ਪੜਚੋਲ ਕਰੋ

E-cigarettes vs Smoking: ਕੀ ਈ-ਸਿਗਰੇਟ ਸੱਚਮੁੱਚ ਹੈ ਜ਼ਿਆਦਾ ਸੁਰੱਖਿਅਤ? ਜਾਣੋ ਕਿਹੜੀ ਸਿਗਰਟ ਵਧੇਰੇ ਘਾਤਕ!

E-cigarettes: ਸਿਹਤ ਮਾਹਿਰਾਂ ਅਨੁਸਾਰ ਈ-ਸਿਗਰੇਟ ਵਿੱਚ ਕਈ ਤਰ੍ਹਾਂ ਦੇ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਵਿੱਚੋਂ ਭਾਫ਼ ਨਿਕਲਦੀ ਹੈ। ਇਹ ਆਮ ਸਿਗਰਟਾਂ ਨਾਲੋਂ ਘੱਟ ਨੁਕਸਾਨਦੇਹ ਹਨ।

E-cigarettes vs Smoking: ਸਿਗਰਟ ਪੀਣਾ ਸਿਹਤ ਲਈ ਹਾਨੀਕਾਰਕ ਹੈ। ਇਸ ਦੇ ਸੇਵਨ ਨਾਲ ਵਿਅਕਤੀ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ। ਜਿਸ ਵਿੱਚੋਂ ਇੱਕ ਹੈ ਲੰਗ ਕੈਂਸਰ ਵਰਗੀ ਜਾਨਲੇਵਾ ਬਿਮਾਰੀ। ਕਿਉਂਕਿ ਸਿਗਰਟ ਪੀਣ ਨਾਲ ਫੇਫੜਿਆਂ ਦੇ ਕੈਂਸਰ ਅਤੇ ਦਿਲ ਦੇ ਦੌਰੇ ਦਾ ਖਤਰਾ ਵੱਧ ਜਾਂਦਾ ਹੈ। ਹਾਲਾਂਕਿ, ਅੱਜਕੱਲ੍ਹ ਇਸ ਤੋਂ ਬਚਣ ਲਈ ਈ-ਸਿਗਰੇਟ ਦਾ ਰੁਝਾਨ ਵੱਧ ਗਿਆ ਹੈ। ਲੋਕ ਇਸ ਨੂੰ ਆਮ ਸਿਗਰਟਾਂ ਨਾਲੋਂ ਘੱਟ ਹਾਨੀਕਾਰਕ ਅਤੇ ਸੁਰੱਖਿਅਤ ਮੰਨਦੇ ਹਨ। ਇਹੀ ਕਾਰਨ ਹੈ ਕਿ ਨੌਜਵਾਨਾਂ 'ਚ ਇਸ ਦਾ ਕ੍ਰੇਜ਼ ਵੀ ਤੇਜ਼ੀ ਨਾਲ ਵੱਧ ਰਿਹਾ ਹੈ। ਪਰ ਕੀ ਈ-ਸਿਗਰਟ ਸੱਚਮੁੱਚ ਹਾਨੀਕਾਰਕ ਨਹੀਂ ਹੈ? ਆਓ ਜਾਣਦੇ ਹਾਂ...

ਈ-ਸਿਗਰੇਟ ਅਤੇ ਆਮ ਸਿਗਰੇਟ ਵਿੱਚ ਅੰਤਰ
ਸਿਹਤ ਮਾਹਿਰਾਂ ਮੁਤਾਬਕ ਈ-ਸਿਗਰੇਟ ਇਕ ਕਿਸਮ ਦਾ ਇਲੈਕਟ੍ਰਾਨਿਕ ਨਿਕੋਟੀਨ ਡਿਲੀਵਰੀ ਸਿਸਟਮ ਯੰਤਰ ਹੈ, ਜੋ ਬੈਟਰੀ 'ਤੇ ਚੱਲਦਾ ਹੈ ਅਤੇ ਸਰੀਰ ਨੂੰ ਨਿਕੋਟੀਨ ਪਹੁੰਚਾਉਂਦਾ ਹੈ। ਇਸ ਵਿੱਚ ਆਮ ਸਿਗਰਟ ਵਾਂਗ ਤੰਬਾਕੂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਸ ਵਿਚ ਤੰਬਾਕੂ ਦੀ ਬਜਾਏ ਕਾਰਤੂਸ ਨੂੰ ਤਰਲ ਨਿਕੋਟੀਨ ਨਾਲ ਭਰਿਆ ਜਾਂਦਾ ਹੈ, ਜਿਸ ਨੂੰ ਖਤਮ ਹੋਣ 'ਤੇ ਦੁਬਾਰਾ ਭਰਿਆ ਜਾ ਸਕਦਾ ਹੈ। ਈ-ਸਿਗਰੇਟ ਦੇ ਦੂਜੇ ਹਿੱਸੇ ਵਿੱਚ ਇੱਕ ਬਲਬ ਹੁੰਦਾ ਹੈ, ਜੋ ਕਿ ਕਸ਼ ਲਗਾਉਣ ਦੇ ਨਾਲ ਕੰਮ ਕਰਦਾ ਹੈ। ਤਰਲ ਨਿਕੋਟੀਨ ਗਰਮ ਹੋ ਜਾਂਦਾ ਹੈ ਅਤੇ ਭਾਫ਼ ਵਿੱਚ ਬਦਲ ਜਾਂਦਾ ਹੈ, ਜੋ ਧੂੰਏਂ ਦੀ ਬਜਾਏ ਸਾਹ ਰਾਹੀਂ ਅੰਦਰ ਜਾਂਦਾ ਹੈ। ਜਿਸ ਨਾਲ ਤਮਾਕੂਨੋਸ਼ੀ ਵਾਲਾ ਮਹਿਸੂਸ ਹੁੰਦਾ ਹੈ।

ਹੋਰ ਪੜ੍ਹੋ : ਰੋਜ਼ਾਨਾ ਪੈਦਲ ਚੱਲਣ ਦੇ ਫਾਇਦੇ, ਇਸ ਆਦਤ ਨਾਲ ਸਰੀਰ ਨੂੰ ਮਿਲਣਗੇ ਢੇਰ ਸਾਰੇ ਲਾਭ, ਜਾਣੋ ਮਾਹਿਰ ਦੀ ਰਾਏ

ਈ-ਸਿਗਰੇਟ ਦੇ ਮਾੜੇ ਪ੍ਰਭਾਵ
ਸਿਹਤ ਮਾਹਿਰਾਂ ਅਨੁਸਾਰ ਈ-ਸਿਗਰੇਟ ਵਿੱਚ ਕਈ ਤਰ੍ਹਾਂ ਦੇ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਵਿੱਚੋਂ ਭਾਫ਼ ਨਿਕਲਦੀ ਹੈ। ਇਹ ਆਮ ਸਿਗਰਟਾਂ ਨਾਲੋਂ ਘੱਟ ਨੁਕਸਾਨਦੇਹ ਹਨ ਪਰ ਈ-ਸਿਗਰੇਟ ਵਿੱਚ ਵਰਤੇ ਜਾਣ ਵਾਲੇ ਰਸਾਇਣਾਂ ਦੇ ਕਈ ਨੁਕਸਾਨ ਹੋ ਸਕਦੇ ਹਨ। ਨੌਜਵਾਨਾਂ ਵਿਚ ਇਹ ਆਦਤ ਬਣ ਗਈ ਹੈ। ਭਾਫ਼ ਉਨ੍ਹਾਂ ਦੇ ਫੇਫੜਿਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਦੇ ਨਾਲ ਹੀ ਰਸਾਇਣਾਂ ਕਾਰਨ ਇਸ ਦੀ ਲਗਾਤਾਰ ਵਰਤੋਂ ਨਾਲ ਆਮ ਸਿਗਰਟਨੋਸ਼ੀ ਦੀ ਆਦਤ ਵੀ ਪੈ ਸਕਦੀ ਹੈ। ਈ-ਸਿਗਰੇਟ ਤੋਂ ਆਮ ਸਿਗਰਟ ਵਿੱਚ ਬਦਲਣਾ ਵੀ ਬਹੁਤ ਆਸਾਨ ਹੋ ਜਾਂਦਾ ਹੈ।

ਕਿਹੜੀ ਜ਼ਿਆਦਾ ਹਾਨੀਕਾਰਕ ਈ-ਸਿਗਰੇਟ ਜਾਂ ਆਮ ਸਿਗਰਟ?

ਡਾਕਟਰ ਮੁਤਾਬਕ ਈ-ਸਿਗਰੇਟ ਆਮ ਸਿਗਰਟ ਨਾਲੋਂ ਘੱਟ ਨੁਕਸਾਨਦੇਹ ਹੈ। ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਇਹ ਸੁਰੱਖਿਅਤ ਹੈ। ਇਸ ਨੂੰ ਆਮ ਸਿਗਰੇਟ ਦੇ ਬਦਲ ਵਜੋਂ ਨਹੀਂ ਚੁਣਿਆ ਜਾਣਾ ਚਾਹੀਦਾ। ਕਿਉਂਕਿ ਇਸ ਵਿੱਚ ਪਾਏ ਜਾਣ ਵਾਲੇ ਰਸਾਇਣ ਵਰਤਣ ਨਾਲ ਫੇਫੜਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਲਈ ਕਿਸੇ ਵੀ ਤਰ੍ਹਾਂ ਦੀ ਸਿਗਰਟ ਤੋਂ ਦੂਰ ਰਹਿਣਾ ਚਾਹੀਦਾ ਹੈ। ਨਹੀਂ ਤਾਂ ਲੰਬੇ ਸਮੇਂ ਵਿੱਚ ਕਈ ਮਾੜੇ ਪ੍ਰਭਾਵ ਦੇਖੇ ਜਾ ਸਕਦੇ ਹਨ।

Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

Heart Attack : ਸਵੇਰੇ ਦੇ ਸਮੇਂ ਹੀ ਜ਼ਿਆਦਾ ਕਿਉਂ ਹੁੰਦੇ ਹਨ ਹਾਰਟ ਅਟੈਕ ? ਜਾਣੋ ਕਾਰਨ ਅਤੇ ਬਚਾਅ ਦੇ ਤਰੀਕੇ
Heart Attack : ਸਵੇਰੇ ਦੇ ਸਮੇਂ ਹੀ ਜ਼ਿਆਦਾ ਕਿਉਂ ਹੁੰਦੇ ਹਨ ਹਾਰਟ ਅਟੈਕ ? ਜਾਣੋ ਕਾਰਨ ਅਤੇ ਬਚਾਅ ਦੇ ਤਰੀਕੇ
 Health Checkup : 40 ਸਾਲ ਦੀ ਉਮਰ ਤੋਂ ਬਾਅਦ ਹਰ ਵਿਅਕਤੀ ਨੂੰ ਜ਼ਰੂਰ ਕਰਵਾਉਣੇ ਚਾਹੀਦੇ ਹਨ ਇਹ ਹੈਲਥ ਚੈਕਅੱਪ, ਜਾਣੋ ਕਿਉਂ 
 Health Checkup : 40 ਸਾਲ ਦੀ ਉਮਰ ਤੋਂ ਬਾਅਦ ਹਰ ਵਿਅਕਤੀ ਨੂੰ ਜ਼ਰੂਰ ਕਰਵਾਉਣੇ ਚਾਹੀਦੇ ਹਨ ਇਹ ਹੈਲਥ ਚੈਕਅੱਪ, ਜਾਣੋ ਕਿਉਂ 
Amla Benefits : ਰੋਜ਼ ਇੱਕ ਆਂਵਲਾ ਖਾਣ ਨਾਲ ਸਰੀਰ 'ਚ ਕੀ ਹੁੰਦੇ ਹਨ ਬਦਲਾਅ? ਜਾਣੋ ਫਾਇਦੇ
Amla Benefits : ਰੋਜ਼ ਇੱਕ ਆਂਵਲਾ ਖਾਣ ਨਾਲ ਸਰੀਰ 'ਚ ਕੀ ਹੁੰਦੇ ਹਨ ਬਦਲਾਅ? ਜਾਣੋ ਫਾਇਦੇ
Stamina : ਕਮਜ਼ੋਰ ਸਟੈਮਿਨਾ ਵਾਲੇ ਮਰਦ ਖਾ ਲੈਣ ਇਹ ਸਫੈਦ ਕਲੀ, ਆ ਜਾਵੇਗੀ ਘੋੜੇ ਵਰਗੀ ਤਾਕਤ
Stamina : ਕਮਜ਼ੋਰ ਸਟੈਮਿਨਾ ਵਾਲੇ ਮਰਦ ਖਾ ਲੈਣ ਇਹ ਸਫੈਦ ਕਲੀ, ਆ ਜਾਵੇਗੀ ਘੋੜੇ ਵਰਗੀ ਤਾਕਤ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਤੜਕ ਸਵੇਰੇ ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਜਿੰਮ ਦੇ ਬਾਹਰ ਅੰਨ੍ਹਵਾਹ ਚੱਲੀਆਂ ਗੋਲੀਆਂ, ਨਾਮੀ ਫਾਈਨੈਂਸਰ ਨੂੰ ਬੁਰੀ ਤਰ੍ਹਾਂ ਭੁੰਨਿਆ, ਮੌਕੇ 'ਤੇ ਮੌਤ...
ਤੜਕ ਸਵੇਰੇ ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਜਿੰਮ ਦੇ ਬਾਹਰ ਅੰਨ੍ਹਵਾਹ ਚੱਲੀਆਂ ਗੋਲੀਆਂ, ਨਾਮੀ ਫਾਈਨੈਂਸਰ ਨੂੰ ਬੁਰੀ ਤਰ੍ਹਾਂ ਭੁੰਨਿਆ, ਮੌਕੇ 'ਤੇ ਮੌਤ...
Petrol- Diesel Price Today: 3 ਸਤੰਬਰ ਨੂੰ ਬਦਲ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣ ਲਓ ਅੱਜ ਦੀਆਂ ਕੀਮਤਾਂ
Petrol- Diesel Price Today: 3 ਸਤੰਬਰ ਨੂੰ ਬਦਲ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣ ਲਓ ਅੱਜ ਦੀਆਂ ਕੀਮਤਾਂ
ਪੰਜਾਬ 'ਚ ਤਿੰਨ ਦਿਨ ਭਾਰੀ ਬਾਰਿਸ਼ ਦੀ ਸੰਭਾਵਨਾ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ 'ਚ ਤਿੰਨ ਦਿਨ ਭਾਰੀ ਬਾਰਿਸ਼ ਦੀ ਸੰਭਾਵਨਾ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਸਤੰਬਰ 2026 'ਚ ਸੱਚ ਹੋ ਸਕਦੀ ਬਾਬਾ ਵੇਂਗਾ ਦੀ ਆਹ ਖ਼ਤਰਨਾਕ ਭਵਿੱਖਬਾਣੀ, ਕੰਬ ਜਾਵੇਗੀ ਰੂਹ
ਸਤੰਬਰ 2026 'ਚ ਸੱਚ ਹੋ ਸਕਦੀ ਬਾਬਾ ਵੇਂਗਾ ਦੀ ਆਹ ਖ਼ਤਰਨਾਕ ਭਵਿੱਖਬਾਣੀ, ਕੰਬ ਜਾਵੇਗੀ ਰੂਹ
ਪੰਜਾਬ 'ਚ ਵੱਡਾ ਪ੍ਰਸ਼ਾਸਕੀ ਫੇਰਬਦਲ, 8 IPS ਅਧਿਕਾਰੀਆਂ ਦੇ ਹੋਏ ਤਬਾਦਲੇ, ਕਈ SSP ਵੀ ਬਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਵੱਡਾ ਪ੍ਰਸ਼ਾਸਕੀ ਫੇਰਬਦਲ, 8 IPS ਅਧਿਕਾਰੀਆਂ ਦੇ ਹੋਏ ਤਬਾਦਲੇ, ਕਈ SSP ਵੀ ਬਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 3 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 3 ਸਤੰਬਰ 2026
Barnala 'ਚ ਕੱਲ੍ਹ ਸਾਰੇ ਪ੍ਰਾਈਵੇਟ ਸਕੂਲ ਰਹਿਣਗੇ ਬੰਦ, ਸਕੂਲ ਬੱਸ ਤੇ ਵੈਨ ਡਰਾਈਵਰਾਂ ਦੀ ਹੜਤਾਲ
Barnala 'ਚ ਕੱਲ੍ਹ ਸਾਰੇ ਪ੍ਰਾਈਵੇਟ ਸਕੂਲ ਰਹਿਣਗੇ ਬੰਦ, ਸਕੂਲ ਬੱਸ ਤੇ ਵੈਨ ਡਰਾਈਵਰਾਂ ਦੀ ਹੜਤਾਲ
ਮਹਿਲਾਵਾਂ ਲਈ ਖੁਸ਼ਖਬਰੀ ! ਹੁਣ ਤੁਹਾਨੂੰ ਕਿਵੇਂ ਮਿਲਣਗੇ 2500 ਰੁਪਏ, ਸਮਝੋ ਪੂਰਾ ਪ੍ਰੋਸੈਸ
ਮਹਿਲਾਵਾਂ ਲਈ ਖੁਸ਼ਖਬਰੀ ! ਹੁਣ ਤੁਹਾਨੂੰ ਕਿਵੇਂ ਮਿਲਣਗੇ 2500 ਰੁਪਏ, ਸਮਝੋ ਪੂਰਾ ਪ੍ਰੋਸੈਸ
Embed widget