ਪੜਚੋਲ ਕਰੋ

ਖੇਤੀਬਾੜੀ ਮੰਤਰੀ ਤੋਮਰ ਨੇ ਕੀਤਾ ਵੱਡਾ ਖੁਲਾਸਾ, ਕਿਸਾਨਾਂ ਲਈ ਬਣਾਏ ਜਾ ਰਹੇ ਵਿਲੱਖਣ ਪਛਾਣ ਪੱਤਰ

ਤੋਮਰ ਨੇ ਲੋਕ ਸਭਾ ਵਿੱਚ ਪੁੱਛੇ ਗਏ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਕਿਹਾ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਦੇਸ਼ ਦੇ ਕਿਸਾਨਾਂ ਲਈ ਵਿਲੱਖਣ ਪਛਾਣ ਪੱਤਰ (ਆਈਡੀ) ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ।

ਨਵੀਂ ਦਿੱਲੀ: ਭਾਰਤ ਸਰਕਾਰ ਹੁਣ ਕਿਸਾਨਾਂ ਲਈ ਵਿਲੱਖਣ ਪਛਾਣ ਪੱਤਰ (ਆਈਡੀ) ਬਣਾਉਣ ਜਾ ਰਹੀ ਹੈ। ਕਿਸਾਨ ਦਾ ਵਿਲੱਖਣ ਸ਼ਨਾਖਤੀ ਕਾਰਡ ਉਨ੍ਹਾਂ ਸਾਰੀਆਂ ਖੇਤੀ ਯੋਜਨਾਵਾਂ ਨਾਲ ਜੁੜਿਆ ਹੋਵੇਗਾ, ਜਿਨ੍ਹਾਂ ਦਾ ਲਾਭ ਕਿਸਾਨ ਨੇ ਲਿਆ ਹੈ। ਇਹ ਖੁਲਾਸਾ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕੀਤਾ ਹੈ।

ਤੋਮਰ ਨੇ ਲੋਕ ਸਭਾ ਵਿੱਚ ਪੁੱਛੇ ਗਏ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਕਿਹਾ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਦੇਸ਼ ਦੇ ਕਿਸਾਨਾਂ ਲਈ ਵਿਲੱਖਣ ਪਛਾਣ ਪੱਤਰ (ਆਈਡੀ) ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦਾ ਵਿਲੱਖਣ ਸ਼ਨਾਖਤੀ ਕਾਰਡ ਉਨ੍ਹਾਂ ਸਾਰੀਆਂ ਖੇਤੀ ਯੋਜਨਾਵਾਂ ਨਾਲ ਜੁੜਿਆ ਹੋਵੇਗਾ, ਜਿਨ੍ਹਾਂ ਦਾ ਲਾਭ ਕਿਸਾਨ ਨੇ ਲਿਆ ਹੈ। ਇਸ ਨਾਲ ਸਰਕਾਰ ਕੋਲ ਸਾਰੇ ਕਿਸਾਨਾਂ ਦਾ ਰਿਕਾਰਡ ਰਹੇਗਾ।

ਦਰਅਸਲ ਲੋਕ ਸਭਾ ਵਿੱਚ ਇੱਕ ਸੰਸਦ ਮੈਂਬਰਾਂ ਨੇ ਪੁੱਛਿਆ ਕਿ ਕੀ ਸਰਕਾਰ ਕੋਲ ਕਿਸਾਨਾਂ ਲਈ ਵਿਲੱਖਣ ਪਛਾਣ ਪੱਤਰ (ਆਈਡੀ) ਬਣਾਉਣ ਦਾ ਕੋਈ ਵਿਚਾਰ ਹੈ? ਇਸ 'ਤੇ ਖੇਤੀਬਾੜੀ ਮੰਤਰੀ ਤੋਮਰ ਨੇ ਕਿਹਾ, ‘ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਦੇਸ਼ ਦੇ ਕਿਸਾਨਾਂ ਲਈ ਵਿਲੱਖਣ ਪਛਾਣ ਪੱਤਰ (ਆਈਡੀ) ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਕਿਸਾਨ ਦਾ ਵਿਲੱਖਣ ਸ਼ਨਾਖਤੀ ਕਾਰਡ ਉਨ੍ਹਾਂ ਸਾਰੀਆਂ ਖੇਤੀ ਯੋਜਨਾਵਾਂ ਨਾਲ ਜੁੜਿਆ ਹੋਵੇਗਾ, ਜਿਨ੍ਹਾਂ ਦਾ ਲਾਭ ਕਿਸਾਨ ਨੇ ਲਿਆ ਹੈ।’

ਇਸ ਦੇ ਫਾਇਦਿਆਂ ਬਾਰੇ ਦੱਸਦਿਆਂ ਤੋਮਰ ਨੇ ਕਿਹਾ ਕਿ ਈ-ਨੋ ਯੂਅਰ ਫਾਰਮਰ (ਈ-ਕੇਵਾਈਐਫ) ਰਾਹੀਂ ਕਿਸਾਨ ਦੀ ਤਸਦੀਕ ਕਰਨ ਦੀ ਵਿਵਸਥਾ ਹੈ ਜਿਸ ਨਾਲ ਵੱਖ-ਵੱਖ ਸਕੀਮਾਂ ਤਹਿਤ ਲਾਭ ਲੈਣ ਲਈ ਵੱਖ-ਵੱਖ ਵਿਭਾਗਾਂ ਨੂੰ ਭੌਤਿਕ ਦਸਤਾਵੇਜ਼ਾਂ ਨੂੰ ਦੁਬਾਰਾ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਪਵੇਗੀ। ਤੋਮਰ ਨੇ ਕਿਹਾ ਕਿ ਇਸ ਨਾਲ ਖੇਤਰ ਅਧਾਰਤ ਤੇ ਅਨੁਕੂਲ ਸਲਾਹ ਦੀ ਸਹੂਲਤ ਮਿਲੇਗੀ। ਇਸ ਰਾਹੀਂ ਖਰਾਬ ਮੌਸਮ ਕਾਰਨ ਫਸਲ ਨੂੰ ਹੋਏ ਨੁਕਸਾਨ ਦਾ ਅੰਦਾਜ਼ਾ ਲਗਾਉਣਾ ਆਸਾਨ ਹੋ ਜਾਵੇਗਾ।

ਇਹ ਵੀ ਪੜ੍ਹੋ: ਪੁਰਸ਼ਾਂ ਦੀ ਸਿਹਤ ਲਈ 10 ‘ਸੁਪਰਫੂਡ’ ਜੋ ਕਮਜ਼ੋਰੀ ਨੂੰ ਕਰ ਦੇਣਗੇ ਜੜ੍ਹੋਂ ਖਤਮ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਦੇਸ਼ ਅੰਦਰ ਸਿੱਖਾਂ ਨੂੰ ਕਰਵਾਇਆ ਜਾ ਰਿਹਾ ਗ਼ੁਲਾਮੀ ਦਾ ਅਹਿਸਾਸ, ਪ੍ਰਬਲ ਹੋ ਰਹੀ ਅਲਹਿਦਗੀ ਦੀ ਭਾਵਨਾ, ਜਥੇਦਾਰ ਨੇ ਸਰਕਾਰਾਂ ਨੂੰ ਕੀਤਾ ਅਲਰਟ !

Jaswant Singh Khalra: ਭਾਰਤ 'ਚ ਰੁਕੀ ਜਸਵੰਤ ਸਿੰਘ ਖਾਲੜਾ ਬਾਰੇ ਫਿਲਮ, ਅਮਰੀਕਾ ਨੇ ਕਰ ਦਿੱਤਾ ਵੱਡਾ ਕੰਮ

Delhi Election: ਸਾਜ਼ਸ਼ ਤਹਿਤ ਪੰਜਾਬ ਸਰਕਾਰ ਲਿਖੀ ਗੱਡੀ ਚੋਂ ਫੜ੍ਹਵਾਈ ਗਈ ਸ਼ਰਾਬ ? ਮਾਨ ਸਰਕਾਰ ਨੇ ਦੱਸਿਆ ਆਪਣਾ ਪੱਖ, ਸਬੂਤਾਂ ਸਮੇਤ ਜਾਣੋ ਕੌਣ ਬੋਲ ਰਿਹਾ ਝੂਠ

Punjab News: ਪੰਜਾਬ 'ਚ ਇਹ ਵਿਅਕਤੀ ਹੋਇਆ ਮਾਲੋਮਾਲ, ਦੋ ਵਾਰ ਨਿਕਲੀ ਲਾਟਰੀ; ਜਾਣੋ ਕਿੰਨੀ ਇਨਾਮੀ ਰਾਸ਼ੀ...
Punjab News: ਪੰਜਾਬ 'ਚ ਇਹ ਵਿਅਕਤੀ ਹੋਇਆ ਮਾਲੋਮਾਲ, ਦੋ ਵਾਰ ਨਿਕਲੀ ਲਾਟਰੀ; ਜਾਣੋ ਕਿੰਨੀ ਇਨਾਮੀ ਰਾਸ਼ੀ...
Advertisement
ABP Premium

ਵੀਡੀਓਜ਼

Gurmat Smagam | ਗੁਰੂ ਹਰਰਾਇ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਹਰੀਆਂ ਬੇਲਾਂ ਵਿੱਖੇ ਹੋਣਗੇ ਮਹਾਨ ਗੁਰਮਤਿ ਸਮਾਗਮSunil Jakhar ਨੇ ਮੂਰਤੀ ਤੋੜਨ ਦਾ ਦੁਬਈ ਨਾਲ ਜੋੜਿਆ ਕੁਨੇਕਸ਼ਨ, Amritpal Singh ਵੱਲ ਇਸ਼ਾਰਾਮੁਸਲਿਮ ਬੱਚੇ ਬਣੇ ਖਿੱਚ ਦਾ ਕੇਂਦਰ, ਮਲੇਰਕੋਟਲਾਂ ਤੋਂ ਖੂਬਸੂਰਤ ਤਸਵੀਰਾਂ | Muslim| Punjabi|Harmony|ਆਪ ਨੂੰ ਛੱਡ ਕੇ ਲੋਕ ਕਾਂਗਰਸ 'ਚ ਆ ਰਹੇ: Raja Warring

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਦੇਸ਼ ਅੰਦਰ ਸਿੱਖਾਂ ਨੂੰ ਕਰਵਾਇਆ ਜਾ ਰਿਹਾ ਗ਼ੁਲਾਮੀ ਦਾ ਅਹਿਸਾਸ, ਪ੍ਰਬਲ ਹੋ ਰਹੀ ਅਲਹਿਦਗੀ ਦੀ ਭਾਵਨਾ, ਜਥੇਦਾਰ ਨੇ ਸਰਕਾਰਾਂ ਨੂੰ ਕੀਤਾ ਅਲਰਟ !
ਦੇਸ਼ ਅੰਦਰ ਸਿੱਖਾਂ ਨੂੰ ਕਰਵਾਇਆ ਜਾ ਰਿਹਾ ਗ਼ੁਲਾਮੀ ਦਾ ਅਹਿਸਾਸ, ਪ੍ਰਬਲ ਹੋ ਰਹੀ ਅਲਹਿਦਗੀ ਦੀ ਭਾਵਨਾ, ਜਥੇਦਾਰ ਨੇ ਸਰਕਾਰਾਂ ਨੂੰ ਕੀਤਾ ਅਲਰਟ !
Jaswant Singh Khalra: ਭਾਰਤ 'ਚ ਰੁਕੀ ਜਸਵੰਤ ਸਿੰਘ ਖਾਲੜਾ ਬਾਰੇ ਫਿਲਮ, ਅਮਰੀਕਾ ਨੇ ਕਰ ਦਿੱਤਾ ਵੱਡਾ ਕੰਮ
Jaswant Singh Khalra: ਭਾਰਤ 'ਚ ਰੁਕੀ ਜਸਵੰਤ ਸਿੰਘ ਖਾਲੜਾ ਬਾਰੇ ਫਿਲਮ, ਅਮਰੀਕਾ ਨੇ ਕਰ ਦਿੱਤਾ ਵੱਡਾ ਕੰਮ
Delhi Election: ਸਾਜ਼ਸ਼ ਤਹਿਤ ਪੰਜਾਬ ਸਰਕਾਰ ਲਿਖੀ ਗੱਡੀ ਚੋਂ ਫੜ੍ਹਵਾਈ ਗਈ ਸ਼ਰਾਬ ? ਮਾਨ ਸਰਕਾਰ ਨੇ ਦੱਸਿਆ ਆਪਣਾ ਪੱਖ, ਸਬੂਤਾਂ ਸਮੇਤ ਜਾਣੋ ਕੌਣ ਬੋਲ ਰਿਹਾ ਝੂਠ
Delhi Election: ਸਾਜ਼ਸ਼ ਤਹਿਤ ਪੰਜਾਬ ਸਰਕਾਰ ਲਿਖੀ ਗੱਡੀ ਚੋਂ ਫੜ੍ਹਵਾਈ ਗਈ ਸ਼ਰਾਬ ? ਮਾਨ ਸਰਕਾਰ ਨੇ ਦੱਸਿਆ ਆਪਣਾ ਪੱਖ, ਸਬੂਤਾਂ ਸਮੇਤ ਜਾਣੋ ਕੌਣ ਬੋਲ ਰਿਹਾ ਝੂਠ
Punjab News: ਪੰਜਾਬ 'ਚ ਇਹ ਵਿਅਕਤੀ ਹੋਇਆ ਮਾਲੋਮਾਲ, ਦੋ ਵਾਰ ਨਿਕਲੀ ਲਾਟਰੀ; ਜਾਣੋ ਕਿੰਨੀ ਇਨਾਮੀ ਰਾਸ਼ੀ...
Punjab News: ਪੰਜਾਬ 'ਚ ਇਹ ਵਿਅਕਤੀ ਹੋਇਆ ਮਾਲੋਮਾਲ, ਦੋ ਵਾਰ ਨਿਕਲੀ ਲਾਟਰੀ; ਜਾਣੋ ਕਿੰਨੀ ਇਨਾਮੀ ਰਾਸ਼ੀ...
Satellite Calling: ਹੁਣ ਮੋਬਾਈਲ ਨੈੱਟਵਰਕ ਦੀ ਸਮੱਸਿਆ ਨਹੀਂ ਰਹੇਗੀ! ਟਾਵਰਾਂ ਦੀ ਵੀ ਨਹੀਂ ਪਵੇਗੀ ਲੋੜ, ਸਿੱਧੀ ਸੈਟੇਲਾਈਟ ਕਨੈਕਟੀਵਿਟੀ 
ਹੁਣ ਮੋਬਾਈਲ ਨੈੱਟਵਰਕ ਦੀ ਸਮੱਸਿਆ ਨਹੀਂ ਰਹੇਗੀ! ਟਾਵਰਾਂ ਦੀ ਵੀ ਨਹੀਂ ਪਵੇਗੀ ਲੋੜ, ਸਿੱਧੀ ਸੈਟੇਲਾਈਟ ਕਨੈਕਟੀਵਿਟੀ 
Punjabi in Canada: ਪੰਜਾਬੀਆਂ ਦਾ ਕੈਨੇਡਾ 'ਚ ਸ਼ਰਮਨਾਕ ਕਾਰਾ! ਪੁਲਿਸ ਨੇ ਛੇ ਪੰਜਾਬੀ ਨੌਜਵਾਨ ਦਬੋਚੇ

Punjab News: ਪੰਜਾਬ 'ਚ 31 ਮਾਰਚ ਤੱਕ ਇਸ ਕੰਮ 'ਤੇ ਲੱਗੀ ਸਖਤ ਪਾਬੰਦੀ, ਇਹ ਗਲਤੀ ਪਏਗੀ ਮਹਿੰਗੀ; ਪੜ੍ਹੋ ਮਾਮਲਾ

Maha Kumbh Stampede: ਭਗਦੜ ਤੋਂ ਬਾਅਦ ਕੀਤੇ ਗਏ 5 ਵੱਡੇ ਬਦਲਾਅ, VVIP ਪਾਸ ਰੱਦ, ਗੱਡੀਆਂ ਦੀ ਐਂਟਰੀ 'ਤੇ ਵੀ ਰੋਕ

Embed widget