ਪੜਚੋਲ ਕਰੋ

ਲੁਧਿਆਣਾ ਦੇ ਏਸੀਪੀ ਦੇ ਸੰਪਰਕ ਤੋਂ ਇੱਕ ਹੋਰ ਮੁਲਾਜ਼ਮ ਕੋਰੋਨਾ ਪੌਜ਼ੇਟਿਵ, ਮੁਹਾਲੀ 'ਚ ਵੀ ਨਵਾਂ ਮਾਮਲਾ

ਪੰਜਾਬ 'ਚ ਅੱਜ ਸਵੇਰੇ ਦੋ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 216 ਹੋ ਗਈ ਹੈ। ਲੁਧਿਆਣਾ 'ਚ ਨਵਾਂ ਮਾਮਲਾ ਏਸੀਪੀ ਦੇ ਸੰਪਰਕ ਤੋਂ ਹੈ ਜੋ ਪਹਿਲਾਂ ਹੀ ਪੌਜ਼ੇਟਿਵ ਟੈਸਟ ਕੀਤਾ ਜਾ ਚੁੱਕਾ ਹੈ।

ਰੌਬਟ ਲੁਧਿਆਣਾ/ਮੁਹਾਲੀ : ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਪੰਜਾਬ 'ਚ ਅੱਜ ਸਵੇਰੇ ਦੋ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 216 ਹੋ ਗਈ ਹੈ। ਲੁਧਿਆਣਾ 'ਚ ਨਵਾਂ ਮਾਮਲਾ ਏਸੀਪੀ ਦੇ ਸੰਪਰਕ ਤੋਂ ਹੈ ਜੋ ਪਹਿਲਾਂ ਹੀ ਪੌਜ਼ੇਟਿਵ ਟੈਸਟ ਕੀਤਾ ਜਾ ਚੁੱਕਾ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਏਸੀਪੀ ਦੇ ਸੰਪਰਕ 'ਚ ਆਇਆ ਇੱਕ ਏਐਸਆਈ ਵੀ ਕੋਰੋਨਾ ਪੌਜ਼ੇਟਿਵ ਟੈਸਟ ਕੀਤਾ ਗਿਆ ਹੈ।ਏਸੀਪੀ ਦੇ ਸੰਪਰਕ 'ਚ ਆਏ ਤਿੰਨ ਲੋਕ ਕੱਲ ਪੌਜ਼ੇਟਿਵ ਟੈਸਟ ਕੀਤੇ ਗਏ ਸਨ।ਏਸੀਪੀ ਦੀ ਪਤਨੀ, ਉਸ ਦਾ ਗੰਨਮੈਨ, ਫਿਰੋਜ਼ਪੁਰ ਦਾ ਵਸਨੀਕ ਅਤੇ ਬਸਤੀ ਜੋਧੇਵਾਲ ਐਸਐਚਓ ਵਜੋਂ ਤਾਇਨਾਤ ਇੱਕ ਸਬ ਇੰਸਪੈਕਟਰ ਸੰਕਰਮਿਤ ਪਾਏ ਗਏ ਸਨ। ਏਸੀਪੀ ਇਸ ਸਮੇਂ ਐਸਪੀਐਸ ਹਸਪਤਾਲ ਵਿੱਚ ਦਾਖਲ ਹੈ ਅਤੇ ਵੈਂਟੀਲੇਟਰ ’ਤੇ ਹੈ। ਵਿਭਾਗ ਏਸੀਪੀ ਦੇ ਸਾਰੇ ਸੰਪਰਕਾਂ ਦੇ ਨਮੂਨੇ ਇਕੱਤਰ ਕਰ ਰਿਹਾ ਹੈ।ਏਸੀਪੀ ਨੂੰ ਕੁਝ ਦਿਨ ਪਹਿਲਾਂ ਸਬਜ਼ੀ ਮੰਡੀ ਵਿਖੇ ਡਿਊਟੀ ਦੌਰਾਨ ਵਾਇਰਸ ਦੀ ਲਾਗ ਲੱਗੀ ਸੀ। ਐਸਪੀਐਸ ਹਸਪਤਾਲ ਲੁਧਿਆਣਾ ਦੇ ਏਸੀਪੀ ਅਨਿਲ ਕੋਹਲੀ ਦਾ ਪਲਾਜ਼ਮਾ ਥੈਰੇਪੀ ਕਰਨ ਜਾ ਰਹੀ ਹੈ।ਇਹ ਰਾਜ ਵਿੱਚ ਅਜਿਹੇ ਪਹਿਲਾ ਕੋਵੀਡ-19 (COVID-19) ਇਲਾਜ ਹੋਵੇਗਾ। ਪੰਜਾਬ ਸਰਕਾਰ ਨੇ ਵੀ ਐਸਪੀਐਸ ਹਸਪਤਾਲ ਲੁਧਿਆਣਾ ਦੀ ਮੈਡੀਕਲ ਟੀਮ ਦਾ ਇਸ ਇਲਾਜ ਲਈ ਸਮਰਥਨ ਕੀਤੀ ਹੈ।ਥੈਰੇਪੀ ਦਾ ਪ੍ਰਬੰਧ ਰਾਜ ਸਰਕਾਰ ਦੇ ਸਿਹਤ ਸਲਾਹਕਾਰ ਅਤੇ ਪੀਜੀਆਈ ਦੇ ਸਾਬਕਾ ਡਾਇਰੈਕਟਰ ਡਾ. ਕੇ ਕੇ ਤਲਵਾੜ ਕਰ ਰਹੇ ਹਨ। ਕੋਰੋਨਾਵਾਇਰਸ ਦੀ ਮਾਰ ਨਾਲ ਕੱਲ ਲੁਧਿਆਣਾ ਦੇ 58 ਸਾਲਾ ਕਾਨੂੰਗੋ ਦੀ ਮੌਤ ਹੋ ਗਈ ਸੀ। ਮ੍ਰਿਤਕ ਲੁਧਿਆਣਾ ਜ਼ਿਲ੍ਹਾ ਅਧੀਨ ਪੈਂਦੇ ਕਸਬਾ ਪਾਇਲ ਦਾ ਵਾਸੀ ਸੀ।ਡਾਕਟਰਾਂ ਮੁਤਾਬਕ ਮ੍ਰਿਤਕ ਨੂੰ ਵੀਰਵਾਰ ਨੂੰ ਸਾਹ ਦੀ ਤਕਲੀਫ਼ ਹੋਣ ਤੋਂ ਬਾਅਦ ਵੈਨਿਲੇਟਰ 'ਤੇ ਰੱਖਿਆ ਗਿਆ ਸੀ। ਕੋਰੋਨਾ ਟੈਸਟ ਪੌਜ਼ੇਟਿਵ ਹੋਣ ਦੇ ਕੁਝ ਹੀ ਘੰਟਿਆਂ ਦੇ ਅੰਦਰ-ਅੰਦਰ ਸ਼ੁੱਕਰਵਾਰ ਦੁਪਹਿਰ ਨੂੰ ਦਿਲ ਦਾ ਦੌਰਾ ਪੈਣ ਨਾਲ ਉਸਦੀ ਮੌਤ ਹੋ ਗਈ ਸੀ। ਮੁਹਾਲੀ ਦੇ ਨਵਾਂ ਗਾਓਂ 'ਚ ਤਾਜ਼ਾ ਮਾਮਲਾ ਮੁਹਾਲੀ ਜ਼ਿਲ੍ਹਾ ਜਿੱਥੇ ਕੋਰੋਨਾਵਾਇਰਸ ਦੇ ਸੂਬੇ 'ਚ ਸਭ ਤੋਂ ਵੱਧ ਮਾਮਲੇ ਹਨ ਵਿੱਚ ਅੱਜ ਸਵੇਰੇ ਇੱਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਤਾਜ਼ਾ ਮਾਮਲਾ ਨਵਾਂ ਗਾਓਂ ਤੋਂ ਹੈ। ਪੀਜੀਆਈ ਹਸਪਤਾਲ ਚੰਡੀਗੜ੍ਹ 'ਚ ਕੰਮ ਕਰਦਾ ਇੱਕ ਕਰਮਚਾਰੀ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤਾ ਗਿਆ ਹੈ।ਇਸ ਨਵੇਂ ਮਾਮਲੇ ਨਾਲ ਮੁਹਾਲੀ 'ਚ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ 57 ਹੋ ਗਈ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਸਰਕਾਰ ਵੱਲੋਂ ਪਸ਼ੂ ਮੰਡੀਆਂ ਅਸਥਾਈ ਤੌਰ 'ਤੇ ਬੰਦ, ਜਾਣੋ ਕੀ ਹੈ ਵਜ੍ਹਾ

Punjab Politics: ਬਿੱਟੂ ਦਾ ਤੋੜ ਲੱਭਣ ਲਈ ਕਾਂਗਰਸ ਇਨ੍ਹਾਂ ਲੀਡਰਾਂ ਚੋਂ ਇੱਕ 'ਤੇ ਖੇਡ ਸਕਦੀ ਦਾਅ ? ਜਾਣੋ ਕੌਣ ਨੇ ਦਾਅਵੇਦਾਰ

ਪੰਜਾਬ ਦਾ ਸਿਹਤ ਮਾਡਲ !  ਸਰਕਾਰੀ ਹਸਪਤਾਲ ਵਾਲਿਆਂ ਨੇ ਨਹੀਂ ਦਿੱਤੀ ਐਂਬੂਲੈਂਸ ਤਾਂ ਰੇਹੜੀ 'ਤੇ ਮਰੀਜ਼ ਨੂੰ ਲੈਕੇ ਗਏ ਘਰ

Jalandhar News: ਜਲੰਧਰ ਪੁਲਿਸ ਨੇ ਗੌਂਡਰ ਗਰੁੱਪ ਦੇ ਮੈਂਬਰਾਂ ਨੂੰ ਹਥਿਆਰਾਂ ਸਣੇ ਕੀਤਾ ਕਾਬੂ, ਵੱਡੀ ਵਾਰਦਾਤ ਨੂੰ ਦੇਣ ਵਾਲੇ ਸਨ ਅੰਜਾਮ

for smartphones
and tablets

ਵੀਡੀਓਜ਼

ਕਿਸਾਨਾਂ ਨੇ ਪ੍ਰਚਾਰ ਕਰਨ ਆਈ ਪ੍ਰਨੀਤ ਕੌਰ ਦਾ ਕੀਤਾ ਵਿਰੋਧਅੰਮ੍ਰਿਤਪਾਲ ਸਿੰਘ ਨਾਲ ਵਿਰਸਾ ਸਿੰਘ ਵਲਟੋਹਾ ਦਾ ਮੁਕਾਬਲਾ - ਵੇਖੋ ਟਿਕਟ ਮਿਲਣ ਤੋਂ ਬਾਅਦ ਕੀ ਬੋਲੇFazilka News: ਐਬੂਲੈਂਸ ਨਾ ਮਿਲਣ ਕਾਰਨ ਪਿਓ ਨੂੰ ਰੇਹੜੀ 'ਤੇ ਲਿਜਾਣ ਲਈ ਮਜਬੂਰ ਹੋਇਆ ਪੁੱਤCanada News | ਹੁਣ ਕੈਨੇਡਾ 'ਚ ਲੁੱਟ ਲਿਆ ਸ਼ਰਾਬ ਦਾ ਠੇਕਾ, ਕੁੜੀ ਵੀ ਲੈ ਗਈ ਬੋਤਲਾਂ ਦਾ ਭਰ ਕੇ ਬੈਗ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਰਕਾਰ ਵੱਲੋਂ ਪਸ਼ੂ ਮੰਡੀਆਂ ਅਸਥਾਈ ਤੌਰ 'ਤੇ ਬੰਦ, ਜਾਣੋ ਕੀ ਹੈ ਵਜ੍ਹਾ
Punjab News: ਪੰਜਾਬ ਸਰਕਾਰ ਵੱਲੋਂ ਪਸ਼ੂ ਮੰਡੀਆਂ ਅਸਥਾਈ ਤੌਰ 'ਤੇ ਬੰਦ, ਜਾਣੋ ਕੀ ਹੈ ਵਜ੍ਹਾ
Punjab Politics: ਬਿੱਟੂ ਦਾ ਤੋੜ ਲੱਭਣ ਲਈ ਕਾਂਗਰਸ ਇਨ੍ਹਾਂ ਲੀਡਰਾਂ ਚੋਂ ਇੱਕ 'ਤੇ ਖੇਡ ਸਕਦੀ ਦਾਅ ? ਜਾਣੋ ਕੌਣ ਨੇ ਦਾਅਵੇਦਾਰ
Punjab Politics: ਬਿੱਟੂ ਦਾ ਤੋੜ ਲੱਭਣ ਲਈ ਕਾਂਗਰਸ ਇਨ੍ਹਾਂ ਲੀਡਰਾਂ ਚੋਂ ਇੱਕ 'ਤੇ ਖੇਡ ਸਕਦੀ ਦਾਅ ? ਜਾਣੋ ਕੌਣ ਨੇ ਦਾਅਵੇਦਾਰ
ਪੰਜਾਬ ਦਾ ਸਿਹਤ ਮਾਡਲ !  ਸਰਕਾਰੀ ਹਸਪਤਾਲ ਵਾਲਿਆਂ ਨੇ ਨਹੀਂ ਦਿੱਤੀ ਐਂਬੂਲੈਂਸ ਤਾਂ ਰੇਹੜੀ 'ਤੇ ਮਰੀਜ਼ ਨੂੰ ਲੈਕੇ ਗਏ ਘਰ
ਪੰਜਾਬ ਦਾ ਸਿਹਤ ਮਾਡਲ ! ਸਰਕਾਰੀ ਹਸਪਤਾਲ ਵਾਲਿਆਂ ਨੇ ਨਹੀਂ ਦਿੱਤੀ ਐਂਬੂਲੈਂਸ ਤਾਂ ਰੇਹੜੀ 'ਤੇ ਮਰੀਜ਼ ਨੂੰ ਲੈਕੇ ਗਏ ਘਰ
Jalandhar News: ਜਲੰਧਰ ਪੁਲਿਸ ਨੇ ਗੌਂਡਰ ਗਰੁੱਪ ਦੇ ਮੈਂਬਰਾਂ ਨੂੰ ਹਥਿਆਰਾਂ ਸਣੇ ਕੀਤਾ ਕਾਬੂ, ਵੱਡੀ ਵਾਰਦਾਤ ਨੂੰ ਦੇਣ ਵਾਲੇ ਸਨ ਅੰਜਾਮ
Jalandhar News: ਜਲੰਧਰ ਪੁਲਿਸ ਨੇ ਗੌਂਡਰ ਗਰੁੱਪ ਦੇ ਮੈਂਬਰਾਂ ਨੂੰ ਹਥਿਆਰਾਂ ਸਣੇ ਕੀਤਾ ਕਾਬੂ, ਵੱਡੀ ਵਾਰਦਾਤ ਨੂੰ ਦੇਣ ਵਾਲੇ ਸਨ ਅੰਜਾਮ
Punjab News: ਟਰੈਕਟਰ ਹੇਠ ਆ ਕੇ ਇਕਲੌਤੇ ਪੁੱਤ ਦੀ ਮੌਤ

Gurdaspur Lok Sabha Seat: ਅਕਾਲੀ ਦਲ ਤੇ ਬੀਜੇਪੀ ਦੇ ਵੱਕਾਰ ਦਾ ਸਵਾਲ! 1996 ਮਗਰੋਂ ਪਹਿਲੀ ਵਾਰ ਗੁਰਦਾਸਪੁਰ ਸੀਟ 'ਤੇ ਫਸੇ ਸਿੰਗ

Ludhiana News: ਹੁਣ ਮੁਲਜ਼ਮਾਂ ਤੇ ਸ਼ੱਕੀ ਵਾਹਨਾਂ 'ਤੇ 24 ਘੰਟੇ ਰਹੇਗੀ ਪੁਲਿਸ ਦੀ ਅੱਖ, 1442 ਸੀਸੀਟੀਵੀ ਕੈਮਰੇ ਕੀਤੇ ਜਾ ਰਹੇ ਫਿੱਟ

Punjab Politics: ਪੰਥਕ ਮੁੱਦਿਆ 'ਤੇ ਭਾਰੀ ਪਈ ਕੁਰਸੀ ? 'ਬੰਦੀ ਸਿੰਘ' ਦੇ ਮੁਕਾਬਲੇ ਅਕਾਲੀ ਦਲ ਨੇ ਐਲਾਨਿਆ ਉਮੀਦਵਾਰ

Embed widget