ਪੜਚੋਲ ਕਰੋ

Amazon Festival Sale: ਸਪੋਰਟਸ ਆਈਟਮ ਦੀ ਸਭ ਤੋਂ ਵੱਡੀ ਸੇਲ, ਖੇਡਾਂ ਦਾ ਸਾਮਾਨ ਖਰੀਦੋ 500 ਰੁਪਏ ਤੋਂ ਘੱਟ 'ਚ

Amazon Festival Sale: ਐਮਜ਼ੌਨ ਸੇਲ 'ਚ ਸਾਰੀਆਂ ਖੇਡਾਂ ਦੀਆਂ ਚੀਜ਼ਾਂ ਜਿਵੇਂ ਕਿ ਵਾਲੀਬਾਲ, ਬਾਸਕਟਬਾਲ, ਟੈਨਿਸ ਅਤੇ ਬੈਡਮਿੰਟਨ ਰੈਕੇਟ 500 ਰੁਪਏ ਤੋਂ ਘੱਟ ਵਿੱਚ ਖਰੀਦਣ ਦਾ ਮੌਕਾ ਹੈ।

Amazon Festival Sale: ਇਸ ਫੈਸਟੀਵਲ ਸੀਜ਼ਨ 'ਚ ਖਾਣ-ਪੀਣ ਦੇ ਨਾਲ-ਨਾਲ ਖੁਦ ਨੂੰ ਫਿੱਟ ਰੱਖਣਾ ਹੈ ਤਾਂ ਆਪਣੀ ਪਸੰਦ ਦਾ ਸਪੋਰਟਸ ਖੁਦ ਖੇਡੋ ਤੇ ਬੱਚਿਆਂ ਨੂੰ ਵੀ ਖੇਡਣ ਲਈ ਪ੍ਰੇਰਿਤ ਕਰੋ। ਜੇ ਇਸ ਕੰਮ ਲਈ ਸਪੋਰਟਸ ਆਈਟਮਸ ਦੀ ਜ਼ਰੂਰਤ ਹੈ ਤਾਂ ਯਕੀਨੀ ਤੌਰ 'ਤੇ ਐਮਾਜ਼ੋਨ ਸੇਲ ਦੀ ਜਾਂਚ ਕਰੋ, ਜਿੱਥੇ ਵਾਲੀਬਾਲ, ਬਾਸਕਿਟਬਾਲ, ਟੈਨਿਸ ਤੇ ਬੈਡਮਿੰਟਨ ਦੇ ਰੈਕੇਟ 'ਤੇ ਛੋਟ ਹੀ ਛੋਟ ਹੈ। ਵੇਖੋ ਐਮਾਜ਼ੋਨ ਦੇ ਬੈਸਟ ਸੇਲਿੰਗ ਸਪੋਰਟਸ ਦੇ ਸਾਮਾਨ, ਜਿਨ੍ਹਾਂ ਦੀ ਕੀਮਤ 500 ਰੁਪਏ ਤੋਂ ਵੀ ਘੱਟ ਹੈ।

Link For Amazon Great Indian Festival Sale

1-Volatility Uniforia Euro 2020 Hand Stich Football Size-05

Volatility Uniforia ਫੁਟਬਾਲ ਦੀ ਕੀਮਤ 2,499 ਰੁਪਏ ਹੈ, ਪਰ ਡੀਲ 'ਚ ਮਿਲ ਰਹੀ ਹੈ ਸਿਰਫ਼ 499 ਰੁਪਏ 'ਚ। ਇਸ ਫੁਟਬਾਲ 'ਤੇ 75% ਤੋਂ ਵੱਧ ਦੀ ਛੋਟ ਹੈ। ਇਸ ਫੁੱਟਬਾਲ ਦੀ ਕੁਆਲਿਟੀ ਬਹੁਤ ਵਧੀਆ ਤੇ ਮਜ਼ਬੂਤ ਹੈ ਅਤੇ ਛੋਟੇ ਬੱਚਿਆਂ ਦੇ ਨਾਲ ਖੇਡਣ ਲਈ ਪਰਫੈਕਟ ਹੈ।

Buy Volatility Uniforia Euro 2020 Hand Stich Football Size-05

2-Vector X VB-SPIKE-MOULDED-4 Rubber Volleyball, Size 4 (Multicolour)

ਜੇ ਤੁਸੀਂ ਵਾਲੀਬਾਲ ਖਰੀਦਣਾ ਚਾਹੁੰਦੇ ਹੋ ਤਾਂ ਐਮੇਜ਼ਾਨ ਦੀ ਵਿਕਰੀ 'ਤੇ ਵੈਕਟਰ X VB-SPIKE-MOLDED-4 ਰਬੜ ਵਾਲੀਬਾਲ ਸਿਰਫ਼ 319 ਰੁਪਏ 'ਚ ਖਰੀਦੋ। ਇਸ ਦੀ ਤੈਅ ਕੀਮਤ 510 ਰੁਪਏ ਹੈ ਪਰ ਇਹ ਇਸ ਵੇਲੇ ਛੋਟ 'ਤੇ ਹੈ। ਗੇਂਦ ਦਾ ਵਿਆਸ 21cm ਹੈ ਤੇ ਇਸ ਨੂੰ ਬਟਾਈਲ ਬਲੈਡਰ ਨਾਲ ਤਿਆਰ ਕੀਤਾ ਗਿਆ ਹੈ। ਇਹ ਵਾਟਰ ਰੈਜੀਸਟੈਂਟ ਵਾਲੀਬਾਰ ਹੈ ਤੇ ਇਨਡੋਰ ਆਊਟਰਡੋਰ ਦੋਹਾਂ ਥਾਵਾਂ ਲਈ ਸਹੀ ਹੈ।

Buy Vector X VB-SPIKE-MOULDED-4 Rubber Volleyball, Size 4 (Multicolour)

3-Nivia 1119 Top Grid 2.0 Rubber Basketball

ਜੇ ਤੁਸੀਂ ਬੱਚਿਆਂ ਲਈ ਬਾਸਕਿਟਬਾਲ ਖਰੀਦਣਾ ਚਾਹੁੰਦੇ ਹੋ ਤਾਂ ਐਮਾਜ਼ੋਨ ਤੋਂ 750 ਰੁਪਏ ਦੀ ਬਾਸਕਿਟਬਾਲ ਖਰੀਦੋ ਸਿਰਫ਼ 520 ਰੁਪਏ 'ਚ। ਇਸ ਬਾਸਕਿਟਬਾਲ '8 ਪੈਨਲ ਮੋਲਡ ਕੰਸਟਰੱਕਸ਼ਨ ਹਨ ਤੇ ਇਹ ਸਾਫ਼ਟ ਰਬਰਾਇਜ਼ਡ ਮੋਲਡ ਕੀਤੇ ਹੋਏ ਮੈਟੀਰੀਅਲ ਤੋਂ ਬਣੀ ਹੈ। ਇਸ ਬਾਸਕਿਟਬਾਲ ਦੀ ਵਰਤੋਂ ਇਨਡੋਰ ਤੇ ਆਊਟਡੋਰ ਦੋਹਾਂ ਥਾਵਾਂ 'ਤੇ ਖੇਡਣ ਲਈ ਕੀਤੀ ਜਾ ਸਕਦੀ ਹੈ।

Buy Nivia 1119 Top Grid 2.0 Rubber Basketball

4- Yonex GR 303 Aluminum Blend Badminton Racket With Full Cover ਵਧੀਆ ਕੁਆਲਿਟੀ ਦੇ ਬੈਡਮਿੰਟਰ ਐਮਾਜ਼ੋਨ ਦੀ ਡੀਲ 'ਚ ਮਿਲ ਰਹੇ ਹਨ 469 ਰੁਪਏ 'ਚ। ਹਾਲਾਂਕਿ ਇਨ੍ਹਾਂ ਦੀ ਕੀਮਤ 750 ਰੁਪਏ ਹੈ, ਪਰ ਸੇਲ 'ਚ ਡਿਸਕਾਊਂਟ ਹੈ। ਰੈਕੇਟ ਦਾ ਫਰੇਮ ਅਲਮੀਨੀਅਮ ਦਾ ਬਣਿਆ ਹੋਇਆ ਹੈ ਤੇ ਸ਼ਾਫਟ ਲੋ ਟੋਰਸ਼ਨ ਸਟੀਲ ਦਾ ਬਣਿਆ ਹੋਇਆ ਹੈ। ਇਸ ਬਾਕਸ 'ਚ ਫੁੱਲ ਕਵਰ ਦੇ ਨਾਲ ਰੈਕੇਟ ਮਿਲਦਾ ਹੈ।

5-Stag 1 Star Table Tennis Playset (2 Racquets & 3 Balls)

ਦੋ ਟੇਬਲ ਟੈਨਿਸ ਰੈਕੇਟ ਤੇ ਤਿੰਨ ਗੇਂਦਾਂ ਦਾ ਸੈੱਟ ਐਮਾਜ਼ੋਨ 'ਤੇ 502 ਰੁਪਏ 'ਚ ਉਪਲੱਬਧ ਹੈ। ਇਹ ਟੇਬਲ ਟੈਨਿਸ ਸੈਟ ਟੈਨਿਸ ਸਿੱਖਣ ਵਾਲਿਆਂ ਲਈ ਇਕ ਵਧੀਆ ਆਪਸ਼ਨ ਹੈ। ਇਹ ਕਿੱਟ ਖਾਸ ਕਰਕੇ ਛੋਟੇ ਬੱਚਿਆਂ ਲਈ ਪਰਫੈਕਟ ਹੈ, ਜੋ ਇਕ ਹਲਕੇ ਭਾਰ ਦਾ ਰੈਕੇਟ ਚਾਹੁੰਦੇ ਹਨ।

Buy Stag 1 Star Table Tennis Playset (2 Racquets & 3 Balls)  

Disclaimer: ਇਹ ਸਾਰੀ ਜਾਣਕਾਰੀ ਸਿਰਫ਼ Amazon ਦੀ ਵੈਬਸਾਈਟ ਤੋਂ ਲਈ ਗਈ ਹੈ। ਸਾਮਾਨ ਨਾਲ ਸਬੰਧਤ ਕਿਸੇ ਵੀ ਸ਼ਿਕਾਇਤ ਲਈ ਤੁਹਾਨੂੰ Amazon 'ਤੇ ਜਾ ਕੇ ਸੰਪਰਕ ਕਰਨਾ ਪਵੇਗਾ। ਏਬੀਪੀ ਨਿਊਜ਼ ਇੱਥੇ ਦੱਸੇ ਗਏ ਉਤਪਾਦਾਂ ਦੀ ਗੁਣਵੱਤਾ, ਕੀਮਤ ਅਤੇ ਪੇਸ਼ਕਸ਼ਾਂ ਦੀ ਪੁਸ਼ਟੀ ਨਹੀਂ ਕਰਦਾ।

ਇਹ ਵੀ ਪੜ੍ਹੋ: ਲਖੀਮਪੁਰ ਖੀਰੀ ‘ਚ ਮ੍ਰਿਤਕ ਕਿਸਾਨਾਂ ਦੀ ਯਾਦ 'ਚ ਅਸਥੀ ਕਲਸ਼ ਯਾਤਰਾ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Ludhiana News: ਪੁਲਿਸ ਮਹਿਕਮੇ 'ਚ ਹੋਏ ਤਬਾਦਲੇ, ਬਦਲੇ ਗਏ SHO
Ludhiana News: ਪੁਲਿਸ ਮਹਿਕਮੇ 'ਚ ਹੋਏ ਤਬਾਦਲੇ, ਬਦਲੇ ਗਏ SHO
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
Advertisement
ABP Premium

ਵੀਡੀਓਜ਼

Farmers Protest | Supereme Court | ਸੁਪਰੀਮ ਕੋਰਟ ਦੀ ਸੁਣਵਾਈ 'ਤੇ ਡੱਲੇਵਾਲ ਦਾ ਬਿਆਨ ਨਹੀਂ ਚਾਹੀਦੀ ਹਮਦਰਦੀ!Farmers Protes|Dallewal|ਪੰਜਾਬ ਬੰਦ ਨੂੰ ਲੈ ਕੇ ਕਿਸਾਨ ਤਿਆਰ,'ਨਾ ਮਿਲੇਗੀ ਸਬਜ਼ੀ ਤੇ ਨਾ ਹੋਵੇਗੀ ਦੁੱਧ ਦੀ ਸਪਲਾਈ'Weather Updates | ਸੈਲਾਨੀਆਂ ਲਈ ਵੱਡੀ ਖੁਸ਼ਖਬਰੀ, ਹਿਮਾਚਲ 'ਚ ਵਧੀ ਬਰਫ਼ਵਾਰੀ |Abp SanjhaFarmers Protest | ਅੰਨਦਾਤਾ ਨੂੰ ਪੰਜਾਬ ਦੀ ਲੋੜ ਕਿਸਾਨ ਮਹਿਲਾ ਨੇ ਕੀਤੀ ਅਪੀਲ |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ludhiana News: ਪੁਲਿਸ ਮਹਿਕਮੇ 'ਚ ਹੋਏ ਤਬਾਦਲੇ, ਬਦਲੇ ਗਏ SHO
Ludhiana News: ਪੁਲਿਸ ਮਹਿਕਮੇ 'ਚ ਹੋਏ ਤਬਾਦਲੇ, ਬਦਲੇ ਗਏ SHO
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਮਨਮੋਹਨ ਸਿੰਘ ਦੀ ਯਾਦਗਾਰ ਬਣਾਏਗੀ ਸਰਕਾਰ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ
ਮਨਮੋਹਨ ਸਿੰਘ ਦੀ ਯਾਦਗਾਰ ਬਣਾਏਗੀ ਸਰਕਾਰ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ
ਸਰਦੀਆਂ 'ਚ ਹਾਰਟ ਅਟੈਕ ਤੋਂ ਇਦਾਂ ਬਚੋ? ਇਸ ਤੋਂ ਜ਼ਿਆਦਾ ਨਾ ਹੋਣ ਦਿਓ ਬੀਪੀ ਰੇਟ
ਸਰਦੀਆਂ 'ਚ ਹਾਰਟ ਅਟੈਕ ਤੋਂ ਇਦਾਂ ਬਚੋ? ਇਸ ਤੋਂ ਜ਼ਿਆਦਾ ਨਾ ਹੋਣ ਦਿਓ ਬੀਪੀ ਰੇਟ
ਹੁਣ ਇਨ੍ਹਾਂ ਲੋਕਾਂ ਦੀ ਖੈਰ ਨਹੀਂ! ਸਰਕਾਰ ਤਿਆਰ ਕਰ ਰਹੀ ਲਿਸਟ, 3 ਸਾਲ ਤੱਕ ਨਹੀਂ ਮਿਲੇਗਾ ਸਿਮ ਕੁਨੈਕਸ਼ਨ
ਹੁਣ ਇਨ੍ਹਾਂ ਲੋਕਾਂ ਦੀ ਖੈਰ ਨਹੀਂ! ਸਰਕਾਰ ਤਿਆਰ ਕਰ ਰਹੀ ਲਿਸਟ, 3 ਸਾਲ ਤੱਕ ਨਹੀਂ ਮਿਲੇਗਾ ਸਿਮ ਕੁਨੈਕਸ਼ਨ
Embed widget