ਪੜਚੋਲ ਕਰੋ

Delhi-NCR Weather Forecast Today : ਦਿੱਲੀ 'ਚ 27 ਜੂਨ ਤੱਕ ਪਹੁੰਚੇਗਾ ਮਾਨਸੂਨ, ਜਾਣੋ ਅੱਜ ਕਿਵੇਂ ਰਹੇਗਾ ਮੌਸਮ

Delhi-NCR Weather Report Today 22 June 2022: ਦਿੱਲੀ-ਐਨਸੀਆਰ ਵਿੱਚ ਮੀਂਹ ਦਾ ਅਸਰ ਅਜੇ ਵੀ ਬਰਕਰਾਰ ਹੈ ਅਤੇ ਮੌਸਮ ਸੁਹਾਵਣਾ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਆਸਮਾਨ 'ਚ ਬੱਦਲ ਛਾਏ ਰਹਿਣ ਕਾਰਨ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ,

ਨਵੀਂ ਦਿੱਲੀ : Delhi-NCR Weather Report Today 22 June 2022: ਦਿੱਲੀ-ਐਨਸੀਆਰ ਵਿੱਚ ਮੀਂਹ ਦਾ ਅਸਰ ਅਜੇ ਵੀ ਬਰਕਰਾਰ ਹੈ ਅਤੇ ਮੌਸਮ ਸੁਹਾਵਣਾ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਆਸਮਾਨ 'ਚ ਬੱਦਲ ਛਾਏ ਰਹਿਣ ਕਾਰਨ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਕਾਰਨ ਗਰਮੀ ਤੋਂ ਰਾਹਤ ਜਾਰੀ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਭਵਿੱਖਬਾਣੀ ਕੀਤੀ ਹੈ ਕਿ ਬੁੱਧਵਾਰ ਨੂੰ ਅਸਮਾਨ 'ਚ ਅੰਸ਼ਕ ਤੌਰ 'ਤੇ ਬੱਦਲ ਰਹਿਣਗੇ ਅਤੇ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਤੱਕ ਰਹਿਣ ਦੀ ਸੰਭਾਵਨਾ ਹੈ। ਨਾਲ ਹੀ ਮੱਧਮ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ।

ਮੌਸਮ ਵਿਭਾਗ ਮੁਤਾਬਕ 25 ਜੂਨ ਤੱਕ ਤਾਪਮਾਨ 2 ਤੋਂ 3 ਡਿਗਰੀ ਤੱਕ ਵਧ ਸਕਦਾ ਹੈ। ਇਸ ਦੌਰਾਨ ਮਾਨਸੂਨ ਦੇ 27 ਜੂਨ ਤੱਕ ਦਸਤਕ ਦੇਣ ਦੀ ਸੰਭਾਵਨਾ ਹੈ। ਅਜਿਹੇ 'ਚ ਜੂਨ ਦੇ ਅੰਤ ਤੱਕ ਚੰਗੀ ਬਾਰਿਸ਼ ਹੋ ਸਕਦੀ ਹੈ। ਇਸ ਕਾਰਨ ਗਰਮੀ ਦਾ ਪ੍ਰਕੋਪ ਵਧਣ ਦੀ ਸੰਭਾਵਨਾ ਘੱਟ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਅਸਮਾਨ ਵਿੱਚ ਹਲਕੇ ਬੱਦਲ ਸਨ ਅਤੇ ਦਿੱਲੀ ਦੇ ਅਧਿਕਾਰਤ ਮਾਨਕ ਕੇਂਦਰ ਸਫਦਰਜੰਗ ਆਬਜ਼ਰਵੇਟਰੀ ਵਿੱਚ 0.7 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਸੀ। ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 34.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 4 ਘੱਟ ਹੈ।

ਦਿੱਲੀ, ਨੋਇਡਾ ਅਤੇ ਗੁਰੂਗ੍ਰਾਮ 'ਚ ਬੁੱਧਵਾਰ ਨੂੰ ਕਿਵੇਂ ਰਹੇਗਾ ਮੌਸਮ ?

ਦਿੱਲੀ 'ਚ ਮੰਗਲਵਾਰ ਨੂੰ ਘੱਟੋ-ਘੱਟ ਤਾਪਮਾਨ ਆਮ ਨਾਲੋਂ 3 ਘੱਟ 24.9 ਅਤੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 4 ਘੱਟ 34.5 ਡਿਗਰੀ ਸੈਲਸੀਅਸ ਦਰਜ ਹੋਇਆ।
 
ਹਵਾ ਵਿੱਚ ਨਮੀ ਦਾ ਪੱਧਰ 55 ਤੋਂ 71 ਫੀਸਦੀ ਤੱਕ ਰਿਹਾ।

ਦਿੱਲੀ ਵਿੱਚ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 36 ਅਤੇ ਘੱਟੋ-ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਅਸਮਾਨ ਅੰਸ਼ਕ ਤੌਰ 'ਤੇ ਬੱਦਲ ਛਾਏ ਰਹਿਣਗੇ।
 
ਨੋਇਡਾ ਵਿੱਚ ਵੱਧ ਤੋਂ ਵੱਧ ਤਾਪਮਾਨ 42.9 ਅਤੇ ਘੱਟੋ-ਘੱਟ ਤਾਪਮਾਨ 34.6 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ।

ਗੁਰੂਗ੍ਰਾਮ ਵਿੱਚ ਵੱਧ ਤੋਂ ਵੱਧ ਤਾਪਮਾਨ 36 ਅਤੇ ਘੱਟੋ-ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਇੱਥੇ ਵੀ ਅੰਸ਼ਕ ਤੌਰ 'ਤੇ ਬੱਦਲ ਛਾਏ ਰਹਿਣਗੇ।
 
ਦਿੱਲੀ-ਐਨਸੀਆਰ ਵਿੱਚ ਹਵਾ ਪ੍ਰਦੂਸ਼ਣ ‘ਦਰਮਿਆਨੀ’ ਸ਼੍ਰੇਣੀ ਵਿੱਚ ਹੈ

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅਨੁਸਾਰ ਬੁੱਧਵਾਰ ਸਵੇਰੇ ਦਿੱਲੀ ਵਿੱਚ ਏਅਰ ਕੁਆਲਿਟੀ ਇੰਡੈਕਸ (AQI) 'ਦਰਮਿਆਨੀ' ਸ਼੍ਰੇਣੀ ਵਿੱਚ 108 ਦਰਜ ਹੋਇਆ ਹੈ। ਇਸ ਦੇ ਨਾਲ ਹੀ ਨੋਇਡਾ ਵਿੱਚ 121, ਜਦੋਂ ਕਿ ਗੁਰੂਗ੍ਰਾਮ ਵਿੱਚ 136 ਦਰਜ ਹੋਇਆ ਹੈ। 
 
AQI ਨੂੰ ਜ਼ੀਰੋ ਅਤੇ 50 ਦੇ ਵਿਚਕਾਰ 'ਚੰਗਾ', 51 ਅਤੇ 100 ਦੇ ਵਿਚਕਾਰ 'ਤਸੱਲੀਬਖਸ਼', 101 ਅਤੇ 200 ਦੇ ਵਿਚਕਾਰ 'ਮੱਧਮ ', 201 ਅਤੇ 300 ਦੇ ਵਿਚਕਾਰ 'ਖ਼ਰਾਬ ', 301 ਅਤੇ 400 ਵਿਚਕਾਰ 'ਬਹੁਤ ਖ਼ਰਾਬ ' ਅਤੇ 401 ਅਤੇ 500 
ਦੇ ਵਿਚਕਾਰ 'ਗੰਭੀਰ' ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ।
 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕਦੋਂ, ਕਿੱਥੇ ਅਤੇ ਕਿਵੇਂ ਹੋਇਆ ਸੈਫ ਅਲੀ ਖਾਨ 'ਤੇ ਹਮਲਾ? ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
ਕਦੋਂ, ਕਿੱਥੇ ਅਤੇ ਕਿਵੇਂ ਹੋਇਆ ਸੈਫ ਅਲੀ ਖਾਨ 'ਤੇ ਹਮਲਾ? ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
Saif Ali Khan Attacked: ਸੈਫ ਅਲੀ ਖਾਨ 'ਤੇ ਰਾਤ ਨੂੰ ਕਿੰਨੇ ਵਜੇ ਹੋਇਆ ਜਾਨਲੇਵਾ ਹਮਲਾ ? ਕੀ ਕਰ ਰਹੀ ਸੀ ਕਰੀਨਾ; ਹਿਰਾਸਤ 'ਚ ਕੰਮ ਕਰਨ ਵਾਲੇ ਤਿੰਨ ਲੋਕ...
ਸੈਫ ਅਲੀ ਖਾਨ 'ਤੇ ਰਾਤ ਨੂੰ ਕਿੰਨੇ ਵਜੇ ਹੋਇਆ ਜਾਨਲੇਵਾ ਹਮਲਾ ? ਕੀ ਕਰ ਰਹੀ ਸੀ ਕਰੀਨਾ; ਹਿਰਾਸਤ 'ਚ ਕੰਮ ਕਰਨ ਵਾਲੇ ਤਿੰਨ ਲੋਕ...
Saif Ali Khan Attacked: ਸੈਫ ਅਲੀ ਖਾਨ 'ਤੇ ਹੋਇਆ ਹਮਲਾ, ਗਰਦਨ 'ਤੇ 10 ਸੈਂਟੀਮੀਟਰ ਦਾ ਜ਼ਖ਼ਮ, ਅਦਾਕਾਰ ਲੀਲਾਵਤੀ ਹਸਪਤਾਲ ਭਰਤੀ
ਸੈਫ ਅਲੀ ਖਾਨ 'ਤੇ ਹੋਇਆ ਹਮਲਾ, ਗਰਦਨ 'ਤੇ 10 ਸੈਂਟੀਮੀਟਰ ਦਾ ਜ਼ਖ਼ਮ, ਅਦਾਕਾਰ ਲੀਲਾਵਤੀ ਹਸਪਤਾਲ ਭਰਤੀ
ਮੁੱਖ ਮੰਤਰੀ ਮਾਨ ਚੋਣ ਪ੍ਰਚਾਰ ਲਈ ਪਹੁੰਚੇ ਦਿੱਲੀ, 2 ਦਿਨ ਸਾਂਭਣਗੇ ਕਮਾਨ; ਪੰਜਾਬ ਦੇ ਲਈ ਦਿੱਲੀ ਫਤਿਹ ਜ਼ਰੂਰੀ
ਮੁੱਖ ਮੰਤਰੀ ਮਾਨ ਚੋਣ ਪ੍ਰਚਾਰ ਲਈ ਪਹੁੰਚੇ ਦਿੱਲੀ, 2 ਦਿਨ ਸਾਂਭਣਗੇ ਕਮਾਨ; ਪੰਜਾਬ ਦੇ ਲਈ ਦਿੱਲੀ ਫਤਿਹ ਜ਼ਰੂਰੀ
Advertisement
ABP Premium

ਵੀਡੀਓਜ਼

Nihang Singh Fight | ਮੌਜ ਲਈ ਚੜ੍ਹੇ ਝੂਲੇ ਤੇ , ਚਲ ਪਈਆਂ ਤਲਵਾਰਾਂ | Video Viral | Live Fight |Batala 'ਚ Encounter, ਗੈਂਗਸਟਰ ਦੀ ਇਲਾਜ ਦੋਰਾਨ ਮੌਤਡੱਲੇਵਾਲ ਦੀ ਸਿਹਤ ਵਿਗੜੀ, 111 ਕਿਸਾਨਾਂ ਦਾ ਮਰਨ ਵਰਤ ਦੁਜੇ ਵੀ ਜਾਰੀ| JAGJIT SINGH DHALLEWAL|Granade Attack| ਵੱਡਾ ਗ੍ਰੇਨੇਡ ਹਮਲਾ, ਅੱਤਵਾਦੀ ਗਰੁੱਪ ਨੇ ਲਈ ਜਿੰਮੇਦਾਰੀ |Babbar Khalsa International |

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕਦੋਂ, ਕਿੱਥੇ ਅਤੇ ਕਿਵੇਂ ਹੋਇਆ ਸੈਫ ਅਲੀ ਖਾਨ 'ਤੇ ਹਮਲਾ? ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
ਕਦੋਂ, ਕਿੱਥੇ ਅਤੇ ਕਿਵੇਂ ਹੋਇਆ ਸੈਫ ਅਲੀ ਖਾਨ 'ਤੇ ਹਮਲਾ? ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
Saif Ali Khan Attacked: ਸੈਫ ਅਲੀ ਖਾਨ 'ਤੇ ਰਾਤ ਨੂੰ ਕਿੰਨੇ ਵਜੇ ਹੋਇਆ ਜਾਨਲੇਵਾ ਹਮਲਾ ? ਕੀ ਕਰ ਰਹੀ ਸੀ ਕਰੀਨਾ; ਹਿਰਾਸਤ 'ਚ ਕੰਮ ਕਰਨ ਵਾਲੇ ਤਿੰਨ ਲੋਕ...
ਸੈਫ ਅਲੀ ਖਾਨ 'ਤੇ ਰਾਤ ਨੂੰ ਕਿੰਨੇ ਵਜੇ ਹੋਇਆ ਜਾਨਲੇਵਾ ਹਮਲਾ ? ਕੀ ਕਰ ਰਹੀ ਸੀ ਕਰੀਨਾ; ਹਿਰਾਸਤ 'ਚ ਕੰਮ ਕਰਨ ਵਾਲੇ ਤਿੰਨ ਲੋਕ...
Saif Ali Khan Attacked: ਸੈਫ ਅਲੀ ਖਾਨ 'ਤੇ ਹੋਇਆ ਹਮਲਾ, ਗਰਦਨ 'ਤੇ 10 ਸੈਂਟੀਮੀਟਰ ਦਾ ਜ਼ਖ਼ਮ, ਅਦਾਕਾਰ ਲੀਲਾਵਤੀ ਹਸਪਤਾਲ ਭਰਤੀ
ਸੈਫ ਅਲੀ ਖਾਨ 'ਤੇ ਹੋਇਆ ਹਮਲਾ, ਗਰਦਨ 'ਤੇ 10 ਸੈਂਟੀਮੀਟਰ ਦਾ ਜ਼ਖ਼ਮ, ਅਦਾਕਾਰ ਲੀਲਾਵਤੀ ਹਸਪਤਾਲ ਭਰਤੀ
ਮੁੱਖ ਮੰਤਰੀ ਮਾਨ ਚੋਣ ਪ੍ਰਚਾਰ ਲਈ ਪਹੁੰਚੇ ਦਿੱਲੀ, 2 ਦਿਨ ਸਾਂਭਣਗੇ ਕਮਾਨ; ਪੰਜਾਬ ਦੇ ਲਈ ਦਿੱਲੀ ਫਤਿਹ ਜ਼ਰੂਰੀ
ਮੁੱਖ ਮੰਤਰੀ ਮਾਨ ਚੋਣ ਪ੍ਰਚਾਰ ਲਈ ਪਹੁੰਚੇ ਦਿੱਲੀ, 2 ਦਿਨ ਸਾਂਭਣਗੇ ਕਮਾਨ; ਪੰਜਾਬ ਦੇ ਲਈ ਦਿੱਲੀ ਫਤਿਹ ਜ਼ਰੂਰੀ
Punjab News: ਪੰਜਾਬੀ ਨੌਜਵਾਨਾਂ ਲਈ ਖੁਸ਼ਖਬਰੀ, ਸਰਕਾਰ ਮੁਫ਼ਤ 'ਚ ਦਏਗੀ ਇਹ ਸਹੂਲਤਾਂ, ਜਲਦੀ ਕਰੋ ਅਪਲਾਈ
Punjab News: ਪੰਜਾਬੀ ਨੌਜਵਾਨਾਂ ਲਈ ਖੁਸ਼ਖਬਰੀ, ਸਰਕਾਰ ਮੁਫ਼ਤ 'ਚ ਦਏਗੀ ਇਹ ਸਹੂਲਤਾਂ, ਜਲਦੀ ਕਰੋ ਅਪਲਾਈ
15 ਮਹੀਨਿਆਂ ਬਾਅਦ ਗਾਜ਼ਾ ਦੀ ਜੰਗ ਹੋਵੇਗੀ ਬੰਦ, ਗਾਜ਼ਾ-ਇਜ਼ਰਾਈਲ ਵਿਚਾਲੇ ਹੋਇਆ ਸਮਝੌਤਾ, 19 ਤਰੀਕ ਤੋਂ ਹੋਵੇਗਾ ਲਾਗੂ
15 ਮਹੀਨਿਆਂ ਬਾਅਦ ਗਾਜ਼ਾ ਦੀ ਜੰਗ ਹੋਵੇਗੀ ਬੰਦ, ਗਾਜ਼ਾ-ਇਜ਼ਰਾਈਲ ਵਿਚਾਲੇ ਹੋਇਆ ਸਮਝੌਤਾ, 19 ਤਰੀਕ ਤੋਂ ਹੋਵੇਗਾ ਲਾਗੂ
Holiday: ਸਰਕਾਰੀ ਅਤੇ ਨਿੱਜੀ ਸੈਕਟਰ ਅੱਜ ਰਹਿਣਗੇ ਬੰਦ, ਜਾਣੋ 16 ਜਨਵਰੀ ਦੀ ਕਿਉਂ ਹੋਈ ਛੁੱਟੀ ?
Holiday: ਸਰਕਾਰੀ ਅਤੇ ਨਿੱਜੀ ਸੈਕਟਰ ਅੱਜ ਰਹਿਣਗੇ ਬੰਦ, ਜਾਣੋ 16 ਜਨਵਰੀ ਦੀ ਕਿਉਂ ਹੋਈ ਛੁੱਟੀ ?
Online Task ਤੋਂ ਪੈਸੇ ਕਮਾਉਣ ਦੇ ਲਾਲਚ 'ਚ ਠੱਗੀ ਦਾ ਸ਼ਿਕਾਰ ਹੋਇਆ ਨੌਜਵਾਨ, Telegram 'ਤੇ ਮਿਲਿਆ ਸੀ ਕੰਮ, ਉੱਡ ਗਏ ਲੱਖਾਂ ਰੁਪਏੌ
Online Task ਤੋਂ ਪੈਸੇ ਕਮਾਉਣ ਦੇ ਲਾਲਚ 'ਚ ਠੱਗੀ ਦਾ ਸ਼ਿਕਾਰ ਹੋਇਆ ਨੌਜਵਾਨ, Telegram 'ਤੇ ਮਿਲਿਆ ਸੀ ਕੰਮ, ਉੱਡ ਗਏ ਲੱਖਾਂ ਰੁਪਏ
Embed widget