ਪੜਚੋਲ ਕਰੋ

Valentine Day 2023: ਪਹਿਲੀ ਮੁਲਾਕਾਤ 'ਚ ਕਰਨਾ ਚਾਹੁੰਦੇ ਹੋ ਪਾਰਟਨਰ ਨੂੰ ਇੰਪਰੈਸ, ਤਾਂ ਅਪਣਾਓ ਇਹ Love tips

First Date Tips: ਪਹਿਲੀ ਡੇਟ 'ਤੇ ਜਾ ਰਹੇ ਹੋ ਤਾਂ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਤੁਹਾਨੂੰ ਇਸ ਤਰੀਕੇ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਤੁਹਾਡੀ ਪ੍ਰੇਮਿਕਾ ਤੁਹਾਡੇ ਤੋਂ ਪ੍ਰਭਾਵਿਤ ਹੋ ਜਾਵੇ। ਅਸੀਂ ਇੱਥੇ ਕੁਝ ਖਾਸ ਟਿਪਸ ਸਾਂਝੇ ਕੀਤੇ ਹਨ, ਕਿ ਤੁਸੀਂ ਆਪਣੀ ਫਰਸਟ ਡੇਟ ‘ਤੇ ਕਿਵੇਂ ਗੱਲ ਕਰਨੀ ਹੈ...

First Date Tips : ਕੀ ਤੁਸੀਂ ਵੀ ਇਸ ਵੈਲੇਨਟਾਈਨ ਡੇ 2023 (Valentine Day 2023) ਡੇਟ ਪਲਾਨ ਕਰ ਰਹੇ ਹੋ? ਤਾਂ ਤੁਹਾਡੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਹੋਣਗੇ। ਇਕ-ਦੂਜੇ ਨੂੰ ਜਾਣਨ ਦੀ ਤਾਂਘ ਹੋਵੇਗੀ, ਮਨ ਵਿਚ ਡਰ ਵੀ ਰਹੇਗਾ। ਪਹਿਲੀ ਮੁਲਾਕਾਤ ਵਿੱਚ ਕੀ ਕਹਿਣਾ ਹੈ ਅਤੇ ਕੀ ਨਹੀਂ ਕਹਿਣਾ ਬਹੁਤ ਵੱਡਾ ਕੰਮ ਹੁੰਦਾ ਹੈ। ਤੁਹਾਨੂੰ ਡਰ ਲੱਗਦਾ ਰਹਿੰਦਾ ਹੈ ਕਿ ਤੁਹਾਡੇ ਕੋਲੋਂ ਕੁਝ ਅਜਿਹਾ ਨਾ ਬੋਲਿਆ ਜਾਵੇ ਕਿ ਤੁਹਾਡਾ ਪਾਰਟਨਰ ਗੁੱਸੇ ਹੋ ਜਾਵੇ ਜਾਂ ਫਿਰ ਡੇਟ ਕਰਦਾ-ਕਰਦਾ ਉੱਠ ਕੇ ਚਲਿਆ ਜਾਵੇ, ਤਾਂ ਹੁਣ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਇਸ ਆਰਟਿਕਲ ਵਿੱਚ ਅਸੀਂ ਤੁਹਾਨੂੰ ਕੁਝ ਟਿਪਸ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਫੋਲੋ ਕਰਕੇ ਤੁਸੀਂ ਆਪਣੀ ਫਰਸਟ ਡੇਟ (First date) ਨੂੰ ਸਫਲ ਬਣਾ ਸਕਦੇ ਹੋ...

ਗਰਲਫਰੈਂਡ ਨੂੰ ਕਰਨਾ ਹੈ ਇੰਪਰੈਸ ਤਾਂ ਤਾਰੀਫ ਵਿੱਚ ਕਿਵੇਂ ਦੀ ਕੰਜੂਸੀ

ਆਪਣੀ ਤਾਰੀਫ ਕਿਸ ਨੂੰ ਸੁਣਨੀ ਪਸੰਦ ਨਹੀਂ ਹੁੰਦੀ। ਜੇਕਰ ਤੁਸੀਂ ਪਹਿਲੀ ਡੇਟ 'ਤੇ ਲੜਕੀ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਹੋ ਤਾਂ ਮੁਲਾਕਾਤ ਦੌਰਾਨ ਉਸ ਦੀ ਤਾਰੀਫ ਕਰਦੇ ਰਹੋ। ਕੁੜੀ ਦੇ ਪਹਿਰਾਵੇ, ਮੇਕਅਪ ਅਤੇ ਹੇਅਰ ਸਟਾਈਲ ਬਾਰੇ ਗੱਲ ਕਰੋ। ਪਰ ਧਿਆਨ ਰੱਖੋ ਕਿ ਤੁਹਾਡੀ ਤਾਰੀਫ ਦਾ ਲਹਿਜਾ ਸਾਹਮਣੇ ਵਾਲੇ ਨੂੰ ਓਵਰ ਨਾ ਲੱਗੇ।

ਇਹ ਵੀ ਪੜ੍ਹੋ: ਪੀਲੀਆ ਦੇ ਮਰੀਜ਼ ਨੂੰ ਰਾਹਤ ਦੇਣਗੇ ਇਹ ਨੈਚੂਰਲ ਡ੍ਰਿੰਕਸ, ਪਰ ਇਨ੍ਹਾਂ ਚੀਜ਼ਾਂ ਤੋਂ ਕਰਨਾ ਹੋਵੇਗਾ ਪਰਹੇਜ਼

ਤੁਹਾਡੀ ਮਜ਼ਾਕੀਆਂ ਗੱਲਾਂ ਨਾਲ ਉਸ ਦਾ ਦਿਲ ਖੁਸ਼ ਹੋ ਜਾਵੇਗਾ

ਪਹਿਲੀ ਡੇਟ 'ਤੇ ਹੀ ਕੁੜੀ ਦੇ ਸਾਹਮਣੇ ਸੀਰੀਅਸ ਹੋ ਕੇ ਗੱਲ ਨਾ ਕਰੋ। ਤੁਹਾਡੀਆਂ ਮਜ਼ਾਕੀਆ ਗੱਲਾਂ ਉਸ ਨੂੰ ਚੰਗੀਆਂ ਲੱਗਣਗੀਆਂ। ਇਸ ਲਈ ਆਪਸ ਵਿੱਚ ਮਜ਼ਾਕ ਕਰਦੇ ਰਹੋ ਪਰ ਧਿਆਨ ਰੱਖੋ ਕਿ ਮਜ਼ਾਕ ਵੱਧ ਨਾ ਹੋਵੇ। ਉਸ ਨੂੰ ਨਾਰਮਲ ਗੱਲਾਂ 'ਤੇ ਹੱਸਾਉਂਦੇ ਰਹੋ। ਉਹ ਇਸ ਨਾਲ ਬੋਰ ਨਹੀਂ ਹੋਵੇਗੀ ਅਤੇ ਉਹ ਤੁਹਾਡੇ ਫਲਰਟ ਕਰਨ ਵਾਲੇ ਸ਼ਬਦਾਂ ਤੋਂ ਇੰਪਰੈਸ ਹੋ ਜਾਵੇਗੀ।

ਉਸ ਦੀ ਬੈਸਟ ਫ੍ਰੈਂਡ ਦੀ ਗੱਲ ਕਰਨਾ ਨਾ ਭੁੱਲੋ

ਕੁੜੀਆਂ ਆਪਣੇ ਸਭ ਤੋਂ ਚੰਗੇ ਦੋਸਤਾਂ ਬਾਰੇ ਗੱਲ ਕਰਨਾ ਪਸੰਦ ਕਰਦੀਆਂ ਹਨ। ਜੇ ਤੁਸੀਂ ਕੁੜੀ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੁੰਦੇ ਹੋ, ਤਾਂ ਉਸ ਦੇ ਦੋਸਤਾਂ ਬਾਰੇ ਜਾਣੋ ਅਤੇ ਜਦੋਂ ਵੀ ਤੁਸੀਂ ਉਸ ਨੂੰ ਮਿਲੋ, ਤਾਂ ਉਸ ਨਾਲ ਜੁੜੀਆਂ ਗੱਲਾਂ ਕਰੋ।

ਇਹ ਵੀ ਪੜ੍ਹੋ: Anti Valentine Week 2023: 15 ਫਰਵਰੀ ਤੋਂ ਸ਼ੁਰੂ ਹੋਵੇਗਾ ਐਂਟੀ ਵੈਲੇਨਟਾਈਨ ਵੀਕ... ਸਲੈਪ ਡੇ ਤੋਂ ਲੈ ਕੇ ਬ੍ਰੇਕਅੱਪ ਡੇ ਤੱਕ ਦੇਖੋ ਪੂਰੀ ਲਿਸਟ

ਪਹਿਲੀ ਡੇਟ ਤੇ ਇਹ ਗੱਲਾਂ ਪੁੱਛਣੀਆਂ ਨਾ ਭੁੱਲੋ

ਜੇਕਰ ਤੁਸੀਂ ਕਿਸੇ ਨਾਲ ਉਸ ਦੇ ਪ੍ਰੋਫੈਸ਼ਨਲ ਨਾਲ ਜੁੜੀ ਗੱਲ ਕਰਦੇ ਹੋ, ਤਾਂ ਉਹ ਉਸ ਨੂੰ ਚੰਗਾ ਲੱਗਦਾ ਹੈ। ਕੁੜੀਆਂ ਨਾਲ ਵੀ ਅਜਿਹਾ ਹੀ ਹੁੰਦਾ ਹੈ। ਇਸੇ ਲਈ ਜਦੋਂ ਵੀ ਪਹਿਲੀ ਮੁਲਾਕਾਤ ਹੋਵੇ ਤਾਂ ਕੁੜੀ ਤੋਂ ਉਸ ਦੇ ਪ੍ਰੋਫੈਸ਼ਨਲ ਬਾਰੇ ਪੁੱਛੋ ਅਤੇ ਭਵਿੱਖ ਬਾਰੇ ਗੱਲ ਕਰੋ। ਇਸ ਨਾਲ ਗੱਲਬਾਤ ਲੰਬੀ ਹੋ ਜਾਵੇਗੀ ਅਤੇ ਉਹ ਤੁਹਾਡੇ ਤੋਂ ਪ੍ਰਭਾਵਿਤ (Impress) ਵੀ ਹੋ ਜਾਵੇਗੀ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ! ਸ਼ਰਾਬ ਤਸਕਰੀ ਦਾ ਪਰਦਾਫਾਸ਼, 60 ਪੇਟੀਆਂ ਤੇ 90 ਲੀਟਰ ਸ਼ਰਾਬ ਬਰਾਮਦ
ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ! ਸ਼ਰਾਬ ਤਸਕਰੀ ਦਾ ਪਰਦਾਫਾਸ਼, 60 ਪੇਟੀਆਂ ਤੇ 90 ਲੀਟਰ ਸ਼ਰਾਬ ਬਰਾਮਦ
Maa Vaishno Devi ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਕੀਤੀ ਜਾਰੀ
Maa Vaishno Devi ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਕੀਤੀ ਜਾਰੀ
ਪੰਜਾਬ 'ਚ ਠੰਡ ਤੋਂ ਬਿਮਾਰ ਹੋਣ ਕਰਕੇ ਬੱਚੇ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਪੰਜਾਬ 'ਚ ਠੰਡ ਤੋਂ ਬਿਮਾਰ ਹੋਣ ਕਰਕੇ ਬੱਚੇ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Bathinda'ਚ ਕੁੜੀ ਨੇ ਪਿਸਤੌਲ ਨਾਲ ਬਣਾਈ ਰੀਲ, ਪੁਲਿਸ ਨੇ ਸ਼ੁਰੂ ਕੀਤੀ ਭਾਲ! ਵਾਇਰਲ ਵੀਡੀਓ 'ਤੇ ਕੀ ਹੋਵੇਗਾ?
Bathinda'ਚ ਕੁੜੀ ਨੇ ਪਿਸਤੌਲ ਨਾਲ ਬਣਾਈ ਰੀਲ, ਪੁਲਿਸ ਨੇ ਸ਼ੁਰੂ ਕੀਤੀ ਭਾਲ! ਵਾਇਰਲ ਵੀਡੀਓ 'ਤੇ ਕੀ ਹੋਵੇਗਾ?

ਵੀਡੀਓਜ਼

ਹੁਣ ਨਸ਼ਾ ਤਸਕਰਾਂ ਦੀ ਖੈਰ ਨਹੀਂ! ਸਰਕਾਰ ਨੇ ਖੋਲ੍ਹੀ ਹੈਲਪਲਾਈਨ
ਅਕਾਲੀ ਦਲ ਨੇ ਪੰਜਾਬ ਨੂੰ ਨਸ਼ੇ 'ਚ ਪਾਇਆ: ਕੇਜਰੀਵਾਲ
ਅਸੀਂ ਦਵਾਂਗੇ ਸਭ ਤੋਂ ਵੱਧ ਸਰਕਾਰੀ ਨੌਕਰੀਆਂ! CM ਦਾ ਵੱਡਾ ਐਲਾਨ
CM ਮਾਨ ਦਾ ਸੁਖਬੀਰ ਬਾਦਲ ਨੂੰ ਠੋਕਵਾਂ ਜਵਾਬ!
ਸੁਖਬੀਰ ਬਾਦਲ 'ਤੇ ਭੜਕੇ CM ਮਾਨ, ਵੇਖੋ ਕੀ ਬੋਲ ਗਏ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ! ਸ਼ਰਾਬ ਤਸਕਰੀ ਦਾ ਪਰਦਾਫਾਸ਼, 60 ਪੇਟੀਆਂ ਤੇ 90 ਲੀਟਰ ਸ਼ਰਾਬ ਬਰਾਮਦ
ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ! ਸ਼ਰਾਬ ਤਸਕਰੀ ਦਾ ਪਰਦਾਫਾਸ਼, 60 ਪੇਟੀਆਂ ਤੇ 90 ਲੀਟਰ ਸ਼ਰਾਬ ਬਰਾਮਦ
Maa Vaishno Devi ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਕੀਤੀ ਜਾਰੀ
Maa Vaishno Devi ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਕੀਤੀ ਜਾਰੀ
ਪੰਜਾਬ 'ਚ ਠੰਡ ਤੋਂ ਬਿਮਾਰ ਹੋਣ ਕਰਕੇ ਬੱਚੇ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਪੰਜਾਬ 'ਚ ਠੰਡ ਤੋਂ ਬਿਮਾਰ ਹੋਣ ਕਰਕੇ ਬੱਚੇ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Bathinda'ਚ ਕੁੜੀ ਨੇ ਪਿਸਤੌਲ ਨਾਲ ਬਣਾਈ ਰੀਲ, ਪੁਲਿਸ ਨੇ ਸ਼ੁਰੂ ਕੀਤੀ ਭਾਲ! ਵਾਇਰਲ ਵੀਡੀਓ 'ਤੇ ਕੀ ਹੋਵੇਗਾ?
Bathinda'ਚ ਕੁੜੀ ਨੇ ਪਿਸਤੌਲ ਨਾਲ ਬਣਾਈ ਰੀਲ, ਪੁਲਿਸ ਨੇ ਸ਼ੁਰੂ ਕੀਤੀ ਭਾਲ! ਵਾਇਰਲ ਵੀਡੀਓ 'ਤੇ ਕੀ ਹੋਵੇਗਾ?
SC ਕਮਿਸ਼ਨ ਨੇ ਪਟਿਆਲਾ ਦੇ SP ਅਤੇ DSP ਨੂੰ ਕੀਤਾ ਤਲਬ, ਆਦੇਸ਼ ਤੋਂ ਬਾਵਜੂਦ ਨਹੀਂ ਕੀਤੀ ਕਾਰਵਾਈ
SC ਕਮਿਸ਼ਨ ਨੇ ਪਟਿਆਲਾ ਦੇ SP ਅਤੇ DSP ਨੂੰ ਕੀਤਾ ਤਲਬ, ਆਦੇਸ਼ ਤੋਂ ਬਾਵਜੂਦ ਨਹੀਂ ਕੀਤੀ ਕਾਰਵਾਈ
328 ਪਾਵਨ ਸਰੂਪਾਂ ਦੇ ਮਾਮਲੇ ‘ਚ SGPC ਦੇ ਸਾਬਕਾ ਆਡੀਟਰ ਸਤਿੰਦਰ ਕੋਹਲੀ ਗ੍ਰਿਫਤਾਰ, ਅਦਾਲਤ ਨੇ ਦਿੱਤਾ 5 ਦਿਨਾਂ ਦਾ ਰਿਮਾਂਡ
328 ਪਾਵਨ ਸਰੂਪਾਂ ਦੇ ਮਾਮਲੇ ‘ਚ SGPC ਦੇ ਸਾਬਕਾ ਆਡੀਟਰ ਸਤਿੰਦਰ ਕੋਹਲੀ ਗ੍ਰਿਫਤਾਰ, ਅਦਾਲਤ ਨੇ ਦਿੱਤਾ 5 ਦਿਨਾਂ ਦਾ ਰਿਮਾਂਡ
ਅੰਮ੍ਰਿਤਸਰ ਅਤੇ ਪੁਲਿਸ ਵਿਚਾਲੇ ਮੁਕਾਬਲਾ, ਬਦਮਾਸ਼ ਜ਼ਖ਼ਮੀ, ਪ੍ਰਭ ਦਾਸੂਵਾਲ ਨਾਲ ਜੁੜਿਆ ਸੀ ਗੈਂਗ
ਅੰਮ੍ਰਿਤਸਰ ਅਤੇ ਪੁਲਿਸ ਵਿਚਾਲੇ ਮੁਕਾਬਲਾ, ਬਦਮਾਸ਼ ਜ਼ਖ਼ਮੀ, ਪ੍ਰਭ ਦਾਸੂਵਾਲ ਨਾਲ ਜੁੜਿਆ ਸੀ ਗੈਂਗ
ਪੰਜਾਬ 'ਚ ਸਕੂਲਾਂ ਦੇ ਵਿਦਿਆਰਥੀਆਂ ਲਈ Datesheet ਜਾਰੀ, ਦੇਖੋ ਪੂਰਾ ਸ਼ਡਿਊਲ
ਪੰਜਾਬ 'ਚ ਸਕੂਲਾਂ ਦੇ ਵਿਦਿਆਰਥੀਆਂ ਲਈ Datesheet ਜਾਰੀ, ਦੇਖੋ ਪੂਰਾ ਸ਼ਡਿਊਲ
Embed widget