Health Tips: ਖਾਲੀ ਪੇਟ ਦਾਲ ਦਾ ਪਾਣੀ ਪੀਣ ਦੇ ਜ਼ਬਰਦਸਤ ਫਾਇਦੇ
ਸਵੇਰੇ ਦੀ ਨੀਂਦ ਤੋਂ ਉੱਠਣ ਤੋਂ ਬਾਅਦ ਖਾਲੀ ਪੇਟ ਦਾਲ ਦਾ ਪਾਣੀ ਪੀਣ ਨਾਲ ਮਿਲਦੇ ਹਨ ਇਹ ਜ਼ਬਰਦਸਤ ਫਾਇਦੇ...
ਪੀਲੀ ਮੁੰਗੀ ਦੀ ਦਾਲ ਖਾਣ ਵਿਚ ਜਿੰਨੀ ਸਵਾਦ ਲਗਦੀ ਹੈ, ਉਸ ਤੋਂ ਕਿਤੇ ਵੱਧ ਇਹ ਸਿਹਤ ਲਈ ਵੀ ਫ਼ਾਇਦੇਮੰਦ ਹੁੰਦੀ ਹੈ। ਪੀਲੀ ਮੁੰਗੀ ਦੀ ਦਾਲ ਵਿਚ ਪੋਟਾਸ਼ੀਅਮ, ਮੈਗਨੀਸ਼ੀਅਮ, ਕਾਪਰ, ਜ਼ਿੰਕ ਅਤੇ ਵਿਟਾਮਿਨਸ ਵਰਗੇ ਤੱਤ ਵੱਡੀ ਮਾਤਰਾ ਵਿਚ ਮੌਜੂਦ ਹੁੰਦੇ ਹਨ। ਮੁੰਗੀ ਦੀ ਦਾਲ ਦਾ ਪਾਣੀ ਪੀਣ ਨਾਲ ਸਿਹਤ ਬੀਮਾਰੀਆਂ ਤੋਂ ਮੁਕਤ ਰਹਿੰਦੀ ਹੈ।
ਸਵੇਰੇ ਦੀ ਨੀਂਦ ਤੋਂ ਉੱਠਣ ਤੋਂ ਬਾਅਦ ਖਾਲੀ ਪੇਟ ਦਾਲ ਦਾ ਪਾਣੀ ਪੀਣ ਨਾਲ ਮਿਲਦੇ ਹਨ ਇਹ ਜ਼ਬਰਦਸਤ ਫਾਇਦੇ...
ਪੇਟ ਦੀਆਂ ਸਮੱਸਿਆਵਾਂ ਤੋਂ ਪਾਓ ਛੁਟਕਾਰਾ
ਦਾਲ ਪੀਣ ਨਾਲ ਗੈਸ, ਬਲੋਟਿੰਗ, ਪੇਟ ਦਰਦ ਅਤੇ ਮਰੋੜ ਦੀ ਸਮੱਸਿਆ ਨਹੀਂ ਹੁੰਦੀ।
ਕੋਲੈਸਟ੍ਰਾਲ ਰਹੇਗਾ ਕੰਟਰੋਲ
ਸਵੇਰੇ ਖਾਲੀ ਪੇਟ ਦਾਲ ਦਾ ਪਾਣੀ ਪੀਣ ਨਾਲ ਵੀ ਖਰਾਬ ਕੋਲੈਸਟ੍ਰਾਲ ਘੱਟ ਹੁੰਦਾ ਹੈ।
ਦਸਤ 'ਚ ਫਾਇਦੇਮੰਦ
ਦਾਲ ਦਾ ਪਾਣੀ ਸਰੀਰ 'ਚ ਪਾਣੀ ਦੀ ਕਮੀ ਨੂੰ ਪੂਰਾ ਕਰਨ 'ਚ ਮਦਦ ਕਰਦਾ ਹੈ।
ਪਾਚਨ ਕਿਰਿਆ ਨੂੰ ਸੁਧਾਰੇ
ਦਾਲ ਫਾਈਬਰ ਨਾਲ ਭਰਪੂਰ ਹੁੰਦੀ ਹੈ ਅਤੇ ਇਹ ਪਾਚਨ ਕਿਰਿਆ ਨੂੰ ਸੁਧਾਰਨ ਵਿੱਚ ਮਦਦ ਕਰਦੀ ਹੈ।
ਊਰਜਾ ਨਾਲ ਭਰਪੂਰ
ਸਵੇਰੇ ਖਾਲੀ ਪੇਟ ਦਾਲ ਦਾ ਸੇਵਨ ਕਰਨ ਨਾਲ ਸਰੀਰ ਨੂੰ ਬਹੁਤ ਊਰਜਾ ਮਿਲਦੀ ਹੈ।
ਥਕਾਵਟ ਦੂਰ ਕਰਦਾ ਹੈ
ਇੱਕ ਕੱਪ ਦਾਲ ਦਾ ਪਾਣੀ ਪੀਣ ਨਾਲ ਤੁਹਾਨੂੰ ਥਕਾਵਟ ਮਹਿਸੂਸ ਨਹੀਂ ਹੁੰਦੀ।
ਹੀਟ ਸਟ੍ਰੋਕ ਤੋਂ ਬਚਾਅ
ਦਾਲ 'ਚ ਇਕ ਚੱਮਚ ਘਿਓ ਮਿਲਾ ਕੇ ਪੀਣ ਨਾਲ ਹੀਟ ਸਟ੍ਰੋਕ ਤੋਂ ਬਚਿਆ ਜਾ ਸਕਦਾ ਹੈ।
ਇਮਿਊਨਿਟੀ ਵਧੇਗੀ
ਖਾਲੀ ਪੇਟ ਦਾਲ ਪੀਣ ਨਾਲ ਵੀ ਕਮਜ਼ੋਰ ਇਮਿਊਨਿਟੀ ਵਧਦੀ ਹੈ।
ਯਾਦਦਾਸ਼ਤ ਮਜ਼ਬੂਤ
ਇੱਕ ਕਟੋਰੀ ਦਾਲ ਪੀਣ ਨਾਲ ਬੱਚਿਆਂ ਦੀ ਯਾਦ ਸ਼ਕਤੀ ਮਜ਼ਬੂਤ ਹੁੰਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Join Our Official Telegram Channel:
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Check out below Health Tools-
Calculate Your Body Mass Index ( BMI )