ਪੜਚੋਲ ਕਰੋ

ਟੈਂਸ਼ਨ ਦੂਰ ਕਰਨ ‘ਚ ਮਦਦਗਾਰ ਹੈ ਠੰਡਾ ਪਾਣੀ, ਜਾਣੋ ਕਿਵੇਂ ਕਰਨਾ ਇਸਤੇਮਾਲ

ਦੌੜ-ਭੱਜ ਭਰੀ ਜ਼ਿੰਦਗੀ ਅਤੇ ਵੱਧਦੀਆਂ ਜ਼ਿੰਮੇਵਾਰੀਆਂ ਦੇ ਵਿਚਕਾਰ ਅੱਜਕੱਲ੍ਹ ਟੈਂਸ਼ਨ ਹਰ ਉਮਰ ਦੇ ਲੋਕਾਂ ਲਈ ਆਮ ਸਮੱਸਿਆ ਬਣ ਚੁੱਕੀ ਹੈ। ਦਵਾਈਆਂ ਅਤੇ ਥੈਰੇਪੀ ਦੇ ਵਿਚਕਾਰ ਜੇਕਰ ਤੁਸੀਂ ਕੋਈ ਆਸਾਨ, ਘਰੇਲੂ ਅਤੇ ਬਿਨਾਂ ਸਾਈਡ ਇਫੈਕਟ ਵਾਲਾ...

ਦੌੜ-ਭੱਜ ਭਰੀ ਜ਼ਿੰਦਗੀ ਅਤੇ ਵੱਧਦੀਆਂ ਜ਼ਿੰਮੇਵਾਰੀਆਂ ਦੇ ਵਿਚਕਾਰ ਅੱਜਕੱਲ੍ਹ ਟੈਂਸ਼ਨ ਹਰ ਉਮਰ ਦੇ ਲੋਕਾਂ ਲਈ ਆਮ ਸਮੱਸਿਆ ਬਣ ਚੁੱਕੀ ਹੈ। ਦਵਾਈਆਂ ਅਤੇ ਥੈਰੇਪੀ ਦੇ ਵਿਚਕਾਰ ਜੇਕਰ ਤੁਸੀਂ ਕੋਈ ਆਸਾਨ, ਘਰੇਲੂ ਅਤੇ ਬਿਨਾਂ ਸਾਈਡ ਇਫੈਕਟ ਵਾਲਾ ਉਪਾਅ ਲੱਭ ਰਹੇ ਹੋ, ਤਾਂ ਠੰਡਾ ਪਾਣੀ ਤੁਹਾਡੇ ਲਈ ਰਾਮਬਾਣ ਸਾਬਤ ਹੋ ਸਕਦਾ ਹੈ। ਤੁਸੀਂ ਵੇਖਿਆ ਹੋਵੇਗਾ ਕਿ ਕਈ ਸਲੇਬ੍ਰਿਟੀ ਵੀ ਠੰਡੇ ਪਾਣੀ ਨਾਲ ਮੂੰਹ ਧੋ ਕੇ ਆਈਸ ਫੇਸ਼ਲ ਕਰਦੇ ਹਨ। ਇਸ ਨਾਲ ਉਨ੍ਹਾਂ ਦੇ ਚਿਹਰੇ ਦੀ ਰੌਣਕ ਵਧਦੀ ਹੈ ਅਤੇ ਤਾਜ਼ਗੀ ਮਿਲਦੀ ਹੈ। ਐਕਸਪਰਟ ਵੀ ਕਹਿੰਦੇ ਹਨ ਕਿ ਠੰਡਾ ਪਾਣੀ ਭਾਵੇਂ ਪੀਣ ਲਈ ਹਮੇਸ਼ਾਂ ਠੀਕ ਨਹੀਂ ਹੁੰਦਾ ਪਰ ਚਿਹਰਾ ਧੋਣ ਲਈ ਸਭ ਤੋਂ ਵਧੀਆ ਹੈ।

ਸਟ੍ਰੈੱਸ ਘਟਾਉਣਾ ਕਿਉਂ ਜ਼ਰੂਰੀ ਹੈ?

ਕੈਂਸਰ ਐਕਸਪਰਟ ਡਾਕਟਰ ਤਰੰਗ ਕ੍ਰਿਸ਼ਨ ਦੱਸਦੇ ਹਨ ਕਿ ਉਨ੍ਹਾਂ ਕੋਲ ਅਜਿਹੇ ਕਈ ਮਾਮਲੇ ਆਏ ਹਨ, ਜਿਨ੍ਹਾਂ ਵਿੱਚ ਸਟ੍ਰੈੱਸ ਕੈਂਸਰ ਦੀ ਵੱਡੀ ਵਜ੍ਹਾ ਬਣਿਆ ਹੈ। ਸਟ੍ਰੈੱਸ ਕਾਰਨ ਲੋਕ ਡਿਪ੍ਰੈਸ਼ਨ ਵਿੱਚ ਚਲੇ ਜਾਂਦੇ ਹਨ, ਜਿਸ ਤੋਂ ਬਾਅਦ ਸਰੀਰ ਦੇ ਕੁਝ ਹਿੱਸਿਆਂ ਵਿੱਚ ਅਜਿਹੇ ਸੈੱਲ ਬਣਦੇ ਹਨ ਜੋ ਕੈਂਸਰ ਨੂੰ ਜਨਮ ਦਿੰਦੇ ਹਨ। ਟੈਂਸ਼ਨ ਵਿੱਚ ਰਹਿਣ ਨਾਲ ਇਸਦਾ ਨਕਾਰਾਤਮਕ ਅਸਰ ਸਾਡੇ ਸਰੀਰ 'ਤੇ ਵੀ ਦਿਖਾਈ ਦਿੰਦਾ ਹੈ। ਇਹ ਨਿਊਰੋ ਸਮੱਸਿਆਵਾਂ ਦਾ ਵੀ ਵੱਡਾ ਕਾਰਣ ਹੈ। ਇਸ ਲਈ ਸਟ੍ਰੈੱਸ ਨੂੰ ਘਟਾਉਣਾ ਬਹੁਤ ਜ਼ਰੂਰੀ ਹੋ ਗਿਆ ਹੈ।

ਠੰਡਾ ਪਾਣੀ ਕਰੇਗਾ ਇਲਾਜ
ਹੈਲਥ ਕੋਚ ਦਿਨਾਜ ਵਰਤਵਾਲਾ ਦੱਸਦੀਆਂ ਹਨ ਕਿ ਠੰਡਾ ਪਾਣੀ ਸਿਰਫ਼ ਮੇਕਅਪ ਤੋਂ ਪਹਿਲਾਂ ਵਰਤਣ ਲਈ ਹੀ ਨਹੀਂ ਹੁੰਦਾ। ਹਾਂ, ਇਸ ਤਰ੍ਹਾਂ ਕਰਨ ਨਾਲ ਵੀ ਫਾਇਦਾ ਹੁੰਦਾ ਹੈ ਪਰ ਤਾਜ਼ੇ ਠੰਡੇ ਪਾਣੀ ਨਾਲ ਮੂੰਹ ਧੋਣ ਨਾਲ ਦਿਮਾਗ 'ਤੇ ਵੀ ਚੰਗਾ ਅਸਰ ਪੈਂਦਾ ਹੈ। ਇਸ ਨਾਲ ਟੈਂਸ਼ਨ ਘਟਦੀ ਹੈ ਅਤੇ ਹਾਰਮੋਨਜ਼ ਦਾ ਉਤਾਰ-ਚੜ੍ਹਾਅ ਵੀ ਕਾਬੂ ਵਿੱਚ ਰਹਿੰਦਾ ਹੈ। ਜੇ ਤੁਸੀਂ ਠੰਡੇ ਪਾਣੀ ਨਾਲ ਮੂੰਹ ਧੋਦੇ ਹੋ ਤਾਂ ਐਂਡੋਰਫਿਨ ਨਾਂ ਦਾ ਹਾਰਮੋਨ ਵੀ ਰਿਲੀਜ਼ ਹੁੰਦਾ ਹੈ। ਇਹ ਹੈਪੀ ਹਾਰਮੋਨ ਹੁੰਦਾ ਹੈ, ਜੋ ਮੂਡ ਸਵਿੰਗਜ਼ ਦੀ ਸਮੱਸਿਆ ਨੂੰ ਘਟਾਉਂਦਾ ਹੈ।

ਕਿਹੋ ਜਿਹਾ ਪਾਣੀ ਵਰਤਣਾ ਚਾਹੀਦਾ ਹੈ ਅਤੇ ਕਦੋਂ?

ਠੰਡੇ ਪਾਣੀ ਨਾਲ ਤੁਹਾਨੂੰ ਮੂੰਹ ਧੋਣਾ ਹੈ ਜਾਂ ਇੱਕ ਵੱਡੇ ਬੌਲ ਵਿੱਚ ਪਾਣੀ ਭਰ ਕੇ ਆਪਣੇ ਚਿਹਰੇ ਨੂੰ ਉਸ ਵਿੱਚ ਡੁਬੋਣਾ ਹੈ। ਆਮ ਤੌਰ 'ਤੇ ਤਾਜ਼ਾ, ਠੰਡਾ ਅਤੇ ਸਾਫ਼ ਪਾਣੀ ਵਰਤਣਾ ਸਭ ਤੋਂ ਠੀਕ ਹੁੰਦਾ ਹੈ। ਪਰ ਕੁਝ ਲੋਕ ਬਰਫ਼ ਦੇ ਟੁਕੜੇ ਪਾਣੀ ਵਿੱਚ ਪਾ ਕੇ ਵੀ ਮੂੰਹ ਡੁਬੋਦੇ ਹਨ। ਇਸ ਤਰੀਕੇ ਨਾਲ ਓਪਨ ਪੋਰਜ਼ ਦੀ ਸਮੱਸਿਆ ਘੱਟਦੀ ਹੈ। ਮੇਕਅਪ ਤੋਂ ਪਹਿਲਾਂ ਇਸ ਤਰੀਕੇ ਨਾਲ ਮੂੰਹ ਧੋਣਾ ਵਧੀਆ ਮੰਨਿਆ ਜਾਂਦਾ ਹੈ। ਹੈਲਥ ਕੋਚ ਦੇ ਮੁਤਾਬਕ, ਤੁਸੀਂ ਦੋਵੇਂ ਤਰੀਕੇ ਅਪਣਾ ਸਕਦੇ ਹੋ। ਠੰਡੇ ਪਾਣੀ ਨਾਲ ਹਰ ਰੋਜ਼ 3 ਤੋਂ 4 ਵਾਰ ਮੂੰਹ ਧੋ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਟੈਂਸ਼ਨ ਕਾਫ਼ੀ ਘੱਟ ਹੋ ਸਕਦਾ ਹੈ। ਤੁਸੀਂ ਚਾਹੋ ਤਾਂ ਸਵੇਰੇ ਆਈਸ ਫੇਸ਼ਲ ਕਰ ਸਕਦੇ ਹੋ ਅਤੇ ਦਿਨ ਦੇ ਬਾਕੀ ਸਮੇਂ ਸਿਰਫ਼ ਮੂੰਹ ਧੋ ਸਕਦੇ ਹੋ।

ਠੰਡੇ ਪਾਣੀ ਨਾਲ ਮੂੰਹ ਧੋਣ ਤੋਂ ਪਹਿਲਾਂ ਧਿਆਨ ਰੱਖੋ ਕੁਝ ਗੱਲਾਂ

ਜੇਕਰ ਤੁਸੀਂ ਸਾਇਨਸ ਜਾਂ ਸਰਦੀ-ਜ਼ੁਕਾਮ ਦੀ ਸਮੱਸਿਆ ਨਾਲ ਪੀੜਤ ਹੋ, ਤਾਂ ਇਹ ਨਾ ਕਰੋ ਕਿਉਂਕਿ ਇਹ ਤੁਹਾਡੀ ਤਕਲੀਫ਼ ਵਧਾ ਸਕਦਾ ਹੈ।

ਸਰਦੀਆਂ ਵਿੱਚ ਬਰਫ਼ ਜਾਂ ਬਹੁਤ ਜ਼ਿਆਦਾ ਠੰਡਾ ਪਾਣੀ ਵੀ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ।

ਆਪਣੇ ਚਿਹਰੇ ਨੂੰ ਸਿਰਫ਼ ਕੁਝ ਸਕਿੰਟ ਲਈ ਹੀ ਪਾਣੀ ਵਿੱਚ ਡੁਬੋਵੋ।

ਸੰਵੇਦਨਸ਼ੀਲ (ਸੈਂਸਿਟਿਵ) ਚਮੜੀ ਵਾਲੇ ਲੋਕ ਵੀ ਇਸ ਤੋਂ ਪਰਹੇਜ਼ ਕਰਨ।


Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

 

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

ਨੀਂਦ ਖੁੱਲ੍ਹਦਿਆਂ ਹੀ ਸਿਰਹਾਣੇ 'ਤੇ ਨਜ਼ਰ ਆਉਂਦੇ ਲਾਰ ਦੇ ਨਿਸ਼ਾਨ, ਹੋ ਸਕਦੀ ਆਹ ਬਿਮਾਰੀ
ਨੀਂਦ ਖੁੱਲ੍ਹਦਿਆਂ ਹੀ ਸਿਰਹਾਣੇ 'ਤੇ ਨਜ਼ਰ ਆਉਂਦੇ ਲਾਰ ਦੇ ਨਿਸ਼ਾਨ, ਹੋ ਸਕਦੀ ਆਹ ਬਿਮਾਰੀ
Health News : ਮਰੀਜ਼ ਨੂੰ ਗਲਤੀ ਨਾਲ ਦੂਜੇ ਗਰੁੱਪ ਦਾ ਖੂਨ ਚੜ੍ਹ ਜਾਵੇ ਤਾਂ ਕੀ ਹੋਵੇਗਾ? ਜਾਣੋ ਕਿੰਨਾ ਖ਼ਤਰਨਾਕ ਹੋ ਸਕਦਾ ਹੈ
Health News : ਮਰੀਜ਼ ਨੂੰ ਗਲਤੀ ਨਾਲ ਦੂਜੇ ਗਰੁੱਪ ਦਾ ਖੂਨ ਚੜ੍ਹ ਜਾਵੇ ਤਾਂ ਕੀ ਹੋਵੇਗਾ? ਜਾਣੋ ਕਿੰਨਾ ਖ਼ਤਰਨਾਕ ਹੋ ਸਕਦਾ ਹੈ
 Health News : ਪੂਰੀ ਨੀਂਦ ਲੈਣ ਤੋਂ ਬਾਅਦ ਵੀ ਸਵੇਰੇ ਮਹਿਸੂਸ ਹੁੰਦੀ ਹੈ ਥਕਾਵਟ? ਸਰੀਰ 'ਚ ਇਨ੍ਹਾਂ ਪੋਸ਼ਕ ਤੱਤਾਂ ਦੀ ਹੋ ਸਕਦੀ ਹੈ ਕਮੀ
 Health News : ਪੂਰੀ ਨੀਂਦ ਲੈਣ ਤੋਂ ਬਾਅਦ ਵੀ ਸਵੇਰੇ ਮਹਿਸੂਸ ਹੁੰਦੀ ਹੈ ਥਕਾਵਟ? ਸਰੀਰ 'ਚ ਇਨ੍ਹਾਂ ਪੋਸ਼ਕ ਤੱਤਾਂ ਦੀ ਹੋ ਸਕਦੀ ਹੈ ਕਮੀ
Health News : ਵਾਰ-ਵਾਰ ਆ ਰਹੀ ਖੰਘ ਨੂੰ ਨਾ ਕਰੋ ਨਜ਼ਰਅੰਦਾਜ਼,  ਇਸ ਪਿੱਛੇ ਹੋ ਸਕਦਾ ਹੈ ਇੱਕ ਵੱਡਾ ਕਾਰਨ
Health News : ਵਾਰ-ਵਾਰ ਆ ਰਹੀ ਖੰਘ ਨੂੰ ਨਾ ਕਰੋ ਨਜ਼ਰਅੰਦਾਜ਼,  ਇਸ ਪਿੱਛੇ ਹੋ ਸਕਦਾ ਹੈ ਇੱਕ ਵੱਡਾ ਕਾਰਨ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, ਮਸ਼ਹੂਰ ਸ਼ਖਸ਼ੀਅਤ ਦਾ ਕੈਂਸਰ ਨਾਲ ਹੋਇਆ ਦੇਹਾਂਤ, ਲੁਧਿਆਣਾ DMC ਵਿੱਚ ਲਏ ਆਖਰੀ ਸਾਹ...
ਪੰਜਾਬ ਤੋਂ ਵੱਡੀ ਖਬਰ, ਮਸ਼ਹੂਰ ਸ਼ਖਸ਼ੀਅਤ ਦਾ ਕੈਂਸਰ ਨਾਲ ਹੋਇਆ ਦੇਹਾਂਤ, ਲੁਧਿਆਣਾ DMC ਵਿੱਚ ਲਏ ਆਖਰੀ ਸਾਹ...
Cyclone Arnab: ਤਬਾਹੀ ਦਾ ਅਲਰਟ ਜਾਰੀ! 125KM ਪ੍ਰਤੀ ਘੰਟਾ ਰਫਤਾਰ ਨਾਲ ਤੇਜ਼ ਤੂਫਾਨ-ਭਾਰੀ ਮੀਂਹ ਸਣੇ ਗਰਜਣਗੇ ਬੱਦਲ, ਪ੍ਰਸ਼ਾਸਨ ਵੱਲੋਂ ਤਿਆਰੀਆਂ ਸ਼ੁਰੂ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ...
ਤਬਾਹੀ ਦਾ ਅਲਰਟ ਜਾਰੀ! 125KM ਪ੍ਰਤੀ ਘੰਟਾ ਰਫਤਾਰ ਨਾਲ ਤੇਜ਼ ਤੂਫਾਨ-ਭਾਰੀ ਮੀਂਹ ਸਣੇ ਗਰਜਣਗੇ ਬੱਦਲ, ਪ੍ਰਸ਼ਾਸਨ ਵੱਲੋਂ ਤਿਆਰੀਆਂ ਸ਼ੁਰੂ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ...
Parvinder Singh Jhota Case: ਝੋਟਾ ਕਤਲ ਮਾਮਲੇ 'ਤੇ ਬੋਲੇ CM ਮਾਨ- ਸਾਰੀਆਂ ਜਾਇਜ਼ ਮੰਗਾਂ ਮੰਨੀਆਂ, ਹੁਣ ਪਰਿਵਾਰ 'ਤੇ ਅੰਤਿਮ ਸੰਸਕਾਰ ਦਾ ਫੈਸਲਾ...
ਝੋਟਾ ਕਤਲ ਮਾਮਲੇ 'ਤੇ ਬੋਲੇ CM ਮਾਨ- ਸਾਰੀਆਂ ਜਾਇਜ਼ ਮੰਗਾਂ ਮੰਨੀਆਂ, ਹੁਣ ਪਰਿਵਾਰ 'ਤੇ ਅੰਤਿਮ ਸੰਸਕਾਰ ਦਾ ਫੈਸਲਾ...
Gold Price Crash: ਸੋਨਾ ਹੋਇਆ ਸਸਤਾ, ਹਾਈ ਲੇਵਲ ਤੋਂ ਧੜੰਮ ਡਿੱਗੀਆਂ ਕੀਮਤਾਂ, 38,600 ਰੁਪਏ ਤੋਂ ਵੱਧ ਡਿੱਗੇ ਰੇਟ; ਦੀਵਾਲੀ ਤੋਂ ਪਹਿਲਾਂ ਖਰੀਦਣ ਦਾ ਖਾਸ ਮੌਕਾ... 
ਸੋਨਾ ਹੋਇਆ ਸਸਤਾ, ਹਾਈ ਲੇਵਲ ਤੋਂ ਧੜੰਮ ਡਿੱਗੀਆਂ ਕੀਮਤਾਂ, 38,600 ਰੁਪਏ ਤੋਂ ਵੱਧ ਡਿੱਗੇ ਰੇਟ; ਦੀਵਾਲੀ ਤੋਂ ਪਹਿਲਾਂ ਖਰੀਦਣ ਦਾ ਖਾਸ ਮੌਕਾ... 
Parvinder Singh Jhota Case: ਝੋਟਾ ਕਤਲ ਮਾਮਲੇ 'ਚ ਵੱਡਾ ਐਕਸ਼ਨ, 2 ਮੈਡੀਕਲ ਸਟੋਰਾਂ ਦੇ ਗੋਦਾਮਾਂ 'ਤੇ CBI ਨੇ ਮਾਰਿਆ ਛਾਪਾ, 6 ਦਿਨਾਂ ਤੋਂ ਜਾਂਚ ਜਾਰੀ; ਇਹ ਦਵਾਈ ਨਹੀਂ ਵੇਚਣਗੇ ਕੈਮਿਸਟ...
ਝੋਟਾ ਕਤਲ ਮਾਮਲੇ 'ਚ ਵੱਡਾ ਐਕਸ਼ਨ, 2 ਮੈਡੀਕਲ ਸਟੋਰਾਂ ਦੇ ਗੋਦਾਮਾਂ 'ਤੇ CBI ਨੇ ਮਾਰਿਆ ਛਾਪਾ, 6 ਦਿਨਾਂ ਤੋਂ ਜਾਂਚ ਜਾਰੀ; ਇਹ ਦਵਾਈ ਨਹੀਂ ਵੇਚਣਗੇ ਕੈਮਿਸਟ...
Punjab News: ਪੰਜਾਬ 'ਚ ਸਿਆਸੀ ਧਮਾਕਾ, ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਵੱਡਾ ਝਟਕਾ, ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ; ਬੋਲੇ...
ਪੰਜਾਬ 'ਚ ਸਿਆਸੀ ਧਮਾਕਾ, ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਵੱਡਾ ਝਟਕਾ, ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ; ਬੋਲੇ...
ਮੋਗਾ 'ਚ ਵਾਪਰੀ ਵੱਡੀ ਵਾਰਦਾਤ, ਨੌਜਵਾਨਾਂ 'ਤੇ ਚਲਾਈਆਂ ਤਾੜਤਾੜ ਗੋਲੀਆਂ; ਪੂਰੇ ਇਲਾਕੇ 'ਚ ਮੱਚੀ ਸਨਸਨੀ
ਮੋਗਾ 'ਚ ਵਾਪਰੀ ਵੱਡੀ ਵਾਰਦਾਤ, ਨੌਜਵਾਨਾਂ 'ਤੇ ਚਲਾਈਆਂ ਤਾੜਤਾੜ ਗੋਲੀਆਂ; ਪੂਰੇ ਇਲਾਕੇ 'ਚ ਮੱਚੀ ਸਨਸਨੀ
ਹੁਣ ਇਸ ਬੈਂਕ ਤੋਂ ਗਾਇਬ ਹੋਏ 13.96 ਕਰੋੜ ਰੁਪਏ, ਕੀ ਗਾਹਕਾਂ ਦੇ ਖਾਤਿਆਂ 'ਚੋਂ ਉੱਡ ਜਾਣਗੇ ਸਾਰੇ ਪੈਸੇ? ਮੱਚੀ ਤਰਥੱਲੀ
ਹੁਣ ਇਸ ਬੈਂਕ ਤੋਂ ਗਾਇਬ ਹੋਏ 13.96 ਕਰੋੜ ਰੁਪਏ, ਕੀ ਗਾਹਕਾਂ ਦੇ ਖਾਤਿਆਂ 'ਚੋਂ ਉੱਡ ਜਾਣਗੇ ਸਾਰੇ ਪੈਸੇ? ਮੱਚੀ ਤਰਥੱਲੀ
Embed widget