ਪੜਚੋਲ ਕਰੋ
Advertisement
Video: ਦੇਖੋ ਸਰਕਾਰੀ ਹਸਪਤਾਲਾਂ ਦਾ ਹਾਲ, ਮਰੀਜ਼ ਨੂੰ ਘੜੀਸ ਕੇ ਐਕਸ-ਰੇਅ ਲਈ ਲਿਜਾਇਆ
ਇੱਥੇ ਹਸਪਤਾਲ ਦਾ ਕਰਮਚਾਰੀ ਮਰੀਜ਼ ਨੂੰ ਐਕਸ ਰੇਅ ਕਮਰੇ ਤਕ ਲਿਜਾਣ ਲਈ ਚਾਦਰ 'ਤੇ ਪਾ ਕੇ ਜ਼ਮੀਨ 'ਤੇ ਘੜੀਸਦਾ ਲੈ ਗਿਆ। ਇਸ ਦੀ ਕਿਸੇ ਨੇ ਵੀਡੀਓ ਬਣਾ ਲਈ ਤੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ।
ਭੁਪਾਲ: ਮੱਧ ਪ੍ਰਦੇਸ਼ ਦੇ ਹਸਪਤਾਲ ਵਿੱਚ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮਰੀਜ਼ ਨੂੰ ਘੜੀਸ ਕੇ ਇੱਕ ਥਾਂ ਤੋਂ ਦੂਜੀ ਥਾਂ ਲਿਜਾਇਆ ਗਿਆ। ਘਟਨਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਹਸਪਤਾਲ ਦੇ ਤਿੰਨ ਮੁਲਾਜ਼ਮ ਮੁਅੱਤਲ ਕਰ ਦਿੱਤੇ ਗਏ।
ਘਟਨਾ ਜਬਲਪੁਰ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਮੈਡੀਕਲ ਕਾਲਜ ਦੀ ਦੱਸੀ ਜਾ ਰਹੀ ਹੈ। ਇੱਥੇ ਹਸਪਤਾਲ ਦਾ ਕਰਮਚਾਰੀ ਮਰੀਜ਼ ਨੂੰ ਐਕਸ ਰੇਅ ਕਮਰੇ ਤਕ ਲਿਜਾਣ ਲਈ ਚਾਦਰ 'ਤੇ ਪਾ ਕੇ ਜ਼ਮੀਨ 'ਤੇ ਘੜੀਸਦਾ ਲੈ ਗਿਆ। ਇਸ ਦੀ ਕਿਸੇ ਨੇ ਵੀਡੀਓ ਬਣਾ ਲਈ ਤੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ।
ਮਾਮਲੇ 'ਤੇ ਕਾਰਵਾਈ ਕਰਦਿਆਂ ਮੈਡੀਕਲ ਕਾਲਜ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਰੋਕੀ ਜਾ ਸਕਦੀ ਸੀ। ਉਨ੍ਹਾਂ ਗਲਤੀ ਕਰਨ ਵਾਲੇ ਤਿੰਨ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ।
ਦੇਖੋ ਵੀਡੀਓ-
#WATCH: Staff at Netaji Subhash Chandra Bose Medical College in Jabalpur takes a patient to X-Ray room by dragging him on a bed sheet. Dean Dr Navneet Saxena says, "3 persons have been suspended. Inquiry underway, action will be taken" #MadhyaPradesh pic.twitter.com/m5LPjyZ2ZP
— ANI (@ANI) June 29, 2019
Check out below Health Tools-
Calculate Your Body Mass Index ( BMI )
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਅਜ਼ਬ ਗਜ਼ਬ
ਸਿੱਖਿਆ
Advertisement