ਪੜਚੋਲ ਕਰੋ
ਭਿਆਨਕ ਹਾਦਸੇ 'ਚ ਦੋ ਭਰਾਵਾਂ ਤੇ ਧੀ ਦੀ ਮੌਤ, ਦੋ ਜ਼ਖਮੀ
1/4

ਇਸ ਹਾਦਸੇ ‘ਚ ਗੁਰਮੁੱਖ ਤੇ ਜਸਕਰਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਗੁਰਮੁੱਖ ਦੀ 10 ਸਾਲਾ ਧੀ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਹਾਦਸੇ ‘ਚ ਜਸਕਰਨ ਦੀ ਪਤਨੀ ਤੇ ਬੇਟਾ ਵੀ ਗੰਭੀਰ ਜ਼ਖ਼ਮੀ ਹੋਏ ਹਨ। ਫਿਲਹਾਲ ਪੁਲਿਸ ਨੇ ਮ੍ਰਿਤਕਾਂ ਨੂੰ ਸਿਵਲ ਹਸਪਤਾਲ ‘ਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
2/4

ਉਸ ਨੂੰ ਕੈਨੇਡਾ ਦੇ ਜਹਾਜ਼ 'ਤੇ ਚੜ੍ਹਾਉਣ ਤੋਂ ਬਾਅਦ ਕਰੀਬ ਦੋ ਵਜੇ ਗੁਰਮੁੱਖ ਸਿੰਘ ਆਪਣੇ ਭਰਾ ਜਸਕਰਨ ਸਿੰਘ ਤੇ ਹੋਣ ਪਰਿਵਾਰਕ ਮੈਂਬਰਾਂ ਸਮੇਤ ਵਾਪਸ ਪਰਤ ਰਿਹਾ ਸੀ। ਵਾਪਸੀ ਦੌਰਾਨ ਉਸ ਦੀ ਕਾਰ ਸੜਕ ‘ਤੇ ਖੜ੍ਹੇ ਡੰਪਰ ਨਾਲ ਟਕਰਾ ਗਈ।
Published at : 28 May 2019 05:15 PM (IST)
Tags :
Road AccidentView More






















