ਪੜਚੋਲ ਕਰੋ
ਤੁਰੰਤ ਕਰਨਾ ਛੱਡ ਦਿਓ ਇਹ ਕੰਮ, ਨਹੀਂ ਤਾਂ ਵਿਗੜ ਸਕਦੀ ਸਿਹਤ
1/9

ਡਾ. ਐਰਿਚ ਨੇ ਸਲਾਹ ਦਿੱਤੀ ਹੈ ਕਿ ਨੱਕ ਦੀ ਸਫਾਈ ਕਰਨ ਵੇਲੇ ਰੁਮਾਲ ਜਾਂ ਤੌਲੀਏ ਦਾ ਇਸਤੇਮਾਲ ਕਰੋ ਤੇ ਨੱਕ ਸਾਫ ਕਰਨ ਬਾਅਦ ਤੁਰੰਤ ਹੱਥ ਧੋ ਲਉ।
2/9

ਡਾ. ਐਰਿਚ ਨੇ ਦੱਸਿਆ ਕਿ ਬੱਚਿਆਂ ਲਈ ਅਜਿਹਾ ਕਰਨਾ ਹੋਰ ਵੀ ਖ਼ਤਰਨਾਕ ਹੋ ਸਕਦਾ ਹੈ। ਇਸ ਨਾਲ ਬੱਚਿਆਂ ਦੇ ਨੱਕ ਵਿੱਚੋਂ ਖ਼ੂਨ ਨਿਕਲ ਸਕਦਾ ਹੈ ਤੇ ਬੱਚਾ ਬੇਹੋਸ਼ ਵੀ ਹੋ ਸਕਦਾ ਹੈ।
Published at : 11 Mar 2019 03:49 PM (IST)
Tags :
Health NewsView More






















