₹ 5,499
Gionee F8 Neo
ਡਿਸਪਲੇਅ
5.45ਫਰੰਟ ਕੈਮਰਾ
ਚਿੱਪ ਸੈੱਟ
ਰੀਅਰ ਕੈਮਰਾ
8-megapixelਬੈਟਰੀ ਸਮਰੱਥਾ (mAh)
3000ਰੈਮ
2GBਓਐਸ
Android 10ਇੰਟਰਨਲ ਸਟੋਰੇਜ਼
32GBGionee F8 Neo ਨੂੰ ਭਾਰਤ 'ਚ ਲਾਂਚ ਕੀਤਾ ਗਿਆ ਹੈ। ਇਸ ਫੋਨ ਵਿੱਚ ਫੇਸ ਅਨਲੌਕ ਤੇ Beauty ਮੋਡ ਵਰਗੀਆਂ ਵਿਸ਼ੇਸ਼ਤਾਵਾਂ ਹਨ। ਇਸ 'ਚ ਐਂਡਰਾਇਡ 10 ਆਪਰੇਟਿੰਗ ਸਿਸਟਮ ਹੈ। ਭਾਰਤ ਵਿਚ ਇਸ ਫੋਨ ਦੀ ਕੀਮਤ 5,499 ਰੁਪਏ ਰੱਖੀ ਗਈ ਹੈ। ਫੋਨ ਨੂੰ ਕਾਲੇ, ਨੀਲੇ ਤੇ ਲਾਲ ਤਿੰਨ ਰੰਗਾਂ ਦੇ ਵਿਕਲਪਾਂ ਨਾਲ ਲਾਂਚ ਕੀਤਾ ਗਿਆ ਹੈ।
ਫੋਨ 'ਚ 5.45 ਇੰਚ HD+ (720x1440 ਪਿਕਸਲ) ਡਿਸਪਲੇਅ ਹੈ, ਜਿਸ ਦਾ ਆਸਪੈਕਟ ਰੇਸ਼ੋ 18: 9 ਹੈ। ਇਸ ਵਿੱਚ ਇੱਕ ਔਕਟਾ-ਕੋਰ ਯੂਨੀਸੌਕ ਐਸਸੀ 988 ਪ੍ਰੋਸੈਸਰ ਹੈ। ਫੋਨ 2 ਜੀਬੀ ਰੈਮ ਤੇ 32 ਜੀਬੀ ਸਟੋਰੇਜ ਦੇ ਨਾਲ ਆਇਆ ਹੈ ਜਿਸ ਨੂੰ ਮਾਈਕ੍ਰੋ ਐਸਡੀ ਕਾਰਡ ਦੀ ਮਦਦ ਨਾਲ 256 ਜੀਬੀ ਤੱਕ ਵਧਾਇਆ ਜਾ ਸਕਦਾ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਫੋਨ 'ਚ 8 ਮੈਗਾਪਿਕਸਲ ਦਾ ਕੈਮਰਾ ਹੈ। ਕੈਮਰੇ ਦੇ ਨਾਲ ਫੋਨ ਵਿੱਚ LED ਫਲੈਸ਼ ਵੀ ਦਿੱਤੀ ਗਈ ਹੈ। ਇਸ ਦੇ ਫਰੰਟ 'ਚ 5 ਮੈਗਾਪਿਕਸਲ ਦਾ ਸੈਂਸਰ ਹੈ। ਇਸ 'ਚ ਕੈਮਰਾ ਰੀਅਰ ਕੈਮਰਾ beauty ਮੋਡ ਤੇ ਨਾਈਟ ਮੋਡ ਵਰਗੀਆਂ ਵਿਸ਼ੇਸ਼ਤਾਵਾਂ ਦਿੱਤੀਆਂ ਗਈਆਂ ਹਨ। ਕੁਨੈਕਟੀਵਿਟੀ ਲਈ ਇਸ 'ਚ ਐਫ 8 ਨੀਓ 4 ਜੀ ਐਲਟੀਈ, ਵਾਈ-ਫਾਈ, ਬਲੂਟੁੱਥ, ਜੀਪੀਐਸ/ਏ-ਜੀਪੀਐਸ, ਮਾਈਕ੍ਰੋ-ਯੂਐਸਬੀ ਤੇ 3.5 ਐਮ. ਫੋਨ ਨੂੰ ਪਾਵਰ ਦੇਣ ਲਈ 3000 ਐਮਏਐਚ ਦੀ ਬੈਟਰੀ ਦਿੱਤੀ ਗਈ ਹੈ।
Gionee F8 Neo Full Specifications
ਜਨਰਲ | |
---|---|
ਰਿਲੀਜ਼ ਡੇਟ | 20th October 2020 |
ਭਾਰਤ 'ਚ ਲੌਂਚ ਹੋਇਆ | Yes |
ਫਾਰਮ ਫੈਕਟਰ | Touchscreen |
ਬੌਡੀ ਟਾਈਪ | NA |
ਮਾਪ (ਮਿ.ਮੀ) | NA |
ਭਾਰ (ਗ੍ਰਾਮ) | NA |
ਬੈਟਰੀ ਸਮਰੱਥਾ (mAh) | 3000 |
ਬਦਲਣਯੋਗ ਬੈਟਰੀ | NA |
ਫਾਸਟ ਚਾਰਜਿੰਗ | NA |
ਵਾਇਰਲੈੱਸ ਚਾਰਜਿੰਗ | NA |
ਰੰਗ | Black, Blue, Red |
ਨੈੱਟਵਰਕ | |
2ਜੀ ਬੈਂਡਜ਼ | NA |
3 ਜੀ ਬੈਂਡਜ਼ | NA |
4G/LTE ਬੈਂਡਜ਼ | 4G |
5G | NA |
ਡਿਸਪਲੇਅ | |
ਟਾਈਪ | NA |
ਸਾਈਜ਼ | 5.45 |
ਰੈਜ਼ੋਲੂਸ਼ਨ | 720x1440 pixels |
ਪ੍ਰੋਟੈਕਸ਼ਨ | NA |
ਸਿਮ ਸਲੌਟਸ | |
ਸਿਮ ਟਾਈਪ | NA |
ਸਿਮਾਂ ਦੀ ਗਿਣਤੀ | NA |
ਸਟੈਂਡ ਬਾਏ | NA |
ਪਲੇਟਫਾਰਮ | |
ਓਐਸ | Android 10 |
ਪ੍ਰੋਸੈਸਰ | octa-core |
ਚਿੱਪ ਸੈੱਟ | NA |
ਜੀਪੀਯੂ | NA |
ਮੈਮਰੀ | |
ਰੈਮ | 2GB |
ਇੰਟਰਨਲ ਸਟੋਰੇਜ਼ | 32GB |
ਕਾਰਡ ਸਲੌਟ ਟਾਈਪ | microSD |
ਐਕਸਪੈਂਡੇਬਲ ਸਟੋਰੇਜ਼ | 256 |
ਕੈਮਰਾ | |
ਰੀਅਰ ਕੈਮਰਾ | 8-megapixel |
ਰੀਅਰ ਔਟੋਫੋਕਸ | Yes |
ਰੀਅਰ ਫਲੈਸ਼ | Yes |
ਫਰੰਟ ਕੈਮਰਾ | NA |
ਫਰੰਟ ਔਟੋਫੋਕਸ | 5-megapixel |
ਵੀਡੀਓ ਕੁਆਲਿਟੀ | NA |
ਆਵਾਜ਼ | |
ਲਾਊਡਸਪੀਕਰ | NA |
3.5mm ਜੈਕ | 3.5mm |
ਨੈੱਟਵਰਕ ਕੁਨੈਕਟੀਵਿਟੀ | |
ਡਬਲਿਊਐਲਏਐਨ (WLAN) | NA |
ਬਲੂਟੁੱਥ | Yes |
ਜੀਪੀਐਸ (GPS) | Yes |
ਰੇਡੀਓ | NA |
ਯੂਐਸਬੀ (USB) | Yes |
ਸੈਂਸਰ | |
ਫੇਸ ਅਨਲੌਕ | Yes |
ਐਕਸੀਲੋਰਮੀਟਰ | Yes |