Gionee S12 Lite
ਡਿਸਪਲੇਅ
6.52 Inchesਫਰੰਟ ਕੈਮਰਾ
8-megapixelਚਿੱਪ ਸੈੱਟ
ਰੀਅਰ ਕੈਮਰਾ
13-megapixel + 5-megapixel + 2-megapixeਬੈਟਰੀ ਸਮਰੱਥਾ (mAh)
4000ਰੈਮ
3GBਓਐਸ
ਇੰਟਰਨਲ ਸਟੋਰੇਜ਼
32GBਚੀਨੀ ਸਮਾਰਟਫੋਨ ਕੰਪਨੀ Gionee ਨੇ ਆਪਣਾ ਨਵਾਂ Gionee S12 Lite ਫੋਨ ਲਾਂਚ ਕੀਤਾ ਹੈ। ਇਸ ਫੋਨ ਵਿੱਚ ਬਜਟ ਸੈਗਮੈਂਟ ਸਮਾਰਟਫੋਨ ਵਾਲੇ ਫੀਚਰ ਹਨ। ਇਸ ਫੋਨ ਵਿੱਚ ਤੁਹਾਨੂੰ ਦੋ ਰੰਗ ਨੀਲਾ ਤੇ ਸਲੇਟੀ ਮਿਲਣਗੇ। ਕੰਪਨੀ ਨੇ ਇਸ ਫੋਨ ਨੂੰ ਹਾਲ ਹੀ ਵਿੱਚ ਨਾਈਜੀਰੀਆ ਵਿੱਚ ਲਾਂਚ ਕੀਤਾ ਹੈ। ਫਿਲਹਾਲ ਫੋਨ ਦੀ ਕੀਮਤ ਬਾਰੇ ਖੁਲਾਸਾ ਨਹੀਂ ਕੀਤਾ ਗਿਆ ਸੀ।
ਜਿਓਨੀ ਐਸ 12 ਲਾਈਟ ਵਿੱਚ 6.52 ਇੰਚ ਦਾ ਆਈਪੀਐਸ ਐਲਸੀਡੀ ਡਿਸਪਲੇਅ ਹੈ ਜੋ 720x1,600 ਪਿਕਸਲ ਐਚਡੀ+ ਰੈਜ਼ੋਲਿਊਸ਼ਨ ਨਾਲ ਆਉਂਦਾ ਹੈ। ਜਿਓਨੀ ਐਸ 12 ਲਾਈਟ ਸਮਾਰਟਫੋਨ ਵਿੱਚ ਮੀਡੀਆਟੈੱਕ ਹੈਲੀਓ ਏ 25 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ 'ਚ 3 ਜੀਬੀ ਰੈਮ ਤੇ 32 ਜੀਬੀ ਸਟੋਰੇਜ ਹੈ। ਹਾਲਾਂਕਿ, ਸਟੋਰੇਜ ਨੂੰ ਵਧਾਉਣ ਲਈ, ਮਾਈਕ੍ਰੋ ਐਸਡੀ ਕਾਰਡ ਦਾ ਵਿਕਲਪ ਦਿੱਤਾ ਗਿਆ ਹੈ। ਇਹ ਐਂਡਰਾਇਡ 10 'ਤੇ ਚੱਲਦਾ ਹੈ। ਗ੍ਰਾਫਿਕਸ ਲਈ PowerVR GE 8320 GPU ਇੰਟੈਗਰੇਟਿਡ ਹੈ।
ਜਿਓਨੀ ਐਸ 12 ਲਾਈਟ 'ਚ ਫੋਟੋਆਂ ਤੇ ਵੀਡੀਓ ਲਈ ਟ੍ਰਿਪਲ ਰੀਅਰ ਕੈਮਰਾ ਦਿੱਤਾ ਗਿਆ ਹੈ। ਫੋਨ 'ਚ 13 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ, 5 ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਸੈਲਫੀ ਲਈ ਫੋਨ 'ਚ 8 ਮੈਗਾਪਿਕਸਲ ਦਾ ਸੈਂਸਰ ਹੈ। ਫਿੰਗਰਪ੍ਰਿੰਟ ਸੈਂਸਰ ਪਿਛਲੇ ਪੈਨਲ ਤੇ ਉਪਲਬਧ ਹੈ।
ਜਿਓਨੀ ਐਸ 12 ਲਾਈਟ ਬੈਟਰੀ 4,000 ਐਮਏਐਚ ਦੀ ਹੈ। ਇਹ ਸਮਾਰਟਫੋਨ ਐਫਐਮ ਰੇਡੀਓ, ਮਾਈਕ੍ਰੋਯੂਐਸਬੀ ਪੋਰਟ ਤੇ 3.5 ਮਿਲੀਮੀਟਰ ਹੈੱਡਫੋਨ ਜੈਕ ਨਾਲ ਲੈਸ ਹੈ। ਕਨੈਕਟੀਵਿਟੀ ਫੀਚਰਸ ਵਿੱਚ ਵਾਈ-ਫਾਈ ਤੇ ਬਲੂਟੁੱਥ 4.2 ਸ਼ਾਮਲ ਹਨ।
Gionee S12 Lite Full Specifications
ਜਨਰਲ | |
---|---|
ਰਿਲੀਜ਼ ਡੇਟ | 5th October 2020 |
ਭਾਰਤ 'ਚ ਲੌਂਚ ਹੋਇਆ | NA |
ਫਾਰਮ ਫੈਕਟਰ | Touchscreen |
ਬੌਡੀ ਟਾਈਪ | Plastic |
ਮਾਪ (ਮਿ.ਮੀ) | NA |
ਭਾਰ (ਗ੍ਰਾਮ) | NA |
ਬੈਟਰੀ ਸਮਰੱਥਾ (mAh) | 4000 |
ਬਦਲਣਯੋਗ ਬੈਟਰੀ | NA |
ਫਾਸਟ ਚਾਰਜਿੰਗ | NA |
ਵਾਇਰਲੈੱਸ ਚਾਰਜਿੰਗ | NA |
ਰੰਗ | Blue, Grey |
ਨੈੱਟਵਰਕ | |
2ਜੀ ਬੈਂਡਜ਼ | yes |
3 ਜੀ ਬੈਂਡਜ਼ | yes |
4G/LTE ਬੈਂਡਜ਼ | yes |
5G | NA |
ਡਿਸਪਲੇਅ | |
ਟਾਈਪ | HD+ |
ਸਾਈਜ਼ | 6.52 Inches |
ਰੈਜ਼ੋਲੂਸ਼ਨ | 720x1600 pixels |
ਪ੍ਰੋਟੈਕਸ਼ਨ | NA |
ਸਿਮ ਸਲੌਟਸ | |
ਸਿਮ ਟਾਈਪ | Nano-SIM |
ਸਿਮਾਂ ਦੀ ਗਿਣਤੀ | 2 |
ਸਟੈਂਡ ਬਾਏ | NA |
ਪਲੇਟਫਾਰਮ | |
ਓਐਸ | NA |
ਪ੍ਰੋਸੈਸਰ | 1.8 MHz octa-core |
ਚਿੱਪ ਸੈੱਟ | NA |
ਜੀਪੀਯੂ | NA |
ਮੈਮਰੀ | |
ਰੈਮ | 3GB |
ਇੰਟਰਨਲ ਸਟੋਰੇਜ਼ | 32GB |
ਕਾਰਡ ਸਲੌਟ ਟਾਈਪ | MicroSD |
ਐਕਸਪੈਂਡੇਬਲ ਸਟੋਰੇਜ਼ | NA |
ਕੈਮਰਾ | |
ਰੀਅਰ ਕੈਮਰਾ | 13-megapixel + 5-megapixel + 2-megapixe |
ਰੀਅਰ ਔਟੋਫੋਕਸ | Yes |
ਰੀਅਰ ਫਲੈਸ਼ | Yes |
ਫਰੰਟ ਕੈਮਰਾ | 8-megapixel |
ਫਰੰਟ ਔਟੋਫੋਕਸ | NA |
ਵੀਡੀਓ ਕੁਆਲਿਟੀ | NA |
ਆਵਾਜ਼ | |
ਲਾਊਡਸਪੀਕਰ | NA |
3.5mm ਜੈਕ | yes |
ਨੈੱਟਵਰਕ ਕੁਨੈਕਟੀਵਿਟੀ | |
ਡਬਲਿਊਐਲਏਐਨ (WLAN) | NA |
ਬਲੂਟੁੱਥ | Yes, v 4.20 |
ਜੀਪੀਐਸ (GPS) | Yes |
ਰੇਡੀਓ | Yes |
ਯੂਐਸਬੀ (USB) | Yes |
ਸੈਂਸਰ | |
ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ | Yes |
ਪ੍ਰੌਕਸੀਮਿਟੀ ਸੈਂਸਰ | Yes |
ਐਕਸੀਲੋਰਮੀਟਰ | Yes |
ਐਂਬੀਅੰਟ ਲਾਈਟ ਸੈਂਸਰ | Yes |