ਪੜਚੋਲ ਕਰੋ
(Source: ECI/ABP News)
ਸਰਦੀ ਦੇ ਮੌਸਮ 'ਚ ਜ਼ੁਕਾਮ ਅਤੇ ਖੰਘ ਤੋਂ ਪਰੇਸ਼ਾਨ ਹੋ? ਤੁਰੰਤ ਰਾਹਤ ਪਾਉਣ ਲਈ ਇਸ ਦੇਸੀ ਕਾੜ੍ਹੇ ਨੂੰ ਪੀਓ, ਇੰਝ ਕਰੋ ਤਿਆਰ
ਜੇਕਰ ਠੰਡ ਕਰਕੇ ਤੁਹਾਡੀ ਛਾਤੀ ਵਿੱਚ ਬਲਗ਼ਮ ਜਮ੍ਹਾਂ ਹੋ ਗਿਆ ਹੈ ਅਤੇ ਤੁਸੀ ਵੀ ਜ਼ੁਕਾਮ ਅਤੇ ਖਾਂਸੀ ਤੋਂ ਪੀੜਤ ਹੋ ਤਾਂ ਇਸ ਦਾ ਕਾੜ੍ਹਾ ਬਣਾ ਕੇ ਤੁਰੰਤ ਪੀਓ। ਇਸ ਨਾਲ ਤੁਹਾਨੂੰ ਕਾਫੀ ਰਾਹਤ ਮਿਲੇਗੀ।
![ਜੇਕਰ ਠੰਡ ਕਰਕੇ ਤੁਹਾਡੀ ਛਾਤੀ ਵਿੱਚ ਬਲਗ਼ਮ ਜਮ੍ਹਾਂ ਹੋ ਗਿਆ ਹੈ ਅਤੇ ਤੁਸੀ ਵੀ ਜ਼ੁਕਾਮ ਅਤੇ ਖਾਂਸੀ ਤੋਂ ਪੀੜਤ ਹੋ ਤਾਂ ਇਸ ਦਾ ਕਾੜ੍ਹਾ ਬਣਾ ਕੇ ਤੁਰੰਤ ਪੀਓ। ਇਸ ਨਾਲ ਤੁਹਾਨੂੰ ਕਾਫੀ ਰਾਹਤ ਮਿਲੇਗੀ।](https://feeds.abplive.com/onecms/images/uploaded-images/2024/12/28/e241af17554dc26a473f7a73d2a55c501735403789305700_original.jpg?impolicy=abp_cdn&imwidth=720)
( Image Source : Freepik )
1/6
![ਲੰਬੇ ਸਮੇਂ ਤੱਕ ਫੇਫੜਿਆਂ ਦੀ ਲਾਗ ਕਾਰਨ ਨਿਮੋਨੀਆ ਦਾ ਖ਼ਤਰਾ ਵੱਧ ਜਾਂਦਾ ਹੈ। ਕਈ ਵਾਰ ਛਾਤੀ ਵਿੱਚ ਬਲਗ਼ਮ ਇੰਨੀ ਜਮ੍ਹਾਂ ਹੋ ਜਾਂਦੀ ਹੈ ਕਿ ਰਾਤ ਨੂੰ ਆਰਾਮ ਨਾਲ ਸੌਣਾ ਮੁਸ਼ਕਲ ਹੋ ਜਾਂਦਾ ਹੈ।](https://feeds.abplive.com/onecms/images/uploaded-images/2024/12/28/c54c6697ca0b06451d48670ec93891721b507.jpg?impolicy=abp_cdn&imwidth=720)
ਲੰਬੇ ਸਮੇਂ ਤੱਕ ਫੇਫੜਿਆਂ ਦੀ ਲਾਗ ਕਾਰਨ ਨਿਮੋਨੀਆ ਦਾ ਖ਼ਤਰਾ ਵੱਧ ਜਾਂਦਾ ਹੈ। ਕਈ ਵਾਰ ਛਾਤੀ ਵਿੱਚ ਬਲਗ਼ਮ ਇੰਨੀ ਜਮ੍ਹਾਂ ਹੋ ਜਾਂਦੀ ਹੈ ਕਿ ਰਾਤ ਨੂੰ ਆਰਾਮ ਨਾਲ ਸੌਣਾ ਮੁਸ਼ਕਲ ਹੋ ਜਾਂਦਾ ਹੈ।
2/6
![ਲੋੜੀਂਦੀ ਸਮੱਗਰੀ: 3 ਚਮਚ ਅਜਵਾਇਣ, ਲੱਸਣ ਦੀਆਂ 2 ਕਲੀਆਂ, 2 ਲੌਂਗ, 2 ਕਾਲੀ ਮਿਰਚ](https://feeds.abplive.com/onecms/images/uploaded-images/2024/12/28/5daab02f023682c52ca11d985c92a3c8cb162.jpg?impolicy=abp_cdn&imwidth=720)
ਲੋੜੀਂਦੀ ਸਮੱਗਰੀ: 3 ਚਮਚ ਅਜਵਾਇਣ, ਲੱਸਣ ਦੀਆਂ 2 ਕਲੀਆਂ, 2 ਲੌਂਗ, 2 ਕਾਲੀ ਮਿਰਚ
3/6
![ਕਾੜ੍ਹਾ ਬਣਾਉਣ ਦੀ ਵਿਧੀ: ਕਾੜ੍ਹਾ ਬਣਾਉਣ ਲਈ, ਪਹਿਲਾਂ ਇੱਕ ਪੈਨ ਲਓ। ਇੱਕ ਵੱਡੇ ਗਲਾਸ ਨੂੰ ਪਾਣੀ ਨਾਲ ਭਰੋ ਅਤੇ ਇਸਨੂੰ ਪੈਨ ਵਿੱਚ ਪਾ ਦਿਓ ਅਤੇ ਇਸ ਨੂੰ ਗੈਸ ਉੱਤੇ ਚੜ੍ਹਾ ਦਿਓ।](https://feeds.abplive.com/onecms/images/uploaded-images/2024/12/28/900aeab44b308dd3318e62b27dbf5667b399b.jpg?impolicy=abp_cdn&imwidth=720)
ਕਾੜ੍ਹਾ ਬਣਾਉਣ ਦੀ ਵਿਧੀ: ਕਾੜ੍ਹਾ ਬਣਾਉਣ ਲਈ, ਪਹਿਲਾਂ ਇੱਕ ਪੈਨ ਲਓ। ਇੱਕ ਵੱਡੇ ਗਲਾਸ ਨੂੰ ਪਾਣੀ ਨਾਲ ਭਰੋ ਅਤੇ ਇਸਨੂੰ ਪੈਨ ਵਿੱਚ ਪਾ ਦਿਓ ਅਤੇ ਇਸ ਨੂੰ ਗੈਸ ਉੱਤੇ ਚੜ੍ਹਾ ਦਿਓ।
4/6
![ਹੁਣ ਇਸ ਵਿਚ 3 ਚਮਚ ਅਜਵਾਇਣ ਅਤੇ ਲੱਸਣ ਦੀਆਂ 2 ਕਲੀਆਂ ਪਾਓ। ਕੁਝ ਦੇਰ ਬਾਅਦ ਇਸ ਵਿਚ ਪੀਸੀ ਹੋਈ ਲੌਂਗ ਅਤੇ ਕਾਲੀ ਮਿਰਚ ਮਿਲਾ ਲਓ। ਹੁਣ ਇਸ ਪਾਣੀ ਨੂੰ ਚੰਗੀ ਤਰ੍ਹਾਂ ਪਕਣ ਦਿਓ।](https://feeds.abplive.com/onecms/images/uploaded-images/2024/12/28/cbc927cc9801bc3b7fba6628e49b979ca9a92.jpg?impolicy=abp_cdn&imwidth=720)
ਹੁਣ ਇਸ ਵਿਚ 3 ਚਮਚ ਅਜਵਾਇਣ ਅਤੇ ਲੱਸਣ ਦੀਆਂ 2 ਕਲੀਆਂ ਪਾਓ। ਕੁਝ ਦੇਰ ਬਾਅਦ ਇਸ ਵਿਚ ਪੀਸੀ ਹੋਈ ਲੌਂਗ ਅਤੇ ਕਾਲੀ ਮਿਰਚ ਮਿਲਾ ਲਓ। ਹੁਣ ਇਸ ਪਾਣੀ ਨੂੰ ਚੰਗੀ ਤਰ੍ਹਾਂ ਪਕਣ ਦਿਓ।
5/6
![ਜਦੋਂ ਕਾੜ੍ਹਾ ਅੱਧਾ ਉਬਾਲਣ ਕੇ ਅੱਧਾ ਨਾ ਹੋ ਜਾਓ ਉਸ ਸਮੇਂ ਤੱਕ ਪਕਾਓ। ਫਿਰ ਗੈਸ ਬੰਦ ਕਰ ਦਿਓ। ਹੁਣ ਕਾੜੇ ਨੂੰ ਫਿਲਟਰ ਕਰੋ। ਤੁਸੀਂ ਚਾਹੋ ਤਾਂ ਇਸ 'ਚ ਥੋੜ੍ਹਾ ਜਿਹਾ ਨਮਕ ਵੀ ਮਿਲਾ ਸਕਦੇ ਹੋ। ਹੁਣ ਇਸ ਕਾੜ੍ਹੇ ਨੂੰ ਪੀਓ। ਇਸ ਨੂੰ ਦਿਨ 'ਚ ਦੋ ਵਾਰ ਪੀਣ ਨਾਲ ਜ਼ੁਕਾਮ ਅਤੇ ਖੰਘ ਦੂਰ ਹੋ ਜਾਵੇਗੀ। ਤੁਹਾਨੂੰ ਗਲੇ ਦੀ ਖਰਾਸ਼ ਤੋਂ ਵੀ ਰਾਹਤ ਮਿਲੇਗੀ।](https://feeds.abplive.com/onecms/images/uploaded-images/2024/12/28/722176985b0df99fd5898f48941d1f96aa2e9.jpg?impolicy=abp_cdn&imwidth=720)
ਜਦੋਂ ਕਾੜ੍ਹਾ ਅੱਧਾ ਉਬਾਲਣ ਕੇ ਅੱਧਾ ਨਾ ਹੋ ਜਾਓ ਉਸ ਸਮੇਂ ਤੱਕ ਪਕਾਓ। ਫਿਰ ਗੈਸ ਬੰਦ ਕਰ ਦਿਓ। ਹੁਣ ਕਾੜੇ ਨੂੰ ਫਿਲਟਰ ਕਰੋ। ਤੁਸੀਂ ਚਾਹੋ ਤਾਂ ਇਸ 'ਚ ਥੋੜ੍ਹਾ ਜਿਹਾ ਨਮਕ ਵੀ ਮਿਲਾ ਸਕਦੇ ਹੋ। ਹੁਣ ਇਸ ਕਾੜ੍ਹੇ ਨੂੰ ਪੀਓ। ਇਸ ਨੂੰ ਦਿਨ 'ਚ ਦੋ ਵਾਰ ਪੀਣ ਨਾਲ ਜ਼ੁਕਾਮ ਅਤੇ ਖੰਘ ਦੂਰ ਹੋ ਜਾਵੇਗੀ। ਤੁਹਾਨੂੰ ਗਲੇ ਦੀ ਖਰਾਸ਼ ਤੋਂ ਵੀ ਰਾਹਤ ਮਿਲੇਗੀ।
6/6
![ਕਾੜ੍ਹਾ ਪੀਣ ਦੇ ਫਾਇਦੇ : ਕਾੜ੍ਹਾ ਪੀਣ ਨਾਲ ਨਾ ਸਿਰਫ ਛਾਤੀ 'ਚ ਜਮ੍ਹਾ ਬਲਗਮ ਸਾਫ ਹੁੰਦਾ ਹੈ ਸਗੋਂ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ। ਇਮਿਊਨਿਟੀ ਵਧਣ ਨਾਲ ਤੁਸੀਂ ਜ਼ੁਕਾਮ, ਖੰਘ ਅਤੇ ਮੌਸਮੀ ਬਿਮਾਰੀਆਂ ਦਾ ਸ਼ਿਕਾਰ ਨਹੀਂ ਹੁੰਦੇ।](https://feeds.abplive.com/onecms/images/uploaded-images/2024/12/28/c3bc5291ad815b2973655fd362c67cb2b7efe.jpg?impolicy=abp_cdn&imwidth=720)
ਕਾੜ੍ਹਾ ਪੀਣ ਦੇ ਫਾਇਦੇ : ਕਾੜ੍ਹਾ ਪੀਣ ਨਾਲ ਨਾ ਸਿਰਫ ਛਾਤੀ 'ਚ ਜਮ੍ਹਾ ਬਲਗਮ ਸਾਫ ਹੁੰਦਾ ਹੈ ਸਗੋਂ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ। ਇਮਿਊਨਿਟੀ ਵਧਣ ਨਾਲ ਤੁਸੀਂ ਜ਼ੁਕਾਮ, ਖੰਘ ਅਤੇ ਮੌਸਮੀ ਬਿਮਾਰੀਆਂ ਦਾ ਸ਼ਿਕਾਰ ਨਹੀਂ ਹੁੰਦੇ।
Published at : 28 Dec 2024 10:06 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਧਰਮ
ਪੰਜਾਬ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)