Farmers Leader: ਗੁਰਨਾਮ ਚੜੂਨੀ ਨੇ ਉਠਾਏ ਯੋਗਿੰਦਰ ਯਾਦਵ 'ਤੇ ਵੱਡੇ ਸਵਾਲ, ਦੱਸੋ, ਕਿਸਾਨਾਂ ਦੇ ਨਾਲ ਜਾਂ ਖਿਲਾਫ?
Gurnam Singh Chaduni: ਚੜੂਨੀ ਨੇ ਕਿਹਾ ਹੈ ਕਿ ਯੋਗਿੰਦਰ ਯਾਦਵ ਕਾਤਲ ਮੰਤਰੀ ਦੇ ਘਰ ਜਾ ਕੇ ਮੰਤਰੀ ਦੇ ਬੇਟੇ ਨੂੰ ਦਿਲਾਸਾ ਦਿੰਦੇ ਹਨ। ਇਸ ਮਗਰੋਂ ਉਨ੍ਹਾਂ ਕਿਹਾ ਸੀ ਕਿ ਮੇਰੇ ਕੰਨਾਂ 'ਚ ਮੰਤਰੀ ਦੇ ਪਰਿਵਾਰ ਦੇ ਸਵਾਲ ਗੂੰਜ ਰਹੇ ਹਨ।
ਚੰਡੀਗੜ੍ਹ: ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ (Gurnam Singh Chaduni) ਨੇ ਯੋਗਿੰਦਰ ਯਾਦਵ ਉੱਪਰ ਵੱਡੇ ਸਵਾਲ ਉਠਾਏ ਹਨ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਹੈ ਕਿ ਲਖੀਮਪੁਰ ਖੇੜੀ ਕਤਲੇਆਮ 'ਤੇ ਯੋਗਿੰਦਰ ਯਾਦਵ (Yogendra Yadav) ਨੂੰ ਆਪਣਾ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਉਹ ਕਿਸਾਨਾਂ ਦੇ ਨਾਲ ਹਨ ਜਾਂ ਕਿਸਾਨਾਂ ਦੇ ਖਿਲਾਫ ਹਨ।
ਚੜੂਨੀ ਨੇ ਕਿਹਾ ਹੈ ਕਿ ਯੋਗਿੰਦਰ ਯਾਦਵ ਕਾਤਲ ਮੰਤਰੀ ਦੇ ਘਰ ਜਾ ਕੇ ਮੰਤਰੀ ਦੇ ਬੇਟੇ ਨੂੰ ਦਿਲਾਸਾ ਦਿੰਦੇ ਹਨ। ਇਸ ਮਗਰੋਂ ਉਨ੍ਹਾਂ ਕਿਹਾ ਸੀ ਕਿ ਮੇਰੇ ਕੰਨਾਂ 'ਚ ਮੰਤਰੀ ਦੇ ਪਰਿਵਾਰ ਦੇ ਸਵਾਲ ਗੂੰਜ ਰਹੇ ਹਨ।
योगेंद्र यादव लखीमपुर खीरी हत्याकांड पे अपना स्पष्टीकरण दे कि वे किसानों के साथ हैं या किसानों के खिलाफ क्योंकि वे कातिल मंत्री के घर जाकर मंत्री के बेटे को होंसला देने गए और कहा था कि मंत्री के परिवार के सवाल मेरे कानों में गूंज रहे हैं वो भी तो किसान हैं
— Gurnam Singh Charuni (@GurnamsinghBku) May 5, 2022
ਇਹ ਵੀ ਪੜ੍ਹੋ: Errors in Gurbani on APP’s: 21 ਮੋਬਾਈਲ ਐਪਸ 'ਤੇ ਗੁਰਬਾਣੀ 'ਚ ਤਰੁਟੀਆਂ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਕਾਰਵਾਈ ਦੇ ਹੁਕਮ