਟੀਜ਼ਰ ਲੌਂਚ ਕਰਕੇ ਕੀਤਾ ਸੀ। ਪਹਿਲੇ ਪੋਸਟਰ ‘ਚ ਵਰੁਣ ਧਵਨ ਤੇ ਦੂਜੇ ਪੋਸਟਰ ‘ਚ ਸ਼੍ਰੱਧਾ ਕਪੂਰ ਨਜ਼ਰ ਆ ਰਹੀ ਹੈ। ਇਸ ਨੂੰ ਦੋਵਾਂ ਸਟਾਰਸ ਨੇ ਆਪਣੇ ਟਵਿਟਰ ਹੈਂਡਲ ‘ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਕੈਪਸ਼ਨ ਵੀ ਦਿੱਤਾ ਹੈ।मेरा काम है जीत जीत जीत मेरा ईमान है जीत जीत जीत पर साला 'हराम' भी है जीत जीत जीत।#StreetDancer3D, this November 8th👟@streetdancer_ @ShraddhaKapoor @Tseries @itsBhushanKumar @Lizelle1238 @remodsouza @PDdancing @Norafatehi pic.twitter.com/xRw2YCcUJj
— Varun Dhawan (@Varun_dvn) February 5, 2019
ਫ਼ਿਲਮ ਨੂੰ ਕੋਰੀਓਗ੍ਰਾਫਰ ਰੈਮੋ ਡਿਸੂਜਾ ਡਾਇਰੈਕਟ ਕਰ ਰਹੇ ਹਨ। ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਪਿਛਲੇ ਕੁਝ ਦਿਨ ਪਹਿਲਾਂ ਵਰੁਣ ਨੇ ਇਸ ਦੀ ਸ਼ੂਟਿੰਗ ਪੰਜਾਬ ‘ਚ ਕੀਤੀ ਸੀ। ਹੁਣ ਇਸ ਦੇ ਅਗਲੇ ਸ਼ੈਡੀਊਲ ਦੀ ਸ਼ੂਟਿੰਗ ਲਈ ਸਭ ਲੰਦਨ ਗਏ ਹਨ ਜਿੱਥੇ 40 ਦਿਨਾਂ ਦਾ ਸ਼ੂਟ ਹੋਣਾ ਹੈ। ਫ਼ਿਲਮ 8 ਨਵੰਬਰ 2019 ਨੂੰ ਰਿਲੀਜ਼ ਹੋ ਰਹੀ ਹੈ।Coming to unite the streets. Back with my chirkut❤️ #StreetDancer3D bring your team cause I dance to win @ShraddhaKapoor @itsBhushanKumar @norafatehi @Lizelle1238 @remodsouza @aparshakti @mohanshakti @punitjpathak @Dthevirus0011 pic.twitter.com/PxJoXv5gjK
— Varun Dhawan (@Varun_dvn) February 5, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਤਕਨਾਲੌਜੀ
ਲੁਧਿਆਣਾ
ਅੰਮ੍ਰਿਤਸਰ
Advertisement