ਪੜਚੋਲ ਕਰੋ
(Source: ECI/ABP News)
18 ਸਾਲ ਦੇ ਹੇਠਲੇ ਪੱਧਰ 'ਤੇ ਆਈਆਂ ਤੇਲ ਦੀਆਂ ਕੀਮਤਾਂ
ਕੋਰੋਨਾਵਾਇਰਸ ਕਾਰਨ ਦੁਨੀਆ ਭਰ ‘ਚ ਆਰਥਿਕ ਗਤੀਵੀਧਿਆਂ ਠੱਪ ਹਨ। ਜਿਸ ਕਰਕੇ ਮੰਗ ਘੱਟ ਹੋਣ ਕਾਰਨ ਕੱਚੇ ਤੇਲ ਦੀਆਂ ਕੀਮਤਾਂ ‘ਚ ਭਾਰੀ ਗਿਰਾਵਟ ਦੇਖੀ ਜਾ ਰਹੀ ਹੈ। ਸੋਮਵਾਰ ਨੂੰ ਕੱਚਾ ਤਲ 18 ਸਾਲਾਂ ਦੇ ਹੇਠਲੇ ਪੱਧਰ ‘ਤੇ ਆ ਗਿਆ ਤੇ ਕਰੀਬ 7 ਫੀਸਦ ਦੀ ਗਿਰਾਵਟ ਤੋਂ ਬਾਅਦ 20.09 ਡਾਲਰ ਪ੍ਰਤੀ ਬੈਰਲ ‘ਤੇ ਬੰਦ ਹੋਇਆ।
![18 ਸਾਲ ਦੇ ਹੇਠਲੇ ਪੱਧਰ 'ਤੇ ਆਈਆਂ ਤੇਲ ਦੀਆਂ ਕੀਮਤਾਂ Coronavirus: Oil prices fall to lowest level in 18 years 18 ਸਾਲ ਦੇ ਹੇਠਲੇ ਪੱਧਰ 'ਤੇ ਆਈਆਂ ਤੇਲ ਦੀਆਂ ਕੀਮਤਾਂ](https://static.abplive.com/wp-content/uploads/sites/5/2020/03/31183227/oil-industry.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਕੋਰੋਨਾਵਾਇਰਸ ਕਾਰਨ ਦੁਨੀਆ ਭਰ ‘ਚ ਆਰਥਿਕ ਗਤੀਵੀਧਿਆਂ ਠੱਪ ਹਨ। ਜਿਸ ਕਰਕੇ ਮੰਗ ਘੱਟ ਹੋਣ ਕਾਰਨ ਕੱਚੇ ਤੇਲ ਦੀਆਂ ਕੀਮਤਾਂ ‘ਚ ਭਾਰੀ ਗਿਰਾਵਟ ਦੇਖੀ ਜਾ ਰਹੀ ਹੈ। ਸੋਮਵਾਰ ਨੂੰ ਕੱਚਾ ਤਲ 18 ਸਾਲਾਂ ਦੇ ਹੇਠਲੇ ਪੱਧਰ ‘ਤੇ ਆ ਗਿਆ ਤੇ ਕਰੀਬ 7 ਫੀਸਦ ਦੀ ਗਿਰਾਵਟ ਤੋਂ ਬਾਅਦ 20.09 ਡਾਲਰ ਪ੍ਰਤੀ ਬੈਰਲ ‘ਤੇ ਬੰਦ ਹੋਇਆ।
ਵਿਸ਼ਵ ‘ਚ ਕੋਰੋਨਾਵਾਇਰਸ ਮਹਾਮਾਰੀ ਦੇ ਚੱਲਦਿਆਂ ਐਨਰਜੀ ਉਤਪਾਦ ਦੀ ਮੰਗ ‘ਚ ਬੇਤਹਾਸ਼ਾ ਕਮੀ ਆ ਗਈ ਹੈ। ਇਸ ਦੇ ਚੱਲਦੇ ਕਰੂਡ ਆਇਲ ਦੀ ਮੰਗ ਵੀ ਬੇਹਦ ਘੱਟ ਹੋ ਗਈ ਹੈ। ਇਹ ਫਰਵਰੀ 2002 ਤੋਂ ਬਾਅਦ ਕੱਚੇ ਤੇਲ ਦਾ ਸਭ ਤੋਂ ਹੇਠਲਾਂ ਪੱਧਰ ਹੈ। ਬਰੇਂਟ ਕਰੂਡ ਜੋ ਦੁਨੀਆ ‘ਚ ਕੱਚੇ ਤੇਲ ਦਾ ਬੈਂਚਮਾਰਕ ਹੈ।
ਇਸ ‘ਚ ਵੀ ਭਾਰੀ ਗਿਰਾਵਟ ਦੇਖੀ ਗਈ ਤੇ ਇਹ 13 ਫੀਸਦੀ ਟੁੱਟ ਕੇ 21.65 ਡਾਲਰ ਪ੍ਰਤੀ ਬੈਰਲ ਦੇ ਪੱਧਰ ਤੱਕ ਆ ਡਿੱਗਿਆ। ਇਹ ਇਸ ਦਾ 18 ਸਾਲਾਂ ਦਾ ਸਭ ਤੋਂ ਹੇਠਲਾਂ ਪੱਧਰ ਹੈ। ਸੋਮਵਾਰ ਨੂੰ ਕਾਰੋਬਾਰ ਬੰਦ ਹੁੰਦੇ ਸਮੇਂ ਬਰੇਂਟ ਕਰੂਡ 22.76 ਡਾਲਰ ਪ੍ਰਤੀ ਬੈਰਲ ‘ਤੇ ਜਾ ਕੇ ਰੁਕਿਆ ਜੋ ਕਿ ਇਸ ਦਾ ਨਵੰਬਰ 2002 ਤੋਂ ਬਾਅਦ ਦਾ ਸਭ ਤੋਂ ਹੇਠਲਾ ਪੱਧਰ ਹੈ।
ਇਹ ਵੀ ਪੜ੍ਹੋ :
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)