ਪੜਚੋਲ ਕਰੋ
Advertisement
ਜੰਮੂ ਕਸ਼ਮੀਰ ਦੇ ਨਾਗਰੋਟਾ 'ਚ ਅੱਤਵਾਦੀ ਹਮਲਾ, ਤਿੰਨ ਅੱਤਵਾਦੀ ਢੇਰ
ਅੱਤਵਾਦੀ ਟਰੱਕ ਰਾਹੀਂ ਸ੍ਰੀਨਗਰ ਜਾ ਰਹੇ ਸੀ। ਉਨ੍ਹਾਂ ਨੇ ਨਾਗੜੌਟਾ ਨੇੜੇ ਪੁਲਿਸ 'ਤੇ ਫਾਈਰਿੰਗ ਕੀਤੀ। ਅੱਤਵਾਦੀ ਸੁਰੱਖਿਆ ਬਲਾਂ 'ਤੇ ਫਾਇਰਿੰਗ ਕਰਨ ਤੋਂ ਬਾਅਦ ਜੰਗਲ ਵੱਲ ਭੱਜ ਗਏ। ਦੱਸ ਦਈਏ ਕਿ ਐਨਕਾਉਂਟਰ ਅਜੇ ਜਾਰੀ ਹੈ।
ਜੰਮੂ: ਜੰਮੂ-ਕਸ਼ਮੀਰ ਦੇ ਨਾਗਰੋਟਾ 'ਚ ਫੌਜ ਅਤੇ ਪੁਲਿਸ ਦੀ ਅੱਤਵਾਦੀਆਂ ਨਾਲ ਮੁਕਾਬਲਾ ਹੋਇਆ। ਅੱਤਵਾਦੀ ਟਰੱਕ ਰਾਹੀਂ ਸ੍ਰੀਨਗਰ ਜਾ ਰਹੇ ਸੀ। ਉਨ੍ਹਾਂ ਨੇ ਨਾਗੜੌਟਾ ਨੇੜੇ ਪੁਲਿਸ 'ਤੇ ਫਾਈਰਿੰਗ ਕੀਤੀ। ਇਸ ਮੁਕਾਬਲੇ 'ਚ ਇੱਕ ਪੁਲਿਸ ਮੁਲਾਜ਼ਮ ਦੇ ਜ਼ਖਮੀ ਹੋਣ ਦੀ ਖ਼ਬਰ ਹੈ।
ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਸੁਰੱਖਿਆ ਬਲਾਂ 'ਤੇ ਫਾਈਰਿੰਗ ਕਰਨ ਤੋਂ ਬਾਅਦ ਜੰਗਲ ਵੱਲ ਭੱਜੇ। ਪੁਲਿਸ ਮੁਤਾਬਕ ਚਾਰ ਅੱਤਵਾਦੀ ਲੁਕੇ ਹੋਣ ਦੀ ਖ਼ਬਰ ਹੈ, ਜਿਨ੍ਹਾਂ ਚੋਂ ਤਿੰਨ ਅੱਤਵਾਦੀ ਨੂੰਸੁਰੱਖਿਆ ਬਲਾਂ ਨੇ ਮਾਰ ਦਿੱਤਾ ਜਦਕਿ ਇੱਕ ਦੀ ਭਾਲ ਕੀਤੀ ਜਾ ਰਹੀ ਹੈ।
ਅੱਤਵਾਦੀਆਂ ਦੇ ਹਮਲੇ ਤੋਂ ਬਾਅਦ ਜੰਮੂ-ਸ੍ਰੀਨਗਰ ਹਾਈਵੇ ਨੂੰ ਸੁਰੱਖਿਆ ਕਾਰਨਾਂ ਕਰਕੇ ਬੰਦ ਕਰ ਦਿੱਤਾ ਗਿਆ ਹੈ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਅੱਤਵਾਦੀ ਟਰੱਕ ਤੋਂ ਆਏ ਸੀ। ਪੂਰਾ ਇਲਾਕਾ ਸੁਰੱਖਿਆ ਬਲਾਂ ਨਾਲ ਘਿਰਿਆ ਹੋਇਆ ਹੈ, ਸਰਚ ਮੁਹਿੰਮ ਚਲਾਇਆ ਜਾ ਰਿਹਾ ਹੈ।J&K Police: The police intercepted a Srinagar bound truck at Bann toll plaza on Jammu-Srinagar highway. The truck bound terrorists fired on police triggering an encounter. One policeman injured, one terrorist killed. Encounter going on https://t.co/sm9vLSC5b8 pic.twitter.com/Zs89iR779V
— ANI (@ANI) January 31, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement