ਪੜਚੋਲ ਕਰੋ

ਹਾਰਮੋਨਲ ਸੰਤੁਲਨ ਲਈ ਯੋਗ ਵਰਦਾਨ! ਜਾਣੋ ਉੱਜਾਈ ਪ੍ਰਾਣਾਯਾਮ ਕਿਵੇਂ ਬਦਲ ਸਕਦਾ ਤੁਹਾਡੀ ਸਿਹਤ...ਯੋਗ ਅਤੇ ਆਯੁਰਵੇਦ ਨਾਲ ਕੁਦਰਤੀ ਇਲਾਜ!

ਅੱਜ ਦੀ ਦੌੜ-ਭੱਜ ਭਰੀ ਜ਼ਿੰਦਗੀ ਅਤੇ ਖਰਾਬ ਹੁੰਦੀ ਜੀਵਨਸ਼ੈਲੀ ਕਾਰਨ ਥਾਇਰਾਇਡ ਇੱਕ ਬਹੁਤ ਹੀ ਆਮ ਪਰ ਗੰਭੀਰ ਸਮੱਸਿਆ ਬਣ ਗਈ ਹੈ। ਮਰਦਾਂ ਦੀ ਤੁਲਨਾ ਵਿੱਚ ਮਹਿਲਾਵਾਂ ਇਸ ਬਿਮਾਰੀ ਨਾਲ ਵੱਧ ਪ੍ਰਭਾਵਿਤ ਹੁੰਦੀਆਂ ਹਨ। ਥਾਇਰਾਇਡ ਗ੍ਰੰਥੀ ਸਰੀਰ ਦੇ..

ਅੱਜ ਦੀ ਦੌੜ-ਭੱਜ ਭਰੀ ਜ਼ਿੰਦਗੀ ਅਤੇ ਖਰਾਬ ਹੁੰਦੀ ਜੀਵਨਸ਼ੈਲੀ ਕਾਰਨ ਥਾਇਰਾਇਡ ਇੱਕ ਬਹੁਤ ਹੀ ਆਮ ਪਰ ਗੰਭੀਰ ਸਮੱਸਿਆ ਬਣ ਗਈ ਹੈ। ਮਰਦਾਂ ਦੀ ਤੁਲਨਾ ਵਿੱਚ ਮਹਿਲਾਵਾਂ ਇਸ ਬਿਮਾਰੀ ਨਾਲ ਵੱਧ ਪ੍ਰਭਾਵਿਤ ਹੁੰਦੀਆਂ ਹਨ। ਥਾਇਰਾਇਡ ਗ੍ਰੰਥੀ ਸਰੀਰ ਦੇ ਮੈਟਾਬੋਲਿਜ਼ਮ ਅਤੇ ਉਰਜਾ ਦੇ ਪੱਧਰ ਨੂੰ ਨਿਯੰਤ੍ਰਿਤ ਕਰਦੀ ਹੈ, ਪਰ ਜਦੋਂ ਇਹ ਅਸੰਤੁਲਿਤ ਹੋ ਜਾਂਦੀ ਹੈ ਤਾਂ ਵਜ਼ਨ ਵਧਣਾ, ਥਕਾਵਟ ਅਤੇ ਤਣਾਅ ਵਰਗੀਆਂ ਸਮੱਸਿਆਵਾਂ ਘੇਰ ਲੈਂਦੀਆਂ ਹਨ।

ਪਤੰਜਲੀ ਆਯੁਰਵੇਦ ਦਾ ਦਾਅਵਾ ਹੈ ਕਿ ਯੋਗ ਅਤੇ ਕੁਦਰਤੀ ਉਪਚਾਰਾਂ ਰਾਹੀਂ ਇਸ ਸਮੱਸਿਆ ਨੂੰ ਜੜ ਤੋਂ ਖ਼ਤਮ ਕੀਤਾ ਜਾ ਸਕਦਾ ਹੈ। ਹਾਰਮੋਨਲ ਸੰਤੁਲਨ ਬਣਾਈ ਰੱਖਣ ਲਈ ਕੁਝ ਵਿਸ਼ੇਸ਼ ਯੋਗਾਸਨ ਬਹੁਤ ਪ੍ਰਭਾਵਸ਼ਾਲੀ ਮੰਨੇ ਗਏ ਹਨ:

ਉੱਜਾਈ ਪ੍ਰਾਣਾਯਾਮ: ਇਹ ਥਾਇਰਾਇਡ ਲਈ ਸਭ ਤੋਂ ਪ੍ਰਭਾਵਸ਼ਾਲੀ ਅਭਿਆਸ ਹੈ। ਇਸ ਵਿੱਚ ਗਲੇ ਨੂੰ ਸਿਕੌੜ ਕੇ ਸਾਂਹ ਲੈਣ ਨਾਲ ਥਾਇਰਾਇਡ ਗ੍ਰੰਥੀ 'ਤੇ ਸਿੱਧਾ ਪ੍ਰਭਾਵ ਪੈਂਦਾ ਹੈ।

ਸਰਵਾਂਗਾਸਨ ਅਤੇ ਹਲਾਸਨ: ਇਹਨਾਂ ਆਸਨਾਂ ਨੂੰ ਕਰਨ ਨਾਲ ਗਲੇ ਦੇ ਹਿੱਸੇ ਵਿੱਚ ਖੂਨ ਦਾ ਸੰਚਾਰ ਵੱਧਦਾ ਹੈ ਅਤੇ ਗ੍ਰੰਥੀ ਦੀ ਕਾਰਕਸ਼ਮਤਾ ਵਿੱਚ ਸੁਧਾਰ ਹੁੰਦਾ ਹੈ।

ਸਿੰਘਾਸਨ: ਗਲੇ ਦੀ ਮਾਸਪੇਸ਼ੀਆਂ ਨੂੰ ਸਰਗਰਮ ਕਰਨ ਅਤੇ ਤਣਾਅ ਦੂਰ ਕਰਨ ਲਈ ਸਿੰਘਾਸਨ ਦਾ ਅਭਿਆਸ ਬਹੁਤ ਲਾਭਕਾਰੀ ਹੈ।

ਮਤਸਿਆਸਨ: ਇਹ ਆਸਨ ਗਰਦਨ ਵਿੱਚ ਖਿੱਚ ਪੈਦਾ ਕਰਦਾ ਹੈ, ਜੋ ਥਾਇਰਾਇਡ ਹਾਰਮੋਨ ਦੇ ਡਿਸਚਾਰਜ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰਦਾ ਹੈ।

ਆਯੁਰਵੇਦ ਅਤੇ ਖਾਣ-ਪੀਣ ਦਾ ਮਹੱਤਵ

ਯੋਗ ਦੇ ਨਾਲ-ਨਾਲ ਸਹੀ ਖਾਣ-ਪੀਣ ਅਤੇ ਕੁਦਰਤੀ ਦਵਾਈਆਂ ਰਿਕਵਰੀ ਦੀ ਰਫ਼ਤਾਰ ਵਧਾ ਦਿੰਦੇ ਹਨ। ਪਤੰਜਲੀ ਆਯੁਰਵੇਦ ਦੇ ਮੁਤਾਬਿਕ, ਤ੍ਰਿਕਟੂ ਚੂਰਨ ਅਤੇ ਕੰਚਨਾਰ ਗੁੱਗੁਲ ਵਰਗੀਆਂ ਜੜੀ-ਬੂਟੀਆਂ ਥਾਇਰਾਇਡ ਦੇ ਇਲਾਜ ਵਿੱਚ ਸਹਾਇਕ ਹੁੰਦੀਆਂ ਹਨ।

ਇਸਦੇ ਨਾਲ-ਨਾਲ, ਧਨੀਆ ਦੇ ਬੀਜ ਦਾ ਪਾਣੀ ਪੀਣਾ ਇਕ ਬਹੁਤ ਹੀ ਵਧੀਆ ਘਰੇਲੂ ਉਪਾਅ ਹੈ। ਰਾਤ ਭਰ ਇੱਕ ਗਿਲਾਸ ਪਾਣੀ ਵਿੱਚ ਦੋ ਚਮਚ ਸੁੱਕੇ ਧਨੀਆ ਭਿਗੋ ਕੇ ਰੱਖੋ ਅਤੇ ਸਵੇਰੇ ਇਸਨੂੰ ਉਬਾਲ ਕੇ ਛਾਣ ਲਓ। ਇਹ ਸਰੀਰ ਤੋਂ ਵਿਸ਼ਾਕਤ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ।ਜੀਵਨਸ਼ੈਲੀ ਵਿੱਚ ਬਦਲਾਅ ਜ਼ਰੂਰੀ

ਥਾਇਰਾਇਡ ਸਿਰਫ਼ ਇੱਕ ਸਰੀਰਕ ਬਿਮਾਰੀ ਨਹੀਂ, ਬਲਕਿ ਜੀਵਨਸ਼ੈਲੀ ਦਾ ਵਿਸ਼ਕਾਰ ਵੀ ਹੈ। ਪੂਰੀ ਨੀਂਦ ਲੈਣਾ, ਪ੍ਰੋਸੈਸਡ ਫੂਡ ਅਤੇ ਜ਼ਿਆਦਾ ਚੀਨੀ ਤੋਂ ਬਚਣਾ, ਅਤੇ ਨਿਯਮਤ ਵਿਆਯਾਮ ਨੂੰ ਆਪਣੀ ਦਿਨਚਰਿਆ ਦਾ ਹਿੱਸਾ ਬਣਾਉਣਾ ਲਾਜ਼ਮੀ ਹੈ। ਕੁਦਰਤੀ ਚਿਕਿਤਸਾ ਅਤੇ ਯੋਗ ਦਾ ਨਿਯਮਤ ਅਭਿਆਸ ਨਾ ਸਿਰਫ਼ ਹਾਰਮੋਨ ਨੂੰ ਸੰਤੁਲਿਤ ਕਰਦਾ ਹੈ, ਸਗੋਂ ਵਿਅਕਤੀ ਨੂੰ ਮਾਨਸਿਕ ਸ਼ਾਂਤੀ ਵੀ ਪ੍ਰਦਾਨ ਕਰਦਾ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

New Year: ਲੁਧਿਆਣਾ ਪੁਲਿਸ ਦਾ ਨਵੇਂ ਸਾਲ 'ਤੇ 'ਖਾਸ ਆਫਰ': ਕਾਨੂੰਨ ਤੋੜਨ ਵਾਲਿਆਂ ਲਈ ਥਾਣੇ 'ਚ ਫ੍ਰੀ ਐਂਟਰੀ! ਖ਼ਾਸ ਟ੍ਰੀਟਮੈਂਟ ਅਤੇ ਕਾਰਵਾਈ ਵੀ ਮਿਲੇਗੀ

Punjab News: ਪੰਜਾਬ 'ਚ ਵੱਡੀ ਵਾਰਦਾਤ, ਘਰ ਦੇ ਬਾਹਰ ਬੈਠੇ ਨੌਜਵਾਨ ਦਾ ਨਾਂ ਪੁੱਛ ਕੇ ਮਾਰੀਆਂ ਗੋਲੀਆਂ; ਇਲਾਕੇ 'ਚ ਦਹਿਸ਼ਤ ਦਾ ਮਾਹੌਲ...
ਪੰਜਾਬ 'ਚ ਵੱਡੀ ਵਾਰਦਾਤ, ਘਰ ਦੇ ਬਾਹਰ ਬੈਠੇ ਨੌਜਵਾਨ ਦਾ ਨਾਂ ਪੁੱਛ ਕੇ ਮਾਰੀਆਂ ਗੋਲੀਆਂ; ਇਲਾਕੇ 'ਚ ਦਹਿਸ਼ਤ ਦਾ ਮਾਹੌਲ...
ਸਾਲ ਦੇ ਆਖ਼ਰੀ ਦਿਨ ਧੜੰਮ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ! ਜਾਣੋ ਕਿੰਨਾ ਹੋਇਆ ਸਸਤਾ, ਇੱਥੇ ਜਾਣੋ ਨਵੇਂ ਰੇਟ

ਜਲੰਧਰ ਦੇ RTA ਅਫ਼ਸਰ ਦੀ ਮੌਤ, ਬਾਥਰੂਮ 'ਚ ਮਿਲੀ ਲਾਸ਼; ਫਲੈਟ ਤੋਂ ਬਾਹਰ ਨਾ ਨਿਕਲੇ ਤਾਂ ਗੰਨਮੈਨ–ਡਰਾਈਵਰ ਨੂੰ ਹੋਇਆ ਸ਼ੱਕ, ਇਸ ਵਜ੍ਹਾ ਕਰਕੇ ਤੋੜਿਆ ਦਮ

ਵੀਡੀਓਜ਼

What did Pannu say to the Akali Dal after the session?
BJP ਦੀ ਗੋਦੀ 'ਚ ਬੈਠ ਗਿਆ ਅਕਾਲੀ ਦਲ: CM ਮਾਨ
ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
New Year: ਲੁਧਿਆਣਾ ਪੁਲਿਸ ਦਾ ਨਵੇਂ ਸਾਲ 'ਤੇ 'ਖਾਸ ਆਫਰ': ਕਾਨੂੰਨ ਤੋੜਨ ਵਾਲਿਆਂ ਲਈ ਥਾਣੇ 'ਚ ਫ੍ਰੀ ਐਂਟਰੀ! ਖ਼ਾਸ ਟ੍ਰੀਟਮੈਂਟ ਅਤੇ ਕਾਰਵਾਈ ਵੀ ਮਿਲੇਗੀ
New Year: ਲੁਧਿਆਣਾ ਪੁਲਿਸ ਦਾ ਨਵੇਂ ਸਾਲ 'ਤੇ 'ਖਾਸ ਆਫਰ': ਕਾਨੂੰਨ ਤੋੜਨ ਵਾਲਿਆਂ ਲਈ ਥਾਣੇ 'ਚ ਫ੍ਰੀ ਐਂਟਰੀ! ਖ਼ਾਸ ਟ੍ਰੀਟਮੈਂਟ ਅਤੇ ਕਾਰਵਾਈ ਵੀ ਮਿਲੇਗੀ
Punjab News: ਪੰਜਾਬ 'ਚ ਵੱਡੀ ਵਾਰਦਾਤ, ਘਰ ਦੇ ਬਾਹਰ ਬੈਠੇ ਨੌਜਵਾਨ ਦਾ ਨਾਂ ਪੁੱਛ ਕੇ ਮਾਰੀਆਂ ਗੋਲੀਆਂ; ਇਲਾਕੇ 'ਚ ਦਹਿਸ਼ਤ ਦਾ ਮਾਹੌਲ...
ਪੰਜਾਬ 'ਚ ਵੱਡੀ ਵਾਰਦਾਤ, ਘਰ ਦੇ ਬਾਹਰ ਬੈਠੇ ਨੌਜਵਾਨ ਦਾ ਨਾਂ ਪੁੱਛ ਕੇ ਮਾਰੀਆਂ ਗੋਲੀਆਂ; ਇਲਾਕੇ 'ਚ ਦਹਿਸ਼ਤ ਦਾ ਮਾਹੌਲ...
ਸਾਲ ਦੇ ਆਖ਼ਰੀ ਦਿਨ ਧੜੰਮ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ! ਜਾਣੋ ਕਿੰਨਾ ਹੋਇਆ ਸਸਤਾ, ਇੱਥੇ ਜਾਣੋ ਨਵੇਂ ਰੇਟ
ਸਾਲ ਦੇ ਆਖ਼ਰੀ ਦਿਨ ਧੜੰਮ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ! ਜਾਣੋ ਕਿੰਨਾ ਹੋਇਆ ਸਸਤਾ, ਇੱਥੇ ਜਾਣੋ ਨਵੇਂ ਰੇਟ
ਜਲੰਧਰ ਦੇ RTA ਅਫ਼ਸਰ ਦੀ ਮੌਤ, ਬਾਥਰੂਮ 'ਚ ਮਿਲੀ ਲਾਸ਼; ਫਲੈਟ ਤੋਂ ਬਾਹਰ ਨਾ ਨਿਕਲੇ ਤਾਂ ਗੰਨਮੈਨ–ਡਰਾਈਵਰ ਨੂੰ ਹੋਇਆ ਸ਼ੱਕ, ਇਸ ਵਜ੍ਹਾ ਕਰਕੇ ਤੋੜਿਆ ਦਮ
ਜਲੰਧਰ ਦੇ RTA ਅਫ਼ਸਰ ਦੀ ਮੌਤ, ਬਾਥਰੂਮ 'ਚ ਮਿਲੀ ਲਾਸ਼; ਫਲੈਟ ਤੋਂ ਬਾਹਰ ਨਾ ਨਿਕਲੇ ਤਾਂ ਗੰਨਮੈਨ–ਡਰਾਈਵਰ ਨੂੰ ਹੋਇਆ ਸ਼ੱਕ, ਇਸ ਵਜ੍ਹਾ ਕਰਕੇ ਤੋੜਿਆ ਦਮ
India vs Sri Lanka: ਟੀ20 ਫਾਰਮੈਟ 'ਚ ਹਰਮਨਪ੍ਰੀਤ ਕੌਰ ਨੇ ਰਚਿਆ ਇਤਿਹਾਸ, ਇਸ ਮਾਮਲੇ 'ਚ ਬਣੀ 'ਨੰਬਰ-1'

ਸਰਕਾਰ ਨੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਦਿੱਤੀ ਵੱਡੀ ਚੇਤਾਵਨੀ! ਜੇ ਨਾ ਕੀਤਾ ਇਹ ਕੰਮ ਤਾਂ ਹੋਏਗੀ ਸਖ਼ਤ ਕਾਰਵਾਈ

ਸੰਘਣੇ ਕੋਹਰੇ ਨੇ ਵਧਾਈ ਮੁਸੀਬਤ! ਪੰਜਾਬੀਆਂ ਵੀ ਦੇਣ ਧਿਆਨ...ਦਿੱਲੀ ਏਅਰਪੋਰਟ ‘ਤੇ 300 ਤੋਂ ਵੱਧ ਉਡਾਣਾਂ ਪ੍ਰਭਾਵਿਤ, ਨਵੇਂ ਸਾਲ ਤੋਂ ਪਹਿਲਾਂ ਐਡਵਾਈਜ਼ਰੀ ਜਾਰੀ

Punjab News: ਪੰਜਾਬ ਦੇ ਇਸ ਵੱਡੇ ਘੋਟਾਲੇ ‘ਚ ਪੁਲਿਸ ਅਧਿਕਾਰੀ ਤੋਂ ਬਾਅਦ 7 ਇੰਜੀਨੀਅਰ ਮੁਅੱਤਲ

Embed widget