ਪੜਚੋਲ ਕਰੋ

Makhana: ਸਾਵਣ ਸੋਮਵਾਰ ਦੇ ਵਰਤ ਦੇ ਲਈ ਤਿਆਰ ਕਰੋ ਸਵਾਦਿਸ਼ਟ ਮਖਾਣੇ ਦੀ ਬਰਫੀ

Makhana Barfi: ਵਰਤ ਦੇ ਵਿੱਚ ਖਾਣ ਵਾਲੀ ਚੀਜ਼ਾਂ ਨੂੰ ਲੈ ਕੇ ਨਿਯਮਾਂ ਦਾ ਵੀ ਪਾਲਣ ਕਰਨਾ ਪੈਂਦਾ ਹੈ। ਅੱਜ ਤੁਹਾਨੂੰ ਦੱਸਾਂਗੇ ਕਿਵੇਂ ਘਰ ਦੇ ਵਿੱਚ ਬਹੁਤ ਹੀ ਆਰਾਮ ਦੇ ਨਾਲ ਮਖਾਣੇ ਦੀ ਬਰਫੀ ਤਿਆਰ ਕਰ ਸਕਦੇ ਹੋ।

Sawan Somwar fasting: ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਸ ਸਾਲ ਸਾਵਣ ਦਾ ਮਹੀਨਾ 22 ਜੁਲਾਈ ਯਾਨੀ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ। ਇਹ ਮਹੀਨਾ ਸ਼ਿਵ ਭਗਤਾਂ ਲਈ ਬਹੁਤ ਖਾਸ ਹੈ। ਸਾਵਣ ਦੇ ਮਹੀਨੇ ਭੋਲੇ ਬਾਬਾ ਦੀ ਪੂਜਾ ਕਰਨ ਨਾਲ ਬੇਅੰਤ ਲਾਭ ਹੁੰਦੇ ਹਨ। ਇਸ ਵਿੱਚ ਵੱਡੀ ਗਿਣਤੀ ਵਿੱਚ ਸ਼ਿਵ ਭਗਤ ਇਸ ਮਹੀਨੇ ਵਿੱਚ ਆਉਣ ਵਾਲੇ ਸੋਮਵਾਰ ਨੂੰ ਵਰਤ ਰੱਖਦੇ ਹਨ। ਜੇਕਰ ਤੁਸੀਂ ਵੀ ਇਨ੍ਹਾਂ ਸ਼ਿਵ ਭਗਤਾਂ ਵਿੱਚੋਂ ਇੱਕ ਹੋ ਤਾਂ ਅੱਜ ਅਸੀਂ ਤੁਹਾਨੂੰ ਇੱਕ ਖਾਸ Recipe ਦੱਸਣ ਜਾ ਰਹੇ ਹਾਂ। ਇਸ ਰੈਸਿਪੀ ਨਾਲ ਤਿਆਰ ਕੀਤੀ ਗਈ ਡਿਸ਼ ਨਾ ਸਿਰਫ ਪੋਸ਼ਕ ਤੱਤਾਂ ਨਾਲ ਭਰਪੂਰ ਹੋਵੇਗਾ, ਸਗੋਂ ਤੁਹਾਨੂੰ ਇਸ ਦਾ ਸੁਆਦ ਵੀ ਪਸੰਦ ਆਵੇਗਾ। ਇਸ ਤੋਂ ਇਲਾਵਾ ਇਸ ਨੂੰ ਖਾਣ ਨਾਲ ਤੁਸੀਂ ਵਰਤ ਰੱਖਣ ਦੇ ਨਿਯਮਾਂ ਦਾ ਵੀ ਪਾਲਣ ਕਰ ਸਕੋਗੇ। ਜ਼ਿਆਦਾਤਰ ਲੋਕ ਸਾਵਣ ਦੇ ਸੋਮਵਾਰ ਦੇ ਵਰਤ ਦੌਰਾਨ ਸਿਰਫ ਫਲਾਹਾਰੀ ਖਾਣ ਦੇ ਨਿਯਮ ਦੀ ਪਾਲਣਾ ਕਰਦੇ ਹਨ।

ਅੱਜ ਤੁਹਾਨੂੰ ਇਸ ਆਰਟੀਕਲ ਦੇ ਰਾਹੀਂ ਦੱਸਾਂਗੇ ਕਿਵੇਂ ਤੁਸੀਂ ਘਰ ਦੇ ਵਿੱਚ ਬਹੁਤ ਹੀ ਆਰਾਮ ਦੇ ਨਾਲ ਅਤੇ ਘੱਟ ਚੀਜ਼ਾਂ ਦੀ ਵਰਤੋਂ ਕਰਕੇ ਮਖਾਣੇ ਦੀ ਬਰਫੀ (Makhana Barfi) ਤਿਆਰ ਕਰ ਸਕਦੇ ਹੋ। ਇਹ ਨਾ ਸਿਰਫ਼ ਸਵਾਦ ਵਿਚ ਅਦਭੁਤ ਹੋਣ ਵਾਲਾ ਹੈ, ਸਗੋਂ ਇਸ ਦੇ ਸਿਹਤ ਲਈ ਵੀ ਕਈ ਫਾਇਦੇ ਹਨ।

ਇੰਝ ਕਰੋ ਮਖਾਣੇ ਦੀ ਬਰਫੀ ਤਿਆਰ 

ਇਸ ਦੇ ਲਈ ਸਭ ਤੋਂ ਪਹਿਲਾਂ ਕੜਾਹੀ 'ਚ ਘਿਓ ਪਾ ਕੇ ਹਲਕਾ ਗਰਮ ਕਰੋ। ਇਸ ਤੋਂ ਬਾਅਦ ਘਿਓ 'ਚ ਮਖਾਣੇ ਪਾ ਕੇ ਚੰਗੀ ਤਰ੍ਹਾਂ ਭੁੰਨ ਲਓ। ਭੁੰਨਣ ਤੋਂ ਬਾਅਦ ਮਖਾਣਿਆਂ ਨੂੰ ਵੱਖ-ਵੱਖ ਕੱਢ ਲਓ ਅਤੇ ਉਸੇ ਕੜਾਹੀ 'ਚ ਕਾਜੂ ਪਾ ਕੇ ਭੁੰਨ ਲਓ।

ਦੋਵੇਂ ਚੀਜ਼ਾਂ ਠੰਡੀਆਂ ਹੋਣ ਤੋਂ ਬਾਅਦ ਇਨ੍ਹਾਂ ਨੂੰ ਮਿਕਸਰ 'ਚ ਪੀਸ ਕੇ ਬਰੀਕ ਪਾਊਡਰ ਤਿਆਰ ਕਰ ਲਓ। ਇਸ ਤੋਂ ਬਾਅਦ ਪੈਨ 'ਚ ਦੁੱਧ ਪਾ ਕੇ ਗਰਮ ਕਰੋ, ਇਸ 'ਚ ਅੱਧਾ ਕੱਪ ਬ੍ਰਾਊਨ ਸ਼ੂਗਰ ਵੀ ਪਾ ਲਓ ਅਤੇ ਬਾਕੀ ਅੱਧਾ ਕੱਪ ਚੀਨੀ ਤੋਂ ਪਾਊਡਰ ਤਿਆਰ ਕਰੋ।

ਦੁੱਧ ਦੇ 2 ਤੋਂ 3 ਵਾਰ ਉਬਲਣ ਤੋਂ ਬਾਅਦ ਇਸ 'ਚ ਤਿਆਰ ਕੀਤਾ ਹੋਇਆ ਪਾਊਡਰ ਮਿਲਾਓ। ਇਸ ਤੋਂ ਬਾਅਦ ਦੁੱਧ 'ਚ ਨਾਰੀਅਲ ਅਤੇ ਇਲਾਇਚੀ ਪਾਊਡਰ ਪਾਓ ਅਤੇ ਸਮੇਂ-ਸਮੇਂ 'ਤੇ ਹਿਲਾਉਂਦੇ ਰਹੋ।

ਕੁੱਝ ਸਮੇਂ ਬਾਅਦ ਮਖਾਣਾ ਪਾਊਡਰ ਦੁੱਧ ਨੂੰ ਪੂਰੀ ਤਰ੍ਹਾਂ ਜਜ਼ਬ ਕਰ ਲਵੇਗਾ। ਫਿਰ ਇਸ 'ਚ ਬਾਕੀ ਬਚੀ ਹੋਈ ਬ੍ਰਾਊਨ ਸ਼ੂਗਰ ਪਾਊਡਰ ਮਿਲਾਓ। ਹਰ ਚੀਜ਼ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਨਰਮ ਆਟਾ ਤਿਆਰ ਕਰੋ।

ਹੁਣ ਬਰੱਸ਼ ਜਾਂ ਹੱਥਾਂ ਦੀ ਮਦਦ ਨਾਲ ਇਕ ਪਲੇਟ 'ਤੇ ਥੋੜ੍ਹਾ ਜਿਹਾ ਘਿਓ ਲਗਾਓ ਅਤੇ ਉਸ 'ਤੇ ਤਿਆਰ ਆਟੇ ਨੂੰ ਫੈਲਾ ਦਿਓ। ਇਸ ਤੋਂ ਬਾਅਦ ਬਾਰੀਕ ਕੱਟੇ ਹੋਏ ਪਿਸਤਾ ਅਤੇ ਕੇਸਰ ਨਾਲ ਗਾਰਨਿਸ਼ ਕਰੋ। ਲਗਭਗ 1 ਤੋਂ 2 ਘੰਟੇ ਬਾਅਦ ਆਟਾ ਪੂਰੀ ਤਰ੍ਹਾਂ ਸੈੱਟ ਹੋ ਜਾਵੇਗਾ। ਇਸ ਨੂੰ ਚਾਕੂ ਦੀ ਮਦਦ ਨਾਲ ਬਰਫੀ ਦੇ ਆਕਾਰ 'ਚ ਕੱਟੋ। ਹੁਣ ਇਹ ਬਰਫੀ ਖਾਣ ਦੇ ਲਈ ਤਿਆਰ ਹੈ। 

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੁਲਿਸ ਮਹਿਕਮੇ 'ਚ ਮੱਚੀ ਹਲਚਲ, ਹੈਡ ਕਾਂਸਟੇਬਲ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ, ਵਿਜੀਲੈਂਸ ਨੇ ਇੰਝ ਕੱਸਿਆ ਸ਼ਿਕੰਜਾ

Punjab Weather Today: ਮੌਸਮ ਵਿਭਾਗ ਦਾ ਅਲਰਟ! ਪੰਜਾਬ 'ਚ ਭਾਰੀ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਦਾ ਖ਼ਤਰਾ, ਤਿਆਰ ਰਹੋ! IMD ਵੱਲੋਂ ਯੈਲੋ ਅਲਰਟ ਜਾਰੀ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (22-01-2026)

Punjab News: ਕਿਸਾਨਾਂ ਦਾ ਵੱਡਾ ਐਲਾਨ! ਬਿਜਲੀ ਐਕਟ ਖਿਲਾਫ ਸੰਘਰਸ਼ ਤੇਜ਼, ਚਿਪ ਮੀਟਰਾਂ ਦਾ ਵਿਰੋਧ!

ਵੀਡੀਓਜ਼

ਪੰਜਾਬ ਨੂੰ ਲੁੱਟ ਕੇ ਖਾ ਗਏ, ਅਕਾਲੀ ਦਲ 'ਤੇ ਭੜਕੇ CM ਮਾਨ
ਅਸੀਂ ਤੁਹਾਡੀ ਹਰ ਮੰਗ ਪੂਰੀ ਕੀਤੀ, CM ਮਾਨ ਦਾ ਵੱਡਾ ਦਾਅਵਾ
ਇਮਾਨਦਾਰ ਬੰਦੇ ਰਾਜਨੀਤੀ 'ਚ ਨਹੀਂ ਆਉਂਦੇ? CM ਮਾਨ ਦਾ ਤਿੱਖਾ ਬਿਆਨ
CM ਮਾਨ ਨੇ ਦਿੱਤਾ ਵੱਡਾ ਤੋਹਫ਼ਾ!
ਪੰਜਾਬ ‘ਚ ਨਹੀਂ ਹੋਵੇਗੀ ਕਾਂਗਰਸ ਦੀ ਵਾਪਸੀ : CM Mann

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੁਲਿਸ ਮਹਿਕਮੇ 'ਚ ਮੱਚੀ ਹਲਚਲ, ਹੈਡ ਕਾਂਸਟੇਬਲ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ, ਵਿਜੀਲੈਂਸ ਨੇ ਇੰਝ ਕੱਸਿਆ ਸ਼ਿਕੰਜਾ
Punjab News: ਪੁਲਿਸ ਮਹਿਕਮੇ 'ਚ ਮੱਚੀ ਹਲਚਲ, ਹੈਡ ਕਾਂਸਟੇਬਲ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ, ਵਿਜੀਲੈਂਸ ਨੇ ਇੰਝ ਕੱਸਿਆ ਸ਼ਿਕੰਜਾ
Punjab Weather Today: ਮੌਸਮ ਵਿਭਾਗ ਦਾ ਅਲਰਟ! ਪੰਜਾਬ 'ਚ ਭਾਰੀ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਦਾ ਖ਼ਤਰਾ, ਤਿਆਰ ਰਹੋ! IMD ਵੱਲੋਂ ਯੈਲੋ ਅਲਰਟ ਜਾਰੀ
Punjab Weather Today: ਮੌਸਮ ਵਿਭਾਗ ਦਾ ਅਲਰਟ! ਪੰਜਾਬ 'ਚ ਭਾਰੀ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਦਾ ਖ਼ਤਰਾ, ਤਿਆਰ ਰਹੋ! IMD ਵੱਲੋਂ ਯੈਲੋ ਅਲਰਟ ਜਾਰੀ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (22-01-2026)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (22-01-2026)
Punjab News: ਕਿਸਾਨਾਂ ਦਾ ਵੱਡਾ ਐਲਾਨ! ਬਿਜਲੀ ਐਕਟ ਖਿਲਾਫ ਸੰਘਰਸ਼ ਤੇਜ਼, ਚਿਪ ਮੀਟਰਾਂ ਦਾ ਵਿਰੋਧ!
Punjab News: ਕਿਸਾਨਾਂ ਦਾ ਵੱਡਾ ਐਲਾਨ! ਬਿਜਲੀ ਐਕਟ ਖਿਲਾਫ ਸੰਘਰਸ਼ ਤੇਜ਼, ਚਿਪ ਮੀਟਰਾਂ ਦਾ ਵਿਰੋਧ!
ਲੁਧਿਆਣਾ 'ਚ ਨੌਜਵਾਨ ਦੀ ਸਿਰ 'ਚ ਗੋਲੀ ਮਾਰ ਕੇ ਹੱਤਿਆ, ਪਾਰਕ 'ਚ ਸੈਰ ਕਰਨ ਵੇਲੇ ਕੀਤੀ Firing

ਅੰਮ੍ਰਿਤਸਰ ਚ ਵਕੀਲ 'ਤੇ ਚਲਾਈਆਂ ਤਾੜ-ਤਾੜ ਗੋਲੀਆਂ, ਇਦਾਂ ਬਚਾਈ ਜਾਨ

ਪੰਜਾਬ ਸਰਕਾਰ ਦਾ ਵੱਡਾ ਫੈਸਲਾ! ਨਵੇਂ ਚੇਅਰਮੈਨ ਤੇ ਵਾਈਸ ਚੇਅਰਮੈਨ ਨਿਯੁਕਤ, ਜਾਣੋ ਕਿਸ ਨੂੰ ਕਿਹੜੀ ਮਿਲੀ ਜ਼ਿੰਮੇਵਾਰੀ

ਹੁਣ ਫਿਰ ਬਦਲਿਆ ਪੰਜਾਬ ਦੇ ਸਕੂਲਾਂ ਦਾ ਸਮਾਂ, ਜਾਣੋ ਨਵਾਂ Time

Embed widget