ਇਸ ਤੋਂ ਪਹਿਲਾ ਜਿਸ ਪੀਲੇ ਰੰਗ ਦੀ ਸਾੜੀ ਵਾਲੀ ਮਹਿਲਾ ਦੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਗਈਆਂ ਸੀ, ਉਹ ਮਹਿਲਾ ਲਖਨਊ ਦੀ ਰਹਿਣ ਵਾਲੀ ਰੀਨਾ ਦਿਵੇਦੀ ਹੈ ਜੋ ਪੀਡਬਲੂਡੀ ਵਿਭਾਗ ‘ਚ ਕੰਮ ਕਰਦੀ ਹੈ।