ਪੜਚੋਲ ਕਰੋ

ਹਰ ਵਾਰ ਕਮਜ਼ੋਰੀ ਦੀ ਨਿਸ਼ਾਨੀ ਨਹੀਂ ਹੁੰਦਾ ਰੋਣਾ , ਇਸ ਨਾਲ ਸਿਹਤ ਨੂੰ ਮਿਲਦੇ ਹਨ ਬਹੁਤ ਸਾਰੇ ਫਾਇਦੇ

Crying Benefits  : 'ਓ ਪਾਜੀ ਕਦੇ ਹੱਸ ਵੀ ਲਿਆ ਕਰੋ।' ਇਸ ਡਾਈਲੋਗ ਦੀ ਤਰਜ਼ 'ਤੇ ਜੇ ਕੋਈ ਤੁਹਾਨੂੰ ਬੋਲੇ ਕਿ ਕਦੇ ਰੋ ਵੀ ਲਿਆ ਕਰੋ ਤਾਂ ਤੁਸੀਂ ਕੀ ਸੋਚੋਗੇ? ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਰੋਣਾ ਕਮਜ਼ੋਰੀ ਦੀ ਨਿਸ਼ਾਨੀ ਹੈ ਅਤੇ ਕਮਜ਼ੋਰ ਦਿਲ ਵਾਲੇ ਹੀ ਹੰਝੂ ਵ

Crying Benefits  : 'ਓ ਪਾਜੀ ਕਦੇ ਹੱਸ ਵੀ ਲਿਆ ਕਰੋ।' ਇਸ ਡਾਈਲੋਗ ਦੀ ਤਰਜ਼ 'ਤੇ ਜੇ ਕੋਈ ਤੁਹਾਨੂੰ ਬੋਲੇ ਕਿ ਕਦੇ ਰੋ ਵੀ ਲਿਆ ਕਰੋ ਤਾਂ ਤੁਸੀਂ ਕੀ ਸੋਚੋਗੇ? ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਰੋਣਾ ਕਮਜ਼ੋਰੀ ਦੀ ਨਿਸ਼ਾਨੀ ਹੈ ਅਤੇ ਕਮਜ਼ੋਰ ਦਿਲ ਵਾਲੇ ਹੀ ਹੰਝੂ ਵਹਾਉਂਦੇ ਹਨ ਪਰ ਵਿਗਿਆਨ ਦੀ ਸੋਚ ਇਸ ਭਾਵਨਾਤਮਕ ਮੁੱਦੇ 'ਤੇ ਕੁਝ ਵੱਖਰੀ ਹੈ। ਵਿਗਿਆਨ ਕਹਿੰਦਾ ਹੈ ਕਿ ਕਈ ਵਾਰ ਰੋਣਾ ਸਿਹਤ ਲਈ ਬੁਰਾ ਨਹੀਂ ਸਗੋਂ ਚੰਗਾ ਹੁੰਦਾ ਹੈ। ਹਾਂ, ਹੱਸਣ ਦੀ ਤਰ੍ਹਾਂ ਕਦੇ-ਕਦੇ ਰੋਣਾ ਵੀ ਸਰੀਰਕ ਅਤੇ ਭਾਵਨਾਤਮਕ ਦੋਵਾਂ ਪੱਧਰਾਂ 'ਤੇ ਜ਼ਰੂਰੀ ਹੁੰਦਾ ਹੈ ਅਤੇ ਇਸ ਦੇ ਬਹੁਤ ਸਾਰੇ ਫਾਇਦੇ ਹਨ। ਆਓ ਅੱਜ ਜਾਣਦੇ ਹਾਂ ਕਿ ਰੋਣ ਨਾਲ ਸਰੀਰ ਅਤੇ ਦਿਮਾਗ ਨੂੰ ਕੀ-ਕੀ ਫਾਇਦੇ ਹੁੰਦੇ ਹਨ।

ਰੋਣ ਨਾਲ ਤਣਾਅ ਘਟਦਾ ਹੈ

ਜੇ ਤੁਸੀਂ ਬੁਰਾ ਮਹਿਸੂਸ ਕਰ ਰਹੇ ਹੋ ਤਾਂ ਮਹਾਨ ਵਿਅਕਤੀ ਬਣ ਕੇ ਇਸ ਨੂੰ ਆਪਣੇ ਦਿਲ ਵਿੱਚ ਲੁਕੋ ਕੇ ਰੱਖਣ ਦੀ ਲੋੜ ਨਹੀਂ ਹੈ। ਜੇ ਰੋਣਾ ਆ ਰਿਹਾ ਹੈ ਤਾਂ ਰੋਣਾ ਚਾਹੀਦਾ ਹੈ। ਇਸ ਨਾਲ ਦਿਲ ਵਿਚ ਛੁਪਿਆ ਹੋਇਆ ਗੁਬਾਰ ਘੱਟ ਹੁੰਦਾ ਹੈ ਅਤੇ ਤਣਾਅ ਘੱਟ ਹੁੰਦਾ ਹੈ। ਇਹ ਭਾਵਨਾਤਮਕ ਦਬਾਅ ਨੂੰ ਘਟਾਉਂਦਾ ਹੈ ਅਤੇ ਜਦੋਂ ਤੁਹਾਡਾ ਤਣਾਅ ਘੱਟ ਜਾਂਦਾ ਹੈ, ਤਾਂ ਤੁਸੀਂ ਬਿਹਤਰ ਮਹਿਸੂਸ ਕਰ ਸਕੋਗੇ ਅਤੇ ਸਹੀ ਫੈਸਲੇ ਲੈ ਸਕੋਗੇ।

ਚੰਗੀ ਨੀਂਦ ਲਈ ਰੋਣਾ ਬਿਹਤਰ 

ਕੁਝ ਲੋਕਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਇਹ ਅਸਲ ਵਿੱਚ ਮਾਨਸਿਕ ਬੇਚੈਨੀ ਕਾਰਨ ਹੁੰਦਾ ਹੈ। ਇਸ ਤਰ੍ਹਾਂ ਰੋਣ ਨਾਲ ਰਾਤ ਨੂੰ ਚੰਗੀ ਨੀਂਦ ਆਉਂਦੀ ਹੈ। ਤੁਸੀਂ ਛੋਟੇ ਬੱਚਿਆਂ ਨੂੰ ਦੇਖਿਆ ਹੋਵੇਗਾ, ਰੋਣ ਤੋਂ ਤੁਰੰਤ ਬਾਅਦ ਉਹ ਗਹਿਰੀ ਨੀਂਦ ਵਿਚ ਚਲੇ ਜਾਂਦੇ ਹਨ, ਕਈ ਬੱਚੇ ਰੋਂਦੇ ਹੋਏ ਸੌਂ ਜਾਂਦੇ ਹਨ ਕਿਉਂਕਿ ਰੋਣ ਨਾਲ ਮਨ ਸ਼ਾਂਤ ਹੁੰਦਾ ਹੈ।

 ਅੱਖਾਂ ਲਈ ਚੰਗਾ ਹੈ ਰੋਣਾ 

ਰੋਣ ਨਾਲ ਤੁਹਾਡੀਆਂ ਅੱਖਾਂ ਦੇ ਨਾਲ-ਨਾਲ ਦਿਮਾਗ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ। ਜਦੋਂ ਰੋਣ ਨਾਲ ਹੰਝੂ ਨਿਕਲਦੇ ਹਨ ਤਾਂ ਅੱਖਾਂ ਦੇ ਅੰਦਰ ਬੈਠੇ ਕਈ ਬੈਕਟੀਰੀਆ ਬਾਹਰ ਵਹਿ ਜਾਂਦੇ ਹਨ। ਹੰਝੂ ਅੱਖਾਂ ਵਿਚ ਛੁਪੇ ਕਈ ਤਰ੍ਹਾਂ ਦੇ ਕੀਟਾਣੂਆਂ ਨੂੰ ਦੂਰ ਕਰਦੇ ਹਨ ਜੋ ਅੱਖਾਂ ਨੂੰ ਕਈ ਤਰ੍ਹਾਂ ਦੇ ਇਨਫੈਕਸ਼ਨ ਦੇ ਸਕਦੇ ਹਨ।

ਦਿਮਾਗੀ ਸਿਹਤ ਲਈ ਮਹੱਤਵਪੂਰਨ ਹੈ ਰੋਣਾ

ਭਾਵੇਂ ਤੁਸੀਂ ਰੋਣ ਨੂੰ ਕਮਜ਼ੋਰੀ ਸਮਝਦੇ ਹੋ ਪਰ ਇੱਕ ਵਾਰ ਰੋਣ ਤੋਂ ਬਾਅਦ ਤੁਸੀਂ ਵਧੇਰੇ ਆਤਮ-ਵਿਸ਼ਵਾਸ ਮਹਿਸੂਸ ਕਰਦੇ ਹੋ। ਜਦੋਂ ਕੋਈ ਵਿਅਕਤੀ ਬਹੁਤ ਜ਼ਿਆਦਾ ਤਣਾਅ ਵਿਚ ਹੁੰਦਾ ਹੈ ਤਾਂ ਉਸ ਦਾ ਮਨ ਦਬਾਅ ਵਿਚ ਆ ਜਾਂਦਾ ਹੈ। ਅਜਿਹੀ ਸਥਿਤੀ ਵਿਚ ਰੋਣ ਨਾਲ ਦਿਮਾਗ ਦਾ ਦਬਾਅ ਦੂਰ ਹੁੰਦਾ ਹੈ ਅਤੇ ਸਰੀਰ ਵਿਚ ਆਕਸੀਟੋਸਿਨ ਅਤੇ ਐਂਡੋਰਫਿਨ ਰਸਾਇਣ ਨਿਕਲਦੇ ਹਨ, ਜਿਸ ਨਾਲ ਮੂਡ ਵਿਚ ਸੁਧਾਰ ਹੁੰਦਾ ਹੈ ਅਤੇ ਮਾਨਸਿਕ ਦਬਾਅ ਅਤੇ ਦਰਦ ਨੂੰ ਦੂਰ ਕਰਨ ਵਿਚ ਮਦਦ ਮਿਲਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਰਾਤ ਨੂੰ 9 ਵਜੇ ਤੋਂ ਬਾਅਦ ਖਾਂਦੇ ਹੋ ਖਾਣਾ ਤਾਂ ਦਿਲ ਦੀ ਸਿਹਤ ਨੂੰ ਹੋ ਸਕਦਾ ਵੱਡਾ ਨੁਕਸਾਨ, ਇਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਾ
ਰਾਤ ਨੂੰ 9 ਵਜੇ ਤੋਂ ਬਾਅਦ ਖਾਂਦੇ ਹੋ ਖਾਣਾ ਤਾਂ ਦਿਲ ਦੀ ਸਿਹਤ ਨੂੰ ਹੋ ਸਕਦਾ ਵੱਡਾ ਨੁਕਸਾਨ, ਇਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਾ
Medicine MRP rules India : ਦਵਾਈਆਂ ਦੀਆਂ ਕੀਮਤਾਂ 'ਤੇ ਸਰਕਾਰ ਦਾ ਵੱਡਾ ਫੈਸਲਾ, 30 ਜ਼ਰੂਰੀ ਦਵਾਈਆਂ ਦੇ ਰੇਟ ਕੀਤੇ ਤੈਅ
Medicine MRP rules India : ਦਵਾਈਆਂ ਦੀਆਂ ਕੀਮਤਾਂ 'ਤੇ ਸਰਕਾਰ ਦਾ ਵੱਡਾ ਫੈਸਲਾ, 30 ਜ਼ਰੂਰੀ ਦਵਾਈਆਂ ਦੇ ਰੇਟ ਕੀਤੇ ਤੈਅ
ਸਹੀ ਲਾਈਫਸਟਾਈਲ ਨਾਲ ਰੁੱਕ ਸਕਦਾ 40% ਕੈਂਸਰ ਦਾ ਖਤਰਾ, ਜਾਣੋ ਬਚਣ ਦਾ ਤਰੀਕਾ; ਇਨ੍ਹਾਂ ਚੀਜ਼ਾਂ ਤੋਂ ਬਣਾਓ ਦੂਰੀ
ਸਹੀ ਲਾਈਫਸਟਾਈਲ ਨਾਲ ਰੁੱਕ ਸਕਦਾ 40% ਕੈਂਸਰ ਦਾ ਖਤਰਾ, ਜਾਣੋ ਬਚਣ ਦਾ ਤਰੀਕਾ; ਇਨ੍ਹਾਂ ਚੀਜ਼ਾਂ ਤੋਂ ਬਣਾਓ ਦੂਰੀ
ਮਰਦਾਨਾ ਸ਼ਕਤੀ ਵਧਾਉਣ ਲਈ ਤੁਸੀਂ ਵੀ ਲੈਂਦੇ Tonic? ਤਾਂ ਇਨ੍ਹਾਂ ਗੰਭੀਰ ਬਿਮਾਰੀਆਂ ਨੂੰ ਦੇ ਰਹੇ ਸੱਦਾ
ਮਰਦਾਨਾ ਸ਼ਕਤੀ ਵਧਾਉਣ ਲਈ ਤੁਸੀਂ ਵੀ ਲੈਂਦੇ Tonic? ਤਾਂ ਇਨ੍ਹਾਂ ਗੰਭੀਰ ਬਿਮਾਰੀਆਂ ਨੂੰ ਦੇ ਰਹੇ ਸੱਦਾ

ਵੀਡੀਓਜ਼

ਜਦੋਂ BJP ਆਗੂ ਨੇ ਪਾਈ ਵੋਟ, ਕੈਮਰੇ ਸਾਹਮਣੇ ਕਹਿ ਦਿੱਤੀ ਵੱਡੀ ਗੱਲ
ਬਰਨਾਲਾ 'ਚ ਮੀਤ ਹੇਅਰ ਦਾ ਵੱਡਾ ਦਾਅਵਾ! AAP ਬਣਾਏਗੀ ਪਹਿਲਾ ਮੇਅਰ
ਸਮਰਾਲਾ ‘ਚ ਪ੍ਰਸ਼ਾਸਨ ਦੇ ਦਾਅਵੇ ਫੇਲ! ਅਪਾਹਜਾਂ ਨੂੰ ਚੁੱਕ ਕੇ ਲੈ ਜਾਣਾ ਪਿਆ ਵੋਟ ਪਾਉਣ
ਖੰਨਾ ‘ਚ ਵੋਟਿੰਗ ਦੌਰਾਨ ਹੰਗਾਮਾ! ਪੁਲਿਸ ਸਾਹਮਣੇ ਹੀ ਭਿੜੇ ਉਮੀਦਵਾਰ
ਮੀਤ ਹੇਅਰ ਪਹੁੰਚੇ ਬਰਨਾਲਾ, ਪਹਿਲੀ ਵਾਰ ਬਰਨਾਲਾ ਨੂੰ ਮਿਲੇਗਾ ਮੇਅਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਸਿਆਸੀ ਜਗਤ ਤੋਂ ਵੱਡੀ ਖਬਰ, ਭਾਜਪਾ ਦਾ ਨਵਾਂ ਸੂਬਾ ਜਨਰਲ ਸਕੱਤਰ ਨਿਯੁਕਤ; ਜਾਣੋ ਕਿਸਨੂੰ ਮਿਲੀ ਅਹਿਮ ਜ਼ਿੰਮੇਵਾਰੀ...
ਸਿਆਸੀ ਜਗਤ ਤੋਂ ਵੱਡੀ ਖਬਰ, ਭਾਜਪਾ ਦਾ ਨਵਾਂ ਸੂਬਾ ਜਨਰਲ ਸਕੱਤਰ ਨਿਯੁਕਤ; ਜਾਣੋ ਕਿਸਨੂੰ ਮਿਲੀ ਅਹਿਮ ਜ਼ਿੰਮੇਵਾਰੀ...
ਮਜੀਠੀਆ ਮਾਮਲੇ 'ਚ ਹਾਈਕੋਰਟ ਦਾ ਸਰਕਾਰ ਨੂੰ ਕੱਲ੍ਹ ਤੱਕ ਦਾ ਟਾਈਮ, ਜਵਾਬ ਦਾਖਲ ਕਰਨਾ ਹੋਵੇਗਾ; ਜਾਣੋ ਪੂਰਾ ਮਾਮਲਾ
ਮਜੀਠੀਆ ਮਾਮਲੇ 'ਚ ਹਾਈਕੋਰਟ ਦਾ ਸਰਕਾਰ ਨੂੰ ਕੱਲ੍ਹ ਤੱਕ ਦਾ ਟਾਈਮ, ਜਵਾਬ ਦਾਖਲ ਕਰਨਾ ਹੋਵੇਗਾ; ਜਾਣੋ ਪੂਰਾ ਮਾਮਲਾ
Punjab News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 4 PCS ਅਧਿਕਾਰੀਆਂ ਦੇ ਤਬਾਦਲੇ, ਤੁਰੰਤ ਪ੍ਰਭਾਵ ਨਾਲ ਲਾਗੂ; ਵੇਖੋ ਲਿਸਟ...
Punjab News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 4 PCS ਅਧਿਕਾਰੀਆਂ ਦੇ ਤਬਾਦਲੇ, ਤੁਰੰਤ ਪ੍ਰਭਾਵ ਨਾਲ ਲਾਗੂ; ਵੇਖੋ ਲਿਸਟ...
Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, AAP ਨੇ ਸੀਨੀਅਰ ਆਗੂ ਨੂੰ ਪਾਰਟੀ 'ਚੋਂ ਕੀਤਾ ਬਰਖਾਸਤ; ਸਿਆਸੀ ਗਲਿਆਰਿਆਂ 'ਚ ਆਇਆ ਭੂਚਾਲ...
ਪੰਜਾਬ ਸਿਆਸਤ ਤੋਂ ਵੱਡੀ ਖਬਰ, AAP ਨੇ ਸੀਨੀਅਰ ਆਗੂ ਨੂੰ ਪਾਰਟੀ 'ਚੋਂ ਕੀਤਾ ਬਰਖਾਸਤ; ਸਿਆਸੀ ਗਲਿਆਰਿਆਂ 'ਚ ਆਇਆ ਭੂਚਾਲ...
Punjab News: ਪੰਜਾਬ 'ਚ ਵੱਡਾ ਫੇਰਬਦਲ! ਜਲੰਧਰ 'ਚ ਬਦਲੇ ਗਏ 'Police Commissioner'; ਇਨ੍ਹਾਂ 11 ਅਫ਼ਸਰਾਂ ਦੇ ਵੀ ਹੋਏ ਤਬਾਦਲੇ: ਵੇਖੋ ਪੂਰੀ ਲਿਸਟ...
ਪੰਜਾਬ 'ਚ ਵੱਡਾ ਫੇਰਬਦਲ! ਜਲੰਧਰ 'ਚ ਬਦਲੇ ਗਏ 'Police Commissioner'; ਇਨ੍ਹਾਂ 11 ਅਫ਼ਸਰਾਂ ਦੇ ਵੀ ਹੋਏ ਤਬਾਦਲੇ: ਵੇਖੋ ਪੂਰੀ ਲਿਸਟ...
Gold-Silver Prices Today: ਸੋਨਾ-ਚਾਂਦੀ ਅੱਜ ਕਿੰਨਾ ਹੋਇਆ ਸਸਤਾ? ਜੂਨ ਦੇ ਪਹਿਲੇ ਦਿਨ ਆੱਲ ਟਾਈਮ ਹਾਈ ਤੋਂ 20 ਹਜ਼ਾਰ ਹੇਠਾਂ ਡਿੱਗੇ ਰੇਟ; ਜਾਣੋ 2 ਤਰੀਕ ਨੂੰ 10 ਗ੍ਰਾਮ ਦਾ ਕੀ ਰੇਟ...
ਸੋਨਾ-ਚਾਂਦੀ ਅੱਜ ਕਿੰਨਾ ਹੋਇਆ ਸਸਤਾ? ਜੂਨ ਦੇ ਪਹਿਲੇ ਦਿਨ ਆੱਲ ਟਾਈਮ ਹਾਈ ਤੋਂ 20 ਹਜ਼ਾਰ ਹੇਠਾਂ ਡਿੱਗੇ ਰੇਟ; ਜਾਣੋ 2 ਤਰੀਕ ਨੂੰ 10 ਗ੍ਰਾਮ ਦਾ ਕੀ ਰੇਟ...
ਪੰਜਾਬ ਅਤੇ ਚੰਡੀਗੜ੍ਹ 'ਚ ਹਨੇਰੀ ਅਤੇ ਮੀਂਹ ਦਾ ਅਲਰਟ, 50 ਕਿਲੋਮੀਟਰ ਦੀ ਰਫਤਾਰ ਨਾਲ ਚੱਲਣਗੀਆਂ ਹਵਾਵਾਂ, ਇਨ੍ਹਾਂ ਜ਼ਿਲ੍ਹਿਆਂ ਲਈ ਚੇਤਾਵਨੀ ਜਾਰੀ
ਪੰਜਾਬ ਅਤੇ ਚੰਡੀਗੜ੍ਹ 'ਚ ਹਨੇਰੀ ਅਤੇ ਮੀਂਹ ਦਾ ਅਲਰਟ, 50 ਕਿਲੋਮੀਟਰ ਦੀ ਰਫਤਾਰ ਨਾਲ ਚੱਲਣਗੀਆਂ ਹਵਾਵਾਂ, ਇਨ੍ਹਾਂ ਜ਼ਿਲ੍ਹਿਆਂ ਲਈ ਚੇਤਾਵਨੀ ਜਾਰੀ
ਬਿਕਰਮ ਮਜੀਠੀਆ 'ਤੇ FIR ਦੀ ਹਾਈਕੋਰਟ 'ਚ ਸੁਣਵਾਈ, ਸਰਕਾਰ ਨੇ SSP ਹਟਾਇਆ, ਪੁਲਿਸ ਨੇ LOC ਕੀਤੀ ਜਾਰੀ; ਜਾਣੋ ਪੂਰਾ ਮਾਮਲਾ
ਬਿਕਰਮ ਮਜੀਠੀਆ 'ਤੇ FIR ਦੀ ਹਾਈਕੋਰਟ 'ਚ ਸੁਣਵਾਈ, ਸਰਕਾਰ ਨੇ SSP ਹਟਾਇਆ, ਪੁਲਿਸ ਨੇ LOC ਕੀਤੀ ਜਾਰੀ; ਜਾਣੋ ਪੂਰਾ ਮਾਮਲਾ
Embed widget