ਪੜਚੋਲ ਕਰੋ

ਬੱਚਿਆਂ ਦੀ ਅੱਖਾਂ 'ਚੋਂ ਆ ਰਿਹਾ ਪਾਣੀ, ਸਮਝ ਜਾਓ ਹੋ ਗਈ ਆਹ ਗੰਭੀਰ ਸਮੱਸਿਆ

ਅੱਜਕੱਲ੍ਹ ਬਹੁਤ ਜ਼ਿਆਦਾ ਸਕ੍ਰੀਨ ਦੇਖਣ ਨਾਲ ਬੱਚਿਆਂ ਦੀਆਂ ਅੱਖਾਂ 'ਤੇ ਸਭ ਤੋਂ ਜ਼ਿਆਦਾ ਅਸਰ ਪੈ ਰਿਹਾ ਹੈ ਅਤੇ ਬੱਚਿਆਂ ਨੂੰ Eye Strain ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਬੱਚਿਆਂ ਨੂੰ ਡ੍ਰਾਈ ਆਈ, ਸਿਰਦਰਦ ਅਤੇ ਨਜ਼ਰ ਧੁੰਦਲੀ ਹੋਣ ਦੀ ਸ਼ਿਕਾਇਤ ਹੁੰਦੀ ਹੈ।

Eye Strain: ਅੱਜਕੱਲ੍ਹ ਹਰ ਘਰ ਵਿੱਚ ਬੱਚੇ ਘੰਟਿਆਂ-ਘੰਟਿਆਂ ਤੱਕ ਮੋਬਾਈਲ ਫ਼ੋਨ ਦੀ ਵਰਤੋਂ ਕਰਦੇ ਹਨ, ਜਿਸ ਕਰਕੇ ਸਭ ਤੋਂ ਵੱਧ ਅਸਰ ਬੱਚਿਆਂ ਦੀਆਂ ਅੱਖਾਂ 'ਤੇ ਪੈਂਦਾ ਹੈ। ਮੋਬਾਈਲ ਫੋਨ ਜ਼ਿਆਦਾ ਦੇਖਣ ਕਾਰਨ ਬੱਚਿਆਂ ਨੂੰ ਅੱਖਾਂ ਵਿੱਚ ਪਾਣੀ ਆਉਣਾ, ਡ੍ਰਾਈ ਆਈ, ਅੱਖਾਂ ਲਾਲ ਹੋਣਾ, ਥਕਾਵਟ ਅਤੇ ਧੁੰਦਲਾ ਨਜ਼ਰ ਆਉਣਾ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਬੱਚੇ ਮੋਬਾਈਲ ਫ਼ੋਨ ਦੇ ਇੰਨੇ ਆਦੀ ਹੋ ਚੁੱਕੇ ਹਨ ਕਿ ਉਹ ਇੱਕ ਮਿੰਟ ਲਈ ਵੀ ਫ਼ੋਨ ਤੋਂ ਦੂਰ ਨਹੀਂ ਰਹਿ ਸਕਦੇ ਹਨ। ਆਨਲਾਈਨ ਕਲਾਸਾਂ ਕਾਰਨ ਵੀ ਬੱਚੇ ਮੋਬਾਈਲ ਅਤੇ ਲੈਪਟਾਪ ਦੀ ਸਕਰੀਨ ਨਾਲ ਜੁੜੇ ਰਹਿੰਦੇ ਹਨ।

ਅੱਜਕੱਲ੍ਹ ਬਹੁਤ ਜ਼ਿਆਦਾ ਸਕ੍ਰੀਨ ਦੇਖਣ ਨਾਲ ਬੱਚਿਆਂ ਦੀਆਂ ਅੱਖਾਂ 'ਤੇ ਸਭ ਤੋਂ ਜ਼ਿਆਦਾ ਅਸਰ ਪੈ ਰਿਹਾ ਹੈ ਅਤੇ ਬੱਚਿਆਂ ਨੂੰ Eye Strain ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਬੱਚਿਆਂ ਨੂੰ ਡ੍ਰਾਈ ਆਈ, ਸਿਰਦਰਦ ਅਤੇ ਨਜ਼ਰ ਧੁੰਦਲੀ ਹੋਣ ਦੀ ਸ਼ਿਕਾਇਤ ਹੁੰਦੀ ਹੈ। ਇਸ 'ਚ ਤੁਸੀਂ ਅਕਸਰ ਬੱਚਿਆਂ ਨੂੰ ਬਿਨਾਂ ਵਜ੍ਹਾ ਅੱਖਾਂ ਰਗੜਦੇ ਦੇਖੋਗੇ। ਜੇਕਰ ਬੱਚਿਆਂ 'ਚ ਅੱਖਾਂ 'ਚ ਪਾਣੀ ਆਉਣਾ, ਅੱਖਾਂ 'ਚ ਦਰਦ ਅਤੇ ਸਿਰ ਦਰਦ ਵਰਗੇ ਲੱਛਣ ਦਿਖਾਈ ਦੇਣ ਤਾਂ ਸਮਝ ਲਓ ਕਿ ਅਜਿਹਾ ਆਈ ਸਟ੍ਰੇਨ ਦੀ ਵਜ੍ਹਾ ਕਰਕੇ ਹੋ ਰਿਹਾ ਹੈ। ਇਸ ਵਿੱਚ ਅੱਖਾਂ ਦੀ ਥਕਾਵਟ ਵੀ ਸ਼ਾਮਲ ਹੈ ਜੋ ਘੰਟਿਆਂ ਤੱਕ ਮੋਬਾਈਲ ਫੋਨ ਅਤੇ ਲੈਪਟਾਪ ਨੂੰ ਦੇਖਣ ਨਾਲ ਹੋ ਸਕਦੀ ਹੈ।

ਆਈ ਸਟ੍ਰੇਨ ਕੀ ਹੈ

ਸਕ੍ਰੀਨ ਨੂੰ ਜ਼ਿਆਦਾ ਦੇਰ ਤੱਕ ਦੇਖਣ ਨਾਲ ਅੱਖਾਂ ਦੀ ਥਕਾਵਟ ਨੂੰ ਆਈ ਸਟ੍ਰੇਨ ਕਹਿੰਦੇ ਹਨ। ਇਸ ਦੇ ਲੱਛਣ ਇਕ ਦਿਨ 'ਚ ਨਹੀਂ ਸਗੋਂ ਘੰਟਿਆਂ ਤੱਕ ਸਕ੍ਰੀਨ 'ਤੇ ਦੇਖਣ ਨਾਲ ਦਿਖਾਈ ਦਿੰਦੇ ਹਨ। ਜੇਕਰ ਸਮੇਂ ਸਿਰ ਇਸ ਦੇ ਲੱਛਣਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਲੱਛਣ ਹੋਰ ਗੰਭੀਰ ਹੋ ਸਕਦੇ ਹਨ ਅਤੇ ਨਜ਼ਰ ਧੁੰਦਲੀ ਹੋ ਸਕਦੀ ਹੈ।

ਆਈ ਸਟ੍ਰੇਨ ਦੇ ਕਾਰਨ

- ਆਈ ਸਟ੍ਰੇਨ ਦਾ ਮੁੱਖ ਕਾਰਨ ਘੰਟਿਆਂ ਲਈ ਸਕ੍ਰੀਨ ਨੂੰ ਧਿਆਨ ਨਾਲ ਦੇਖਣਾ ਹੈ। ਅਜਿਹਾ ਇੱਕ ਦਿਨ ਵਿੱਚ ਨਹੀਂ ਸਗੋਂ ਕਈ ਦਿਨਾਂ ਤੱਕ ਲਗਾਤਾਰ ਦੇਖਣ ਨਾਲ ਹੋ ਸਕਦਾ ਹੈ।

- ਘੱਟ ਰੋਸ਼ਨੀ ਵਿੱਚ ਕਿਸੇ ਵੀ ਸਕ੍ਰੀਨ ਨੂੰ ਦੇਖਣ ਨਾਲ ਵੀ ਅੱਖਾਂ 'ਤੇ ਦਬਾਅ ਪੈਂਦਾ ਹੈ, ਜਦੋਂ ਬੱਚੇ ਹਨੇਰੇ ਵਿੱਚ ਮੋਬਾਈਲ ਜਾਂ ਲੈਪਟਾਪ ਦੇਖਦੇ ਹਨ ਤਾਂ ਇਸ ਦਾ ਉਨ੍ਹਾਂ ਦੀਆਂ ਅੱਖਾਂ 'ਤੇ ਵੀ ਡੂੰਘਾ ਅਸਰ ਪੈਂਦਾ ਹੈ।

- ਇਹ ਲੰਬੇ ਸਮੇਂ ਤੱਕ ਗਲਤ ਨੰਬਰ ਵਾਲੀ ਐਨਕ ਲਗਾਉਣ ਨਾਲ ਵੀ ਹੋ ਸਕਦਾ ਹੈ, ਭਾਵੇਂ ਤੁਹਾਡਾ ਨੰਬਰ ਬਦਲ ਗਿਆ ਹੋਵੇ ਅਤੇ ਤੁਸੀਂ ਆਪਣੀ ਐਨਕ ਨਹੀਂ ਬਦਲ ਰਹੇ ਹੋ, ਫਿਰ ਵੀ ਤੁਹਾਡੀਆਂ ਅੱਖਾਂ ਨੂੰ ਨੁਕਸਾਨ ਹੋ ਸਕਦਾ ਹੈ।
- ਆਈ ਸਟ੍ਰੇਨ ਦੀ ਸਮੱਸਿਆ ਸਿਹਤ ਦੀਆਂ ਸਥਿਤੀਆਂ ਕਾਰਨ ਵੀ ਹੋ ਸਕਦੀ ਹੈ, ਡ੍ਰਾਈ ਆਈ ਸਿੰਡਰੋਮ ਵੀ ਉਨ੍ਹਾਂ ਸਿਹਤ ਸਥਿਤੀਆਂ ਵਿੱਚੋਂ ਇੱਕ ਹੈ। ਅਜਿਹੀ ਸਥਿਤੀ 'ਚ ਓਵਰ ਦ ਕਾਊਂਟਰ ਆਈ ਡਰਾਪ ਲਗਾਉਣ ਨਾਲ ਸਮੱਸਿਆ ਹੱਲ ਹੋਣ ਦੀ ਬਜਾਏ ਵੱਧ ਸਕਦੀ ਹੈ।

ਇਹ ਵੀ ਪੜ੍ਹੋ: Stale Food Side Effects: ਭੁੱਲ ਕੇ ਵੀ ਨਾ ਖਾਓ ਠੰਡਾ ਖਾਣਾ, ਨਹੀਂ ਤਾਂ ਵਿਗੜ ਸਕਦੀ ਸਿਹਤ, ਹੋ ਸਕਦੇ ਆਹ ਨੁਕਸਾਨ

ਆਈ ਸਟ੍ਰੇਨ ਦੇ ਲੱਛਣ

- ਅੱਖਾਂ ਦਾ ਲਾਲ ਹੋਣਾ

- ਅੱਖਾਂ ਵਿਚੋਂ ਪਾਣੀ ਨਿਕਲਣਾ

- ਥਕਾਵਟ ਦੇ ਕਾਰਨ ਅੱਖਾਂ ਵਿੱਚ ਜਲਨ ਅਤੇ ਖੁਜਲੀ ਹੋਣਾ

- ਪਲਕਾਂ ਭਾਰੀ ਹੋਣੀਆਂ

- ਬਲੱਡ ਵਿਜ਼ਨ ਹੋਣਾ

- ਸਿਰ ਦਰਦ ਦੀ ਸ਼ਿਕਾਇਤ

- ਅੱਖਾਂ ਵਿੱਚ ਖੁਸ਼ਕੀ

- ਫੋਕਸ ਕਰਨ ਵਿੱਚ ਮੁਸ਼ਕਲ ਆ ਰਹੀ ਹੈ

- ਤੇਜ਼ ਰੌਸ਼ਨੀ ਵਿੱਚ ਅੱਖਾਂ ਚਮਕਣੀਆਂ 

ਇਦਾਂ ਕਰੋ ਬਚਾਅ

ਆਈ ਸਟ੍ਰੇਨ ਤੋਂ ਬਚਣ ਲਈ 20-20-20 ਫਾਰਮੂਲਾ ਅਪਣਾਓ। ਇਸ ਫਾਰਮੂਲੇ ਦੇ ਅਨੁਸਾਰ, ਹਰ 20 ਮਿੰਟ ਵਿੱਚ 20 ਸਕਿੰਟਾਂ ਲਈ 20 ਫੁੱਟ ਦੂਰ ਦੇਖੋ। ਆਪਣੇ ਮੋਬਾਈਲ ਦੀ ਰੋਸ਼ਨੀ ਅਤੇ ਸਕਰੀਨ ਸਥਿਤੀ ਨੂੰ ਅਡਜੱਸਟ ਕਰੋ ਤਾਂ ਜੋ ਅੱਖਾਂ 'ਤੇ ਕੋਈ ਦਬਾਅ ਨਾ ਪਵੇ। ਨਾਲ ਹੀ, ਜੇਕਰ ਲੋੜ ਹੋਵੇ ਤਾਂ ਬੱਚੇ ਦੇ ਐਨਕਾਂ ਦਾ ਨੰਬਰ ਵੀ ਚੈੱਕ ਕਰਵਾਓ।

ਇਹ ਵੀ ਪੜ੍ਹੋ: ਸਰੀਰ 'ਚ ਨਜ਼ਰ ਆਉਂਦੇ ਆਹ 4 ਲੱਛਣ, ਤਾਂ ਸਮਝ ਜਾਓ ਫੇਫੜੇ ਹੋ ਰਹੇ ਖਰਾਬ, ਆਮ ਸਮਝ ਕੇ ਨਾ ਕਰੋ ਨਜ਼ਰਅੰਦਾਜ਼

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Resham Kaur Funeral: ਪੰਜ ਤੱਤਾਂ 'ਚ ਵਿਲੀਨ ਹੋਈ ਗਾਇਕ ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ, ਪੁੱਤਰ ਯੁਵਰਾਜ ਅਤੇ ਨਵਰਾਜ ਨੇ ਨਮ ਅੱਖਾਂ ਨਾਲ ਦਿੱਤੀ ਵਿਦਾਈ...
ਪੰਜ ਤੱਤਾਂ 'ਚ ਵਿਲੀਨ ਹੋਈ ਗਾਇਕ ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ, ਪੁੱਤਰ ਯੁਵਰਾਜ ਅਤੇ ਨਵਰਾਜ ਨੇ ਨਮ ਅੱਖਾਂ ਨਾਲ ਦਿੱਤੀ ਵਿਦਾਈ...
Colonel Assault Case: ਕਰਨਲ ਕੁੱਟਮਾਰ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਵੱਡਾ ਝਟਕਾ, ਹੁਣ ਹੋਏਗਾ 'ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ'
Colonel Assault Case: ਕਰਨਲ ਕੁੱਟਮਾਰ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਵੱਡਾ ਝਟਕਾ, ਹੁਣ ਹੋਏਗਾ 'ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ'
Gold Silver Rate Today: ਟਰੰਪ ਦੇ ਟੈਰਿਫ ਨਾਲ ਬਾਜ਼ਾਰ 'ਚ ਮੱਚੀ ਤਰਥੱਲੀ, ਸੋਨੇ ਦੀਆਂ ਵੱਧਦੀਆਂ ਕੀਮਤਾਂ ਨੇ ਤੋੜੇ ਰਿਕਾਰਡ; ਜਾਣੋ 10 ਗ੍ਰਾਮ ਦਾ ਕੀ ਰੇਟ?
ਟਰੰਪ ਦੇ ਟੈਰਿਫ ਨਾਲ ਬਾਜ਼ਾਰ 'ਚ ਮੱਚੀ ਤਰਥੱਲੀ, ਸੋਨੇ ਦੀਆਂ ਵੱਧਦੀਆਂ ਕੀਮਤਾਂ ਨੇ ਤੋੜੇ ਰਿਕਾਰਡ; ਜਾਣੋ 10 ਗ੍ਰਾਮ ਦਾ ਕੀ ਰੇਟ?
Punjab News: ਪੰਜਾਬ ਦੇ 454 ਥਾਣਿਆਂ ਨੂੰ ਮਿਲਣਗੀਆਂ ਨਵੀਆਂ ਗੱਡੀਆਂ! ਸੂਬਾ ਸਰਕਾਰ ਨੇ ਕਰਤਾ ਵੱਡਾ ਐਲਾਨ
Punjab News: ਪੰਜਾਬ ਦੇ 454 ਥਾਣਿਆਂ ਨੂੰ ਮਿਲਣਗੀਆਂ ਨਵੀਆਂ ਗੱਡੀਆਂ! ਸੂਬਾ ਸਰਕਾਰ ਨੇ ਕਰਤਾ ਵੱਡਾ ਐਲਾਨ
Advertisement
ABP Premium

ਵੀਡੀਓਜ਼

ਗੁਰਦੁਆਰਾ ਸਾਹਿਬ 'ਚ ਹੋਈ ਗ੍ਰੰਥੀ ਸਿੰਘ ਦੀ ਕੁੱਟਮਾਰ, ਦੇਖੋ ਕੀ ਹੈ ਪੂਰਾ ਮਾਮਲਾ| Barnala | Punjab News | abpAkali Dal|Manpreet Ayali| ਝੂਠ ਪਰੋਸਨਾ ਬੰਦ ਕਰੋ', ਅਕਾਲੀ ਲੀਡਰਾਂ ਨੂੰ Charanjit Brar ਦੀ ਚੇਤਾਵਨੀ|abp sanjhaBikram Singh Majithia z+ security |ਦਿੱਲੀ ਵਾਲਿਆਂ ਨੂੰ Z Plus ਸੁਰੱਖਿਆ 'ਤੇ ਸਵਾਲ...ਮਜੀਠੀਆ ਦਾ ਸਵਾਲਬਠਿੰਡਾ 'ਚ ਕਿਸਾਨਾਂ ਨਾਲ ਪਿਆ ਸਕੂਲੀ ਬੱਚਿਆਂ ਦੇ ਮਾਪਿਆਂ ਦਾ ਪੰਗਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Resham Kaur Funeral: ਪੰਜ ਤੱਤਾਂ 'ਚ ਵਿਲੀਨ ਹੋਈ ਗਾਇਕ ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ, ਪੁੱਤਰ ਯੁਵਰਾਜ ਅਤੇ ਨਵਰਾਜ ਨੇ ਨਮ ਅੱਖਾਂ ਨਾਲ ਦਿੱਤੀ ਵਿਦਾਈ...
ਪੰਜ ਤੱਤਾਂ 'ਚ ਵਿਲੀਨ ਹੋਈ ਗਾਇਕ ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ, ਪੁੱਤਰ ਯੁਵਰਾਜ ਅਤੇ ਨਵਰਾਜ ਨੇ ਨਮ ਅੱਖਾਂ ਨਾਲ ਦਿੱਤੀ ਵਿਦਾਈ...
Colonel Assault Case: ਕਰਨਲ ਕੁੱਟਮਾਰ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਵੱਡਾ ਝਟਕਾ, ਹੁਣ ਹੋਏਗਾ 'ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ'
Colonel Assault Case: ਕਰਨਲ ਕੁੱਟਮਾਰ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਵੱਡਾ ਝਟਕਾ, ਹੁਣ ਹੋਏਗਾ 'ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ'
Gold Silver Rate Today: ਟਰੰਪ ਦੇ ਟੈਰਿਫ ਨਾਲ ਬਾਜ਼ਾਰ 'ਚ ਮੱਚੀ ਤਰਥੱਲੀ, ਸੋਨੇ ਦੀਆਂ ਵੱਧਦੀਆਂ ਕੀਮਤਾਂ ਨੇ ਤੋੜੇ ਰਿਕਾਰਡ; ਜਾਣੋ 10 ਗ੍ਰਾਮ ਦਾ ਕੀ ਰੇਟ?
ਟਰੰਪ ਦੇ ਟੈਰਿਫ ਨਾਲ ਬਾਜ਼ਾਰ 'ਚ ਮੱਚੀ ਤਰਥੱਲੀ, ਸੋਨੇ ਦੀਆਂ ਵੱਧਦੀਆਂ ਕੀਮਤਾਂ ਨੇ ਤੋੜੇ ਰਿਕਾਰਡ; ਜਾਣੋ 10 ਗ੍ਰਾਮ ਦਾ ਕੀ ਰੇਟ?
Punjab News: ਪੰਜਾਬ ਦੇ 454 ਥਾਣਿਆਂ ਨੂੰ ਮਿਲਣਗੀਆਂ ਨਵੀਆਂ ਗੱਡੀਆਂ! ਸੂਬਾ ਸਰਕਾਰ ਨੇ ਕਰਤਾ ਵੱਡਾ ਐਲਾਨ
Punjab News: ਪੰਜਾਬ ਦੇ 454 ਥਾਣਿਆਂ ਨੂੰ ਮਿਲਣਗੀਆਂ ਨਵੀਆਂ ਗੱਡੀਆਂ! ਸੂਬਾ ਸਰਕਾਰ ਨੇ ਕਰਤਾ ਵੱਡਾ ਐਲਾਨ
Punjab Weather: ਪੰਜਾਬ 'ਚ ਗਰਮੀ ਤੋੜੇਗੀ ਰਿਕਾਰਡ, 48 ਘੰਟਿਆਂ 'ਚ 5 ਡਿਗਰੀ ਤੱਕ ਵੱਧ ਸਕਦਾ  ਤਾਪਮਾਨ, ਬਠਿੰਡਾ 'ਚ 35 ਡਿਗਰੀ ਤੋਂ ਪਾਰ
Punjab Weather: ਪੰਜਾਬ 'ਚ ਗਰਮੀ ਤੋੜੇਗੀ ਰਿਕਾਰਡ, 48 ਘੰਟਿਆਂ 'ਚ 5 ਡਿਗਰੀ ਤੱਕ ਵੱਧ ਸਕਦਾ ਤਾਪਮਾਨ, ਬਠਿੰਡਾ 'ਚ 35 ਡਿਗਰੀ ਤੋਂ ਪਾਰ
ਵਪਾਰ ਜੰਗ ਸ਼ੁਰੂ! ਨਵੇਂ ਟੈਰਿਫ਼ ਦਾ ਐਲਾਨ ਹੋਣ ਨਾਲ ਹੀ ਚੀਨ ਨੇ ਅਮਰੀਕਾ ਨੂੰ ਦਿੱਤੀ ਧਮਕੀ, ਕਿਹਾ - 'ਟਰੰਪ ਫ਼ੈਸਲਾ ਰੱਦ ਕਰੇ ਨਹੀਂ ਤਾਂ...'
ਵਪਾਰ ਜੰਗ ਸ਼ੁਰੂ! ਨਵੇਂ ਟੈਰਿਫ਼ ਦਾ ਐਲਾਨ ਹੋਣ ਨਾਲ ਹੀ ਚੀਨ ਨੇ ਅਮਰੀਕਾ ਨੂੰ ਦਿੱਤੀ ਧਮਕੀ, ਕਿਹਾ - 'ਟਰੰਪ ਫ਼ੈਸਲਾ ਰੱਦ ਕਰੇ ਨਹੀਂ ਤਾਂ...'
Punjab News: ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ! ਪਿੰਡ ਡੱਲੇਵਾਲ 'ਚ ਸੱਦਿਆ ਵੱਡਾ ਇਕੱਠ
Punjab News: ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ! ਪਿੰਡ ਡੱਲੇਵਾਲ 'ਚ ਸੱਦਿਆ ਵੱਡਾ ਇਕੱਠ
ਕੇਜਰੀਵਾਲ ਦੀ ਪੰਜਾਬੀਆਂ ਨੂੰ ਅਪੀਲ, ਮੈਂ ਤੁਹਾਡੇ ਪਿਤਾ ਦੇ ਸਮਾਨ ਹਾਂ, ਹੱਥ ਜੋੜ ਕੇ ਅਪੀਲ ਕਰਦਾਂ, ਨਸ਼ਿਆਂ ਦੇ ਜਾਲ 'ਚ ਨਾ ਫਸੋ
ਕੇਜਰੀਵਾਲ ਦੀ ਪੰਜਾਬੀਆਂ ਨੂੰ ਅਪੀਲ, ਮੈਂ ਤੁਹਾਡੇ ਪਿਤਾ ਦੇ ਸਮਾਨ ਹਾਂ, ਹੱਥ ਜੋੜ ਕੇ ਅਪੀਲ ਕਰਦਾਂ, ਨਸ਼ਿਆਂ ਦੇ ਜਾਲ 'ਚ ਨਾ ਫਸੋ
Embed widget