ਪੜਚੋਲ ਕਰੋ

ਚਾਪਿੰਗ ਬੋਰਡ 'ਤੇ ਹੁੰਦੇ ਟਾਇਲਟ ਸੀਟ ਤੋਂ ਵੱਧ ਬੈਕਟੀਰੀਆ? ਜਾਣ ਲਓ ਪੂਰਾ ਸੱਚ, ਨਹੀਂ ਤਾਂ ਹੋ ਸਕਦੇ ਬਿਮਾਰ

Chopping Board: ਘਰ ਦੀ ਰਸੋਈ ਜਿੰਨੀ ਸਾਫ਼-ਸੁਥਰੀ ਦਿਖਾਈ ਦਿੰਦੀ ਹੈ, ਅਸਲ ਵਿੱਚ ਉੰਨੀ ਨਹੀਂ ਹੁੰਦੀ ਹੈ। ਇਸਤਾਂਬੁਲ ਦੀ ਜੇਲਿਜ਼ਮ ਯੂਨੀਵਰਸਿਟੀ ਦੇ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ 9% ਬਿਮਾਰੀਆਂ ਸਿਰਫ਼ ਰਸੋਈ ਵਿੱਚ ਵਧਣ ਵਾਲੇ ਬੈਕਟੀਰੀਆ ਕਾਰਨ ਹੁੰਦੀਆਂ ਹਨ।

Chopping Board: ਘਰ ਦੀ ਰਸੋਈ ਜਿੰਨੀ ਸਾਫ਼-ਸੁਥਰੀ ਦਿਖਾਈ ਦਿੰਦੀ ਹੈ, ਅਸਲ ਵਿੱਚ ਉੰਨੀ ਨਹੀਂ ਹੁੰਦੀ ਹੈ। ਇਸਤਾਂਬੁਲ ਦੀ ਜੇਲਿਜ਼ਮ ਯੂਨੀਵਰਸਿਟੀ ਦੇ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ 9% ਬਿਮਾਰੀਆਂ ਸਿਰਫ਼ ਰਸੋਈ ਵਿੱਚ ਵਧਣ ਵਾਲੇ ਬੈਕਟੀਰੀਆ ਕਾਰਨ ਹੁੰਦੀਆਂ ਹਨ। ਅੱਜ-ਕੱਲ੍ਹ ਇੰਟਰਨੈੱਟ 'ਤੇ ਇਸ ਗੱਲ ਦੀ ਕਾਫੀ ਚਰਚਾ ਹੈ ਕਿ ਰਸੋਈ 'ਚ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਚਾਪਿੰਗ ਜਾਂ ਕਟਿੰਗ ਬੋਰਡ (Cutting Board) ਇਨਫੈਕਸ਼ਨ ਦਾ ਘਰ ਹੈ। ਸਬਜ਼ੀਆਂ ਅਤੇ ਮੀਟ ਨੂੰ ਕੱਟਣ ਲਈ ਵਰਤਿਆ ਜਾਣ ਵਾਲਾ ਚੌਪਿੰਗ ਬੋਰਡ ਟਾਇਲਟ ਸੀਟ ਨਾਲੋਂ ਜ਼ਿਆਦਾ ਗੰਦਾ ਹੁੰਦਾ ਹੈ। ਇਸ ਗੱਲ 'ਚ ਕਿੰਨੀ ਸੱਚਾਈ ਹੈ, ਆਓ ਜਾਣਦੇ ਹਾਂ ਮਾਹਿਰਾਂ ਤੋਂ...

ਬਹੁਤ ਸਾਰੇ ਖੁਰਾਕ ਮਾਹਿਰਾਂ ਦਾ ਕਹਿਣਾ ਹੈ ਕਿ ਕਟਿੰਗ ਬੋਰਡ ਵਿੱਚ ਈ. ਕੋਲੀ ਅਤੇ ਸਾਲਮੋਨੇਲਾ ਵਰਗੇ ਨੁਕਸਾਨਦੇਹ ਬੈਕਟੀਰੀਆ ਹੋ ਸਕਦੇ ਹਨ, ਖਾਸ ਕਰਕੇ ਜਦੋਂ ਉਹ ਕੱਚੇ ਮਾਸ ਅਤੇ ਸਬਜ਼ੀਆਂ ਦੇ ਸੰਪਰਕ ਵਿੱਚ ਆਉਂਦੇ ਹਨ। ਹਾਲਾਂਕਿ, ਇਸਦੀ ਤੁਲਨਾ ਟਾਇਲਟ ਸੀਟ ਨਾਲ ਕਰਨਾ ਬਹੁਤ ਜ਼ਿਆਦਾ ਹੋ ਸਕਦਾ ਹੈ, ਕਿਉਂਕਿ ਕਟਿੰਗ ਬੋਰਡ, ਖਾਸ ਤੌਰ 'ਤੇ ਲੱਕੜ ਵਾਲੇ, ਜੇਕਰ ਚੰਗੀ ਤਰ੍ਹਾਂ ਸਾਫ ਨਾ ਕੀਤਾ ਜਾਵੇ ਤਾਂ ਬੈਕਟੀਰੀਆ ਪੈਦਾ ਹੋਣ ਦੇ ਹੌਟਸਪੋਟ ਹੋ ਸਕਦੇ ਹਨ। ਲਕੜੀ ਦੀਆਂ ਛੋਟੀ-ਛੋਟੀ ਥਾਵਾਂ ਅਤੇ ਦਰਾਰਾਂ ਵਿੱਚ ਬੈਕਟੀਰੀਆ ਵੜਨ ਦੇ ਚਾਂਸ ਵੱਧ ਜਾਂਦੇ ਹਨ। ਇਸ ਕਰਕੇ ਇਸ ਦੀ ਸਾਫ-ਸਫਾਈ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ।

ਮਾਈਕ੍ਰੋਬਾਇਓਲੋਜਿਸਟਸ ਦਾ ਮੰਨਣਾ ਹੈ ਕਿ ਕਟਿੰਗ ਬੋਰਡ ਵਿੱਚ ਟਾਇਲਟ ਸੀਟਾਂ ਨਾਲੋਂ ਬਹੁਤ ਜ਼ਿਆਦਾ ਗੰਦੇ ਬੈਕਟੀਰੀਆ ਹੋ ਸਕਦੇ ਹਨ। ਇਹ ਇਸ ਲਈ ਹੈ ਕਿਉਂਕਿ ਕਟਿੰਗ ਬੋਰਡ ਅਕਸਰ ਕੱਚੇ ਮਾਸ ਦੇ ਸੰਪਰਕ ਵਿੱਚ ਆਉਂਦੇ ਹਨ, ਅਤੇ ਬੈਕਟੀਰੀਆ ਬੋਰਡ ਦੀ ਸਤਹ ਵਿੱਚ ਫਸ ਸਕਦੇ ਹਨ।

ਇਹ ਵੀ ਪੜ੍ਹੋ: ਕੀ ਤੁਸੀਂ ਵੀ ਯੂਰਿਕ ਐਸਿਡ ਤੋਂ ਹੋ ਪਰੇਸ਼ਾਨ? ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਆਪਣੀ ਡਾਈਟ 'ਚ ਸ਼ਾਮਲ ਕਰੋ ਆਹ ਚੀਜ਼ਾਂ

ਹਾਲਾਂਕਿ ਟਾਇਲਟ ਸੀਟਾਂ ਨੂੰ ਨਿਯਮਤ ਤੌਰ 'ਤੇ ਸਾਫ਼ ਕੀਤਾ ਜਾਂਦਾ ਹੈ, ਇਸ ਕਰਕੇ ਉਨ੍ਹਾਂ ਤੋਂ ਬੈਕਟੀਰੀਆ ਖਤਮ ਹੁੰਦੇ ਰਹਿੰਦੇ ਹਨ। ਜਦੋਂ ਕਿ ਕਟਿੰਗ ਬੋਰਡਾਂ ਦੀ ਨਿਯਮਤ ਸਫਾਈ ਕਰਨ ਨਾਲ ਵੀ ਬੈਕਟੀਰੀਆ ਨੂੰ ਪੂਰੀ ਤਰ੍ਹਾਂ ਨਹੀਂ ਹਟਾਇਆ ਜਾ ਸਕਦਾ, ਜਿਸ ਕਾਰਨ ਇਹ ਵਧੇਰੇ ਖਤਰਨਾਕ ਮੰਨੇ ਜਾਂਦੇ ਹਨ। ਹਾਲਾਂਕਿ, ਮਾਹਰ ਇਸ ਗੱਲ ਨਾਲ ਸਹਿਮਤ ਨਹੀਂ ਹਨ ਕਿ ਇੱਕ ਕਟਿੰਗ ਬੋਰਡ ਵਿੱਚ ਇੱਕ ਟਾਇਲਟ ਸੀਟ ਜਿੰਨੇ ਬੈਕਟੀਰੀਆ ਹੁੰਦੇ ਹਨ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਿੱਚ ਘੱਟ ਬੈਕਟੀਰੀਆ ਨਹੀਂ ਹੁੰਦੇ ਹਨ।

ਬੈਕਟੀਰੀਆ ਦੀ ਲਾਗ ਨੂੰ ਘਟਾਉਣ ਲਈ, ਕਟਿੰਗ ਬੋਰਡ ਦੀ ਸਹੀ ਸਫਾਈ ਜ਼ਰੂਰੀ ਹੈ। ਇਸ ਨੂੰ ਵਰਤਣ ਤੋਂ ਤੁਰੰਤ ਬਾਅਦ ਗਰਮ ਪਾਣੀ ਅਤੇ ਸਾਬਣ ਨਾਲ ਧੋਣਾ ਚਾਹੀਦਾ ਹੈ। ਜੇਕਰ ਇਸ ਦੀ ਵਰਤੋਂ ਕੱਚੇ ਮਾਸ ਨੂੰ ਕੱਟਣ ਲਈ ਕੀਤੀ ਜਾਂਦੀ ਹੈ, ਤਾਂ ਸਫ਼ੈਦ ਸਿਰਕੇ ਜਾਂ ਨਿੰਬੂ ਦੇ ਰਸ ਨਾਲ ਸਫਾਈ ਕਰਨੀ ਚਾਹੀਦੀ ਹੈ। ਕਈ ਵਾਰ ਇਸ ਬੋਰਡ ਨੂੰ ਬਲੀਚ ਨਾਲ ਸਾਫ਼ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਇਸ ਨੂੰ ਹਵਾ ਅਤੇ ਧੁੱਪ ਵਿਚ ਸੁੱਕਣ ਲਈ ਰੱਖੋ। ਕਟਿੰਗ ਬੋਰਡ ਨੂੰ ਹਮੇਸ਼ਾ ਸੁੱਕੀ ਜਗ੍ਹਾ 'ਤੇ ਰੱਖਣਾ ਚਾਹੀਦਾ ਹੈ, ਕਿਉਂਕਿ ਬੈਕਟੀਰੀਆ ਨਮੀ ਵਿੱਚ ਵਧਦੇ ਹਨ।

ਇਹ ਵੀ ਪੜ੍ਹੋ: ਔਰਤਾਂ ਦੇ ਲਈ ਫਾਇਦੇਮੰਦ ਨਮਕ ਅਤੇ ਕਲੌਂਜੀ, ਇਨ੍ਹਾਂ ਗੰਭੀਰ ਸਮੱਸਿਆਵਾਂ ਤੋਂ ਮਿਲੇਗੀ ਰਾਹਤ

Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

SC 'ਚ ਰਾਜੋਆਣਾ ਦੀ ਪਟੀਸ਼ਨ 'ਤੇ ਸੁਣਵਾਈ ਮੁਲਤਵੀ, ਮੌਤ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਣ ਦੀ ਮੰਗ, ਜਾਣੋ ਪੂਰਾ ਮਾਮਲਾ
SC 'ਚ ਰਾਜੋਆਣਾ ਦੀ ਪਟੀਸ਼ਨ 'ਤੇ ਸੁਣਵਾਈ ਮੁਲਤਵੀ, ਮੌਤ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਣ ਦੀ ਮੰਗ, ਜਾਣੋ ਪੂਰਾ ਮਾਮਲਾ
Kartarpur Corridor: ਕਰਤਾਰਪੁਰ ਸਾਹਿਬ ਲਾਂਘੇ ਲਈ ਨਹੀਂ ਲੱਗੇਗੀ 20 ਡਾਲਰ ਦੀ ਫੀਸ? ਪਾਕਿਸਤਾਨ ਦੇ ਸਿੱਖ ਮੰਤਰੀ ਨੇ ਕੀਤਾ ਕਲੀਅਰ
Kartarpur Corridor: ਕਰਤਾਰਪੁਰ ਸਾਹਿਬ ਲਾਂਘੇ ਲਈ ਨਹੀਂ ਲੱਗੇਗੀ 20 ਡਾਲਰ ਦੀ ਫੀਸ? ਪਾਕਿਸਤਾਨ ਦੇ ਸਿੱਖ ਮੰਤਰੀ ਨੇ ਕੀਤਾ ਕਲੀਅਰ
Punjab News: ਖੇਤਾਂ 'ਚ ਪਰਾਲੀ ਦੇ ਨਿਬੇੜੇ ਲਈ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਕਿਸਾਨਾਂ  ਨੂੰ ਮਿਲਣਗੀਆਂ 22000 ਨਵੀਆਂ ਮਸ਼ੀਨਾਂ
Punjab News: ਖੇਤਾਂ 'ਚ ਪਰਾਲੀ ਦੇ ਨਿਬੇੜੇ ਲਈ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਕਿਸਾਨਾਂ ਨੂੰ ਮਿਲਣਗੀਆਂ 22000 ਨਵੀਆਂ ਮਸ਼ੀਨਾਂ
ਮੁੱਖ ਮੰਤਰੀ ਭਗਵੰਤ ਮਾਨ ਦਾ ਬਰਨਾਲਾ 'ਚ ਰੋਡ ਸ਼ੋਅ, ਹਰਿੰਦਰ ਸਿੰਘ ਧਾਲੀਵਾਲ ਦੇ ਹੱਕ 'ਚ ਕਰਨਗੇ ਪ੍ਰਚਾਰ
ਮੁੱਖ ਮੰਤਰੀ ਭਗਵੰਤ ਮਾਨ ਦਾ ਬਰਨਾਲਾ 'ਚ ਰੋਡ ਸ਼ੋਅ, ਹਰਿੰਦਰ ਸਿੰਘ ਧਾਲੀਵਾਲ ਦੇ ਹੱਕ 'ਚ ਕਰਨਗੇ ਪ੍ਰਚਾਰ
Advertisement
ABP Premium

ਵੀਡੀਓਜ਼

Exclusive Interview | Raja Warring ਦੀ ਧੀ ਦਾ ਵਿਰੋਧੀਆਂ ਨੂੰ Challenge! | By Election|Abp Sanjhaਭਾਰਤ ਕੈਨੇਡਾ ਮਸਲੇ 'ਚ SGPC ਦੀ Entry! | India Vs Canada | Abp SanjhaBY Election | ਜ਼ਿਮਨੀ ਚੋਣਾਂ ਦੇ ਰੰਗ 'ਚ ਕਿਸਾਨਾਂ ਨੇ ਪਾਇਆ ਭੰਗ ! |Farmers | Paddy |Protestਕਾਰ ਨੇ ਠੋਕੀ  Activa ਜਨਾਨੀ ਨੇ ਮਾਰੀ ਚਪੇੜ ਹੋ ਗਿਆ ਹੰਗਾਮਾਂ! | Accident | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
SC 'ਚ ਰਾਜੋਆਣਾ ਦੀ ਪਟੀਸ਼ਨ 'ਤੇ ਸੁਣਵਾਈ ਮੁਲਤਵੀ, ਮੌਤ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਣ ਦੀ ਮੰਗ, ਜਾਣੋ ਪੂਰਾ ਮਾਮਲਾ
SC 'ਚ ਰਾਜੋਆਣਾ ਦੀ ਪਟੀਸ਼ਨ 'ਤੇ ਸੁਣਵਾਈ ਮੁਲਤਵੀ, ਮੌਤ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਣ ਦੀ ਮੰਗ, ਜਾਣੋ ਪੂਰਾ ਮਾਮਲਾ
Kartarpur Corridor: ਕਰਤਾਰਪੁਰ ਸਾਹਿਬ ਲਾਂਘੇ ਲਈ ਨਹੀਂ ਲੱਗੇਗੀ 20 ਡਾਲਰ ਦੀ ਫੀਸ? ਪਾਕਿਸਤਾਨ ਦੇ ਸਿੱਖ ਮੰਤਰੀ ਨੇ ਕੀਤਾ ਕਲੀਅਰ
Kartarpur Corridor: ਕਰਤਾਰਪੁਰ ਸਾਹਿਬ ਲਾਂਘੇ ਲਈ ਨਹੀਂ ਲੱਗੇਗੀ 20 ਡਾਲਰ ਦੀ ਫੀਸ? ਪਾਕਿਸਤਾਨ ਦੇ ਸਿੱਖ ਮੰਤਰੀ ਨੇ ਕੀਤਾ ਕਲੀਅਰ
Punjab News: ਖੇਤਾਂ 'ਚ ਪਰਾਲੀ ਦੇ ਨਿਬੇੜੇ ਲਈ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਕਿਸਾਨਾਂ  ਨੂੰ ਮਿਲਣਗੀਆਂ 22000 ਨਵੀਆਂ ਮਸ਼ੀਨਾਂ
Punjab News: ਖੇਤਾਂ 'ਚ ਪਰਾਲੀ ਦੇ ਨਿਬੇੜੇ ਲਈ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਕਿਸਾਨਾਂ ਨੂੰ ਮਿਲਣਗੀਆਂ 22000 ਨਵੀਆਂ ਮਸ਼ੀਨਾਂ
ਮੁੱਖ ਮੰਤਰੀ ਭਗਵੰਤ ਮਾਨ ਦਾ ਬਰਨਾਲਾ 'ਚ ਰੋਡ ਸ਼ੋਅ, ਹਰਿੰਦਰ ਸਿੰਘ ਧਾਲੀਵਾਲ ਦੇ ਹੱਕ 'ਚ ਕਰਨਗੇ ਪ੍ਰਚਾਰ
ਮੁੱਖ ਮੰਤਰੀ ਭਗਵੰਤ ਮਾਨ ਦਾ ਬਰਨਾਲਾ 'ਚ ਰੋਡ ਸ਼ੋਅ, ਹਰਿੰਦਰ ਸਿੰਘ ਧਾਲੀਵਾਲ ਦੇ ਹੱਕ 'ਚ ਕਰਨਗੇ ਪ੍ਰਚਾਰ
Jalandhar News: ਜਲੰਧਰ 'ਚ ਨੌਜਵਾਨ ਨੇ ਮੌਤ ਨੂੰ ਲਗਾਇਆ ਗਲੇ, ਪ੍ਰੇਮਿਕਾ ਦੇ ਪਰਿਵਾਰ ਵਾਲਿਆਂ ਨੇ ਕੁੱਟਿਆ ਫਿਰ ਰੱਖੜੀ ਬੰਨ੍ਹਣ ਨੂੰ ਕੀਤਾ ਸੀ ਮਜ਼ਬੂਰ
ਜਲੰਧਰ 'ਚ ਨੌਜਵਾਨ ਨੇ ਮੌਤ ਨੂੰ ਲਗਾਇਆ ਗਲੇ, ਪ੍ਰੇਮਿਕਾ ਦੇ ਪਰਿਵਾਰ ਵਾਲਿਆਂ ਨੇ ਕੁੱਟਿਆ ਫਿਰ ਰੱਖੜੀ ਬੰਨ੍ਹਣ ਨੂੰ ਕੀਤਾ ਸੀ ਮਜ਼ਬੂਰ
Maruti Suzuki Fronx: ਸਿਰਫ 2 ਲੱਖ ਰੁਪਏ 'ਚ ਖਰੀਦੋ ਮਾਰੂਤੀ ਸੁਜ਼ੂਕੀ ਫ੍ਰਾਂਕਸ, ਫਾਈਨਾਂਸ ਪਲਾਨ ਸਣੇ ਜਾਣੋ ਧਮਾਕੇਦਾਰ ਫੀਚਰਸ
ਸਿਰਫ 2 ਲੱਖ ਰੁਪਏ 'ਚ ਖਰੀਦੋ ਮਾਰੂਤੀ ਸੁਜ਼ੂਕੀ ਫ੍ਰਾਂਕਸ, ਫਾਈਨਾਂਸ ਪਲਾਨ ਸਣੇ ਜਾਣੋ ਧਮਾਕੇਦਾਰ ਫੀਚਰਸ
Gold-Silver Rate Today: ਛਠ ਤੋਂ ਪਹਿਲਾਂ ਸੋਨਾ ਸਸਤਾ ਜਾਂ ਮਹਿੰਗਾ? ਜਾਣੋ 10, 24 ਕੈਰੇਟ ਦੀ ਕਿੰਨੀ ਹੋਈ ਕੀਮਤ
ਛਠ ਤੋਂ ਪਹਿਲਾਂ ਸੋਨਾ ਸਸਤਾ ਜਾਂ ਮਹਿੰਗਾ? ਜਾਣੋ 10, 24 ਕੈਰੇਟ ਦੀ ਕਿੰਨੀ ਹੋਈ ਕੀਮਤ
Jio ਨੇ ਵਧਾਈ BSNL ਦੀ ਟੈਨਸ਼ਨ! 10 ਰੁਪਏ ਤੋਂ ਵੀ ਘੱਟ ਖਰਚੇ ਵਾਲੇ ਲਾਂਚ ਕੀਤੇ 2 ਸਸਤੇ ਪਲਾਨ, ਇੱਥੇ ਜਾਣੋ ਫਾਇਦੇ
Jio ਨੇ ਵਧਾਈ BSNL ਦੀ ਟੈਨਸ਼ਨ! 10 ਰੁਪਏ ਤੋਂ ਵੀ ਘੱਟ ਖਰਚੇ ਵਾਲੇ ਲਾਂਚ ਕੀਤੇ 2 ਸਸਤੇ ਪਲਾਨ, ਇੱਥੇ ਜਾਣੋ ਫਾਇਦੇ
Embed widget