ਪੜਚੋਲ ਕਰੋ

Diet for Men : 40 ਤੋਂ ਬਾਅਦ ਪੁਰਸ਼ਾਂ ਨੂੰ ਰੱਖਣਾ ਚਾਹੀਦਾ ਡਾਈਟ ਦਾ ਖ਼ਿਆਲ, ਹਮੇਸ਼ਾ ਰਹੋਗੇ ਫਿੱਟ

ਜੇਕਰ ਤੁਸੀਂ ਵੀ ਅਜਿਹੇ ਲੋਕਾਂ 'ਚ ਹੋ ਤਾਂ ਤੁਸੀਂ ਕਈ ਬਿਮਾਰੀਆਂ ਨੂੰ ਦਾਵਤ ਦੇ ਰਹੇ ਹੋ। ਵਧਦੀ ਉਮਰ ਦੇ ਨਾਲ ਮਰਦਾਂ ਨੂੰ ਹਾਈ ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ, ਬਲੱਡ ਸ਼ੂਗਰ ਵਰਗੀਆਂ ਕਈ ਬਿਮਾਰੀਆਂ ਹੋਣ ਲੱਗਦੀਆਂ ਹਨ।

Men Health : ਸਰੀਰ ਨੂੰ ਫਿੱਟ ਰੱਖਣਾ ਬਹੁਤ ਜ਼ਰੂਰੀ ਹੈ, ਤਾਂ ਜੋ ਜ਼ਿੰਦਗੀ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਦਲੇਰੀ ਨਾਲ ਸਾਹਮਣਾ ਕੀਤਾ ਜਾ ਸਕੇ। ਖਾਸ ਕਰਕੇ ਵਧਦੀ ਉਮਰ ਵਿੱਚ ਸਰੀਰ ਨੂੰ ਫਿੱਟ ਰੱਖਣਾ ਬਹੁਤ ਜ਼ਰੂਰੀ ਹੈ। ਪਰ ਬਹੁਤ ਸਾਰੇ ਮਰਦ ਅਤੇ ਔਰਤਾਂ ਵਧਦੀ ਉਮਰ ਦੇ ਨਾਲ ਸਿਹਤ ਵੱਲ ਧਿਆਨ ਦੇਣਾ ਬੰਦ ਕਰ ਦਿੰਦੇ ਹਨ। ਜੇਕਰ ਤੁਸੀਂ ਵੀ ਅਜਿਹੇ ਲੋਕਾਂ 'ਚ ਹੋ ਤਾਂ ਤੁਸੀਂ ਕਈ ਬਿਮਾਰੀਆਂ ਨੂੰ ਦਾਵਤ ਦੇ ਰਹੇ ਹੋ। ਵਧਦੀ ਉਮਰ ਦੇ ਨਾਲ ਮਰਦਾਂ ਨੂੰ ਹਾਈ ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ, ਬਲੱਡ ਸ਼ੂਗਰ ਵਰਗੀਆਂ ਕਈ ਬੀਮਾਰੀਆਂ ਹੋਣ ਲੱਗਦੀਆਂ ਹਨ। ਇਨ੍ਹਾਂ ਬਿਮਾਰੀਆਂ ਨੂੰ ਘੱਟ ਕਰਨ ਲਈ ਮਰਦਾਂ ਨੂੰ ਸਿਹਤਮੰਦ ਖੁਰਾਕ ਲੈਣ ਦੀ ਲੋੜ ਹੁੰਦੀ ਹੈ। ਜੇਕਰ ਤੁਸੀਂ 40 ਨੂੰ ਪਾਰ ਕਰ ਚੁੱਕੇ ਹੋ, ਤਾਂ ਆਓ ਜਾਣਦੇ ਹਾਂ ਕਿ ਤੁਹਾਡਾ ਡਾਈਟ ਪਲਾਨ ਕੀ ਹੋਣਾ ਚਾਹੀਦਾ ਹੈ?

40 ਤੋਂ ਬਾਅਦ ਪੁਰਸ਼ਾਂ ਦਾ ਡਾਈਟ ਪਲਾਨ

ਫਾਈਬਰ ਭਰਪੂਰ ਆਹਾਰ ਦਾ ਸੇਵਨ

ਮਰਦਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਡਾਈਟ 'ਚ ਫਾਈਬਰ ਯੁਕਤ ਭੋਜਨਾਂ ਦਾ ਸੇਵਨ ਕਰਨ। ਅਜਿਹੀ ਖੁਰਾਕ ਦੇ ਸੇਵਨ ਨਾਲ ਕਬਜ਼, ਬਦਹਜ਼ਮੀ ਦੂਰ ਕੀਤੀ ਜਾ ਸਕਦੀ ਹੈ। ਅਖਰੋਟ, ਬਰੋਕਲੀ, ਸਪਰਾਉਟਸ ਵਰਗੀਆਂ ਚੀਜ਼ਾਂ ਫਾਈਬਰ ਨਾਲ ਭਰਪੂਰ ਖੁਰਾਕ ਹੈ, ਜੋ ਮਰਦਾਂ ਲਈ ਜ਼ਰੂਰੀ ਹੈ।

ਪੁਰਸ਼ਾਂ ਲਈ ਗੁੱਡ ਫੈਟ ਜ਼ਰੂਰੀ

ਮਰਦਾਂ ਨੂੰ 40 ਤੋਂ ਬਾਅਦ ਆਪਣੀ ਖੁਰਾਕ ਵਿੱਚ ਚੰਗੀ ਚਰਬੀ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਅਖਰੋਟ, ਬੀਜ, ਐਵੋਕਾਡੋ ਵਰਗੇ ਭੋਜਨ ਚੰਗੀ ਚਰਬੀ ਨਾਲ ਭਰਪੂਰ ਹੁੰਦੇ ਹਨ। ਇਸ ਦੇ ਸੇਵਨ ਨਾਲ ਦਿਲ ਦੀ ਸਿਹਤ ਠੀਕ ਰਹਿੰਦੀ ਹੈ। ਨਾਲ ਹੀ ਤੁਸੀਂ ਕੋਲੈਸਟ੍ਰੋਲ ਵਰਗੀਆਂ ਬਿਮਾਰੀਆਂ ਤੋਂ ਵੀ ਦੂਰ ਰਹਿ ਸਕਦੇ ਹੋ।

ਸਾਾਬਤ ਅਨਾਜ ਦਾ ਕਰੋ ਸੇਵਨ

ਸਾਬਤ ਅਨਾਜ ਵਿੱਚ ਫਾਈਬਰ ਅਤੇ ਕਈ ਤਰ੍ਹਾਂ ਦੇ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ। ਇਨ੍ਹਾਂ ਭੋਜਨਾਂ ਦਾ ਸੇਵਨ ਕਰਨ ਨਾਲ ਤੁਸੀਂ ਮੋਟਾਪਾ, ਕਬਜ਼, ਹਾਈ ਬਲੱਡ ਪ੍ਰੈਸ਼ਰ ਤੋਂ ਦੂਰ ਰਹਿੰਦੇ ਹੋ। ਤੁਸੀਂ ਓਟਸ, ਲਾਲ ਚਾਵਲ ਅਤੇ ਓਟਮੀਲ ਨੂੰ ਸਾਬਤ ਅਨਾਜ ਦੇ ਰੂਪ ਵਿੱਚ ਖਾ ਸਕਦੇ ਹੋ।

ਪ੍ਰੋਟੀਨ ਭਰਪੂਰ ਖੁਰਾਕ ਖਾਓ

ਮਰਦਾਂ ਨੂੰ ਪ੍ਰੋਟੀਨ ਭਰਪੂਰ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ। ਪ੍ਰੋਟੀਨ ਨਾਲ ਭਰਪੂਰ ਖੁਰਾਕ ਦਾ ਸੇਵਨ ਕਰਨ ਨਾਲ ਮਾਸਪੇਸ਼ੀਆਂ ਦਾ ਵਿਕਾਸ ਬਿਹਤਰ ਹੁੰਦਾ ਹੈ। ਤੁਸੀਂ ਪ੍ਰੋਟੀਨ ਨਾਲ ਭਰਪੂਰ ਖੁਰਾਕ ਵਿੱਚ ਦੁੱਧ, ਟੋਫੂ, ਮੀਟ, ਅੰਡੇ ਅਤੇ ਚਿਕਨ ਨੂੰ ਸ਼ਾਮਲ ਕਰ ਸਕਦੇ ਹੋ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Wimbledon Final 2024: ਸਪੇਨ ਦੇ 21 ਸਾਲਾਂ Carlos Alcaraz ਨੇ ਰਚਿਆ ਇਤਿਹਾਸ, ਨੋਵਾਕ ਜੋਕੋਵਿਚ ਨੂੰ ਹਰਾ ਕੇ ਜਿੱਤਿਆ ਵਿੰਬਲਡਨ ਖਿਤਾਬ

America: ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਤੋਂ ਬਾਅਦ ਫਿਰ ਦਹਿਲਿਆ ਅਮਰੀਕਾ! ਬਰਮਿੰਘਮ ਦੇ ਨਾਈਟ ਕਲੱਬ 'ਚ ਗੋਲੀਬਾਰੀ, 4 ਲੋਕਾਂ ਦੀ ਮੌਤ ਤੇ ਕਈ ਜ਼ਖਮੀ

Synthetic Milk: ਕਿਤੇ ਤੁਸੀਂ ਤਾਂ ਨਹੀਂ ਪੀ ਰਹੇ ਜ਼ਹਿਰੀਲਾ ਦੁੱਧ, ਇੰਝ ਮਿੰਟਾਂ 'ਚ ਕਰੋ ਚੈੱਕ, FSSAI ਨੇ ਜਾਰੀ ਕੀਤਾ ਵੀਡੀਓ

Sanju Samson ਦੇ T20 ਸੀਰੀਜ਼ 'ਚ ਅਰਧ ਸੈਂਕੜੇ ਵਿਚਾਲੇ ਵਿਸ਼ਵ ਕੱਪ 2024 ਨੂੰ ਲੈ ਖਾਸ ਗੱਲਬਾਤ ਵਾਇਰਲ, ਜਾਣੋ ਕਿਉਂ ਛਿੜੀ ਚਰਚਾ ?

ABP Premium

ਵੀਡੀਓਜ਼

Shiv sena Leader Amit arora threat |'ਚੈਂਲੇਂਜ - 10 ਦਿਨਾਂ ਦੇ ਅੰਦਰ ਯਮਦੂਤ ਦੇ ਝੋਟੇ 'ਤੇ ਬਿਠਾ ਕੇ ਤੋਰਾਂਗੇ'PM Modi Post For Donald Trump | ਟਰੰਪ 'ਤੇ ਚੱਲੀਆਂ ਗੋਲੀਆਂ - ਵੇਖੋ ਕੀ ਬੋਲੇ PM ਮੋਦੀSukhpal Khaira |ਅੰਮ੍ਰਿਤਪਾਲ ਦੇ ਭਰਾ ਦੀ ਗ੍ਰਿਫ਼ਤਾਰੀ 'ਤੇ ਭੜਕੇ ਖਹਿਰਾ, ਚੁੱਕੇ ਸਵਾਲPunjab New Minister | ਖੇਡ ਮੰਤਰੀ ਬਣਨਗੇ ਮਹਿੰਦਰ ਭਗਤ - ਜਲਦ ਚੁੱਕਣਗੇ ਸਹੁੰ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Wimbledon Final 2024: ਸਪੇਨ ਦੇ 21 ਸਾਲਾਂ Carlos Alcaraz ਨੇ ਰਚਿਆ ਇਤਿਹਾਸ, ਨੋਵਾਕ ਜੋਕੋਵਿਚ ਨੂੰ ਹਰਾ ਕੇ ਜਿੱਤਿਆ ਵਿੰਬਲਡਨ ਖਿਤਾਬ
Wimbledon Final 2024: ਸਪੇਨ ਦੇ 21 ਸਾਲਾਂ Carlos Alcaraz ਨੇ ਰਚਿਆ ਇਤਿਹਾਸ, ਨੋਵਾਕ ਜੋਕੋਵਿਚ ਨੂੰ ਹਰਾ ਕੇ ਜਿੱਤਿਆ ਵਿੰਬਲਡਨ ਖਿਤਾਬ
America: ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਤੋਂ ਬਾਅਦ ਫਿਰ ਦਹਿਲਿਆ ਅਮਰੀਕਾ! ਬਰਮਿੰਘਮ ਦੇ ਨਾਈਟ ਕਲੱਬ 'ਚ ਗੋਲੀਬਾਰੀ, 4 ਲੋਕਾਂ ਦੀ ਮੌਤ ਤੇ ਕਈ ਜ਼ਖਮੀ
America: ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਤੋਂ ਬਾਅਦ ਫਿਰ ਦਹਿਲਿਆ ਅਮਰੀਕਾ! ਬਰਮਿੰਘਮ ਦੇ ਨਾਈਟ ਕਲੱਬ 'ਚ ਗੋਲੀਬਾਰੀ, 4 ਲੋਕਾਂ ਦੀ ਮੌਤ ਤੇ ਕਈ ਜ਼ਖਮੀ
Synthetic Milk: ਕਿਤੇ ਤੁਸੀਂ ਤਾਂ ਨਹੀਂ ਪੀ ਰਹੇ ਜ਼ਹਿਰੀਲਾ ਦੁੱਧ, ਇੰਝ ਮਿੰਟਾਂ 'ਚ ਕਰੋ ਚੈੱਕ, FSSAI ਨੇ ਜਾਰੀ ਕੀਤਾ ਵੀਡੀਓ
Synthetic Milk: ਕਿਤੇ ਤੁਸੀਂ ਤਾਂ ਨਹੀਂ ਪੀ ਰਹੇ ਜ਼ਹਿਰੀਲਾ ਦੁੱਧ, ਇੰਝ ਮਿੰਟਾਂ 'ਚ ਕਰੋ ਚੈੱਕ, FSSAI ਨੇ ਜਾਰੀ ਕੀਤਾ ਵੀਡੀਓ
Sanju Samson ਦੇ T20 ਸੀਰੀਜ਼ 'ਚ ਅਰਧ ਸੈਂਕੜੇ ਵਿਚਾਲੇ ਵਿਸ਼ਵ ਕੱਪ 2024 ਨੂੰ ਲੈ ਖਾਸ ਗੱਲਬਾਤ ਵਾਇਰਲ, ਜਾਣੋ ਕਿਉਂ ਛਿੜੀ ਚਰਚਾ ?
Sanju Samson ਦੇ T20 ਸੀਰੀਜ਼ 'ਚ ਅਰਧ ਸੈਂਕੜੇ ਵਿਚਾਲੇ ਵਿਸ਼ਵ ਕੱਪ 2024 ਨੂੰ ਲੈ ਖਾਸ ਗੱਲਬਾਤ ਵਾਇਰਲ, ਜਾਣੋ ਕਿਉਂ ਛਿੜੀ ਚਰਚਾ ?
Champions Trophy 2025: ਕ੍ਰਿਕਟ ਪ੍ਰੇਮੀਆਂ ਨੂੰ ਵੱਡਾ ਝਟਕਾ, ਚੈਂਪੀਅਨਸ ਟਰਾਫੀ 2025 'ਤੇ ਮੰਡਰਾ ਰਿਹਾ ਇਹ ਖਤਰਾ
ਕ੍ਰਿਕਟ ਪ੍ਰੇਮੀਆਂ ਨੂੰ ਵੱਡਾ ਝਟਕਾ, ਚੈਂਪੀਅਨਸ ਟਰਾਫੀ 2025 'ਤੇ ਮੰਡਰਾ ਰਿਹਾ ਇਹ ਖਤਰਾ
X 'ਤੇ PM ਮੋਦੀ ਨੇ ਬਣਾਇਆ ਰਿਕਾਰਡ, ਹੋਏ 100 ਮਿਲੀਅਨ ਫਾਲੋਅਰਜ਼, ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਬਣੇ ਗਲੋਬਲ ਲੀਡਰ

Jammu Kashmir: ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਫੌਜ ਨੇ 3 ਅੱਤਵਾਦੀਆਂ ਨੂੰ ਕੀਤਾ ਢੇਰ, ਘੁਸਪੈਠ ਦੀ ਕੋਸ਼ਿਸ਼ ਨਾਕਾਮ

Punjab News: ਵਿਧਾਇਕ ਬਣਦਿਆਂ ਹੀ ਮਹਿੰਦਰ ਭਗਤ ਨੂੰ ਮੰਤਰੀ ਦੀ ਕੁਰਸੀ! ਸੀਐਮ ਭਗਵੰਤ ਮਾਨ ਨਿਭਾਉਣਗੇ ਵਾਅਦਾ

Embed widget