ਪੜਚੋਲ ਕਰੋ

Year Ender 2023: ਇਹ ਹਨ ਸਾਲ 2023 ਦੀਆਂ ਮਹਾਫਲਾਪ ਪੰਜਾਬੀ ਫਿਲਮਾਂ, ਜਿਹੜੀਆਂ ਆਪਣੀ ਲਾਗਤ ਵੀ ਨਾ ਕੱਢ ਸਕੀਆਂ, ਦੇਖੋ ਲਿਸਟ

Superflop Punjabi Movies Of 2023: ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਸਾਲ 2023 ਦੀਆਂ ਮਹਾਫਲੌਪ ਫਿਲਮਾਂ ਬਾਰੇ, ਜਿਹੜੀਆਂ ਕਰੋੜਾਂ ਦੇ ਬਜਟ ਨਾਲ ਬਣੀਆਂ, ਪਰ ਬਾਕਸ ਆਫਿਸ 'ਤੇ ਲੱਖਾਂ 'ਚ ਸਿਮਟ ਕੇ ਰਹਿ ਗਈਆਂ। ਦੇਖੋ ਲਿਸਟ:

ਅਮੈਲੀਆ ਪੰਜਾਬੀ ਦੀ ਰਿਪੋਰਟ

Year Ender 2023: ਸਾਲ 2023 ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਮਹਿਜ਼ 15 ਦਿਨਾਂ 'ਚ ਨਵਾਂ ਸਾਲ ਯਾਨਿ 2024 ਸ਼ੁਰੂ ਹੋ ਜਾਵੇਗਾ। ਇਸ ਤੋਂ ਪਹਿਲਾਂ ਚੱਲੋ ਇੱਕ ਝਾਤ ਮਾਰਦੇ ਹਾਂ 2023 ਦੀਆਂ ਪੁਰਾਣੀਆਂ ਯਾਦਾਂ 'ਤੇ। ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਿਆ ਸੀ ਕਿ ਸਾਲ 2023 ਦੀਆਂ ਸੁਪਰਹਿੱਟ ਫਿਲਮਾਂ ਕਿਹੜੀਆ ਸੀ। ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਸਾਲ 2023 ਦੀਆਂ ਮਹਾਫਲੌਪ ਫਿਲਮਾਂ ਬਾਰੇ, ਜਿਹੜੀਆਂ ਕਰੋੜਾਂ ਦੇ ਬਜਟ ਨਾਲ ਬਣੀਆਂ, ਪਰ ਬਾਕਸ ਆਫਿਸ 'ਤੇ ਲੱਖਾਂ 'ਚ ਸਿਮਟ ਕੇ ਰਹਿ ਗਈਆਂ। ਦੇਖੋ ਲਿਸਟ:        

ਇਹ ਵੀ ਪੜ੍ਹੋ: ਸੰਨੀ ਦਿਓਲ ਨੇ ਬੌਬੀ ਦਿਓਲ ਤੇ ਰਣਬੀਰ ਕਪੂਰ ਦੀ 'ਐਨੀਮਲ' 'ਤੇ ਦਿੱਤਾ ਵੱਡਾ ਬਿਆਨ, ਬੋਲੇ- 'ਮੈਨੂੰ ਕੁੱਝ ਚੀਜ਼ਾਂ ਪਸੰਦ ਨਹੀਂ ਆਈਆਂ' 

ਤੂੰ ਹੋਵੇਂ ਮੈਂ ਹੋਵਾਂ (10 ਫਰਵਰੀ 2023)
ਜਿੰਮੀ ਸ਼ੇਰਗਿੱਲ ਤੇ ਕੁਲਰਾਜ ਰੰਧਾਵਾ ਦੀ ਜੋੜੀ ਲੰਬੇ ਸਮੇਂ ਬਾਅਦ ਪਰਦੇ 'ਤੇ ਨਜ਼ਰ ਆਈ ਸੀ। ਪਰ 2023 'ਚ ਇਸ ਜੋੜੀ ਦਾ ਜਾਦੂ ਦਰਸ਼ਕਾਂ ਦੇ ਦਿਲਾਂ 'ਤੇ ਨਹੀਂ ਚੱਲ ਸਕਿਆ ਅਤੇ ਲੋਕਾਂ ਨੇ ਇਸ ਫਿਲਮ ਨੂੰ ਮੁੱਢੋਂ ਨਕਾਰ ਦਿੱਤਾ। ਇਹ ਫਿਲਮ ਸਿਰਫ 13 ਲੱਖ ਦੀ ਕਮਾਈ ਹੀ ਕਰ ਸਕੀ। ਬਾਕਸ ਆਫਿਸ 'ਤੇ ਇਸ ਫਿਲਮ ਨੂੰ ਡਿਜ਼ਾਸਟਰ (ਉਹ ਫਿਲਮਾਂ ਜੋ ਆਪਣੀ ਲਾਗਤ ਯਾਨਿ ਬਜਟ ਵੀ ਪੂਰਾ ਨਹੀਂ ਕਰ ਪਾਉਂਦੀਆਂ)।

Year Ender 2023: ਇਹ ਹਨ ਸਾਲ 2023 ਦੀਆਂ ਮਹਾਫਲਾਪ ਪੰਜਾਬੀ ਫਿਲਮਾਂ, ਜਿਹੜੀਆਂ ਆਪਣੀ ਲਾਗਤ ਵੀ ਨਾ ਕੱਢ ਸਕੀਆਂ, ਦੇਖੋ ਲਿਸਟ

ਜੀ ਵਾਈਫ ਜੀ (24 ਫਰਵਰੀ 2023)
ਕਰਮਜੀਤ ਅਨਮੋਲ, ਰੌਸ਼ਨ ਪ੍ਰਿੰਸ, ਅਨੀਤਾ ਦੇਵਗਨ ਤੇ ਨਿਸ਼ਾ ਬਾਨੋ ਸਟਾਰਰ ਫਿਲਮ ਦੀ ਸਟੋਰੀ ਤਾਂ ਕਾਫੀ ਦਿਲਚਸਪ ਸੀ, ਪਰ ਇਹ ਸਟੋਰੀ ਦਰਸ਼ਕਾਂ ਦਾ ਦਿਲ ਨਹੀਂ ਜਿੱਤ ਸਕੀ। ਇਹ ਫਿਲਮ ਥੀਏਟਰ 'ਚ ਦਰਸ਼ਕਾਂ ਨੂੰ ਖਿੱਚਣ 'ਚ ਕਾਮਯਾਬ ਨਹੀਂ ਹੋ ਸਕੀ। ਇਹ ਫਿਲਮ 54 ਲੱਖ ਦੀ ਕਮਾਈ 'ਚ ਸਿਮਟ ਗਈ। ਬਾਕਸ ਆਫਿਸ ਨਤੀਜਾ: ਡਿਜ਼ਾਸਟਰ

Year Ender 2023: ਇਹ ਹਨ ਸਾਲ 2023 ਦੀਆਂ ਮਹਾਫਲਾਪ ਪੰਜਾਬੀ ਫਿਲਮਾਂ, ਜਿਹੜੀਆਂ ਆਪਣੀ ਲਾਗਤ ਵੀ ਨਾ ਕੱਢ ਸਕੀਆਂ, ਦੇਖੋ ਲਿਸਟ

ਮਿੱਤਰਾਂ ਦਾ ਨਾਂ ਚੱਲਦਾ (8 ਮਾਰਚ)
ਇਹ ਫਿਲਮ ਸਮਾਜ 'ਚ ਔਰਤਾਂ ਦੇ ਮਾੜੇ ਹਾਲਾਤ 'ਤੇ ਬਣੀ ਸੀ ਕਿ ਕਿਵੇਂ ਜਿਹੜੀਆਂ ਕੁੜੀਆਂ ਆਪਣੇ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ 'ਚ ਕੰਮ ਕਰਨ ਆਉਂਦੀਆਂ ਹਨ, ਉਨ੍ਹਾਂ ਨੂੰ ਕਿਸ ਤਰ੍ਹਾਂ ਸਮਾਜ 'ਚ ਸੰਘਰਸ਼ ਕਰਨਾ ਪੈਂਦਾ ਹੈ। ਇਸ ਫਿਲਮ ਨੂੰ 8 ਮਾਰਚ ਯਾਨਿ ਮਹਿਲਾ ਦਿਵਸ ਮੌਕੇ ਰਿਲੀਜ਼ ਕੀਤਾ ਗਿਆ ਸੀ। ਫਿਲਮ ਦੀ ਸਟਾਰ ਕਾਸਟ ਵੀ ਕਾਫੀ ਵਧੀਆ ਸੀ। ਫਿਲਮ 'ਚ ਗਿੱਪੀ ਗਰੇਵਾਲ ਤੇ ਤਾਨੀਆ ਅਹਿਮ ਭੂਮਿਕਾਵਾਂ 'ਚ ਸਨ, ਪਰ ਇਹ ਫਿਲਮ ਬਾਕਸ ਆਫਿਸ 'ਤੇ ਡਿਜ਼ਾਸਟਰ ਸਾਬਿਤ ਹੋਈ। ਫਿਲਮ ਸਿਰਫ 88 ਲੱਖ ਦੀ ਕਮਾਈ ਕਰ ਸਕੀ।

Year Ender 2023: ਇਹ ਹਨ ਸਾਲ 2023 ਦੀਆਂ ਮਹਾਫਲਾਪ ਪੰਜਾਬੀ ਫਿਲਮਾਂ, ਜਿਹੜੀਆਂ ਆਪਣੀ ਲਾਗਤ ਵੀ ਨਾ ਕੱਢ ਸਕੀਆਂ, ਦੇਖੋ ਲਿਸਟ

ਉਡੀਕਾਂ ਤੇਰੀਆਂ (14 ਅਪੈ੍ਰਲ)
ਇਸ ਫਿਲਮ 'ਚ ਜਸਵਿੰਦਰ ਭੱਲਾ, ਅਮਰ ਨੂਰੀ ਤੇ ਉਪਾਸਨਾ ਸਿੰਘ ਮੁੱਖ ਭੂਮਿਕਾਵਾਂ 'ਚ ਨਜ਼ਰ ਆਏ ਸੀ। ਪਰ ਫਿਲਮ ਨੇ ਬਾਕਸ ਆਫਿਸ 'ਤੇ ਸ਼ਰਮਨਾਕ ਕਮਾਈ ਕੀਤੀ ਸੀ। ਫਿਲਮ ਦੀ ਗੇਮ ਮਹਿਜ਼ 8 ਲੱਖ 'ਤੇ ਹੀ ਓਵਰ ਹੋ ਗਈ ਸੀ।

Year Ender 2023: ਇਹ ਹਨ ਸਾਲ 2023 ਦੀਆਂ ਮਹਾਫਲਾਪ ਪੰਜਾਬੀ ਫਿਲਮਾਂ, ਜਿਹੜੀਆਂ ਆਪਣੀ ਲਾਗਤ ਵੀ ਨਾ ਕੱਢ ਸਕੀਆਂ, ਦੇਖੋ ਲਿਸਟ

ਯਾਰਾਂ ਦਾ ਰੁਤਬਾ (14 ਅਪ੍ਰੈਲ)
ਦੇਵ ਖਰੌੜ, ਰਾਹੁਲ ਦੇਵ ਤੇ ਪ੍ਰਿੰਸ ਕੰਵਲਜੀਤ ਸਿੰਘ ਵਰਗੇ ਦਿੱਗਜ ਸਟਾਰਜ਼ ਵੀ ਇਸ ਮੂਵੀ ਨੂੰ ਮਹਾਫਲੌਪ ਹੋਣ ਤੋਂ ਬਚਾ ਨਹੀਂ ਸਕੇ ਸੀ। ਫਿਲਮ ਸਿਰਫ 25 ਲੱਖ ਦੀ ਕਮਾਈ ਕਰ ਪਾਈ ਸੀ।

Year Ender 2023: ਇਹ ਹਨ ਸਾਲ 2023 ਦੀਆਂ ਮਹਾਫਲਾਪ ਪੰਜਾਬੀ ਫਿਲਮਾਂ, ਜਿਹੜੀਆਂ ਆਪਣੀ ਲਾਗਤ ਵੀ ਨਾ ਕੱਢ ਸਕੀਆਂ, ਦੇਖੋ ਲਿਸਟ

ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ (14 ਜੁਲਾਈ)
ਸਿੰਮੀ ਚਾਹਲ ਤੇ ਹਰੀਸ਼ ਵਰਮਾ ਦੀ ਇਸ ਫਿਲਮ ਦੀ ਕਹਾਣੀ ਤਾਂ ਵਧੀਆ ਸੀ, ਲੋਕਾਂ ਨੂੰ ਇਹ ਫਿਲਮ ਪਸੰਦ ਵੀ ਬਹੁਤ ਆਈ ਸੀ, ਪਰ ਇਹ ਫਿਲਮ ਬਾਕਸ ਆਫਿਸ 'ਤੇ ਵਧੀਆ ਪਰਫਾਰਮ ਨਹੀਂ ਕਰ ਪਾਈ ਸੀ। ਫਿਲਮ ਮਹਿਜ਼ 82 ਲੱਖ ਦੀ ਕਮਾਈ 'ਤੇ ਹੀ ਸਿਮਟ ਗਈ ਸੀ।

Year Ender 2023: ਇਹ ਹਨ ਸਾਲ 2023 ਦੀਆਂ ਮਹਾਫਲਾਪ ਪੰਜਾਬੀ ਫਿਲਮਾਂ, ਜਿਹੜੀਆਂ ਆਪਣੀ ਲਾਗਤ ਵੀ ਨਾ ਕੱਢ ਸਕੀਆਂ, ਦੇਖੋ ਲਿਸਟ

ਜ਼ਿੰਦਗੀ ਜ਼ਿੰਦਾਬਾਦ (27 ਅਕਤੂਬਰ)
ਨਿੰਜਾ ਦੀ ਇਹ ਫਿਲਮ ਵੀ ਬਾਕਸ ਆਫਿਸ 'ਤੇ ਮਹਾਫਲੌਪ ਸਾਬਿਤ ਹੋਈ ਸੀ। ਫਿਲਮ ਨੇ ਮਹਿਜ਼ 27 ਲੱਖ ਦੀ ਕਮਾਈ ਕੀਤੀ ਸੀ।

Year Ender 2023: ਇਹ ਹਨ ਸਾਲ 2023 ਦੀਆਂ ਮਹਾਫਲਾਪ ਪੰਜਾਬੀ ਫਿਲਮਾਂ, ਜਿਹੜੀਆਂ ਆਪਣੀ ਲਾਗਤ ਵੀ ਨਾ ਕੱਢ ਸਕੀਆਂ, ਦੇਖੋ ਲਿਸਟ

ਇਹ ਵੀ ਪੜ੍ਹੋ: ਪੁਲਿਸ ਨੇ 6 ਸਾਲ ਬਾਅਦ ਸੁਲਝਾਈ ਪੰਜਾਬੀ ਗਾਇਕ ਨਵਜੋਤ ਸਿੰਘ ਵਿਰਕ ਦੇ ਕਤਲ ਦੀ ਗੁੱਥੀ, ਕਾਤਲ ਨੂੰ ਇੰਝ ਕੀਤਾ ਗ੍ਰਿਫਤਾਰ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸਿੱਖਾਂ 'ਚ ਯਾਦਗਾਰ ਬਣਾਉਣ ਦੀ ਇਜਾਜ਼ਤ ਨਹੀਂ , ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਡਾ.ਮਨਮੋਹਨ ਸਿੰਘ ਦੀ ਪਤਨੀ ਨੂੰ ਲਿਖੀ ਚਿੱਠੀ, ਜਾਣੋ ਕਿਉਂ ਹੋ ਰਹੀ ਸਿਆਸਤ ?

Holiday In Punjab: ਠੰਡ ਕਰਕੇ ਪੰਜਾਬ ਦੇ ਸਕੂਲਾਂ 'ਚ ਵਧਾਈਆਂ ਛੁੱਟੀਆਂ, ਜਾਣੋ ਹੁਣ ਕਦੋਂ ਲੱਗਣਗੇ ਸਕੂਲ ?

ਅਜੇ ਨਹੀਂ ਮਿਲੇਗੀ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਵਾਪਸ ? ਜਾਂਚ ਕਮੇਟੀ ਦਾ ਵਧਾਇਆ ਸਮਾਂ, ਚੌੜਾ ਨੂੰ ਪੰਥ ’ਚੋਂ ਛੇਕਣ ਦਾ ਮਤਾ ਵਾਪਸ, SGPC ਦੀ ਮੀਟਿੰਗ 'ਚ ਹੋਏ ਵੱਡੇ ਫ਼ੈਸਲੇ

ਪੰਜਾਬੀਓ ਕੁਝ ਹੀ ਘੰਟੇ ਬਾਕੀ ! ਜੇ ਨਾ ਕੀਤਾ ਆਹ ਕੰਮ ਤਾਂ 'ਸਰਕਾਰ' ਠੋਕੇਗੀ ਮੋਟਾ ਜੁਰਾਮਾਨਾ, ਅੰਮ੍ਰਿਤਸਰ 'ਚ ਇਕੱਠਾ ਹੋਇਆ 31.09 ਕਰੋੜ, ਜਾਣੋ ਕੀ ਹੈ ਵਜ੍ਹਾ

ABP Premium

ਵੀਡੀਓਜ਼

Jagjit Singh Dhallewal ਨੇ ਸਰਕਾਰਾਂ ਦੀ ਨਿਅਤ ਦਾ ਕੀਤਾ ਖੁਲਾਸਾ, ਲਾਈਵ ਹੋ ਕੇ ਕੀਤੀ ਅਪੀਲਆਪਣੇ ਹੀ ਦੋਸਤ ਨਾਲ ਕੀਤੀ ਯਾਰਮਾਰ, ਦੋਸਤ ਦੀ ਮਾਂ ਨਾਲ ਬਣਾਏ ਸਬੰਧ, ਵੀਡੀਓ ਕੀਤੀ ਵਾਇਰਲJagjit Singh Dhallewal ਨੂੰ ਚੁੱਕ ਸਕਦੀ ਪੁਲਸ, ਸੁਪਰੀਮ ਕੋਰਟ ਨੇ ਹਸਪਤਾਲ ਦਾਖਲ ਕਰਾਉਣ ਦੇ ਦਿੱਤੇ ਹੁਕਮਡੱਲੇਵਾਲ ਨੂੰ ਲੈ ਕੇ ਸੁਪਰੀਮ ਕੋਰਟ 'ਚ ਸੁਣਵਾਈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਿੱਖਾਂ 'ਚ ਯਾਦਗਾਰ ਬਣਾਉਣ ਦੀ ਇਜਾਜ਼ਤ ਨਹੀਂ , ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਡਾ.ਮਨਮੋਹਨ ਸਿੰਘ ਦੀ ਪਤਨੀ ਨੂੰ ਲਿਖੀ ਚਿੱਠੀ, ਜਾਣੋ ਕਿਉਂ ਹੋ ਰਹੀ ਸਿਆਸਤ ?
ਸਿੱਖਾਂ 'ਚ ਯਾਦਗਾਰ ਬਣਾਉਣ ਦੀ ਇਜਾਜ਼ਤ ਨਹੀਂ , ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਡਾ.ਮਨਮੋਹਨ ਸਿੰਘ ਦੀ ਪਤਨੀ ਨੂੰ ਲਿਖੀ ਚਿੱਠੀ, ਜਾਣੋ ਕਿਉਂ ਹੋ ਰਹੀ ਸਿਆਸਤ ?
Holiday In Punjab: ਠੰਡ ਕਰਕੇ ਪੰਜਾਬ ਦੇ ਸਕੂਲਾਂ 'ਚ ਵਧਾਈਆਂ ਛੁੱਟੀਆਂ, ਜਾਣੋ ਹੁਣ ਕਦੋਂ ਲੱਗਣਗੇ ਸਕੂਲ ?
Holiday In Punjab: ਠੰਡ ਕਰਕੇ ਪੰਜਾਬ ਦੇ ਸਕੂਲਾਂ 'ਚ ਵਧਾਈਆਂ ਛੁੱਟੀਆਂ, ਜਾਣੋ ਹੁਣ ਕਦੋਂ ਲੱਗਣਗੇ ਸਕੂਲ ?
ਅਜੇ ਨਹੀਂ ਮਿਲੇਗੀ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਵਾਪਸ ? ਜਾਂਚ ਕਮੇਟੀ ਦਾ ਵਧਾਇਆ ਸਮਾਂ, ਚੌੜਾ ਨੂੰ ਪੰਥ ’ਚੋਂ ਛੇਕਣ ਦਾ ਮਤਾ ਵਾਪਸ, SGPC ਦੀ ਮੀਟਿੰਗ 'ਚ ਹੋਏ ਵੱਡੇ ਫ਼ੈਸਲੇ
ਅਜੇ ਨਹੀਂ ਮਿਲੇਗੀ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਵਾਪਸ ? ਜਾਂਚ ਕਮੇਟੀ ਦਾ ਵਧਾਇਆ ਸਮਾਂ, ਚੌੜਾ ਨੂੰ ਪੰਥ ’ਚੋਂ ਛੇਕਣ ਦਾ ਮਤਾ ਵਾਪਸ, SGPC ਦੀ ਮੀਟਿੰਗ 'ਚ ਹੋਏ ਵੱਡੇ ਫ਼ੈਸਲੇ
ਪੰਜਾਬੀਓ ਕੁਝ ਹੀ ਘੰਟੇ ਬਾਕੀ ! ਜੇ ਨਾ ਕੀਤਾ ਆਹ ਕੰਮ ਤਾਂ 'ਸਰਕਾਰ' ਠੋਕੇਗੀ ਮੋਟਾ ਜੁਰਾਮਾਨਾ, ਅੰਮ੍ਰਿਤਸਰ 'ਚ ਇਕੱਠਾ ਹੋਇਆ 31.09 ਕਰੋੜ, ਜਾਣੋ ਕੀ ਹੈ ਵਜ੍ਹਾ
ਪੰਜਾਬੀਓ ਕੁਝ ਹੀ ਘੰਟੇ ਬਾਕੀ ! ਜੇ ਨਾ ਕੀਤਾ ਆਹ ਕੰਮ ਤਾਂ 'ਸਰਕਾਰ' ਠੋਕੇਗੀ ਮੋਟਾ ਜੁਰਾਮਾਨਾ, ਅੰਮ੍ਰਿਤਸਰ 'ਚ ਇਕੱਠਾ ਹੋਇਆ 31.09 ਕਰੋੜ, ਜਾਣੋ ਕੀ ਹੈ ਵਜ੍ਹਾ
ਸਾਵਧਾਨ: ਜੇ ਨਾ ਸੰਭਲੇ ਤਾਂ ਅਗਲੀਆਂ ਪੀੜ੍ਹੀਆਂ ਹੋ ਜਾਣਗੀਆਂ ਬਰਬਾਦ! ਕੈਨੇਡਾ ਤੇ ਚੀਨ ਦੇ ਵਿਗਿਆਨੀਆਂ ਨੇ ਕੀਤੇ ਵੱਡੇ ਖੁਲਾਸੇ  

Diljit Concert: ਪੰਜਾਬ ਸਰਕਾਰ ਦਾ ਦਿਲਜੀਤ ਨੇ ਭਰਿਆ ਖ਼ਜ਼ਾਨਾ ! ਸ਼ੋਅ ਤੋਂ ਪੰਜਾਬ ਸਰਕਾਰ ਨੇ ਕਮਾਏ ਕਰੋੜਾਂ ! ਜਾਣੋ ਕਿਵੇਂ ਕੀਤੀ ਕਮਾਈ ?

ਚੋਰਾਂ ਦੀ ਕਿਸਮਤ ਨਿਕਲੀ ਮਾੜੀ! ATM ਸਮਝ ਕੇ ਉੱਡਾ ਲੈ ਗਏ ਪਾਸਬੁੱਕ ਵਾਲੀ ਮਸ਼ੀਨ, ਯੂਜ਼ਰਸ ਬੋਲੇ- ਕਿਆ ਚੋਰ ਬਣੇਗਾ ਰੇ ਤੂੰ...

ਬਾਬਾ ਵੇਂਗਾ ਦੀ ਭਵਿੱਖਬਾਣੀ ! 2043 ਤੱਕ ਇੱਥੇ ਹੋਵੇਗਾ ਮੁਸਲਮਾਨਾਂ ਦਾ ਦਬਦਬਾ, ਸੰਕਟ 'ਚ ਹੋਣਗੇ ਈਸਾਈ, 2100 'ਚ ਆਵੇਗੀ ਨਵੀਂ ਕ੍ਰਾਂਤੀ

Embed widget