ਪੜਚੋਲ ਕਰੋ
Advertisement
Coronavirus: ਦੇਸ਼ ‘ਚ ਪਿਛਲੇ 24 ਘੰਟਿਆਂ ‘ਚ 195 ਲੋਕਾਂ ਦੀ ਮੌਤ, 46 ਹਜ਼ਾਰ ਤੋਂ ਜ਼ਿਆਦਾ ਸੰਕਰਮਿਤ
ਦੇਸ਼ ‘ਚ ਕੋਰੋਨਾ ਦੀ ਲਾਗ ਦੇ ਕੁੱਲ 46433 ਮਾਮਲੇ ਸਾਹਮਣੇ ਆਏ ਹਨ। ਇਸ ਮਾਰੂ ਵਾਇਰਸ ਕਾਰਨ ਹੁਣ ਤੱਕ 1568 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਕੁਲ ਸੰਕਰਮਿਤ ਮਾਮਲਿਆਂ ‘ਚ 32138 ਸਰਗਰਮ ਕੇਸ ਹਨ ਜਦੋਂਕਿ 12726 ਵਿਅਕਤੀ ਠੀਕ / ਛੁੱਟੀ ਵਾਲੇ ਹਨ।
ਨਵੀਂ ਦਿੱਲੀ: ਦੇਸ਼ ‘ਚ ਕੋਰੋਨਾ ਦੀ ਲਾਗ ਦੇ ਕੁੱਲ 46433 ਮਾਮਲੇ ਸਾਹਮਣੇ ਆਏ ਹਨ। ਇਸ ਮਾਰੂ ਵਾਇਰਸ ਕਾਰਨ ਹੁਣ ਤੱਕ 1568 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਕੁਲ ਸੰਕਰਮਿਤ ਮਾਮਲਿਆਂ ‘ਚ 32138 ਸਰਗਰਮ ਕੇਸ ਹਨ ਜਦੋਂਕਿ 12726 ਵਿਅਕਤੀ ਠੀਕ / ਛੁੱਟੀ ਵਾਲੇ ਹਨ। ਪਿਛਲੇ 24 ਘੰਟਿਆਂ ਵਿਚ ਸਭ ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਹਨ। ਕੋਰੋਨਾ ਤੋਂ ਇਕ ਦਿਨ ਵਿਚ 195 ਲੋਕਾਂ ਦੀ ਮੌਤ ਹੋ ਗਈ।
ਕਿਸ ਸੂਬੇ ‘ਚ ਕਿੰਨੀਆਂ ਮੌਤਾਂ ਹੋਈਆਂ?
ਸਿਹਤ ਮੰਤਰਾਲੇ ਅਨੁਸਾਰ ਮਹਾਰਾਸ਼ਟਰ ‘ਚ 583, ਗੁਜਰਾਤ ‘ਚ 319, ਮੱਧ ਪ੍ਰਦੇਸ਼ ‘ਚ 165, ਰਾਜਸਥਾਨ ‘ਚ 77, ਦਿੱਲੀ ‘ਚ 64, ਉੱਤਰ ਪ੍ਰਦੇਸ਼ ‘ਚ 50, ਆਂਧਰਾ ਪ੍ਰਦੇਸ਼ ‘ਚ 36, ਪੱਛਮੀ ਬੰਗਾਲ ‘ਚ 133, ਤਾਮਿਲਨਾਡੂ ‘ਚ 31, ਤੇਲੰਗਾਨਾ ‘ਚ 29 ਹਨ। , ਕਰਨਾਟਕ ‘ਚ 27, ਪੰਜਾਬ ‘ਚ 24, ਜੰਮੂ ਕਸ਼ਮੀਰ ‘ਚ 8, ਹਰਿਆਣਾ ‘ਚ 6, ਕੇਰਲ ‘ਚ 4, ਝਾਰਖੰਡ ‘ਚ 3, ਬਿਹਾਰ ‘ਚ 4, ਅਸਾਮ, ਹਿਮਾਚਲ ਪ੍ਰਦੇਸ਼, ਮੇਘਾਲਿਆ ਅਤੇ ਉੜੀਸਾ ‘ਚ ਇੱਕ-ਇੱਕ ਮੌਤ ਹੋਈ ਹੈ।
ਇਹ ਵੀ ਪੜ੍ਹੋ :
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਪੰਜਾਬ
Advertisement