ਪੜਚੋਲ ਕਰੋ

ਮੀਟ-ਮੁਰਗਾ ਖਾਣ ਵਾਲੇ ਹੋ ਜਾਣ ਸਾਵਧਾਨ! ਤਾਜ਼ਾ ਰਿਪੋਰਟ ਨੇ ਉਡਾਏ ਹੋਸ਼

ਮੰਨਿਆ ਜਾਂਦਾ ਹੈ ਕਿ ਸਫੇਦ ਮਾਸ ਦੀ ਥਾਂ ਰੈੱਡ ਮੀਟ ਖਾਣਾ ਜ਼ਿਆਦਾ ਖਰਾਬ ਹੈ ਪਰ ਅਜਿਹਾ ਨਹੀਂ ਕਿ ਇਹ ਦੋਵੇਂ ਕੈਲੇਸਟ੍ਰੋਲ ਲਈ ਇੱਕ ਸਮਾਨ ਖਰਾਬ ਹਨ। ਹਾਲ ਹੀ ਵਿੱਚ ਖੋਜਕਾਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਖੋਜ ਵਿੱਚ ਕਿਹਾ ਗਿਆ ਹੈ ਕਿ ਕੈਲੋਸਟ੍ਰੋਲ ਪੱਧਰ ਘੱਟ ਕਰਨ ਲਈ ਰੈੱਡ ਮੀਟ ਤੇ ਸਫੈਦ ਮੀਟ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਚੰਡੀਗੜ੍ਹ: ਅਜਿਹਾ ਮੰਨਿਆ ਜਾਂਦਾ ਹੈ ਕਿ ਸਫੇਦ ਮਾਸ ਦੀ ਥਾਂ ਰੈੱਡ ਮੀਟ ਖਾਣਾ ਜ਼ਿਆਦਾ ਖਰਾਬ ਹੈ ਪਰ ਅਜਿਹਾ ਨਹੀਂ ਕਿ ਇਹ ਦੋਵੇਂ ਕੈਲੇਸਟ੍ਰੋਲ ਲਈ ਇੱਕ ਸਮਾਨ ਖਰਾਬ ਹਨ। ਹਾਲ ਹੀ ਵਿੱਚ ਖੋਜਕਾਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਖੋਜ ਵਿੱਚ ਕਿਹਾ ਗਿਆ ਹੈ ਕਿ ਕੈਲੋਸਟ੍ਰੋਲ ਪੱਧਰ ਘੱਟ ਕਰਨ ਲਈ ਰੈੱਡ ਮੀਟ ਤੇ ਸਫੈਦ ਮੀਟ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅਮਰੀਕਨ ਜਨਰਲ ਆਫ ਕਲੀਨੀਕਲ ਨਿਊਟ੍ਰੀਸ਼ਨ ਵਿੱਚ ਪ੍ਰਕਾਸ਼ਿਤ ਖੋਜ ਵਿੱਚ ਕਿਹਾ ਗਿਆ ਹੈ ਕਿ ਰੈੱਡ ਮੀਟ ਤੇ ਸਫੈਦ ਮੀਟ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਕਰਨ ਨਾਲ ਕੋਲੈਸਟ੍ਰੋਲ ਵਧਦਾ ਹੈ। ਇਸ ਦੀ ਬਜਾਏ ਬਨਸਪਤੀ ਤੋਂ ਮਿਲਣ ਵਾਲਾ ਪ੍ਰੋਟੀਨ ਵਧੇਰੇ ਚੰਗਾ ਹੈ। ਇਸ ਖੋਜ ਦੇ ਮੁਖੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਪ੍ਰੋਫੈਸਰ ਰੋਨਲਡ ਕ੍ਰਾਸ ਨੇ ਕਿਹਾ ਕਿ ਉਨ੍ਹਾਂ ਨੂੰ ਖੋਜ ਤੋਂ ਉਮੀਦ ਸੀ ਕਿ ਸਫੈਦ ਮੀਟ ਦੀ ਥਾਂ ਰੈੱਡ ਮੀਟ ਦਾ ਬਲੱਡ ਕੋਲੈਸਟ੍ਰੋਲ ਪੱਧਰ 'ਤੇ ਉਲਟਾ ਪ੍ਰਭਾਵ ਮਿਲੇਗਾ ਪਰ ਉਨ੍ਹਾਂ ਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਬਲੱਡ ਕੋਲੈਸਟ੍ਰੋਲ ਪੱਧਰ ਵਧਾਉਣ ਵਿੱਚ ਦੋਵੇਂ ਮੀਟ ਦਾ ਅਸਰ ਇੱਕੋ ਜਿਹਾ ਰਿਹਾ। ਖੋਜ ਵਿੱਚ ਇਹ ਵੀ ਪਾਇਆ ਗਿਆ ਕਿ ਬਨਸਪਤੀ ਤੋਂ ਮਿਲਣ ਵਾਲਾ ਪ੍ਰੋਟੀਨ ਬਲੱਡ ਕੋਲੈਸਟ੍ਰੋਲ ਪੱਧਰ ਲਈ ਜ਼ਿਆਦਾ ਲਾਭਕਾਰੀ ਹੈ। ਪਿਛਲੇ ਕੁਝ ਦਹਾਕਿਆਂ ਵਿੱਚ ਦਿਲ ਦੀਆਂ ਬਿਮਾਰੀਆਂ ਦੇ ਵਧਣ ਬਾਅਦ ਰੈਡ ਮੀਟ ਦੇ ਸੇਵਨ ਵਿੱਚ ਕਮੀ ਆਈ ਹੈ। ਇਸ ਦੀ ਥਾਂ ਸਫੈਦ ਮੀਟ ਦਾ ਸੇਵਨ ਵਧ ਗਿਆ। ਰੋਨਲਡ ਕ੍ਰਾਸ ਨੇ ਕਿਹਾ ਕਿ ਮਾਸ ਦੇ ਵਿਪਰੀਤ ਸਬਜ਼ੀ, ਡੇਅਰੀ ਉਤਪਾਦ ਤੇ ਫਲੀਆਂ ਕੋਲੈਸਟ੍ਰੋਲ ਲਈ ਬਿਹਤਰ ਪਾਏ ਗਏ। ਨੋਟ: ਇਹ ਸਭ ਖੋਜ ਦੇ ਦਾਅਵੇ ਹਨ। ‘ਏਬੀਪੀ ਸਾਂਝਾ’ ਇਸ ਦੀ ਪੁਸ਼ਟੀ ਨਹੀਂ ਕਰਦਾ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

India EU Deal: ਭਾਰਤ ਅਤੇ ਯੂਰਪੀ ਯੂਨੀਅਨ 'ਚ ਵਪਾਰ ਸਮਝੌਤਾ ਪੱਕਾ! ਜਾਣੋ ਕਿਹੜੀਆਂ ਕਾਰਾਂ ਸਸਤੀ ਹੋਣਗੀਆਂ ਤੇ ਕੀ-ਕੀ ਫਾਇਦੇ ਮਿਲਣਗੇ?

Iran Mural Warns to US: ਸਮੁੰਦਰ 'ਚ ਖੂਨ ਹੀ ਖੂਨ, ਅਮਰੀਕਾ ਦੇ ਵਾਰਸ਼ਿਪ 'ਤੇ ਬੰਬ ਧਮਾਕੇ, ਇਰਾਨ ਨੇ ਪੋਸਟਰ ਜਾਰੀ ਕਰ ਮਚਾਇਆ ਬਵਾਲ

Punjab News: ਕੈਨੇਡਾ 'ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ, ਪਿੰਡ ਪਹੁੰਚੀ ਲਾਸ਼, ਪੈ ਗਿਆ ਚੀਕ-ਚਿਹਾੜਾ; ਸੋਗ 'ਚ ਡੁੱਬਿਆ ਪੂਰਾ ਪਿੰਡ...
ਕੈਨੇਡਾ 'ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ, ਪਿੰਡ ਪਹੁੰਚੀ ਲਾਸ਼, ਪੈ ਗਿਆ ਚੀਕ-ਚਿਹਾੜਾ; ਸੋਗ 'ਚ ਡੁੱਬਿਆ ਪੂਰਾ ਪਿੰਡ...
ਜ਼ੀਰਕਪੁਰ ’ਚ ਸੁਰੱਖਿਆ ਗਾਰਡ ’ਤੇ ਹਮਲਾ ਕਰ ਕੇ ਗੰਨ ਲੁੱਟੀ, ਸਿਰ ’ਤੇ ਸੱਟ ਲੱਗਣ ਨਾਲ ਹਾਲਤ ਗੰਭੀਰ; ਹਮਲਾਵਰਾਂ ਦੀ ਤਲਾਸ਼ ਜਾਰੀ

ਵੀਡੀਓਜ਼

ਚੰਡੀਗੜ੍ਹ ਪੰਜਾਬ ਦਾ ਬਣਾਕੇ ਰਹਾਂਗੇ! CM ਮਾਨ ਦਾ ਐਲਾਨ
ਨੌਕਰੀ, ਬਿਜਲੀ, ਪਾਣੀ ਸਭ ‘ਚ ਵੱਡੇ ਫੈਸਲੇ , CM ਮਾਨ ਦਾ ਪਾਵਰ ਪੈਕ ਬਿਆਨ
ਪੰਜਾਬ ਦੇ ਨੌਜਵਾਨਾਂ ਲਈ ਵੱਡਾ ਤੋਹਫ਼ਾ! CM ਮਾਨ ਨੇ ਕੀਤਾ ਵੱਡਾ ਐਲਾਨ
ਪੰਜਾਬ ਦੀ ਸਾਂਝ ਨਹੀਂ ਤੋੜ ਸਕਦੇ , CM ਮਾਨ ਦਾ ਵਿਰੋਧੀਆਂ ਨੂੰ ਠੋਕਵਾਂ ਜਵਾਬ
ਪੰਜਾਬ ਨਾਲ ਹਮੇਸ਼ਾ ਹੁੰਦੀ ਧੱਕੇਸ਼ਾਹੀ! CM ਮਾਨ ਦਾ ਕੇਂਦਰ ‘ਤੇ ਵੱਡਾ ਹਮਲਾ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
India EU Deal: ਭਾਰਤ ਅਤੇ ਯੂਰਪੀ ਯੂਨੀਅਨ 'ਚ ਵਪਾਰ ਸਮਝੌਤਾ ਪੱਕਾ! ਜਾਣੋ ਕਿਹੜੀਆਂ ਕਾਰਾਂ ਸਸਤੀ ਹੋਣਗੀਆਂ ਤੇ ਕੀ-ਕੀ ਫਾਇਦੇ ਮਿਲਣਗੇ?
India EU Deal: ਭਾਰਤ ਅਤੇ ਯੂਰਪੀ ਯੂਨੀਅਨ 'ਚ ਵਪਾਰ ਸਮਝੌਤਾ ਪੱਕਾ! ਜਾਣੋ ਕਿਹੜੀਆਂ ਕਾਰਾਂ ਸਸਤੀ ਹੋਣਗੀਆਂ ਤੇ ਕੀ-ਕੀ ਫਾਇਦੇ ਮਿਲਣਗੇ?
Iran Mural Warns to US: ਸਮੁੰਦਰ 'ਚ ਖੂਨ ਹੀ ਖੂਨ, ਅਮਰੀਕਾ ਦੇ ਵਾਰਸ਼ਿਪ 'ਤੇ ਬੰਬ ਧਮਾਕੇ, ਇਰਾਨ ਨੇ ਪੋਸਟਰ ਜਾਰੀ ਕਰ ਮਚਾਇਆ ਬਵਾਲ
Iran Mural Warns to US: ਸਮੁੰਦਰ 'ਚ ਖੂਨ ਹੀ ਖੂਨ, ਅਮਰੀਕਾ ਦੇ ਵਾਰਸ਼ਿਪ 'ਤੇ ਬੰਬ ਧਮਾਕੇ, ਇਰਾਨ ਨੇ ਪੋਸਟਰ ਜਾਰੀ ਕਰ ਮਚਾਇਆ ਬਵਾਲ
Punjab News: ਕੈਨੇਡਾ 'ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ, ਪਿੰਡ ਪਹੁੰਚੀ ਲਾਸ਼, ਪੈ ਗਿਆ ਚੀਕ-ਚਿਹਾੜਾ; ਸੋਗ 'ਚ ਡੁੱਬਿਆ ਪੂਰਾ ਪਿੰਡ...
ਕੈਨੇਡਾ 'ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ, ਪਿੰਡ ਪਹੁੰਚੀ ਲਾਸ਼, ਪੈ ਗਿਆ ਚੀਕ-ਚਿਹਾੜਾ; ਸੋਗ 'ਚ ਡੁੱਬਿਆ ਪੂਰਾ ਪਿੰਡ...
ਜ਼ੀਰਕਪੁਰ ’ਚ ਸੁਰੱਖਿਆ ਗਾਰਡ ’ਤੇ ਹਮਲਾ ਕਰ ਕੇ ਗੰਨ ਲੁੱਟੀ, ਸਿਰ ’ਤੇ ਸੱਟ ਲੱਗਣ ਨਾਲ ਹਾਲਤ ਗੰਭੀਰ; ਹਮਲਾਵਰਾਂ ਦੀ ਤਲਾਸ਼ ਜਾਰੀ
ਜ਼ੀਰਕਪੁਰ ’ਚ ਸੁਰੱਖਿਆ ਗਾਰਡ ’ਤੇ ਹਮਲਾ ਕਰ ਕੇ ਗੰਨ ਲੁੱਟੀ, ਸਿਰ ’ਤੇ ਸੱਟ ਲੱਗਣ ਨਾਲ ਹਾਲਤ ਗੰਭੀਰ; ਹਮਲਾਵਰਾਂ ਦੀ ਤਲਾਸ਼ ਜਾਰੀ
AI ਨਾਲ ਹੁਣ ਪੇਟ ਦਾ CT ਸਕੈਨ! ਪੰਜਾਬੀ ਯੂਨੀਵਰਸਿਟੀ ਦੇ ਮੈਡੀਕਲ ਵਿਭਾਗ ਦੀ ਵੱਡੀ ਖੋਜ, ਮੈਡੀਕਲ ਦੇ ਖੇਤਰ ਇਮੇਜਿੰਗ 'ਚ ਕ੍ਰਾਂਤੀ, ਜਾਨ ਬਚਾਉਣ 'ਚ ਮਦਦਗਾਰ!

Punjab News: ਪੰਜਾਬ ਦੀ ਸਿਆਸਤ 'ਚ ਮੱਚੀ ਤਰਥੱਲੀ, 30 ਲੱਖ ਦੀ ਰਿਸ਼ਵਤ ਕਾਂਡ 'ਚ ਘਿਰੇ AAP ਵਿਧਾਇਕ; ਹੁਣ ED ਕੋਲ ਪਹੁੰਚੀ ਸ਼ਿਕਾਇਤ...
ਪੰਜਾਬ ਦੀ ਸਿਆਸਤ 'ਚ ਮੱਚੀ ਤਰਥੱਲੀ, 30 ਲੱਖ ਦੀ ਰਿਸ਼ਵਤ ਕਾਂਡ 'ਚ ਘਿਰੇ AAP ਵਿਧਾਇਕ; ਹੁਣ ED ਕੋਲ ਪਹੁੰਚੀ ਸ਼ਿਕਾਇਤ...
Rain Alert: ਕੜਾਕੇ ਦੀ ਠੰਡ ਤੋਂ ਅਜੇ ਨਹੀਂ ਮਿਲੇਗੀ ਰਾਹਤ: ਚੰਡੀਗੜ੍ਹ-ਪੰਜਾਬ 'ਚ ਮੌਸਮ ਮੁੜ ਤੋਂ ਹੋਵੇਗਾ ਖਰਾਬ, ਤੇਜ਼ ਹਵਾ ਅਤੇ ਮੀਂਹ ਦਾ ਅਲਰਟ

Accident: ਫਗਵਾੜਾ-ਹੁਸ਼ਿਆਰਪੁਰ ਹਾਈਵੇ 'ਤੇ ਦਰਦਨਾਕ ਹਾਦਸਾ, ਯੂਨੀਵਰਸਿਟੀ ਦੇ ਕਰਮਚਾਰੀ ਦੀ ਮੌਤ, ਇੰਝ ਸਿਰ ਤੋਂ ਲੰਘਿਆ ਬੱਸ ਦਾ ਟਾਇਰ, ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ

Embed widget