ਪੜਚੋਲ ਕਰੋ
Advertisement
ਪੁਰਸ਼ਾਂ ਦੇ ਮੁਕਾਬਲੇ 60% ਜ਼ਿਆਦਾ ਝੜ ਰਹੇ ਹਨ ਔਰਤਾਂ ਦੇ ਬਾਲ, ਜਾਣੋਂ ਕੀ ਹੈ ਵਜ੍ਹਾ
ਰਫਾਲ ਦਾ ਟ੍ਰੀਟਮੈਂਟ ਕਰਵਾਉਣ ਵਾਲੀਆਂ 60 ਫੀਸਦ ਮਹਿਜ਼ ਮਹਿਲਾਵਾਂ ਹੀ ਹਨ। ਇਸ ਲਈ ਕਈ ਚੀਜ਼ਾਂ ਜ਼ਿੰਮੇਵਾਰ ਹੋ ਸਕਦੀਆਂ ਹਨ। ਜਿਨ੍ਹਾਂ 'ਚੋਂ ਮੁੱਖ ਕਾਰਨ ਲਗਾਤਾਰ ਡਾਇਟਿੰਗ, ਤਣਾਅ, ਕਲਰਿੰਗ, ਬਲੋਡਰਾਏ ਤੇ ਸਟ੍ਰੇਟਨਿੰਗ ਜਿਵੇਂ ਕੈਮੀਕਲ ਤੇ ਹੀਟ-ਬੇਸਡ ਹੇਅਰ ਟ੍ਰੀਟਮੈਂਟ ਆਦਿ ਹੈ।
ਨਵੀਂ ਦਿੱਲੀ: ਸ਼ੁਰੂਆਤ ਤੋਂ ਹੀ ਮਰਦਾਂ 'ਚ ਔਰਤਾਂ ਦੇ ਮੁਕਾਬਲੇ ਬਾਲਾਂ ਦੇ ਝੜਣ ਦੀ ਸਮੱਸਿਆ ਜ਼ਿਆਦਾ ਰਹੀ ਹੈ, ਪਰ ਅੱਜਕੱਲ੍ਹ ਹੇਅਰਫਾਲ ਦਾ ਟ੍ਰੀਟਮੈਂਟ ਕਰਵਾਉਣ ਵਾਲੀਆਂ 60 ਫੀਸਦ ਮਹਿਜ਼ ਮਹਿਲਾਵਾਂ ਹੀ ਹਨ। ਇਸ ਲਈ ਕਈ ਚੀਜ਼ਾਂ ਜ਼ਿੰਮੇਵਾਰ ਹੋ ਸਕਦੀਆਂ ਹਨ। ਜਿਨ੍ਹਾਂ 'ਚੋਂ ਮੁੱਖ ਕਾਰਨ ਲਗਾਤਾਰ ਡਾਇਟਿੰਗ, ਤਣਾਅ, ਕਲਰਿੰਗ, ਬਲੋਡਰਾਏ ਤੇ ਸਟ੍ਰੇਟਨਿੰਗ ਜਿਵੇਂ ਕੈਮੀਕਲ ਤੇ ਹੀਟ-ਬੇਸਡ ਹੇਅਰ ਟ੍ਰੀਟਮੈਂਟ ਆਦਿ ਹੈ।
ਮਹਿਲਾਵਾਂ 'ਚ ਹੇਅਰਲਾਸ ਦੇ ਦੋ ਪੈਟਰਨ ਹਨ:
1. ਫੀਮੇਲ ਪੈਟਰਨ ਲਾਸ
ਇਸ ਮਾਮਲੇ 'ਚ ਬਾਲ ਘੱਟ ਜਾਂ ਥੋੜੀ ਮਾਤਰਾ 'ਚ ਝੜਦੇ ਹਨ, ਪਰ ਹੋਲੀ-ਹੋਲੀ ਪਤਲੇ ਹੋਣ ਲੱਗਦੇ ਹਨ।
2. ਟੇਲੋਜਨ ਐਫਲੁਵਿਅਮ
ਇਸ 'ਚ ਬਾਲ ਅਚਾਨਕ ਬਹੁਤ ਜ਼ਿਆਦਾ ਝੜਣ ਲੱਗਦੇ ਹਨ, ਇਸ ਸਥਿਤੀ 'ਚ ਪ੍ਰਤੀ ਦਿਨ ਦੇ ਹਿਸਾਬ ਨਾਲ ਸੌ ਬਾਲ ਡਿੱਗਦੇ ਹਨ।
ਅਜਿਹੇ 'ਚ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਆਪਣੇ ਖਾਣੇ 'ਚ ਜਿੰਕ, ਆਇਰਨ, ਬਾਇਓਟਿਨ, ਅਮੀਨੋ ਐਸਿਡ ਜਿਹੇ ਪੌਸ਼ਟਿਕ ਤੱਤ ਜ਼ਰੂਰ ਸ਼ਾਮਿਲ ਕਰੋ।
ਇਹ ਵੀ ਪੜ੍ਹੋ:
Check out below Health Tools-
Calculate Your Body Mass Index ( BMI )
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement