ਪੜਚੋਲ ਕਰੋ

ਚਾਹ ਦੇ ਸ਼ੌਕੀਨਾਂ ਲਈ ਖੁਸ਼ਖਬਰੀ! ਇਹ ਖਤਰਨਾਕ ਚੀਜ਼ਾਂ ਨੂੰ ਪਾਣੀ ਤੋਂ ਬਾਹਰ ਕੱਢ ਕੇ ਸੁੱਟ ਦਿੰਦੀ ਚਾਹਪੱਤੀ, ਜਾਣੋ ਗਜ਼ਬ ਫਾਇਦੇ

ਨੌਰਥਵੈਸਟਰਨ ਯੂਨੀਵਰਸਿਟੀ ਦੇ ਸੀਨੀਅਰ ਲੇਖਕ ਵਿਨਾਯਕ ਪੀ ਦ੍ਰਵੀੜ ਨੇ ਦੱਸਿਆ ਕਿ ਚਾਹ ਬਣਾਉਣ ਦੌਰਾਨ ਭਾਰੀ ਧਾਤਾਂ (ਹੈਵੀ ਮੈਟਲਸ) ਚਾਹ ਦੀਆਂ ਪੱਤੀਆਂ ਦੀ ਸਤਹ 'ਤੇ ਚਿਪਕ ਜਾਂਦੀਆਂ ਹਨ।

ਸ਼ੋਧਕਰਤਾਵਾਂ ਨੇ ਪਾਣੀ ਵਿੱਚ ਸੀਸਾ, ਤਾਂਬਾ, ਜ਼ਿੰਕ, ਕੈਡਮਿਅਮ ਤੇ ਕ੍ਰੋਮਿਅਮ ਮਿਲਾਇਆ। ਫਿਰ ਇਨ੍ਹਾਂ ਵਿੱਚ ਚਾਹ ਦੀਆਂ ਪੱਤੀਆਂ ਪਾ ਕੇ ਉਬਾਲਿਆ। ਇਸ ਤੋਂ ਬਾਅਦ ਚਾਹ ਦੀਆਂ ਪੱਤੀਆਂ ਨੂੰ ਵੱਖ-ਵੱਖ ਸਮੇਂ ਲਈ ਪਾਣੀ ਵਿੱਚ ਡੁੱਬਾ ਕੇ ਰੱਖਿਆ ਗਿਆ। ਇਸ ਤਰੀਕੇ ਨਾਲ ਤੁਸੀਂ ਪਾਣੀ ਵਿੱਚ ਮੌਜੂਦ ਇਨ੍ਹਾਂ ਖਤਰਨਾਕ ਤੱਤਾਂ ਤੋਂ ਆਸਾਨੀ ਨਾਲ ਬਚ ਸਕਦੇ ਹੋ।

'ਬ੍ਰੂਇੰਗ ਕਲੀਨ ਵਾਟਰ' ਨਾਂ ਦੀ ਇਹ ਅਧਿਐਨ ਪਿਛਲੇ ਹਫ਼ਤੇ ਜਰਨਲ ਏਸੀਐਸ ਫੂਡ ਸਾਇੰਸ ਐਂਡ ਟੈਕਨੋਲੋਜੀ ਵਿੱਚ ਪ੍ਰਕਾਸ਼ਿਤ ਹੋਈ ਹੈ। ਨੌਰਥਵੈਸਟਰਨ ਯੂਨੀਵਰਸਿਟੀ ਦੇ ਸੀਨੀਅਰ ਲੇਖਕ ਵਿਨਾਇਕ ਪੀ. ਦ੍ਰਵੀੜ ਨੇ ਦੱਸਿਆ ਕਿ ਚਾਹ ਬਣਾਉਣ ਦੌਰਾਨ ਭਾਰੀ ਧਾਤਾਂ (ਹੈਵੀ ਮੈਟਲਸ) ਚਾਹ ਦੀਆਂ ਪੱਤੀਆਂ ਦੀ ਸਤਹ 'ਤੇ ਚਿਪਕ ਜਾਂਦੀਆਂ ਹਨ। ਇਸ ਤਰੀਕੇ ਨਾਲ ਤੁਸੀਂ ਪਾਣੀ ਵਿੱਚ ਮੌਜੂਦ ਖਤਰਨਾਕ ਧਾਤਾਂ ਤੋਂ ਆਸਾਨੀ ਨਾਲ ਬਚ ਸਕਦੇ ਹੋ।

ਸ਼ੋਧਕਰਤਾਵਾਂ ਨੇ ਇਸ ਅਧਿਐਨ ਰਾਹੀਂ ਇਹ ਪਤਾ ਲਗਾਉਣਾ ਸੀ ਕਿ ਚਾਹ ਦੀਆਂ ਪੱਤੀਆਂ ਵਿੱਚ ਭਾਰੀ ਅਤੇ ਖ਼ਤਰਨਾਕ ਧਾਤਾਂ ਨੂੰ ਸੋਖਣ ਦੀ ਕਿੰਨੀ ਸਮਰਥਾ ਹੁੰਦੀ ਹੈ। ਰੋਜ਼ਾਨਾ ਚਾਹ ਪੀਣ ਕਾਰਨ ਉਹ ਮੁਸ਼ਕਲਾਂ ਹੋ ਸਕਦੀਆਂ ਹਨ, ਜੋ ਪਾਣੀ ਵਿੱਚ ਮੌਜੂਦ ਇਨ੍ਹਾਂ ਧਾਤਾਂ ਦੀ ਵਜ੍ਹਾ ਨਾਲ ਪੈਦਾ ਹੋਦੀਆਂ ਹਨ। ਨੌਰਥਵੈਸਟਰਨ ਯੂਨੀਵਰਸਿਟੀ ਦੇ ਵਿਗਿਆਨਕਾਂ ਨੇ ਵੱਖ-ਵੱਖ ਕਿਸਮ ਦੀਆਂ ਚਾਹ, ਚਾਹ ਦੀਆਂ ਪੈਕੇਟਾਂ ਅਤੇ ਚਾਹ ਬਣਾਉਣ ਦੇ ਤਰੀਕਿਆਂ ਰਾਹੀਂ ਭਾਰੀ ਧਾਤਾਂ ਨੂੰ ਸੋਖਣ ਦੀ ਸਮਰਥਾ ਦਾ ਟੈਸਟ ਕੀਤਾ।

ਇਸ ਅਧਿਐਨ ਵਿੱਚ ਕਾਲੀ ਚਾਹ, ਹਰੀ ਚਾਹ, ਸਫੈਦ ਚਾਹ ਅਤੇ ਊਲੌਂਗ ਚਾਹ ਦੇ ਨਾਲ-ਨਾਲ ਹਰਬਲ ਮਿਕਸਚਰ ਜਿਵੇਂ ਕਿ ਕੈਮੋਮਾਈਲ ਅਤੇ ਰੂਇਬੋਸ ਨੂੰ ਵੀ ਸ਼ਾਮਲ ਕੀਤਾ ਗਿਆ। ਸ਼ੋਧ ਵਿੱਚ ਪੈਕੇਟਾਂ ਵਿੱਚ ਮਿਲਣ ਵਾਲੀ ਚਾਹ ਅਤੇ ਕਾਟਨ, ਨਾਇਲੋਨ ਅਤੇ ਸੈਲੂਲੋਜ਼ ਦੇ ਬੈਗ ਵਿੱਚ ਮਿਲਣ ਵਾਲੀ ਚਾਹ ਵਿਚਕਾਰ ਵੀ ਅੰਤਰ ਦੀ ਜਾਂਚ ਕੀਤੀ ਗਈ।

ਸ਼ੋਧਕਰਤਿਆਂ ਨੇ ਪਾਣੀ ਵਿੱਚ ਸੀਸਾ, ਤਾਂਬਾ, ਜ਼ਿੰਕ, ਕੈਡਮਿਅਮ ਅਤੇ ਕਰੋਮਿਯਮ ਮਿਲਾਏ। ਇਸ ਪਾਣੀ ਨੂੰ ਗਰਮ ਕਰਕੇ ਉਨ੍ਹਾਂ ਵਿੱਚ ਚਾਹ ਪੱਤੀਆਂ ਪਾਈਆਂ। ਚਾਹ ਪੱਤੀਆਂ ਨੂੰ ਕੁਝ ਸਕਿੰਟਾਂ ਤੋਂ ਲੈ ਕੇ 24 ਘੰਟਿਆਂ ਤੱਕ ਵੱਖ-ਵੱਖ ਸਮਿਆਂ ਲਈ ਪਾਣੀ ਵਿੱਚ ਡੁਬੋ ਕੇ ਰੱਖਿਆ ਗਿਆ। ਇਨ੍ਹਾਂ ਪੱਤੀਆਂ ਨੂੰ ਪਾਣੀ 'ਚ ਪਾਉਣ ਤੋਂ ਪਹਿਲਾਂ ਅਤੇ ਬਾਅਦ 'ਚ ਮੈਟਲਜ਼ ਦੇ ਪੱਧਰ ਦੀ ਜਾਂਚ ਕੀਤੀ ਗਈ। ਨਤੀਜਿਆਂ 'ਚ ਪਤਾ ਲੱਗਾ ਕਿ ਚਾਹ ਪੱਤੀਆਂ ਇਹਨਾਂ ਧਾਤਵਾਂ ਨੂੰ ਪਾਣੀ ਤੋਂ ਹਟਾਉਣ ਵਿੱਚ ਮਦਦਗਾਰ ਸਾਬਤ ਹੁੰਦੀਆਂ ਹਨ।

ਸ਼ੋਧਕਰਤਾਵਾਂ ਨੇ ਪਾਇਆ ਕਿ ਚਾਹ ਬਣਾਉਣ ਦੀ ਪ੍ਰਕਿਰਿਆ ਨਾਲ ਪੀਣ ਵਾਲੇ ਪਾਣੀ ਵਿੱਚੋਂ ਲਗਭਗ 15% ਸੀਸਾ ਹਟਾਇਆ ਜਾ ਸਕਦਾ ਹੈ, ਭਾਵੇਂ ਪਾਣੀ ਵਿੱਚ ਸੀਸੇ ਦੀ ਸੰਘਣਤਾ 10 ਪਾਰਟਸ ਪਰ ਮਿਲੀਅਨ (ppm) ਹੀ ਕਿਉਂ ਨਾ ਹੋਵੇ।

ਇਹ ਵੀ ਅੰਦਾਜ਼ਾ ਲਗਾਇਆ ਗਿਆ ਕਿ ਰੋਜ਼ਾਨਾ ਇੱਕ ਪਿਆਲਾ ਚਾਹ (ਜਿਸ ਨੂੰ ਬਣਾਉਣ ਲਈ ਇੱਕ ਪਿਆਲਾ ਪਾਣੀ ਅਤੇ ਇੱਕ ਟੀ-ਬੈਗ ਦੀ ਵਰਤੋਂ ਹੁੰਦੀ ਹੈ) ਨੂੰ 3 ਤੋਂ 5 ਮਿੰਟ ਤੱਕ ਉਬਾਲਿਆ ਜਾਂਦਾ ਹੈ।

ਇਸ ਨੂੰ ਪੀਣ ਨਾਲ ਪਾਣੀ ਵਿੱਚ ਮੌਜੂਦ ਭਾਰੀ ਧਾਤਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਥੋੜ੍ਹੇ ਸਮੇਂ ਲਈ ਬਚਿਆ ਜਾ ਸਕਦਾ ਹੈ। ਇਸ ਸ਼ੋਧ ਨਾਲ ਇਹ ਵੀ ਸਮਝਣ ਵਿੱਚ ਮਦਦ ਮਿਲਦੀ ਹੈ ਕਿ ਜਿਨ੍ਹਾਂ ਲੋਕਾਂ ਦੁਆਰਾ ਵਧੇਰੇ ਚਾਹ ਪੀਤੀ ਜਾਂਦੀ ਹੈ, ਉਨ੍ਹਾਂ ਵਿੱਚ ਹਾਰਟ ਅਟੈਕ ਜਾਂ ਸਟ੍ਰੋਕ ਦੀ ਆਸ਼ੰਕਾ ਥੋੜ੍ਹੀ ਹੋ ਜਾਂਦੀ ਹੈ। ਇਹ ਕਿਉਂ ਹੁੰਦਾ ਹੈ ਅਤੇ ਇਸਦੇ ਹੋਰ ਕੀ-ਕੀ ਫਾਇਦੇ ਹੋ ਸਕਦੇ ਹਨ, ਇਹ ਸਾਰੇ ਗੱਲਾਂ 'ਤੇ ਵਿਗਿਆਨਕ ਅਧਿਕ ਢੰਗ ਨਾਲ ਵੀ ਵਿਸਥਾਰ ਕਰ ਰਹੇ ਹਨ। ਹਲੇ ਇਸ ਵਿਸ਼ੇ ਉੱਤੇ ਹੋਰ ਜਾਂਚ ਦੀ ਲੋੜ ਹੈ।

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

 

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

Brittle Nails : ਵਾਰ-ਵਾਰ ਟੁੱਟ ਰਹੇ ਹਨ ਨਹੁੰ? ਸਰੀਰ 'ਚ ਇਸ ਚੀਜ਼ ਦੀ ਹੋ ਸਕਦੀ ਹੈ ਕਮੀ
Brittle Nails : ਵਾਰ-ਵਾਰ ਟੁੱਟ ਰਹੇ ਹਨ ਨਹੁੰ? ਸਰੀਰ 'ਚ ਇਸ ਚੀਜ਼ ਦੀ ਹੋ ਸਕਦੀ ਹੈ ਕਮੀ
Maximum Sound Effect: ਕਿੰਨੀ ਆਵਾਜ਼ ਸਹਿ ਸਕਦੇ ਹਨ ਸਾਡੇ ਕੰਨ, ਜਾਣੋ ਕਿੰਨੇ ਡੈਸੀਬਲ 'ਤੇ ਹੋ ਸਕਦੀ ਮੌਤ ? ਕੰਨਾਂ ਵਿੱਚ ਦਰਦ ਅਤੇ ਬੋਲ਼ੇਪਣ ਦਾ ਇੰਝ ਸ਼ੁਰੂ ਹੁੰਦਾ ਖ਼ਤਰਾ...
ਕਿੰਨੀ ਆਵਾਜ਼ ਸਹਿ ਸਕਦੇ ਹਨ ਸਾਡੇ ਕੰਨ, ਜਾਣੋ ਕਿੰਨੇ ਡੈਸੀਬਲ 'ਤੇ ਹੋ ਸਕਦੀ ਮੌਤ ? ਕੰਨਾਂ ਵਿੱਚ ਦਰਦ ਅਤੇ ਬੋਲ਼ੇਪਣ ਦਾ ਇੰਝ ਸ਼ੁਰੂ ਹੁੰਦਾ ਖ਼ਤਰਾ...
Health News: ਕੋਲੈਸਟ੍ਰੋਲ ਘਟਾਉਣ 'ਚ ਮਦਦ ਕਰ ਸਕਦੇ ਹਨ ਇਹ 5 ਫਲ ! ਅੱਜ ਹੀ ਆਪਣੀ ਡਾਈਟ 'ਚ ਕਰੋ ਸ਼ਾਮਲ
Health News: ਕੋਲੈਸਟ੍ਰੋਲ ਘਟਾਉਣ 'ਚ ਮਦਦ ਕਰ ਸਕਦੇ ਹਨ ਇਹ 5 ਫਲ ! ਅੱਜ ਹੀ ਆਪਣੀ ਡਾਈਟ 'ਚ ਕਰੋ ਸ਼ਾਮਲ
Health News : ਸਿਰਦਰਦ ਦੇ ਨਾਲ ਆਉਂਦੇ ਹਨ ਚੱਕਰ ? ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼ 
Health News : ਸਿਰਦਰਦ ਦੇ ਨਾਲ ਆਉਂਦੇ ਹਨ ਚੱਕਰ ? ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼ 

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਪੋਸਟ ਸ਼ੇਅਰ ਕਰ ਬੋਲੇ...
ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਪੋਸਟ ਸ਼ੇਅਰ ਕਰ ਬੋਲੇ...
Punjab News: ਪੰਜਾਬ ਸਿਆਸਤ 'ਚ ਵੱਡੀ ਹਲਚਲ, ED ਖਿਲਾਫ ਹਾਈ ਕੋਰਟ ਪਹੁੰਚੇ 'ਆਪ' ਸੀਨੀਅਰ ਆਗੂ, 4 ਅਫਸਰਾਂ ਨੂੰ ਲੈ ਕੇ ਬੋਲੇ...
ਪੰਜਾਬ ਸਿਆਸਤ 'ਚ ਵੱਡੀ ਹਲਚਲ, ED ਖਿਲਾਫ ਹਾਈ ਕੋਰਟ ਪਹੁੰਚੇ 'ਆਪ' ਸੀਨੀਅਰ ਆਗੂ, 4 ਅਫਸਰਾਂ ਨੂੰ ਲੈ ਕੇ ਬੋਲੇ...
Big Blast: ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 15 ਕਿਲੋਮੀਟਰ ਦੂਰ ਤੱਕ ਕੰਬੀ ਧਰਤੀ; 4 ਲੋਕਾਂ ਦੀ ਮੌਤ ਅਤੇ 3 ਹੋਰ ਜ਼ਖ਼ਮੀ...
ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 15 ਕਿਲੋਮੀਟਰ ਦੂਰ ਤੱਕ ਕੰਬੀ ਧਰਤੀ; 4 ਲੋਕਾਂ ਦੀ ਮੌਤ ਅਤੇ 3 ਹੋਰ ਜ਼ਖ਼ਮੀ...
Punjab News: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, 'ਆਪ' ਵੱਲੋਂ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ, ਲਿਸਟ 'ਚ ਇਹ ਨਾਮ ਸ਼ਾਮਲ...
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, 'ਆਪ' ਵੱਲੋਂ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ, ਲਿਸਟ 'ਚ ਇਹ ਨਾਮ ਸ਼ਾਮਲ...
GST ਵਿਭਾਗ 'ਚ ਹੋਇਆ ਵੱਡਾ ਫੇਰਬਦਲ, ਦੇਖੋ ਕਿਹੜੇ ਅਧਿਕਾਰੀ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
GST ਵਿਭਾਗ 'ਚ ਹੋਇਆ ਵੱਡਾ ਫੇਰਬਦਲ, ਦੇਖੋ ਕਿਹੜੇ ਅਧਿਕਾਰੀ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ ਚੋਣਾਂ ਨੂੰ ਲੈਕੇ ਹਲਚਲ ਤੇਜ਼, ਇਸ ਦਿਨ ਆਵੇਗੀ ਚੋਣ ਕਮਿਸ਼ਨ ਦੀ ਟੀਮ; ਫਿਰ ਕਦੋਂ ਹੋਵੇਗਾ ਚੋਣਾਂ ਦਾ ਐਲਾਨ
ਪੰਜਾਬ ਚੋਣਾਂ ਨੂੰ ਲੈਕੇ ਹਲਚਲ ਤੇਜ਼, ਇਸ ਦਿਨ ਆਵੇਗੀ ਚੋਣ ਕਮਿਸ਼ਨ ਦੀ ਟੀਮ; ਫਿਰ ਕਦੋਂ ਹੋਵੇਗਾ ਚੋਣਾਂ ਦਾ ਐਲਾਨ
ਪੰਜਾਬ-ਚੰਡੀਗੜ੍ਹ 'ਚ ਸਵੇਰੇ ਸ਼ਾਮ ਦੀ ਵਧੇਗੀ ਠੰਡ, ਅੱਜ ਡ੍ਰਾਈ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਸਵੇਰੇ ਸ਼ਾਮ ਦੀ ਵਧੇਗੀ ਠੰਡ, ਅੱਜ ਡ੍ਰਾਈ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪਰਮਿੰਦਰ ਝੋਟਾ ਕਤਲਕਾਂਡ 'ਚ ਫੋਨ ਕਾਲ ਨੂੰ ਲੈਕੇ ਹੋਇਆ ਵੱਡਾ ਖੁਲਾਸਾ, DSP ਦੇ ਬਿਆਨ ਨੇ ਖੋਲ੍ਹਿਆ ਰਾਜ
ਪਰਮਿੰਦਰ ਝੋਟਾ ਕਤਲਕਾਂਡ 'ਚ ਫੋਨ ਕਾਲ ਨੂੰ ਲੈਕੇ ਹੋਇਆ ਵੱਡਾ ਖੁਲਾਸਾ, DSP ਦੇ ਬਿਆਨ ਨੇ ਖੋਲ੍ਹਿਆ ਰਾਜ
Embed widget