ਪੜਚੋਲ ਕਰੋ

ਪਿਓ ਦੀ ਨਸੀਹਤ ਨਾਲ ਸਲਮਾਨ ਦੀਆਂ ਫ਼ਿਲਮਾਂ ਇੰਝ ਕਰਦੀਆਂ 100-100 ਕਰੋੜ ਦੀ ਕਮਾਈ

ਮੁੰਬਈ: ਸਲਮਾਨ ਖ਼ਾਨ ਨੇ ਜ਼ਿੰਦਗੀ ‘ਚ ਕਈ ਉਤਾਰ-ਚੜ੍ਹਾਅ ਦੇਖੇ ਹਨ। ਜਦੋਂ ਵੀ ਸਲਮਾਨ ਦੀ ਕੋਈ ਫ਼ਿਲਮ ਆਉਂਦੀ ਹੈ ਉਸ ਦੀ ਟਿਕਟਾਂ ਬਿਨਾਂ ਰੁਕੇ ਵਿਕਦੀਆਂ ਹਨ। ਅੱਜ ਬੇਸ਼ੱਕ ਸਲਮਾਨ ਕਿਸੇ ਤੋਂ ਘੱਟ ਨਹੀਂ ਅਤੇ ਬਾਲੀਵੁੱਡ ‘ਚ ਵੀ ਭਾਈਜਾਨ ਦੇ ਨਾਂਅ ਦਾ ਡੰਕਾ ਵੱਜਦਾ ਹੈ। ਪਰ ਇੱਕ ਸਮਾਂ ਅਜਿਹਾ ਵੀ ਸੀ ਜਦ ਸਲਮਾਨ ਦੀ ਇੱਕ ਤੋਂ ਬਾਅਦ ਇੱਕ ਫੋਟੋ ਫ਼ਿਲਮ ਫਲੌਪ ਹੋ ਰਹੀ ਸੀ। ਪਿਓ ਦੀ ਨਸੀਹਤ ਨਾਲ ਸਲਮਾਨ ਦੀਆਂ ਫ਼ਿਲਮਾਂ ਇੰਝ ਕਰਦੀਆਂ 100-100 ਕਰੋੜ ਦੀ ਕਮਾਈ ਉਸ ਸਮੇਂ ਸਲਮਾਨ ਦਾ ਕਰੀਅਰ ਡੁੱਬਣ ਕਿਨਾਰੇ ਹੀ ਸੀ ਕਿ ਉਨ੍ਹਾਂ ਨੂੰ ਆਪਣੇ ਪਿਤਾ ਸਲੀਮ ਨੇ ਇੱਕ ਸਲਾਹ ਦਿੱਤੀ ਜਿਸ ਤੋਂ ਬਾਅਦ ਸਲਮਾਨ ਨੇ ਇੱਕ ਵਾਰ ਫੇਰ ਸਖ਼ਤ ਮਿਹਨਤ ਕੀਤੀ ਅਤੇ ਨਤੀਜਾ ਤੁਹਾਡੇ ਸਾਹਮਣੇ ਹੈ। ਹੁਣ ਸਲਮਾਨ ਖ਼ਾਨ ਸਿਰਫ ਇੱਕ ਅਦਾਕਾਰ ਨਹੀਂ ਸਗੋਂ ਹਿੱਟ ਤੇ 100 ਕਰੋੜ ਦੀ ਕਮਾਈ ਕਰਨ ਵਾਲਾ ਬ੍ਰਾਂਡ ਬਣ ਗਿਆ ਹੈ। ਜੇਕਰ ਸਲੀਮ ਖ਼ਾਨ ਵੱਲੋਂ ਮਿਲੀ ਸਲਾਹ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਸਲਮਾਨ ਆਪਣੇ ਡਿੱਗਦੇ ਕਰੀਅਰ ਤੋਂ ਪਰੇਸ਼ਾਨ ਸੀ ਤਾਂ ਉਹ ਸਲੀਮ ਕੋਲ ਗਏ। ਸਲੀਮ ਨੇ ਉਨ੍ਹਾਂ ਨੂੰ ਕਿਹਾ ਕਿ ‘ਜੇਕਰ ਤੈਨੂੰ ਕੋਈ ਬਰਬਾਦ ਕਾ ਸਕਦਾ ਹੈ ਤਾਂ ਉਹ ਸਿਰਫ਼ ਤੂੰ ਖ਼ੁਦ ਹੈ।’ ਪਿਓ ਦੀ ਨਸੀਹਤ ਨਾਲ ਸਲਮਾਨ ਦੀਆਂ ਫ਼ਿਲਮਾਂ ਇੰਝ ਕਰਦੀਆਂ 100-100 ਕਰੋੜ ਦੀ ਕਮਾਈ ਸਲੀਮ ਨੇ ਸਲਮਾਨ ਨੂੰ ਅੱਗੇ ਕਿਹਾ, ‘ਰੱਬ ਵੀ ਨਹੀਂ ਚਾਹੁੰਦਾ ਕਿ ਤੇਰੇ ਨਾਲ ਕੁਝ ਬੁਰਾ ਹੋਵੇ ਅਤੇ ਸਾਰਾ ਪਰਿਵਾਰ ਵੀ ਤੁਹਾਡੀ ਭਲਾਈ ਚਾਹੁੰਦਾ ਹੈ। ਤੁਹਾਡੇ ਫੈਨ ਅੱਜ ਵੀ ਤੈਨੂੰ ਪਿਆਰ ਕਰਦੇ ਹਨ, ਇਸ ਲਈ ਮੈਂ ਫੇਰ ਕਹਿ ਰਿਹਾ ਹੈ ਕਿ ਤੂੰ ਹੀ ਤੇਰੀ ਮਦਦ ਕਰ ਸਕਦਾ ਹੈ ਕੋਈ ਹੋਰ ਨਹੀਂ।’ ਇਹ ਗੱਲ ਸੀ ਜਿਸ ਨੇ ਸਲਮਾਨ ਨੂੰ ਇਥੇ ਤਕ ਪਹੁੰਚਣ ਦਾ ਮਕਸਦ ਦਿੱਤਾ ਅਤੇ ਇਸ ਗੱਲ ਨੂੰ ਪੂਰੇ ਤਰੀਕੇ ਨਾਲ ਸਮਝਣ ‘ਤ ਸਲਮਾਨ ਦੀ ਮਦਦ ਉਨ੍ਹਾਂ ਦੇ ਭਰਾ ਅਰਬਾਜ਼ ਖ਼ਾਨ ਨੇ ਕੀਤੀ। ਪਿਓ ਦੀ ਨਸੀਹਤ ਨਾਲ ਸਲਮਾਨ ਦੀਆਂ ਫ਼ਿਲਮਾਂ ਇੰਝ ਕਰਦੀਆਂ 100-100 ਕਰੋੜ ਦੀ ਕਮਾਈ ਪਾਪਾ ਦੀ ਸਲਾਹ ਮਿਲਣ ਤੋਂ ਕੁਝ ਦਿਨ ਬਾਅਦ ਸਲਮਾਨ ਨੂੰ ਅਰਬਾਜ਼ ਨੇ ਕਿਹਾ, ‘ਜੇਕਰ ਸ਼ੋਲੇ ਫ਼ਿਲਮ ਦੇ ਗੱਬਰ ਨੂੰ ਕੋਈ ਮਾਰ ਸਕਦਾ ਹੈ ਤਾਂ ਉਹ ਸਿਰਫ ਗੱਬਰ ਹੈ।’ ਇਸ ਤੋਂ ਬਾਅਦ ਸਲਮਾਨ ਨੂੰ ਸਾਰੀ ਗੱਲ ਸਮਝ ਆਈ ਅਤੇ ਉਨ੍ਹਾਂ ਨੇ ਆਪਣੇ ਆਪ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਿਸ ਦੀ ਬਦੌਲਤ ਅੱਜ ਸਲਮਾਨ ਦਾ ਨਾਂਅ ਇੰਡਸਟਰੀ ‘ਚ ਚਲਦਾ ਹੈ। ਉਸ ਦੀ ਫਲੌਪ ਫ਼ਿਲਮ ਵੀ 100 ਕਰੋੜ ਦੀ ਕਮਾਈ ਆਰਾਮ ਨਾਲ ਕਰ ਲੈਂਦੀ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Panchayat Election: ਐਮੀ ਵਿਰਕ ਦੇ ਪਿਤਾ ਬਣੇ ਸਰਬਸੰਮਤੀ ਨਾਲ ਸਰਪੰਚ, ਐਮੀ ਨਹੀਂ ਸੀ ਖੁਸ਼!

ਅਸਾਮ 'ਚ ਰਚੀ ਜਾ ਰਹੀ ਸੀ ਵੱਡੀ ਸਾਜ਼ਿਸ਼! ਜੈਸ਼-ਏ-ਮੁਹੰਮਦ ਨੇ ਆਪਣੇ ਗੁਰਗੇ ਨੂੰ ਭੇਜੇ 14 ਕਰੋੜ ਰੁਪਏ, NIA ਦਾ ਖੁਲਾਸਾ

ਨਾਬਾਲਗ ਨਾਲ ਅਸ਼ਲੀਲ ਹਰਕਤ ਕਰਨ ਵਾਲਾ ਬਾਬਾ ਚੜ੍ਹਿਆ ਪੁਲਿਸ ਦੇ ਅੜਿੱਕੇ, ਪ੍ਰਸ਼ਾਦ ਦੇਣ ਦੇ ਬਹਾਨੇ ਲੈ ਗਿਆ ਕਮਰੇ 'ਚ, ਜਾਣੋ ਪੂਰਾ ਮਾਮਲਾ

ਚੋਣ ਨਤੀਜੇ ਆਉਂਦੇ ਹੀ ਅੱਤਵਾਦੀਆਂ ਨੇ ਫੌਜ ਦੇ ਦੋ ਜਵਾਨਾਂ ਨੂੰ ਕੀਤਾ ਅਗਵਾ, ਸਰਚ ਆਪਰੇਸ਼ਨ ਜਾਰੀ
ਚੋਣ ਨਤੀਜੇ ਆਉਂਦੇ ਹੀ ਅੱਤਵਾਦੀਆਂ ਨੇ ਫੌਜ ਦੇ ਦੋ ਜਵਾਨਾਂ ਨੂੰ ਕੀਤਾ ਅਗਵਾ, ਸਰਚ ਆਪਰੇਸ਼ਨ ਜਾਰੀ
Advertisement
ABP Premium

ਵੀਡੀਓਜ਼

Bigg Boss ਚ ਸ਼ਿਲਪਾ ਸ਼ਿਰੋਧਕਰ ਦਾ ਫ਼ੇਵਰੇਟ ਕੌਣBigg Boss ਲਈ Nyra ਦਾ ਖਾਸ ਪਲੈਨਪਾਕਿਸਤਾਨੀ ਅਦਾਕਾਰਾ ਨਾਲ London 'ਚ ਆਹ ਕੀ ਹੋਇਆਬਿਗ ਬੌਸ ਦੇ ਘਰ ਹੋਇਆ ਪਹਿਲਾ ਨੌਮੀਨੇਸ਼ਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Panchayat Election: ਐਮੀ ਵਿਰਕ ਦੇ ਪਿਤਾ ਬਣੇ ਸਰਬਸੰਮਤੀ ਨਾਲ ਸਰਪੰਚ, ਐਮੀ ਨਹੀਂ ਸੀ ਖੁਸ਼!
Panchayat Election: ਐਮੀ ਵਿਰਕ ਦੇ ਪਿਤਾ ਬਣੇ ਸਰਬਸੰਮਤੀ ਨਾਲ ਸਰਪੰਚ, ਐਮੀ ਨਹੀਂ ਸੀ ਖੁਸ਼!
ਅਸਾਮ 'ਚ ਰਚੀ ਜਾ ਰਹੀ ਸੀ ਵੱਡੀ ਸਾਜ਼ਿਸ਼! ਜੈਸ਼-ਏ-ਮੁਹੰਮਦ ਨੇ ਆਪਣੇ ਗੁਰਗੇ ਨੂੰ ਭੇਜੇ 14 ਕਰੋੜ ਰੁਪਏ, NIA ਦਾ ਖੁਲਾਸਾ
ਅਸਾਮ 'ਚ ਰਚੀ ਜਾ ਰਹੀ ਸੀ ਵੱਡੀ ਸਾਜ਼ਿਸ਼! ਜੈਸ਼-ਏ-ਮੁਹੰਮਦ ਨੇ ਆਪਣੇ ਗੁਰਗੇ ਨੂੰ ਭੇਜੇ 14 ਕਰੋੜ ਰੁਪਏ, NIA ਦਾ ਖੁਲਾਸਾ
ਨਾਬਾਲਗ ਨਾਲ ਅਸ਼ਲੀਲ ਹਰਕਤ ਕਰਨ ਵਾਲਾ ਬਾਬਾ ਚੜ੍ਹਿਆ ਪੁਲਿਸ ਦੇ ਅੜਿੱਕੇ, ਪ੍ਰਸ਼ਾਦ ਦੇਣ ਦੇ ਬਹਾਨੇ ਲੈ ਗਿਆ ਕਮਰੇ 'ਚ, ਜਾਣੋ ਪੂਰਾ ਮਾਮਲਾ
ਨਾਬਾਲਗ ਨਾਲ ਅਸ਼ਲੀਲ ਹਰਕਤ ਕਰਨ ਵਾਲਾ ਬਾਬਾ ਚੜ੍ਹਿਆ ਪੁਲਿਸ ਦੇ ਅੜਿੱਕੇ, ਪ੍ਰਸ਼ਾਦ ਦੇਣ ਦੇ ਬਹਾਨੇ ਲੈ ਗਿਆ ਕਮਰੇ 'ਚ, ਜਾਣੋ ਪੂਰਾ ਮਾਮਲਾ
ਚੋਣ ਨਤੀਜੇ ਆਉਂਦੇ ਹੀ ਅੱਤਵਾਦੀਆਂ ਨੇ ਫੌਜ ਦੇ ਦੋ ਜਵਾਨਾਂ ਨੂੰ ਕੀਤਾ ਅਗਵਾ, ਸਰਚ ਆਪਰੇਸ਼ਨ ਜਾਰੀ
ਚੋਣ ਨਤੀਜੇ ਆਉਂਦੇ ਹੀ ਅੱਤਵਾਦੀਆਂ ਨੇ ਫੌਜ ਦੇ ਦੋ ਜਵਾਨਾਂ ਨੂੰ ਕੀਤਾ ਅਗਵਾ, ਸਰਚ ਆਪਰੇਸ਼ਨ ਜਾਰੀ
Jio ਦਾ ਕਮਾਲ ਦਾ ਪਲਾਨ ਸਿਰਫ਼ 12.50 ਰੁਪਏ ਵਿੱਚ 168GB ਡੇਟਾ ਅਤੇ ਫਰੀ Sony Liv, Zee5  ਅਤੇ ਹੋਰ ਬਹੁਤ ਕੁਝ, ਪੜ੍ਹੋ ਪੂਰੀ ਡਿਟੇਲ

Punjab News: ਅੱਜ ਪੰਜਾਬ ਪੁਲਿਸ ਚਲਾਏਗੀ ਆਪਰੇਸ਼ਨ CASO, ਅਪਰਾਧੀਆਂ 'ਤੇ ਕੱਸੇਗੀ ਸ਼ਿਕੰਜਾ

Stock Market Opening: RBI ਪਾਲਿਸੀ ਤੋਂ ਪਹਿਲਾਂ ਸ਼ੇਅਰ ਬਾਜ਼ਾਰ 'ਚ ਆਈ ਤੇਜ਼ੀ, ਨਿਫਟੀ 25 ਹਜ਼ਾਰ ਤੋਂ ਉੱਪਰ ਖੁੱਲ੍ਹਿਆ

Israel On J&K Map: ਇਜ਼ਰਾਈਲ ਨੇ ਕੀਤੀ ਵੱਡੀ ਗਲਤੀ, ਚੋਣਾਂ ਤੋਂ ਪਹਿਲਾਂ J&K ਨੂੰ ਪਾਕਿਸਤਾਨ 'ਚ ਦਿਖਾਇਆ ਅਤੇ ਫਿਰ...

Embed widget