ਪੜਚੋਲ ਕਰੋ

Joint Pain Relief: ਜੋੜਾਂ ਦੇ ਦਰਦ ਲਈ ਮੇਥੀ ਦੇ ਬੀਜ ਸਭ ਤੋਂ ਬੈਸਟ, ਇੰਝ ਕਰੋ ਵਰਤੋਂ

Fenugreek seeds: ਆਯੁਰਵੇਦ ਅਜਿਹਾ ਦਵਾਈਆਂ ਦਾ ਵਿਗਿਆਨ ਹੈ ਜਿਸ ਦੇ ਨਾਲ ਕਈ ਗੰਭੀਰ ਬਿਮਾਰੀਆਂ ਠੀਕ ਹੋ ਸਕਦੀਆਂ ਹਨ। ਜਿਹੜੇ ਲੋਕ ਜੋੜਾਂ ਦੇ ਦਰਦ ਤੋਂ ਪ੍ਰੇਸ਼ਾਨ ਹਨ ਤਾਂ ਉਨ੍ਹਾਂ ਦੇ ਲਈ ਮੇਥੀ ਦਾਣੇ ਵਰਦਾਨ ਹਨ।

Joint Pain Relief: ਆਯੁਰਵੇਦ ਅਜਿਹਾ ਦਵਾਈਆਂ ਦਾ ਵਿਗਿਆਨ ਹੈ ਜਿਸ ਦੇ ਨਾਲ ਕਈ ਗੰਭੀਰ ਬਿਮਾਰੀਆਂ ਠੀਕ ਹੋ ਸਕਦੀਆਂ ਹਨ। ਸਾਡੀ ਰਸੋਈ ਘਰ ਵਿੱਚ ਪਾਏ ਜਾਣ ਵਾਲੇ ਕਈ ਮਸਾਲਿਆਂ ਦੀ ਵਰਤੋਂ ਆਯੁਰਵੈਦਿਕ ਦਵਾਈਆਂ ਦੇ ਵਿੱਚ ਕੀਤੇ ਜਾਂਦੇ ਹਨ। ਅੱਜ ਕੱਲ੍ਹ ਬਹੁਤ ਸਾਰੇ ਲੋਕ ਜੋੜਾਂ ਦੇ ਦਰਦ ਵਰਗੀ ਗੰਭੀਰ ਬਿਮਾਰੀ ਤੋਂ ਪੀੜਤ ਹਨ। ਠੰਡੀ ਹਵਾਵਾਂ ਦੇ ਕਰਕੇ ਹਰ ਕਿਸੇ ਦੇ ਜੋੜਾਂ ਦੇ ਵਿੱਚ ਦਰਦ ਰਹਿੰਦਾ ਹੈ। ਜਿਸ ਕਰਕੇ ਚੱਲਣ ਦੇ ਵਿੱਚ ਵੀ ਦਿੱਕਤ ਆ ਜਾਂਦੀ ਹੈ। ਠੰਡੇ ਮੌਸਮ ਵਿਚ ਜੋੜਾਂ ਦਾ ਦਰਦ ਵੱਧ ਜਾਂਦਾ ਹੈ, ਖਾਸ ਤੌਰ 'ਤੇ ਇਹ ਉਨ੍ਹਾਂ ਲੋਕਾਂ ਨੂੰ ਪਰੇਸ਼ਾਨ ਕਰ ਸਕਦਾ ਹੈ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਹੱਡੀਆਂ ਨਾਲ ਸਬੰਧਤ ਕਿਸੇ ਕਿਸਮ ਦੀ ਸਮੱਸਿਆ ਹੈ, ਜਿਵੇਂ ਕਿ ਗਠੀਏ ਦੇ ਮਰੀਜ਼। ਜੇਕਰ ਤੁਹਾਡੇ ਘਰ ਵਿੱਚ ਕੋਈ ਅਜਿਹੇ ਦਰਦ ਤੋਂ ਪ੍ਰੇਸ਼ਾਨ ਹੈ ਤਾਂ ਇਸ ਦੇ ਇਲਾਜ ਲਈ ਮੇਥੀ ਦੇ ਦਾਣੇ ਵਰਦਾਨ (Fenugreek seeds are boon for its treatment)ਹਨ।

ਮੇਥੀ ਦੀ ਵਰਤੋਂ ਰਸੋਈ ਅਤੇ ਚਿਕਿਤਸਕ ਦੋਵਾਂ ਰੂਪਾਂ ਵਿੱਚ ਕੀਤੀ ਜਾ ਸਕਦੀ ਹੈ, ਇਸ ਵਿੱਚ ਬਹੁਤ ਸਾਰੇ ਮਹੱਤਵਪੂਰਣ ਗੁਣ ਹਨ, ਜਿਸ ਵਿੱਚ ਐਂਟੀ-ਇਨਫਲੇਮੇਟਰੀ, ਜਿਗਰ-ਰੱਖਿਅਕ, ਅਤੇ ਐਂਟੀਆਕਸੀਡੈਂਟ ਲਾਭ ਸ਼ਾਮਲ ਹਨ। ਜੋੜਾਂ ਦਾ ਦਰਦ ਆਮ ਤੌਰ 'ਤੇ ਠੰਡੇ ਮੌਸਮ ਵਿਚ ਵੱਧ ਜਾਂਦਾ ਹੈ, ਖਾਸ ਕਰਕੇ ਇਸ ਦੌਰਾਨ ਗਠੀਆ ਵੀ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਮੇਥੀ ਦੇ ਬੀਜ ਤੁਹਾਡੀ ਮਦਦ ਕਰ ਸਕਦੇ ਹਨ। ਸਰਦੀਆਂ ਦੇ ਮਹੀਨਿਆਂ ਵਿਚ ਜੋੜਾਂ ਦੇ ਦਰਦ ਲਈ ਮੇਥੀ ਦੇ ਦਾਣੇ ਰਾਮਬਾਣ ਹੈ। 

ਮੇਥੀ ਬੀਜ (Fenugreek seeds) ਪੈਟਰੋਲੀਅਮ ਈਥਰ ਐਬਸਟਰੈਕਟ ਵਜੋਂ ਜਾਣਿਆ ਜਾਂਦਾ ਹੈ। ਇਸ ਮਿਸ਼ਰਣ ਵਿੱਚ ਮੁੱਖ ਤੌਰ 'ਤੇ ਲਿਨੋਲਿਕ ਐਸਿਡ ਅਤੇ ਲਿਨੋਲੇਨਿਕ ਐਸਿਡ ਸ਼ਾਮਲ ਹੁੰਦੇ ਹਨ। ਇੰਡੀਅਨ ਜਰਨਲ ਆਫ਼ ਫਾਰਮਾਕੋਲੋਜੀ ਵਿੱਚ 2016 ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ, ਇਸ ਮਿਸ਼ਰਣ ਦੀ ਜਲਨ-ਵਿਰੋਧੀ ਅਤੇ ਗਠੀਏ ਵਿਰੋਧੀ ਸੰਭਾਵਨਾਵਾਂ ਦਾ ਅਧਿਐਨ ਕੀਤਾ ਗਿਆ ਸੀ। ਇਹ ਅਧਿਐਨ ਉਨ੍ਹਾਂ ਜਾਨਵਰਾਂ 'ਤੇ ਕੀਤਾ ਗਿਆ ਸੀ ਜੋ ਪੇਟ ਫੁੱਲਣ ਤੋਂ ਪੀੜਤ ਸਨ।

ਮੇਥੀ ਦੇ ਬੀਜ ਸ਼ੂਗਰ,ਮੈਟਾਬੋਲਿਜ਼ਮ ਵਿੱਚ ਸੁਧਾਰ,ਵਾਲ ਝੜਨ ਤੋਂ ਰੋਕਦਾ,ਚਮੜੀ ਨੂੰ ਇਨਫੈਕਸ਼ਨ ਤੋਂ ਬਚਾਉਣਾ,ਇਮਿਊਨਿਟੀ ਵਧਾਓ,ਮੁਹਾਂਸੇ ਨੂੰ ਰੋਕਣ, ਪੇਟ ਦੀ ਇਨਫੈਕਸ਼ਨ ਨੂੰ ਰੋਕਣ, ਆਦਿ ਤੋਂ ਬਚਾਉਂਦਾ ਹੈ।

ਹੋਰ ਪੜ੍ਹੋ : ਕੋਰੋਨਾ ਵੈਕਸੀਨ ਨੂੰ ਲੈ ਕੇ ਸਾਹਮਣੇ ਆਈ ਹੈਰਾਨ ਕਰਨ ਵਾਲੀ ਸਟੱਡੀ, ਟੀਕਾ ਲੱਗਣ ਤੋਂ ਬਾਅਦ ਇਨ੍ਹਾਂ ਬਿਮਾਰੀਆਂ ਦਾ ਖਤਰਾ

Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Airspace Breach: ਟਰੰਪ ਦੀ ਸੁਰੱਖਿਆ 'ਚ ਕੁਤਾਹੀ! US ਰਾਸ਼ਟਰਪਤੀ ਦੇ ਰਿਸੋਰਟ ਦੇ ਉਪਰੋਂ ਲੰਘੇ 3 ਏਅਰਕ੍ਰਾਫਟ, ਮੱਚੀ ਤਰਥੱਲੀ, ਫੌਜ ਨੂੰ ਭੇਜਣੇ ਪਏ F-16 ਫਾਈਟਰ ਜੈੱਟ

ਵਿਆਹ ਦੇ ਕਾਰਡ ਵੰਡਣ ਗਏ ਮਾ-ਪੁੱਤ ਨਾਲ ਵਾਪਰ ਗਿਆ ਹਾਦਸਾ, ਘਰ 'ਚ ਵਿੱਛ ਗਏ ਸੱਥਰ

ਵੱਡੀ ਖ਼ਬਰ! ਪੰਜਾਬ ਸਰਕਾਰ ਨੇ ਮੁੜ ਸੱਦੀ ਕੈਬਨਿਟ ਮੀਟਿੰਗ

Punjab News: ਅਕਾਲੀ-ਭਾਜਪਾ ਨੇ ਨੌਜਵਾਨਾਂ ਨੂੰ ਨੌਕਰੀਆਂ ਦੀ ਬਜਾਏ ਦਿੱਤਾ ਨਸ਼ਾ , ਆਪ ਸਰਕਾਰ ਨੇ ਨਸ਼ਿਆਂ ਦੇ ਸਾਮਰਾਜ ਨੂੰ ਕੀਤਾ ਤਬਾਹ-ਕੰਗ

ABP Premium

ਵੀਡੀਓਜ਼

Akali Dal| ਜਥੇਦਾਰ ਦਾ ਸਖ਼ਤ ਬਿਆਨ, ਅਕਾਲੀ ਦਲ ਦੇ ਸਯਿਯੋਗ ਲਈ ਨਹੀਂ ਬਣਾਈ ਕਮੇਟੀKullu-Manali| Flood| ਕੁੱਲੂ 'ਚ ਮੀਂਹ ਨੇ ਮਚਾਈ ਤਬਾਹੀ, ਸੈਲਾਨੀਆਂ ਦੀ ਜਾਨ 'ਤੇ ਬਣੀਭਾਰੀ ਮੀਂਹ ਅਤੇ ਬਰਫ਼ਬਾਰੀ ਕਾਰਨ NH 5 ਸਮੇਤ ਕਈ ਸੜਕਾਂ ਬੰਦ, 100 ਰੂਟ ਫੇਲ੍ਹਜੱਗੂ ਭਗਵਾਨਪੁਰੀਆ ਦਾ ਸਾਥੀ ਗ੍ਰਿਫ਼ਤਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Airspace Breach: ਟਰੰਪ ਦੀ ਸੁਰੱਖਿਆ 'ਚ ਕੁਤਾਹੀ! US ਰਾਸ਼ਟਰਪਤੀ ਦੇ ਰਿਸੋਰਟ ਦੇ ਉਪਰੋਂ ਲੰਘੇ 3 ਏਅਰਕ੍ਰਾਫਟ, ਮੱਚੀ ਤਰਥੱਲੀ, ਫੌਜ ਨੂੰ ਭੇਜਣੇ ਪਏ F-16 ਫਾਈਟਰ ਜੈੱਟ
Airspace Breach: ਟਰੰਪ ਦੀ ਸੁਰੱਖਿਆ 'ਚ ਕੁਤਾਹੀ! US ਰਾਸ਼ਟਰਪਤੀ ਦੇ ਰਿਸੋਰਟ ਦੇ ਉਪਰੋਂ ਲੰਘੇ 3 ਏਅਰਕ੍ਰਾਫਟ, ਮੱਚੀ ਤਰਥੱਲੀ, ਫੌਜ ਨੂੰ ਭੇਜਣੇ ਪਏ F-16 ਫਾਈਟਰ ਜੈੱਟ
ਵਿਆਹ ਦੇ ਕਾਰਡ ਵੰਡਣ ਗਏ ਮਾ-ਪੁੱਤ ਨਾਲ ਵਾਪਰ ਗਿਆ ਹਾਦਸਾ, ਘਰ 'ਚ ਵਿੱਛ ਗਏ ਸੱਥਰ
ਵਿਆਹ ਦੇ ਕਾਰਡ ਵੰਡਣ ਗਏ ਮਾ-ਪੁੱਤ ਨਾਲ ਵਾਪਰ ਗਿਆ ਹਾਦਸਾ, ਘਰ 'ਚ ਵਿੱਛ ਗਏ ਸੱਥਰ
ਵੱਡੀ ਖ਼ਬਰ! ਪੰਜਾਬ ਸਰਕਾਰ ਨੇ ਮੁੜ ਸੱਦੀ ਕੈਬਨਿਟ ਮੀਟਿੰਗ
ਵੱਡੀ ਖ਼ਬਰ! ਪੰਜਾਬ ਸਰਕਾਰ ਨੇ ਮੁੜ ਸੱਦੀ ਕੈਬਨਿਟ ਮੀਟਿੰਗ
Punjab News: ਅਕਾਲੀ-ਭਾਜਪਾ ਨੇ ਨੌਜਵਾਨਾਂ ਨੂੰ ਨੌਕਰੀਆਂ ਦੀ ਬਜਾਏ ਦਿੱਤਾ ਨਸ਼ਾ , ਆਪ ਸਰਕਾਰ ਨੇ ਨਸ਼ਿਆਂ ਦੇ ਸਾਮਰਾਜ ਨੂੰ ਕੀਤਾ ਤਬਾਹ-ਕੰਗ
Punjab News: ਅਕਾਲੀ-ਭਾਜਪਾ ਨੇ ਨੌਜਵਾਨਾਂ ਨੂੰ ਨੌਕਰੀਆਂ ਦੀ ਬਜਾਏ ਦਿੱਤਾ ਨਸ਼ਾ , ਆਪ ਸਰਕਾਰ ਨੇ ਨਸ਼ਿਆਂ ਦੇ ਸਾਮਰਾਜ ਨੂੰ ਕੀਤਾ ਤਬਾਹ-ਕੰਗ
ਸਕਿਨ ਲਈ ਦਵਾਈ ਵਾਂਗ ਕੰਮ ਕਰਦਾ ਚੌਲਾਂ ਦਾ ਪਾਣੀ, ਜਾਣ ਲਓ ਇਸਤੇਮਾਲ ਕਰਨ ਦਾ ਤਰੀਕਾ

5 ਮਾਰਚ ਨੂੰ ਲੈਕੇ ਕਿਸਾਨਾਂ ਦਾ ਵੱਡਾ ਐਲਾਨ, ਬਣਾਈ ਰਣਨੀਤੀ, ਜਾਣੋ ਪੂਰਾ ਮਾਮਲਾ

ਨਸ਼ਿਆਂ ਖ਼ਿਲਾਫ਼ ਵੱਡੀ ਲੜਾਈ ਸ਼ੁਰੂ ! ਤਸਕਰਾਂ ਨਾਲ ਨਜਿੱਠੇਗੀ ਸਰਕਾਰ, ਪੀੜਤਾਂ ਨੂੰ ਹਸਪਤਾਲਾਂ 'ਚ ਕਰਵਾਓ ਦਾਖਲ, ਅਪਰਾਧੀਆਂ ਨਹੀਂ ਮਰੀਜ਼ਾਂ ਵਾਂਗ ਹੋਵੇਗਾ ਸਲੂਕ- ਆਪ

ਅਮਰੀਕਾ ਦੇ ਫੰਡਿੰਗ ਬੰਦ ਕਰਦਿਆਂ ਹੀ ਦਿਸਣ ਲੱਗਿਆ ਅਸਰ, ਭਾਰਤ ਦੇ ਪਹਿਲੇ ਟਰਾਂਸਜੈਂਡਰ ਕਲੀਨਿਕ ਨੂੰ ਲੱਗਿਆ ਤਾਲਾ

Embed widget