ਪੜਚੋਲ ਕਰੋ
Advertisement
ਬਹੁਤ ਘੱਟ ਲੋਕ ਜਾਣਦੇ ਅਦਰਕ ਦੀ ਚਾਹ ਦਾ ਇਹ ਫਾਇਦਾ
ਭਾਰਤੀ ਰਸੋਈ 'ਚ ਆਮ ਤੌਰ 'ਤੇ ਮਿਲ ਜਾਣ ਵਾਲੇ ਮਸਾਲਿਆਂ 'ਚੋਂ ਅਦਰਕ ਇੱਕ ਹੈ। ਅਦਰਕ ਇੱਕ ਸੁਪਰਫੂਡ ਹੈ ਤੇ ਇਹ ਰੋਜ਼ਾਨਾ ਖਾਣ ਨਾਲ ਸ਼ਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਮਿਲਦੇ ਹਨ। ਅਦਰਕ ਵਜ਼ਨ ਘਟਾਉਣ 'ਚ ਵੀ ਫਾਇਦੇਮੰਦ ਹੈ।
ਨਵੀਂ ਦਿੱਲੀ: ਭਾਰਤੀ ਰਸੋਈ 'ਚ ਆਮ ਤੌਰ 'ਤੇ ਮਿਲ ਜਾਣ ਵਾਲੇ ਮਸਾਲਿਆਂ 'ਚੋਂ ਅਦਰਕ ਇੱਕ ਹੈ। ਅਦਰਕ ਇੱਕ ਸੁਪਰਫੂਡ ਹੈ ਤੇ ਇਹ ਰੋਜ਼ਾਨਾ ਖਾਣ ਨਾਲ ਸ਼ਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਮਿਲਦੇ ਹਨ। ਅਦਰਕ ਵਜ਼ਨ ਘਟਾਉਣ 'ਚ ਵੀ ਫਾਇਦੇਮੰਦ ਹੈ। ਇੱਕ ਰਿਸਰਚ ਮੁਤਾਬਕ ਇਹ ਲੰਬੇ ਸਮੇਂ ਤੱਕ ਭੁੱਖ ਲੱਗਣ ਤੋਂ ਰੋਕਣ 'ਚ ਮਦਦ ਕਰਦਾ ਹੈ।
ਇਹ ਬਲੱਡ ਸ਼ੂਗਰ ਤੇ ਸੀਰਮ ਕੋਲੇਸਟਰੋਲ ਦੇ ਪੱਧਰ ਨੂੰ ਬੈਲੇਂਸ ਰੱਖਦਾ ਹੈ। ਤਾਂ ਤੁਹਾਨੂੰ ਅਦਰਕ ਦੀ ਚਾਹ ਦਾ ਸੇਵਨ ਕਰਨਾ ਚਾਹੀਦਾ ਹੈ। ਅਦਰਕ ਦੀ ਚਾਹ ਤਣਾਅ ਦੇ ਪੱਧਰ ਨੂੰ ਘੱਟ ਕਰਨ 'ਚ ਮਦਦ ਕਰ ਸਕਦੀ ਹੈ। ਤਣਾਅ ਮੋਟਾਪੇ ਦਾ ਇੱਕ ਮੁੱਖ ਕਾਰਨ ਹੈ।
ਅਦਰਕ ਦੀ ਚਾਹ ਬਨਾਉਣ ਦਾ ਤਰੀਕਾ:
ਪਾਣੀ ਨੂੰ ਉਬਾਲੋ ਤੇ ਫਿਰ ਇਸ 'ਚ ਅਦਰਕ ਕਦੂਕਸ ਕਰ ਕੇ ਪਾ ਦਿਓ। ਇਸ ਨੂੰ 5 ਮਿੰਟ ਤੱਕ ਉਬਲਣ ਦਵੋ। ਸਵਾਦ ਲਈ ਸ਼ਹਿਦ ਜਾਂ ਗੁੜ ਪਾ ਦਿਓ। ਫਿਰ ਇਸ ਨੂੰ ਪੀ ਲਵੋ।
ਇਹ ਵੀ ਪੜ੍ਹੋ:
ਨੋਟ: ਇਹ ਸਭ ਖੋਜ ਦੇ ਦਾਅਵੇ ਹਨ। ‘ਏਬੀਪੀ ਸਾਂਝਾ’ ਇਸ ਦੀ ਪੁਸ਼ਟੀ ਨਹੀਂ ਕਰਦਾ।
Check out below Health Tools-
Calculate Your Body Mass Index ( BMI )
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement