ਪੜਚੋਲ ਕਰੋ

ਜੇਕਰ ਤੁਸੀਂ ਸੇਂਧਾ ਨਮਕ ਦਾ ਸੇਵਨ ਕਰਦੇ ਹੋ ਤਾਂ ਹੋ ਜਾਓ ਸਾਵਧਾਨ, ਇਨ੍ਹਾਂ ਬਿਮਾਰੀਆਂ ਨੂੰ ਦੇ ਰਹੇ ਹੋ ਸੱਦਾ

ਜੇਕਰ ਅੱਜ-ਕੱਲ੍ਹ ਤੁਸੀਂ ਸਾਧਾਰਨ ਨਮਕ ਦੀ ਬਜਾਏ ਜ਼ਿਆਦਾ ਸੇਂਧਾ ਨਮਕ ਦਾ ਸੇਵਨ ਕਰ ਰਹੇ ਹੋ, ਤਾਂ ਤੁਸੀਂ ਆਪਣੇ ਸਰੀਰ ਨੂੰ ਕਈ ਸਮੱਸਿਆਵਾਂ ਦਾ ਸ਼ਿਕਾਰ ਹੋਣ ਲਈ ਸੱਦਾ ਦੇ ਰਹੇ ਹੋ।

Sendha namak side effects: ਲੂਣ ਤੋਂ ਬਿਨਾਂ ਜ਼ਿੰਦਗੀ ਵਿੱਚ ਕੋਈ ਸੁਆਦ ਨਹੀਂ ਹੈ। ਅੱਜ-ਕੱਲ੍ਹ ਸਿਹਤ ਪ੍ਰਤੀ ਜਾਗਰੂਕਤਾ ਵਧਣ ਕਾਰਨ ਲੋਕਾਂ ਨੇ ਘੱਟ ਸੋਡੀਅਮ ਵਾਲੇ ਨਮਕ (ਸੇਂਧਾ ਨਮਕ) ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਨੂੰ ਹਿਮਾਲੀਅਨ ਸਾਲਟ ਜਾਂ ਪਿੰਕ ਸਾਲਟ ਜਾਂ ਰੋਕ ਸਾਲਟ ਵੀ ਕਿਹਾ ਜਾਂਦਾ ਹੈ। ਜੇਕਰ ਦੇਖਿਆ ਜਾਵੇ ਤਾਂ ਰੋਕ ਸਾਲਟ ਇੱਕ ਅਜਿਹਾ ਖਣਿਜ ਹੈ ਜਿਸ ਵਿੱਚ ਬਹੁਤ ਘੱਟ ਮਾਤਰਾ ਵਿੱਚ ਸੋਡੀਅਮ ਹੁੰਦਾ ਹੈ ਅਤੇ ਇਸ ਨੂੰ ਬਣਾਉਣ ਵਿੱਚ ਕਿਸੇ ਰਸਾਇਣਕ ਪ੍ਰਕਿਰਿਆ ਤੋਂ ਨਹੀਂ ਲੰਘਣਾ ਪੈਂਦਾ, ਇਸ ਲਈ ਇਸ ਨੂੰ ਸ਼ੁੱਧ ਲੂਣ ਕਿਹਾ ਜਾਂਦਾ ਹੈ। ਪਰ ਜਿਸ ਤਰ੍ਹਾਂ ਹਰ ਚੀਜ਼ ਦੇ ਸਾਈਡ ਇਫੈਕਟ ਹੁੰਦੇ ਹਨ, ਉਸੇ ਤਰ੍ਹਾਂ ਲਗਾਤਾਰ ਸੇਂਧਾ ਨਮਕ ਦਾ ਸੇਵਨ ਵੀ ਸਰੀਰ ਨੂੰ ਕਈ ਤਰ੍ਹਾਂ ਦੇ ਨੁਕਸਾਨ ਪਹੁੰਚਾ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਸੇਂਧਾ ਨਮਕ ਵਿੱਚ ਆਇਓਡੀਨ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਅਤੇ ਜੇਕਰ ਇਸਦਾ ਸਾਧਾਰਨ ਨਮਕ ਦੇ ਮੁਕਾਬਲੇ ਲਗਾਤਾਰ ਸੇਵਨ ਕੀਤਾ ਜਾਵੇ ਤਾਂ ਸਰੀਰ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਰੋਕ ਸੋਲਟ ਦਾ ਜ਼ਿਆਦਾ ਸੇਵਨ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦਾ ਹੈ।

ਰੋਕ ਸਾਲਟ ਵਿੱਚ ਆਇਓਡੀਨ (ਆਇਰਨ) ਆਮ ਲੂਣ ਦੇ ਮੁਕਾਬਲੇ ਬਹੁਤ ਘੱਟ ਹੁੰਦਾ ਹੈ। ਅਜਿਹੇ 'ਚ ਜੇਕਰ ਇਸ ਦਾ ਲਗਾਤਾਰ ਅਤੇ ਜ਼ਿਆਦਾ ਸੇਵਨ ਕੀਤਾ ਜਾਵੇ ਤਾਂ ਸਰੀਰ 'ਚ ਆਇਓਡੀਨ ਨਾਂ ਦੇ ਖਣਿਜ ਦੀ ਕਮੀ ਹੋ ਸਕਦੀ ਹੈ। ਸਰੀਰ ਵਿੱਚ ਆਇਓਡੀਨ ਦੀ ਘਾਟ ਨਾਲ ਘੇਂਘਾ (ਆਮ ਭਾਸ਼ਾ ਵਿੱਚ ਗਲਗੰਡ) ਨਾਮਕ ਬਿਮਾਰੀ ਹੋਣ ਦੀ ਸੰਭਾਵਨਾ ਨੂੰ ਵਧਾਉਂਦੀ ਹੈ। ਇਸ ਬਿਮਾਰੀ ਵਿੱਚ ਗਲੇ ਵਿੱਚ ਇੱਕ ਗੰਢ ਬਣ ਜਾਂਦੀ ਹੈ ਅਤੇ ਖਾਣ ਅਤੇ ਨਿਗਲਣ ਵਿੱਚ ਮੁਸ਼ਕਲ ਹੁੰਦੀ ਹੈ।

ਇਹ ਵੀ ਪੜ੍ਹੋ: ਗੋਡਿਆਂ ਦੀ ਸਰਜਰੀ ਤੋਂ ਬਾਅਦ ਛੱਡੋ ਇਹ ਆਦਤਾਂ, ਨਹੀਂ ਤਾਂ ਵਿਗੜ ਸਕਦਾ ਆਪਰੇਸ਼ਨ...ਕਰੋ ਇਹ ਬਚਾਅ

ਸੇਂਧਾ ਨਮਕ ਵਿੱਚ ਆਇਓਡੀਨ ਦੀ ਕਮੀ ਹੋਣ ਕਾਰਨ ਇਹ ਥਾਇਰਾਇਡ ਦੇ ਰੋਗੀਆਂ ਲਈ ਵੀ ਹਾਨੀਕਾਰਕ ਹੋ ਸਕਦਾ ਹੈ। ਅਜਿਹੇ ਲੋਕ ਜੋ ਥਾਇਰਾਇਡ ਤੋਂ ਪੀੜਤ ਹਨ, ਉਨ੍ਹਾਂ ਨੂੰ ਸਾਧਾਰਨ ਨਮਕ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਇਸ ਲੂਣ ਵਿੱਚ ਆਇਓਡੀਨ ਦੀ ਕਮੀ ਉਨ੍ਹਾਂ ਦੇ ਥਾਇਰਾਇਡ ਦੇ ਪੱਧਰ ਵਿੱਚ ਖਤਰਨਾਕ ਬਦਲਾਅ ਲਿਆ ਸਕਦੀ ਹੈ। ਇਸ ਲਈ ਥਾਇਰਾਇਡ ਦੇ ਰੋਗੀਆਂ ਨੂੰ ਵੀ ਰੋਕ ਸਾਲਟ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

ਜਿਨ੍ਹਾਂ ਲੋਕਾਂ ਨੂੰ ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਯਾਨੀ ਜਿਨ੍ਹਾਂ ਦਾ ਬੀਪੀ ਘੱਟ ਰਹਿੰਦਾ ਹੈ, ਉਨ੍ਹਾਂ ਨੂੰ ਬਹੁਤ ਜ਼ਿਆਦਾ ਸੇਂਧਾ ਨਮਕ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅਸਲ 'ਚ ਰੋਕ ਸਾਲਟ 'ਚ ਕਾਫੀ ਮਾਤਰਾ 'ਚ ਪੋਟਾਸ਼ੀਅਮ ਪਾਇਆ ਜਾਂਦਾ ਹੈ, ਜੋ ਹਾਈ ਬੀਪੀ ਦੇ ਮਰੀਜ਼ਾਂ ਲਈ ਚੰਗਾ ਹੁੰਦਾ ਹੈ ਪਰ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਮਰੀਜ਼ ਦਾ ਬੀਪੀ ਜ਼ਿਆਦਾ ਘੱਟ ਹੋ ਸਕਦਾ ਹੈ। ਇਸ ਲਈ ਲੋਅ ਬੀਪੀ ਤੋਂ ਪੀੜਤ ਲੋਕਾਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਬੀਪੀ ਆਮ ਨਾਲੋਂ ਬਹੁਤ ਘੱਟ ਜਾ ਸਕਦਾ ਹੈ।

ਇਹ ਵੀ ਪੜ੍ਹੋ: ਬੀਅਰ ਦੇ ਨਾਲ ਨਾ ਖਾਓ ਇਹ 5 ਚੀਜ਼ਾਂ, ਕਿਡਨੀ 'ਚ ਪੱਥਰੀ ਨਾਲ ਕੈਂਸਰ ਦਾ ਵੀ ਹੈ ਖਤਰਾ!

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕੈਨੇਡਾ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਨੂੰ ਦਿੱਤਾ ਨਵਾਂ ਝਟਕਾ ! ਕੰਮ ਕਰਨ ਦੇ ਘੰਟਿਆ 'ਚ ਕੀਤੀ ਕਟੌਤੀ, ਖ਼ਰਚਾ ਕੱਢਣ ਨੂੰ ਲੈ ਕੇ ਫਿਕਰਮੰਦ ਵਿਦਿਆਰਥੀ
ਕੈਨੇਡਾ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਨੂੰ ਦਿੱਤਾ ਨਵਾਂ ਝਟਕਾ ! ਕੰਮ ਕਰਨ ਦੇ ਘੰਟਿਆ 'ਚ ਕੀਤੀ ਕਟੌਤੀ, ਖ਼ਰਚਾ ਕੱਢਣ ਨੂੰ ਲੈ ਕੇ ਫਿਕਰਮੰਦ ਵਿਦਿਆਰਥੀ
ਵੱਡਾ ਫੈਸਲਾ: Credit-Debit Card ਰਾਹੀਂ ਭੁਗਤਾਨ ਕਰਨ 'ਤੇ ਲੱਗੇਗਾ 18% GST
ਵੱਡਾ ਫੈਸਲਾ: Credit-Debit Card ਰਾਹੀਂ ਭੁਗਤਾਨ ਕਰਨ 'ਤੇ ਲੱਗੇਗਾ 18% GST
New Virus Alert: ਕੋਰੋਨਾ ਤੋਂ ਵੀ ਖਤਰਨਾਕ ਮਹਾਮਾਰੀ ਦਾ ਖਤਰਾ! ਚੀਨ 'ਚ ਮਿਲੇ ਖਤਰਨਾਕ ਵਾਇਰਸ, ਪੂਰੀ ਦੁਨੀਆ ਲਈ ਅਲਰਟ
New Virus Alert: ਕੋਰੋਨਾ ਤੋਂ ਵੀ ਖਤਰਨਾਕ ਮਹਾਮਾਰੀ ਦਾ ਖਤਰਾ! ਚੀਨ 'ਚ ਮਿਲੇ ਖਤਰਨਾਕ ਵਾਇਰਸ, ਪੂਰੀ ਦੁਨੀਆ ਲਈ ਅਲਰਟ
ਭਾਰਤ 'ਚ Monkeypox ਦੇ ਪਹਿਲੇ ਕੇਸ ਦੀ ਹੋਈ ਪੁਸ਼ਟੀ, ਕੇਂਦਰ ਸਰਕਾਰ ਨੇ ਕੀਤਾ ਅਧਿਕਾਰਤ ਐਲਾਨ
ਭਾਰਤ 'ਚ Monkeypox ਦੇ ਪਹਿਲੇ ਕੇਸ ਦੀ ਹੋਈ ਪੁਸ਼ਟੀ, ਕੇਂਦਰ ਸਰਕਾਰ ਨੇ ਕੀਤਾ ਅਧਿਕਾਰਤ ਐਲਾਨ
Advertisement
ABP Premium

ਵੀਡੀਓਜ਼

ਪੰਜਾਬ 'ਚ ਹੁਣ ਕਦੋਂ ਪਵੇਗਾ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀਬਜਰੰਗ ਪੂਨੀਆ ਨੂੰ ਧਮਕੀ ਮਿਲਣ 'ਤੇ CM ਨਾਇਬ ਸਿੰਘ ਸੈਣੀ ਨੇ ਕੀ ਕਿਹਾਟੀਚਰ ਦੀ ਕੁੱਟ ਤੋਂ ਸਹਿਮੇ 15 ਸਾਲ ਦੇ ਬੱਚੇ ਨੇ ਕੀਤੀ ਆਤਮਹੱਤਿਆ25 ਲੱਖ ਆਨਲਾਈਨ ਗੇਮ 'ਚ ਹਾਰੇ ਪੁੱਤ ਨੇ ਰਚੀ ਪਿਉ ਦੇ ਕਤਲ ਦੀ ਸਾਜ਼ਿਸ਼,

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੈਨੇਡਾ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਨੂੰ ਦਿੱਤਾ ਨਵਾਂ ਝਟਕਾ ! ਕੰਮ ਕਰਨ ਦੇ ਘੰਟਿਆ 'ਚ ਕੀਤੀ ਕਟੌਤੀ, ਖ਼ਰਚਾ ਕੱਢਣ ਨੂੰ ਲੈ ਕੇ ਫਿਕਰਮੰਦ ਵਿਦਿਆਰਥੀ
ਕੈਨੇਡਾ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਨੂੰ ਦਿੱਤਾ ਨਵਾਂ ਝਟਕਾ ! ਕੰਮ ਕਰਨ ਦੇ ਘੰਟਿਆ 'ਚ ਕੀਤੀ ਕਟੌਤੀ, ਖ਼ਰਚਾ ਕੱਢਣ ਨੂੰ ਲੈ ਕੇ ਫਿਕਰਮੰਦ ਵਿਦਿਆਰਥੀ
ਵੱਡਾ ਫੈਸਲਾ: Credit-Debit Card ਰਾਹੀਂ ਭੁਗਤਾਨ ਕਰਨ 'ਤੇ ਲੱਗੇਗਾ 18% GST
ਵੱਡਾ ਫੈਸਲਾ: Credit-Debit Card ਰਾਹੀਂ ਭੁਗਤਾਨ ਕਰਨ 'ਤੇ ਲੱਗੇਗਾ 18% GST
New Virus Alert: ਕੋਰੋਨਾ ਤੋਂ ਵੀ ਖਤਰਨਾਕ ਮਹਾਮਾਰੀ ਦਾ ਖਤਰਾ! ਚੀਨ 'ਚ ਮਿਲੇ ਖਤਰਨਾਕ ਵਾਇਰਸ, ਪੂਰੀ ਦੁਨੀਆ ਲਈ ਅਲਰਟ
New Virus Alert: ਕੋਰੋਨਾ ਤੋਂ ਵੀ ਖਤਰਨਾਕ ਮਹਾਮਾਰੀ ਦਾ ਖਤਰਾ! ਚੀਨ 'ਚ ਮਿਲੇ ਖਤਰਨਾਕ ਵਾਇਰਸ, ਪੂਰੀ ਦੁਨੀਆ ਲਈ ਅਲਰਟ
ਭਾਰਤ 'ਚ Monkeypox ਦੇ ਪਹਿਲੇ ਕੇਸ ਦੀ ਹੋਈ ਪੁਸ਼ਟੀ, ਕੇਂਦਰ ਸਰਕਾਰ ਨੇ ਕੀਤਾ ਅਧਿਕਾਰਤ ਐਲਾਨ
ਭਾਰਤ 'ਚ Monkeypox ਦੇ ਪਹਿਲੇ ਕੇਸ ਦੀ ਹੋਈ ਪੁਸ਼ਟੀ, ਕੇਂਦਰ ਸਰਕਾਰ ਨੇ ਕੀਤਾ ਅਧਿਕਾਰਤ ਐਲਾਨ
Stubble Burning: ਪਰਾਲੀ ਦੇ ਹੱਲ ਲਈ ਨਹੀਂ ਪਰ ਕਿਸਾਨਾਂ ਨੂੰ ਸਾੜਨ ਤੋਂ ਰੋਕਣ ਲਈ ਸਰਕਾਰ ਖ਼ਰਚੇਗੀ 500 ਕਰੋੜ, ਜਾਣੋ ਕੀ ਬਣਾਈ ਯੋਜਨਾ ?
Stubble Burning: ਪਰਾਲੀ ਦੇ ਹੱਲ ਲਈ ਨਹੀਂ ਪਰ ਕਿਸਾਨਾਂ ਨੂੰ ਸਾੜਨ ਤੋਂ ਰੋਕਣ ਲਈ ਸਰਕਾਰ ਖ਼ਰਚੇਗੀ 500 ਕਰੋੜ, ਜਾਣੋ ਕੀ ਬਣਾਈ ਯੋਜਨਾ ?
iPhone 15  ਤੋਂ ਕਿੰਨਾ ਅਲਗ ਹੋਵੇਗਾ iPhone 16? ਡਿਜ਼ਾਈਨ ਤੋਂ ਲੈ ਕੇ ਬੈਟਰੀ ਤੱਕ ਦਿਖਾਈ ਦੇਣਗੇ ਇਹ ਬਦਲਾਅ
iPhone 15 ਤੋਂ ਕਿੰਨਾ ਅਲਗ ਹੋਵੇਗਾ iPhone 16? ਡਿਜ਼ਾਈਨ ਤੋਂ ਲੈ ਕੇ ਬੈਟਰੀ ਤੱਕ ਦਿਖਾਈ ਦੇਣਗੇ ਇਹ ਬਦਲਾਅ
Adani Group: ਅਡਾਨੀ ਗਰੁੱਪ ਦਾ ਕਿਸਾਨਾਂ ਨੂੰ ਵੱਡਾ ਝਟਕਾ! ਇੱਕੋ ਝਟਕੇ 1500 ਰੁਪਏ ਕੁਇੰਟਲ ਹੇਠਾਂ ਸੁੱਟਿਆ ਫਸਲ ਦਾ ਭਾਅ
Adani Group: ਅਡਾਨੀ ਗਰੁੱਪ ਦਾ ਕਿਸਾਨਾਂ ਨੂੰ ਵੱਡਾ ਝਟਕਾ! ਇੱਕੋ ਝਟਕੇ 1500 ਰੁਪਏ ਕੁਇੰਟਲ ਹੇਠਾਂ ਸੁੱਟਿਆ ਫਸਲ ਦਾ ਭਾਅ
Punjab News: ਲੁਧਿਆਣਾ ਦੇ ਸਰਕਾਰੀ ਹਸਪਤਾਲ 'ਚ ਸ਼ਰਾਬੀਆਂ ਨੇ ਕੀਤਾ ਹੰਗਾਮਾ, ਮਹਿਲਾ ਡਾਕਟਰ 'ਤੇ ਹਮਲਾ ਕਰਨ ਦੀ ਕੋਸ਼ਿਸ਼, ਪੁਲਿਸ ਨਾਲ ਵੀ ਕੀਤੀ ਹੱਥੋਪਾਈ
Punjab News: ਲੁਧਿਆਣਾ ਦੇ ਸਰਕਾਰੀ ਹਸਪਤਾਲ 'ਚ ਸ਼ਰਾਬੀਆਂ ਨੇ ਕੀਤਾ ਹੰਗਾਮਾ, ਮਹਿਲਾ ਡਾਕਟਰ 'ਤੇ ਹਮਲਾ ਕਰਨ ਦੀ ਕੋਸ਼ਿਸ਼, ਪੁਲਿਸ ਨਾਲ ਵੀ ਕੀਤੀ ਹੱਥੋਪਾਈ
Embed widget