ਪੜਚੋਲ ਕਰੋ

Stone of Pars: ਕੀ ਹੈ ਪਾਰਸ ਦੇ ਪੱਥਰ ਦਾ ਸੱਚ, ਕੀ ਅੱਜ ਵੀ ਮੌਜ਼ੂਦ ਹੈ ਇਹ ਪੱਥਰ?

Stone of Pars: ਸਨਾਤਨ ਧਰਮ ਵਿੱਚ ਪਾਰਸ ਪੱਥਰ ਦੇ ਸਬੰਧ ਵਿੱਚ ਬਹੁਤ ਸਾਰੀਆਂ ਕਹਾਣੀਆਂ ਪ੍ਰਚਲਿਤ ਹਨ। ਪਾਰਸ ਪੱਥਰ ਬਾਰੇ ਇਹ ਮਾਨਤਾ ਹੈ ਕਿ ਜੇਕਰ ਇਹ ਚਮਤਕਾਰੀ ਪੱਥਰ ਲੋਹੇ ਨੂੰ ਵੀ ਛੂਹ ਲਵੇ ਤਾਂ ਇਹ ਉਸ ਨੂੰ ਸੋਨਾ ਬਣਾ ਦਿੰਦਾ ਹੈ।

ਪਾਰਸ ਦੇ ਪੱਥਰ ਨਾਲ ਜੁੜੀਆਂ ਕਈ ਕਹਾਣੀਆਂ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ। ਪਰ ਇਹ ਕਿੱਥੇ ਹੈ ਜਾਂ ਕਿਸ ਕੋਲ ਹੈ ਇਹ ਅੱਜ ਤੱਕ ਰਹੱਸ ਬਣਿਆ ਹੋਇਆ ਹੈ। ਸਨਾਤਨ ਧਰਮ ਵਿੱਚ ਪਾਰਸ ਪੱਥਰ ਦੇ ਸਬੰਧ ਵਿੱਚ ਬਹੁਤ ਸਾਰੀਆਂ ਕਹਾਣੀਆਂ ਪ੍ਰਚਲਿਤ ਹਨ। ਪਾਰਸ ਪੱਥਰ ਬਾਰੇ ਇਹ ਮਾਨਤਾ ਹੈ ਕਿ ਜੇਕਰ ਇਹ ਚਮਤਕਾਰੀ ਪੱਥਰ ਲੋਹੇ ਨੂੰ ਵੀ ਛੂਹ ਲਵੇ ਤਾਂ ਇਹ ਉਸ ਨੂੰ ਸੋਨਾ ਬਣਾ ਦਿੰਦਾ ਹੈ। 

ਦੱਸ ਦਈਏ ਕਿ ਪੁਰਾਣੀ ਕਥਾ ਅਨੁਸਾਰ ਆਪਣੀ ਗਰੀਬੀ ਤੋਂ ਤੰਗ ਆ ਕੇ ਇੱਕ ਬ੍ਰਾਹਮਣ ਨੇ ਭਗਵਾਨ ਸ਼ੰਕਰ ਨੂੰ ਪ੍ਰਸੰਨ ਕਰਨ ਲਈ ਘੋਰ ਤਪੱਸਿਆ ਕਰਨੀ ਸ਼ੁਰੂ ਕਰ ਦਿੱਤੀ ਸੀ। ਜਿਸ ਤੋਂ ਬਾਅਦ ਸ਼ੰਕਰ ਜੀ ਨੇ ਉਨ੍ਹਾਂ ਦੇ ਸੁਪਨੇ ਵਿੱਚ ਪ੍ਰਗਟ ਹੋਏ ਅਤੇ ਉਨ੍ਹਾਂ ਨੂੰ ਕਿਹਾ ਕਿ ਵਰਿੰਦਾਵਨ ਵਿੱਚ ਇੱਕ ਸਨਾਤਨ ਗੋਸਵਾਮੀ ਹਨ, ਉਨ੍ਹਾਂ ਕੋਲ ਜਾਓ ਅਤੇ ਪਾਰਸ ਦਾ ਪੱਥਰ ਮੰਗੋ, ਉਹ ਤੁਹਾਡੀ ਗਰੀਬੀ ਦੂਰ ਕਰ ਦੇਵੇਗਾ। ਜਦੋਂ ਬ੍ਰਾਹਮਣ ਉਸ ਗੋਸਵਾਮੀ ਨੂੰ ਮਿਲਿਆ ਤਾਂ ਉਸ ਨੂੰ ਦੇਖ ਕੇ ਹੈਰਾਨ ਰਹਿ ਗਿਆ। ਕਿਉਂਕਿ ਉਸ ਕੋਲ ਸਿਰਫ ਇੱਕ ਪਤਲੀ ਧੋਤੀ ਅਤੇ ਰੁਮਾਲ ਸੀ। ਫਿਰ ਵੀ, ਉਸਨੇ ਗੋਸਵਾਮੀ ਜੀ ਨੂੰ ਆਪਣੀ ਗਰੀਬੀ ਬਾਰੇ ਦੱਸਿਆ ਅਤੇ ਪਾਰਸ ਦਾ ਪੱਥਰ ਮੰਗਿਆ। 

ਇਸ ਕਹਾਣੀ ਵਿੱਚ ਅੱਗੇ ਗੋਸਵਾਮੀ ਜੀ ਨੇ ਦੱਸਿਆ ਕਿ ਇੱਕ ਦਿਨ ਜਦੋਂ ਉਹ ਯਮੁਨਾ ਵਿੱਚ ਇਸ਼ਨਾਨ ਕਰਕੇ ਵਾਪਸ ਪਰਤ ਰਹੇ ਸਨ ਤਾਂ ਉਹਨਾਂ ਦਾ ਪੈਰ ਇੱਕ ਪੱਥਰ ਨਾਲ ਟਕਰਾ ਗਿਆ, ਪੱਥਰ ਨੂੰ ਦੇਖ ਕੇ ਉਹਨਾਂ ਨੂੰ ਹੈਰਾਨੀ ਹੋਈ ਅਤੇ ਉਹਨਾਂ ਨੇ ਉਸ ਨੂੰ ਉੱਥੇ ਹੀ ਮਿੱਟੀ ਵਿੱਚ ਦੱਬ ਦਿੱਤਾ। ਉਸਨੇ ਬ੍ਰਾਹਮਣ ਨੂੰ ਉਥੋਂ ਪੱਥਰ ਕੱਢਣ ਲਈ ਕਿਹਾ। ਜਦੋਂ ਉਸ ਨੂੰ ਜਗ੍ਹਾ ਦਾ ਪਤਾ ਲੱਗਾ ਤਾਂ ਉਹ ਉੱਥੇ ਗਿਆ ਅਤੇ ਪਾਰਸ ਦਾ ਪੱਥਰ ਕੱਢ ਲਿਆ। ਜਦੋਂ ਉਸ ਬ੍ਰਾਹਮਣ ਨੇ ਲੋਹੇ ਦੇ ਟੁਕੜੇ ਨਾਲ ਉਸ ਪੱਥਰ ਨੂੰ ਛੂਹਿਆ ਤਾਂ ਲੋਹਾ ਸੋਨਾ ਬਣ ਗਿਆ। ਬ੍ਰਾਹਮਣ ਦੇ ਮਨ ਵਿਚ ਇਹ ਗੱਲ ਆਈ ਕਿ ਗੋਸਵਾਮੀ ਜੀ ਕੋਲ ਇਸ ਤੋਂ ਵੀ ਕੀਮਤੀ ਚੀਜ਼ ਹੋਣੀ ਚਾਹੀਦੀ ਹੈ, ਇਸ ਲਈ ਉਨ੍ਹਾਂ ਨੇ ਇਹ ਪੱਥਰ ਮੈਨੂੰ ਦਿੱਤਾ ਹੈ। ਉਸਨੇ ਉਸ ਪੱਥਰ ਨੂੰ ਮਿੱਟੀ ਵਿੱਚ ਦੱਬ ਦਿੱਤਾ ਅਤੇ ਸੋਨਾ ਪਾਣੀ ਵਿੱਚ ਸੁੱਟ ਦਿੱਤਾ, ਜਿਸ ਤੋਂ ਬਾਅਦ ਉਸਨੇ ਗੋਸਵਾਮੀ ਜੀ ਤੋਂ ਦੀਖਿਆ ਲਈ ਅਤੇ ਉਸਦੇ ਸਾਫ਼ ਮਨ ਨੇ ਉਸਦੇ ਸਾਰੇ ਦੁੱਖ ਦੂਰ ਕਰ ਦਿੱਤੇ ਅਤੇ ਉਸਨੂੰ ਭਗਵਦ ਗੀਤਾ ਦਾ ਬੇਅੰਤ ਅਨੰਦ ਪ੍ਰਾਪਤ ਹੋਇਆ।

 ਇਸਤੋਂ ਇਲਾਵਾ ਕਿਹਾ ਜਾਂਦਾ ਹੈ ਕਿ ਭੋਪਾਲ ਤੋਂ 50 ਕਿਲੋਮੀਟਰ ਦੂਰ ਰਾਇਸੇਨ ਕਿਲ੍ਹੇ ਵਿੱਚ ਪਾਰਸ ਦਾ ਪੱਥਰ ਅੱਜ ਵੀ ਮੌਜੂਦ ਹੈ। ਜੇਕਰ ਕਹਾਣੀਆਂ ਦੀ ਮੰਨੀਏ ਤਾਂ ਪਾਰਸ ਦੇ ਪੱਥਰ ਨੂੰ ਲੈ ਕੇ ਇਸ ਕਿਲ੍ਹੇ ਵਿੱਚ ਕਈ ਯੁੱਧ ਹੋਏ ਸਨ। ਜਦੋਂ ਰਾਜੇ ਨੂੰ ਲੱਗਾ ਕਿ ਉਹ ਜੰਗ ਹਾਰ ਜਾਵੇਗਾ ਤਾਂ ਉਸ ਨੇ ਪਾਰਸ ਦੇ ਪੱਥਰ ਨੂੰ ਕਿਲ੍ਹੇ ਵਿੱਚ ਮੌਜੂਦ ਤਾਲਾਬ ਵਿੱਚ ਸੁੱਟ ਦਿੱਤਾ। ਜਿਸ ਤੋਂ ਬਾਅਦ ਰਾਜੇ ਨੇ ਕਿਸੇ ਨੂੰ ਇਹ ਨਹੀਂ ਦੱਸਿਆ ਕਿ ਪੱਥਰ ਕਿੱਥੇ ਲੋਕਾਇਆ ਹੋਇਆ ਹੈ। ਪਰ ਮੰਨਿਆ ਜਾਂਦਾ ਹੈ ਕਿ ਪੱਥਰ ਅੱਜ ਵੀ ਉਸੇ ਕਿਲ੍ਹੇ ਵਿੱਚ ਮੌਜੂਦ ਹੈ। ਪਰ ਅਜੇ ਤੱਕ ਇਸ ਦਾ ਕੋਈ ਸਬੂਤ ਨਹੀਂ ਮਿਲਿਆ ਹੈ। 

ਟਾਪ ਹੈਡਲਾਈਨ

Marriage ਤੋਂ 10 ਦਿਨ ਬਾਅਦ ਹੀ ਪਤੀ ਚਲਾ ਗਿਆ ਗੁਜਰਾਤ, ਡੇਢ ਮਹੀਨੇ ਬਾਅਦ ਪਤਨੀ ਹੋ ਗਈ ਗਰਭਵਤੀ, ਥਾਣੇ ਅੰਦਰ ਹੋਈ ਡਿਲੀਵਰੀ 
Marriage ਤੋਂ 10 ਦਿਨ ਬਾਅਦ ਹੀ ਪਤੀ ਚਲਾ ਗਿਆ ਗੁਜਰਾਤ, ਡੇਢ ਮਹੀਨੇ ਬਾਅਦ ਪਤਨੀ ਹੋ ਗਈ ਗਰਭਵਤੀ, ਥਾਣੇ ਅੰਦਰ ਹੋਈ ਡਿਲੀਵਰੀ 
ਮੁਰਦੇ ਨੂੰ ਵੀ ਨਾ ਛੱਡਿਆ ! ਪੰਜਾਬ ਦੇ ਇਸ ਪਿੰਡ 'ਚ ਹੈਰਾਨ ਕਰਨ ਵਾਲੀ ਘਟਨਾ, ਸ਼ਮਸ਼ਾਨਘਾਟ 'ਚੋਂ...
ਮੁਰਦੇ ਨੂੰ ਵੀ ਨਾ ਛੱਡਿਆ ! ਪੰਜਾਬ ਦੇ ਇਸ ਪਿੰਡ 'ਚ ਹੈਰਾਨ ਕਰਨ ਵਾਲੀ ਘਟਨਾ, ਸ਼ਮਸ਼ਾਨਘਾਟ 'ਚੋਂ...
Ration Card : ਇਨ੍ਹਾਂ ਰਾਸ਼ਨ ਕਾਰਡਾਂ 'ਤੇ ਲੱਗ ਸਕਦੀ ਹੈ ਰੋਕ ? ਜਲਦ ਕਰਵਾ ਲਓ ਇਹ ਕੰਮ
Ration Card : ਇਨ੍ਹਾਂ ਰਾਸ਼ਨ ਕਾਰਡਾਂ 'ਤੇ ਲੱਗ ਸਕਦੀ ਹੈ ਰੋਕ ? ਜਲਦ ਕਰਵਾ ਲਓ ਇਹ ਕੰਮ
Schools Closed : ਕੀ 11 ਸਤੰਬਰ ਨੂੰ ਰਹੇਗੀ ਸਕੂਲਾਂ ਦੀ ਛੁੱਟੀ, ਕੀ ਆਨਲਾਈਨ ਹੋਵੇਗੀ ਪੜ੍ਹਾਈ?
Schools Closed : ਕੀ 11 ਸਤੰਬਰ ਨੂੰ ਰਹੇਗੀ ਸਕੂਲਾਂ ਦੀ ਛੁੱਟੀ, ਕੀ ਆਨਲਾਈਨ ਹੋਵੇਗੀ ਪੜ੍ਹਾਈ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Marriage ਤੋਂ 10 ਦਿਨ ਬਾਅਦ ਹੀ ਪਤੀ ਚਲਾ ਗਿਆ ਗੁਜਰਾਤ, ਡੇਢ ਮਹੀਨੇ ਬਾਅਦ ਪਤਨੀ ਹੋ ਗਈ ਗਰਭਵਤੀ, ਥਾਣੇ ਅੰਦਰ ਹੋਈ ਡਿਲੀਵਰੀ 
Marriage ਤੋਂ 10 ਦਿਨ ਬਾਅਦ ਹੀ ਪਤੀ ਚਲਾ ਗਿਆ ਗੁਜਰਾਤ, ਡੇਢ ਮਹੀਨੇ ਬਾਅਦ ਪਤਨੀ ਹੋ ਗਈ ਗਰਭਵਤੀ, ਥਾਣੇ ਅੰਦਰ ਹੋਈ ਡਿਲੀਵਰੀ 
ਮੁਰਦੇ ਨੂੰ ਵੀ ਨਾ ਛੱਡਿਆ ! ਪੰਜਾਬ ਦੇ ਇਸ ਪਿੰਡ 'ਚ ਹੈਰਾਨ ਕਰਨ ਵਾਲੀ ਘਟਨਾ, ਸ਼ਮਸ਼ਾਨਘਾਟ 'ਚੋਂ...
ਮੁਰਦੇ ਨੂੰ ਵੀ ਨਾ ਛੱਡਿਆ ! ਪੰਜਾਬ ਦੇ ਇਸ ਪਿੰਡ 'ਚ ਹੈਰਾਨ ਕਰਨ ਵਾਲੀ ਘਟਨਾ, ਸ਼ਮਸ਼ਾਨਘਾਟ 'ਚੋਂ...
Ration Card : ਇਨ੍ਹਾਂ ਰਾਸ਼ਨ ਕਾਰਡਾਂ 'ਤੇ ਲੱਗ ਸਕਦੀ ਹੈ ਰੋਕ ? ਜਲਦ ਕਰਵਾ ਲਓ ਇਹ ਕੰਮ
Ration Card : ਇਨ੍ਹਾਂ ਰਾਸ਼ਨ ਕਾਰਡਾਂ 'ਤੇ ਲੱਗ ਸਕਦੀ ਹੈ ਰੋਕ ? ਜਲਦ ਕਰਵਾ ਲਓ ਇਹ ਕੰਮ
Schools Closed : ਕੀ 11 ਸਤੰਬਰ ਨੂੰ ਰਹੇਗੀ ਸਕੂਲਾਂ ਦੀ ਛੁੱਟੀ, ਕੀ ਆਨਲਾਈਨ ਹੋਵੇਗੀ ਪੜ੍ਹਾਈ?
Schools Closed : ਕੀ 11 ਸਤੰਬਰ ਨੂੰ ਰਹੇਗੀ ਸਕੂਲਾਂ ਦੀ ਛੁੱਟੀ, ਕੀ ਆਨਲਾਈਨ ਹੋਵੇਗੀ ਪੜ੍ਹਾਈ?
LPG e-KYC ਦੀ ਡੈੱਡਲਾਈਨ ਅੱਜ ਖ਼ਤਮ, ਹੁਣ ਗੈਸ ਸਿਲੰਡਰ ਕਿਵੇਂ ਮਿਲੇਗਾ?
LPG e-KYC ਦੀ ਡੈੱਡਲਾਈਨ ਅੱਜ ਖ਼ਤਮ, ਹੁਣ ਗੈਸ ਸਿਲੰਡਰ ਕਿਵੇਂ ਮਿਲੇਗਾ?
By Elections : 6 ਸੀਟਾਂ 'ਤੇ ਜ਼ਿਮਨੀ ਚੋਣਾਂ ਦਾ ਹੋ ਗਿਆ ਐਲਾਨ, ਪੜ੍ਹੋ ਕਦੋਂ ਹੋਣਗੀਆਂ ਚੋਣਾਂ 
By Elections : 6 ਸੀਟਾਂ 'ਤੇ ਜ਼ਿਮਨੀ ਚੋਣਾਂ ਦਾ ਹੋ ਗਿਆ ਐਲਾਨ, ਪੜ੍ਹੋ ਕਦੋਂ ਹੋਣਗੀਆਂ ਚੋਣਾਂ 
Weather Update: ਅਗਲੇ 6 ਦਿਨ ਲਗਾਤਾਰ ਵਰ੍ਹੇਗਾ ਮੀਂਹ-ਗਰਜਣਗੇ ਬੱਦਲ, 70 ਤੋਂ 50 KM ਪ੍ਰਤੀ ਘੰਟਾ ਦੀ ਰਫ਼ਤਾਰ ਹਨ੍ਹੇਰੀ-ਝੱਖੜ ਮਚਾਏਗਾ ਤਬਾਹੀ, ਜਾਣੋ ਮੌਸਮ ਨੂੰ ਲੈ ਕੇ ਵੱਡਾ ਅਪਡੇਟ...
ਅਗਲੇ 6 ਦਿਨ ਲਗਾਤਾਰ ਵਰ੍ਹੇਗਾ ਮੀਂਹ-ਗਰਜਣਗੇ ਬੱਦਲ, 70 ਤੋਂ 50 KM ਪ੍ਰਤੀ ਘੰਟਾ ਦੀ ਰਫ਼ਤਾਰ ਹਨ੍ਹੇਰੀ-ਝੱਖੜ ਮਚਾਏਗਾ ਤਬਾਹੀ, ਜਾਣੋ ਮੌਸਮ ਨੂੰ ਲੈ ਕੇ ਵੱਡਾ ਅਪਡੇਟ...
Jio ਦਾ ਵੱਡਾ ਆਫਰ, 3,599 ਰੁਪਏ 'ਚ ਪੂਰਾ ਸਾਲ ਮਿਲਣਗੇ ਜ਼ਬਰਦਸਤ ਫਾਇਦੇ; ਇੱਕ ਕਲਿੱਕ 'ਚ ਦੇਖੋ ਪੂਰੀ ਡਿਟੇਲ
Jio ਦਾ ਵੱਡਾ ਆਫਰ, 3,599 ਰੁਪਏ 'ਚ ਪੂਰਾ ਸਾਲ ਮਿਲਣਗੇ ਜ਼ਬਰਦਸਤ ਫਾਇਦੇ; ਇੱਕ ਕਲਿੱਕ 'ਚ ਦੇਖੋ ਪੂਰੀ ਡਿਟੇਲ
Embed widget