ਪੜਚੋਲ ਕਰੋ
Advertisement
ਭਿੱਜੇ ਹੋਏ ਬਦਾਮ ਜਾਂ ਛੋਲੇ, ਦੋਨਾਂ 'ਚੋਂ ਕੌਣ ਹੈ ਜ਼ਿਆਦਾ ਫਾਇਦੇਮੰਦ, ਜਾਣੋਂ
ਖਾਲੀ ਢਿੱਡ ਛੋਲੇ ਖਾਣ ਦਾ ਸਿੱਧਾ ਅਸਰ ਮੈਟਾਬੋਲੀਜ਼ਮ 'ਤੇ ਪੈਂਦਾ ਹੈ, ਜਿਸ ਨਾਲ ਸ਼ਰੀਰ ਸਿਹਤਮੰਦ ਰਹਿੰਦਾ ਹੈ
ਜੇਕਰ ਤੁਸੀਂ ਸਵੇਰੇ ਖਾਲੀ ਢਿੱਡ ਭਿੱਜੇ ਹੋਏ ਬਦਾਮ ਖਾਂਦੇ ਹੋ ਤਾਂ ਤੁਹਾਡੇ ਲਈ ਇਹ ਜਾਨਣਾ ਵੀ ਜ਼ਰੂਰੀ ਹੈ ਕਿ ਭਿੱਜੇ ਹੋਏ ਛੋਲੇ ਖਾਣਾ ਜ਼ਿਆਦਾ ਫਾਇਦੇਮੰਦ ਹੈ। ਖਾਲੀ ਢਿੱਡ ਛੋਲੇ ਖਾਣ ਦਾ ਸਿੱਧਾ ਅਸਰ ਮੈਟਾਬੋਲੀਜ਼ਮ 'ਤੇ ਪੈਂਦਾ ਹੈ, ਜਿਸ ਨਾਲ ਸ਼ਰੀਰ ਸਿਹਤਮੰਦ ਰਹਿੰਦਾ ਹੈ। ਛੋਲਿਆਂ 'ਚ ਪ੍ਰੋਟੀਨ, ਕੈਲਸ਼ੀਅਮ, ਆਇਰਨ, ਫੈਟ, ਫਾਇਬਰ ਤੇ ਕਾਰਬੋਹਾਈਡਰੈਟਸ ਮੌਜੂਦ ਹੁੰਦੇ ਹਨ। ਇਹ ਹਨ ਇਸਦੇ ਫਾਇਦੇ:
-ਭਿੱਜੇ ਹੋਏ ਛੋਲੇ ਇਮਯੂਨਿਟੀ ਵਧਾਉਣ 'ਚ ਫਾਇਦੇਮੰਦ ਹਨ।
-ਜੇਕਰ ਤੁਸੀਂ ਭਿੱਜੇ ਹੋਏ ਛੋਲੇ ਖਾਂਦੇ ਹੋ ਤਾਂ ਤੁਸੀਂ ਡਾਇਬਿਟੀਜ਼ ਦੇ ਖਤਰੇ 'ਤੋਂ ਬਚ ਸਕਦੇ ਹੋ।
-ਇਸ ਨਾਲ ਤੁਹਾਨੂੰ ਪੇਟ ਨਾਲ ਜੁੜੀਆਂ ਕਈ ਪਰੇਸ਼ਾਨੀਆਂ ਤੋਂ ਰਾਹਤ ਮਿਲ ਸਕਦੀ ਹੈ।
-ਛੋਲੇ ਖਾਣ ਨਾਲ ਤੁਹਾਡੇ ਸ਼ਰੀਰ ਨੂੰ ਕਾਫੀ ਤਾਕਤ ਮਿਲਦੀ ਹੈ।
-ਛੋਲਿਆਂ 'ਚ ਵੱਡੀ ਮਾਤਰਾ 'ਚ ਫਾਇਬਰ ਹੁੰਦਾ ਹੈ ਜੋ ਮੋਟਾਪੇ ਨੂੰ ਘੱਟ ਕਰਨ 'ਚ ਤੁਹਾਡੀ ਮਦਦ ਕਰਦਾ ਹੈ।
Check out below Health Tools-
Calculate Your Body Mass Index ( BMI )
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
Advertisement